Friday, November 22, 2024
 

IPL

IPL ਖਿਡਾਰੀਆਂ ਵਾਲੇ ਹੋਟਲ 'ਚ ਠਹਿਰੇ 3 ਸੱਟੇਬਾਜ਼ ਪੁਲਿਸ ਅੜਿੱਕੇ

DC vs MI : ਮੁੰਬਈ ਨੇ 5 ਵਿਕਟਾਂ ਨਾਲ ਜਿੱਤਿਆ ਮੈਚ

IPL 2022 : ਸੂਰਿਆਕੁਮਾਰ ਯਾਦਵ ਅੰਗੂਠੇ ਦੀ ਸੱਟ ਕਾਰਨ IPL ਤੋਂ ਬਾਹਰ

IPL 2022 : ਦਿੱਲੀ-ਚੇਨਈ : ਸੀਐਸਕੇ ਨੇ ਦਿੱਤਾ 209 ਦੌੜਾਂ ਦਾ ਟੀਚਾ

IPL 2022 ਦੀ ਸਮਾਂ-ਸਾਰਣੀ ਜਾਰੀ, 26 ਮਾਰਚ ਨੂੰ ਚੇਨਈ-ਕੋਲਕਾਤਾ ਵਿੱਚ ਪਹਿਲਾ ਮੈਚ

IPL 2022 : 27 ਮਾਰਚ ਤੋਂ ਸ਼ੁਰੂ ਹੋ ਸਕਦਾ ਹੈ IPL

IPL Auction : ਲਿਵਿੰਗਸਟੋਨ ਬਣੇ ਦੂਜੇ ਦਿਨ ਸਭ ਤੋਂ ਮਹਿੰਗੇ ਵਿਕਣ ਵਾਲੇ ਖਿਡਾਰੀ

ਆਈ.ਪੀ.ਐਲ ਦੇ ਦੂਜੇ ਪੜਾਅ ਭਾਰਤ ਨੇ ਮਾਰਿਆ ਮਾਅਰਕਾ

ਆਬੂਧਾਬੀ : ਆਈ.ਪੀ.ਐਲ ਦੇ ਦੂਜੇ ਪੜਾਅ ’ਚ ਜਿੱਤ ਹਾਸਲ ਕਰ ਕੇ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਦੱਸ ਦਿਤਾ ਕਿ ਮੈਦਾਨ ’ਚ ਰਣਨੀਤੀ ਬਣਾਉਣ ’ਚ ਉਸ ਦਾ ਕੋਈ ਸਾਨੀ ਨਹੀਂ ਹੈ। ਚੇਨਈ ਸੁਪਰ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਆਈ.ਪੀ.ਐਲ. 2021 ਦਾ 38ਵਾਂ ਮੈਚ ਅਬੂਧਾਬੀ ਦੇ ਸ਼ੇਖ਼ ਜ਼ਾਇਦ ਸਟੇਡੀਅਮ ’ਚ ਖੇਡਿਆ ਗਿਆ। ਮੈਚ ’ਚ ਚੇਨਈ ਨੇ ਕੋਲਕਾਤਾ ਨੂੰ 2 ਵਿਕਟਾਂ ਨਾਲ ਹਰਾਇਆ। ਕੋਲਕਾਤਾ ਨੇ ਟਾ

IPL : ਪੰਜਾਬ ਕਿੰਗਜ਼ ਨੇ ਹੈਦਰਾਬਾਦ ਦੀ ਟੀਮ ਨੂੰ ਦਿੱਤੀ ਮਾਤ

ਨਵੀਂ ਦਿੱਲੀ : ਸ਼ਾਰਜਾਹ ਵਿਚ IPL ਦੇ ਮੈਚ ਵਿਚ ਸ਼ਨਿਚਰਵਾਰ ਨੂੰ ਪੰਜਾਬ ਕਿੰਗਜ਼ ਦੀ ਟੀਮ ਤੈਅ 20 ਓਵਰਾਂ ’ਚ ਸੱਤ ਵਿਕਟਾਂ ’ਤੇ ਸਿਰਫ਼ 125 ਦੌੜਾਂ ਦਾ ਸਕੋਰ ਹੀ ਬਣਾ ਸਕੀ। ਪੰਜਾਬ ਵੱਲੋਂ ਸਭ ਤੋਂ ਵੱਧ ਦੌੜਾਂ ਮਾਰਕਰੈਮ ਨੇ ਬਣਾਈਆਂ ਜਿਨ੍ਹਾਂ ਨੇ 32 ਗੇਂਦਾਂ

IPL-2021 : ਚੇਨਈ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ

ਸ਼ਾਰਜਾਹ : ਬੇਸ਼ੱਕ ਰੇਤੀਲੇ ਤੂਫਾਨ ਕਾਰਨ ਟਾਸ ਦੇਰੀ ਨਾਲ ਹੋਈ ਪਰ ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦਰਅਸਲ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਆ

IPL 2021 : ਤੇਜ਼ ਗੇਂਦਬਾਜ਼ ਟੀ ਨਟਰਾਜਨ ਕੋਵਿਡ-19 ਪਾਜ਼ਿਟਿਵ

ਕੋਰੋਨਾ ਕਾਰਨ ਮੁਲਤਵੀ IPL ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ ਹਾਲੇ ਵੀ ਕੋਰੋਨਾ ਖਿਡਾਰੀਆਂ ਦਾ ਪਿੱਛਾ ਨਹੀਂ ਛੱਡ ਰਿਹਾ ਹੈ। ਇਸ ਦੌਰਾਨ ਸਨਰਾਈਜ਼ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਕੋਵਿਡ-19 ਪਾਜ਼ਿਟਿਵ ਪਾਏ ਗਏ ਹਨ ਜਿਸ ਸਬੰਧੀ ਦਿੱਲੀ ਕੈਪਟਲ ਤੇ ਸਨਰਾਈਜ਼ ਹੈਦਰਾਬਾਦ ਦਰਮਿਆਨ ਸ਼ਾਮ ਨੂੰ ਖੇਡੇ ਜਾਣ ਵਾਲੇ ਮੈਚ 'ਚ 

IPL 2021 : ਪ੍ਰਸ਼ੰਸਕਾਂ ਲਈ ਨਵੇਂ ਰੂਲ ਲਾਗੂ,ਪੜ੍ਹੋ ਪੂਰੀ ਖਬਰ

 ਆਈਪੀਐਲ 2021 ਦਾ ਦੂਜਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ। ਇਸ ਪੜਾਅ ਵਿਚ ਪ੍ਰਸ਼ੰਸਕ ਵੀ ਸਟੇਡੀਅਮ ਵਿਚ ਵਾਪਸ ਆ ਰਹੇ ਹਨ। 

IPL 2021 : ਆਸਟ੍ਰੇਲੀਆਈ ਖਿਡਾਰੀਆਂ ਲਈ ਖੁਸ਼ਖਬਰੀ, ਕ੍ਰਿਕਟ ਬੋਰਡ ਨੇ ਲਿਆ ਵੱਡਾ ਫੈਸਲਾ

ਸ਼ਿਫ਼ਾਲੀ ਵਰਮਾ ਦੀ ਪਾਰੀ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ ਹਰਾਇਆ

ਇੰਗਲੈਂਡ ਦੀ ਮਹਿਲਾ ਟੀਮ ਵਿਰੁਧ ਖੇਡੇ ਗਏ ਮੈਚ ਵਿਚ ਭਾਰਤੀ ਸਲਾਮੀ ਬੱਲੇਬਾਜ਼ ਸ਼ਿਫ਼ਾਲੀ ਵਰਮਾ ਨੇ ਇਕ ਓਵਰ ਵਿਚ ਪੰਜ ਚੌਕੇ ਲਗਾਉਣ ਦਾ ਕਾਰਨਾਮਾ ਕਰ ਦਿਖਾਇਆ। 

ਤੇਜ਼ ਗੇਂਦਬਾਜ਼ ਪੰਕਜ ਸਿੰਘ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਲਿਆ ਸੰਨਿਆਸ

IPL-2021 ਦੇ ਸ਼ਡਿਊਲ ਦਾ ਐਲਾਨ

ਲੰਮੇ ਸਮੇਂ ਮਗਰੋਂ ਪਰਵਾਰਕ ਮੈਂਬਰਾਂ ਨੂੰ ਮਿਲੇ ਆਸਟ੍ਰੇਲੀਆਈ ਕ੍ਰਿਕਟਰ

BCCI ਨੇ ਲਿਆ ਫੈਸਲਾ, UAE ਵਿਚ ਖੇਡੇ ਜਾਣਗੇ IPL 2021 ਦੇ ਬਾਕੀ ਮੈਚ

IPL : 2 ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਮੁਕਾਬਲਾ ਰੱਦ

ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈਪੀਐੱਲ ਦਾ 14ਵਾਂ ਸੀਜ਼ਨ ਭਾਰਤ ’ਚ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਹੋ ਰਿਹਾ ਹੈ। 

ਆਈ.ਪੀ.ਐਲ ਦਾ 28ਵਾਂ ਮੈਚ

ਨਵੀਂ ਦਿੱਲੀ : ਇਥੋਂ ਦੇ ਅਰੁਣ ਜੇਤਲੀ ਕ੍ਰਿਕਟ ਸਟੇਡੀਅਮ ਵਿਚ ਆਈ. ਪੀ. ਐੱਲ. ਦੇ 28ਵੇਂ ਮੈਚ ’ਚ ਅੱਜ ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 55 ਦੌੜਾਂ ਨਾਲ ਹਰਾਇਆ। ਮੈਚ ’ਚ ਜੋਸ ਬਟਲਰ ਦੀਆਂ ਸ਼ਾਨਦਾਰ 124 ਦੌੜਾਂ ਦੀ ਬਦੌਲਤ ਰਾਜਸਥਾਨ ਨੇ ਨਿਰਧਾਰਤ 20 ਓਵਰਾਂ ’ਚ 3 ਵਿਕਟਾਂ ਦੇ ਨੁਕਸਾਨ ’ਤੇ 220 ਦੌੜਾਂ ਬਣਾਈਆਂ। ਇਸ ਤਰ੍ਹਾਂ ਰਾਜਸਥਾਨ ਨੇ ਹੈਦਰਾਬਾਦ ਨੂੰ ਜਿੱਤ ਲਈ 221 ਦੌੜਾਂ ਦਾ ਟੀਚਾ 

IPL 2021 : ਪੰਜਾਬ ਨੇ ਮੁੰਬਈ ਨੂੰ 9 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ : ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਪੰਜਾਬ ਖ਼ਿਲਾਫ਼ ਆਈਪੀਐੱਲ ਦੇ ਮੁਕਾਬਲੇ ਵਿਚ ਬਹੁਤ ਹੌਲੀ ਸ਼ੁਰੂਆਤ ਕੀਤੀ ਤੇ ਛੇ ਓਵਰਾਂ ਦੇ ਪਾਵਰਪਲੇਅ ਵਿਚ ਇਕ ਵਿਕਟ ਦੇ ਨੁਕਸਾਨ 'ਤੇ ਸਿਰਫ਼ 21 ਦੌੜਾਂ ਬਣਾਈਆਂ। ਇਸ ਕਾਰਨ 

IPL ਸੀਜ਼ਨ 14 : ਹੈਦਰਾਬਾਦ ਦੀ ਟੀਮ ਨੇ ਪੰਜਾਬ ਨੂੰ ਲਿਤਾੜਿਆ

ਅੱਜ ਆਈ.ਪੀ.ਐਲ ਦਾ 14ਵਾਂ ਮੈਚ ਪੰਜਾਬ ਤੇ ਹੈਦਰਾਬਾਦ ਵਿਚਕਾਰ ਖੇਡਿਆ ਗਿਆ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਗਿਆ। 

ਹੁਣ ਟੀ-20 ਵਿਸ਼ਵ ਕੱਪ ਮੈਚ ਵੀ ਮੋਹਾਲੀ ਵਿਚ ਨਹੀਂ ਹੋਣਗੇ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਕ ਵਾਰ ਫਿਰ ਪੀਸੀਏ ਮੋਹਾਲੀ ਦੀ ਅਣਦੇਖੀ ਕੀਤੀ ਹੈ। 

ਪੰਜਾਬ ਦੀ ਹਾਰ ’ਤੇ ਨੇਹਰਾ ਨੇ ਕੋਚ ਤੇ ਕਪਤਾਨ ਦੀ ਕੀਤੀ ਆਲੋਚਨਾ

ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ’ਚ ਪੰਜਾਬ ਕਿੰਗਸ ਦੀ ਟੀਮ ਨੂੰ ਲਗਾਤਾਰ ਦੂਸਰੇ ਮੁਕਾਬਲੇ ’ਚ ਹਾਰ ਮਿਲੀ। 

IPL ਸੀਜ਼ਨ 14 : ਬੰਗਲੁਰੂ ਨੇ ਕੋਲਕਾਤਾ ਦੀ ਟੀਮ ਨੂੰ 38 ਦੌੜਾਂ ਨਾਲ ਹਰਾਇਆ

ਅੱਜ ਆਈ.ਪੀ.ਐਲ ਦਾ 10ਵਾਂ ਮੈਚ ਬੰਗਲੁਰੂ ਤੇ ਕੋਲਕਾਤਾ ਵਿਚਕਾਰ ਖੇਡਿਆ ਗਿਆ। ਬੰਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਗਿਆ। 

ਕ੍ਰਿਕਟ ਦੇ ਮੈਦਾਨ ’ਚ ਭਾਰਤ-ਪਾਕਿਸਤਾਨ ਇਕ ਵਾਰ ਫਿਰ ਹੋਣਗੇ ਆਹਮੋਂ-ਸਾਹਮਣੇ

ਕ੍ਰਿਕਟ ਦੇ ਮੈਦਾਨ ’ਚ ਭਾਰਤ-ਪਾਕਿਸਤਾਨ ਇਕ ਵਾਰ ਫਿਰ ਆਹਮੋਂ-ਸਾਹਮਣੇ ਹੋਣਗੇ। ਭਾਰਤ ’ਚ ਇਸ ਸਾਲ ਅਕਤੂਬਰ-ਨਵੰਬਰ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨੀ ਕ੍ਰਿਕਟ ਟੀਮ ਦੇ ਹਿੱਸਾ ਲੈਣ ਦਾ

ਭਾਰਤੀ ਕ੍ਰਿਕਟ ਬੋਰਡ ਨੇ ਕੀਤਾ ਸਾਲਾਨਾ ਇਕਰਾਰਨਾਮੇ ਦਾ ਐਲਾਨ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਹਰੇਕ ਸਾਲ ਖਿਡਾਰੀਆਂ ਨਾਲ ਇਕ ਇਕਰਾਰ ਕਰਦਾ ਹੈ ਜਿਸ ਅਨੁਸਾਰ ਉਨ੍ਹਾਂ ਨੂੰ ਪੈਸੇ ਦਿਤੇ ਜਾਂਦੇ ਹਨ।

IPL : ਰਾਜਸਥਾਨ ਰਾਇਲਸ ਨੂੰ ਲੱਗਾ ਵੱਡਾ ਝਟਕਾ

ਨਵੀਂ ਦਿੱਲੀ : ਬੇਨ ਸਟੋਕਸ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਹਰ ਹੋ ਗਏ ਹਨ। ਰਾਜਸਥਾਨ ਰਾਇਲਸ ਦੇ ਆਲ ਰਾਊਂਡਰ ਨੂੰ ਪੰਜਾਬ ਕਿੰਗਜ਼ ਦੇ ਖਿਲਾਫ ਖੇਡੇ ਗਏ ਮੈਚ ਦੌਰਾਨ ਉਦੋਂ ਸੱਟ ਲੱਗੀ ਸੀ ਜਦੋਂ ਉਨ੍ਹਾਂ ਨੇ ਕ੍ਰਿਸ ਗੇਲ ਦਾ ਕੈਚ ਫੜਿਆ ਸੀ। ਇਸ ਦੌਰਾਨ ਡਾਈਵ ਮਾਰਦੇ ਹੋਏ ਉਨ੍ਹਾਂ ਦੇ ਖੱਬੇ ਹੱਥ ਵਿਚ ਸੱਟ ਲੱਗ ਗਈ ਸੀ ਹੁਣ ਸ਼ੱਕ ਹੈ ਕਿ ਸ਼ਾਇਦ ਉਨ੍ਹਾਂ ਦੇ ਹੱਥ ਦੀ ਹੱਡੀ ਟੁੱਟ ਗਈ ਹੈ।

IPL ਸੀਜ਼ਨ 2021 : ਖ਼ਿਤਾਬ ਦੀਆਂ ਦਾਅਵੇਦਾਰ ਤਿੰਨ ਵੱਡੀਆਂ ਟੀਮਾਂ ਅਪਣਾ ਪਹਿਲਾ ਮੈਚ ਹਾਰੀਆਂ

ਆਈ.ਪੀ.ਐਲ 2021 ਸ਼ੁਰੂ ਹੋਏ ਨੂੰ ਤਿੰਨ ਹੋ ਗਏ ਹਨ ਤੇ ਇਨ੍ਹਾਂ ਤਿੰਨ ਦਿਨਾਂ ਵਿਚ ਹੀ ਵੱਡੇ ਉਲਟਫੇਰ ਹੋ ਗਏ ਹਨ।

ਚੇਨਈ ਨੂੰ ਹਰਾਉਣ ਤੋਂ ਬਾਅਦ ਪੰਤ ਨੇ ਗੁਰੂ ਦੀਆਂ ਕੀਤੀਆਂ ਸਿਫ਼ਤਾਂ

ਬੀਤੇ ਕਲ ਸ਼ਾਮ 7 ਵਜੇ ਤੋਂ ਆਈ.ਪੀ.ਐਲ ਦਾ ਦੂਜਾ ਮੈਚ ਸੀ। ਦਿੱਲੀ ਕੈਪੀਟਲਜ਼ ਤੇ ਚੇਨਈ ਸੁਪਰਕਿੰਗਜ਼ ’ਚ ਖੇਡੇ ਗਏ ਮੈਚ ’ਤੇ ਸੱਭ ਦੀਆਂ ਨਜ਼ਰਾਂ ਸਨ।

ਆਈ.ਪੀ.ਐਲ ’ਤੇ ਕੋਰੋਨਾ ਦਾ ਪਰਛਾਵਾਂ : ਮੁੰਬਈ ਇੰਡਿਆ ਦੇ ਸਲਾਹਕਾਰ ਕਿਰਨ ਮੋਰੇ, ਵਾਨਖੇੜੇ ਦੇ 2 ਸਟਾਫ਼ ਮੈਂਬਰ ਸਮੇਤ 3 ਕੋਰੋਨਾ ਪਾਜ਼ੇਟਿਵ

ਆਈ.ਪੀ.ਐਲ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਨੂੰ ਲੱਗਾ ਵੱਡਾ ਝਟਕਾ

ਵਿਸ਼ਵ ਕੱਪ ਜਿੱਤਣ ਦੇ 10 ਸਾਲ ਪੂਰੇ ਹੋਏ

IPL ਸ਼ੁਰੂ ਹੋਣ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੂੰ ਝਟਕਾ

ਭਾਰਤ-ਇੰਗਲੈਂਡ ਇਕ ਰੋਜ਼ਾ ਲੜੀ ’ਚ ਦੂਜੇ ਮੈਚ ਦੌਰਾਨ ਅਜੀਬੋ-ਗ਼ਰੀਬ ਰਿਕਾਰਡ ਬਣੇ

ਬੀਤੇ ਦਿਨ ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ ਇਕ ਰੋਜ਼ਾ ਮੈਚ ਖੇਡਿਆ ਗਿਆ ਜਿਸ ਵਿਚ ਕਈ ਅਜੀਬੋ ਗ਼ਰੀਬ ਰਿਕਾਰਡ ਬਣੇ। 

ਭਾਰਤ-ਇੰਗਲੈਂਡ ਇਕ ਰੋਜ਼ਾ ਲੜੀ ਦਾ ਦੂਜਾ ਮੈਚ ਇੰਗਲੈਂਡ ਨੇ ਜਿੱਤਿਆ ✌️

ਭਾਰਤ ਇੰਗਲੈਂਡ ਵਿਚਕਾਰ ਖੇਡੀ ਜਾ ਰਹੀ ਇਕ ਰੋਜ਼ਾ ਲੜੀ ਦੇ ਦੂਜੇ ਮੈਚ ਵਿਚ ਇੰਗਲੈਂਡ ਨੇ ਜਿੱਤ ਹਾਸਲ ਕਰ ਕੇ ਲੜੀ ਦੇ ਰੁਮਾਂਚ ਨੂੰ ਬਰਕਰਾਰ ਕਰ ਦਿਤਾ ਹੈ।

BCCI ਨੇ IPL ਦੀਆਂ ਟੀਮਾਂ ਨੂੰ ਕੋਰੋਨਾ ਟੀਕਾਕਰਨ ਤੋਂ ਛੋਟ ਦਿਤੀ

ਇਸ ਵੇਲੇ ਪੂਰੇ ਵਿਸ਼ਵ ਵਿਚ ਕੋਰੋਨਾ ਕਾਰਨ ਦਹਿਸ਼ਤ ਹੈ ਤੇ ਹਰੇਕ ਵਿਅਕਤੀ ਕੋਰੋਨਾ ਵੈਕਸੀਨ ਹਾਸਲ ਕਰਨੀ ਚਾਹੁੰਦਾ ਹੈ

ਪਾਕਿਸਤਾਨ ਸੁਪਰ ਲੀਗ ਜੂਨ ਵਿਚ ਦੁਬਾਰਾ ਸ਼ੁਰੂ ਹੋਵੇਗੀ

ਪਾਕਿਸਤਾਨ ਤੇ ਹੋਰ ਦੇਸ਼ਾਂ ਦੇ ਉਨ੍ਹਾਂ ਖਿਡਾਰੀਆਂ ਲਈ ਖ਼ੁਸ਼ੀ ਦੀ ਖ਼ਬਰ ਹੈ ਜਿਹੜੇ ਪਾਕਿਸਤਾਨ ਸੁਪਰ ਲੀਗ ਵਿਚ ਖੇਡਦੇ ਹਨ।

ਕ੍ਰਿਕਟ ਵਿਚ ਸੁਨੀਲ ਗਾਵਸਕਰ ਦੇ 50 ਸਾਲ ਪੂਰੇ ਹੋਏ ✌️

ਅੱਜ 6 ਮਾਰਚ ਨੂੰ ਗਾਵਸਕਰ ਨੇ ਭਾਰਤੀ ਕ੍ਰਿਕਟ ਨਾਲ 50 ਸਾਲ ਪੂਰੇ ਕਰ ਲਏ ਹਨ ਤੇ ਉਹ ਪਿਛਲੇ 5 ਦਹਾਕਿਆਂ ਤੋਂ ਵੱਖ-ਵੱਖ ਭੂਮਿਕਾਵਾਂ ਨਾਲ ਕ੍ਰਿਕਟ ਨਾਲ ਜੁੜੇ ਹੋਏ ਹਨ।

ਤੀਜੇ ਟੈਸਟ ਮੈਚ ਦੌਰਾਨ ਇੰਗਲੈਂਡ ਦੀ ਟੀਮ ਨੂੰ ਅੰਪਾਇਰਿੰਗ ਸਬੰਧੀ ਰਹੀਆਂ ਸ਼ਿਕਾਇਤਾਂ

ਅਹਿਮਦਾਬਾਦ  ਦੇ ਨਵੇਂ ਬਣੇ ਸਟੇਡੀਅਮ ਵਿਚ ਬੀਤੇ ਕਲ ਇੰਗਲੈਂਡ ਤੀਜਾ ਟੈਸਟ ਮੈਚ ਬੁਰੀ ਤਰ੍ਹਾਂ ਹਾਰ ਗਿਆ ਤੇ ਇਹ ਹਾਰ ਟੀਮ ਨੇ ਸਵੀਕਾਰ ਵੀ ਕਰ ਲਈ।

123
Subscribe