Friday, November 22, 2024
 

kulwant singh

ਵਿਰੋਧੀ ਧਿਰ ਦੇ ਨੇਤਾ ਬਿਆਨਬਾਜ਼ੀ ਦੀ ਥਾਂ ਲੋਕ ਮਸਲਿਆਂ ਦੇ ਹੱਲ ਵਿੱਚ ਕਰਨ ਸਹਿਯੋਗ : ਕੁਲਵੰਤ ਸਿੰਘ  

ਲੋਕ ਮਸਲਿਆਂ ਦੇ ਹੱਲ ਲਈ ਆਪ ਦੀ ਸਰਕਾਰ ਵੱਲੋਂ ਲਗਾਤਾਰ ਯਤਨ ਜਾਰੀ ਹਨ ਅਤੇ ਵਿਰੋਧੀ ਪਾਰਟੀਆਂ ਨੂੰ ਨਾਕਾਰਤਮਕ ਰਵੱਈਆ ਅਖਤਿਆਰ ਕਰਨ ਦੀ ਥਾਂ ਲੋਕ ਮਸਲਿਆਂ ਨੂੰ ਹੱਲ ਕਰਨ ਲਈ ਸਮੇਂ ਦੀ ਸਰਕਾਰ ਨੂੰ ਸਹਿਯੋਗ ਕਰਨਾ ਚਾਹੀਦਾ ਹੈ ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਵੱਲੋਂ ਮਾਰਕੀਟ ਵਿੱਚ ਚੋਣ ਪ੍ਰਚਾਰ

ਆਪ ਪਾਰਟੀ ਦੇ ਚੰਡੀਗੜ੍ਹ ਦੇ ਵਿਕਟਰੀ ਰੋਡ ਸ਼ੋਅ ਵਿੱਚ ਕੁਲਵੰਤ ਸਿੰਘ ਦੀ ਅਗਵਾਈ ਹੇਠ ਸੈਂਕੜੇ ਸਮਰਥਕ ਹੋਏ ਸ਼ਾਮਲ

ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਪਿੰਡ ਢੇਲਪੁਰ ਵਿਖੇ ਜਨ ਸੰਪਰਕ ਰੈਲੀ

ਮਾਮਲਾ ਭਗਤ ਰਵਿਦਾਸ ਧਰਮਸ਼ਾਲਾ ਦੀ ਰੈਨੋਵੇਸ਼ਨ ਦੇ ਕੰਮ ਦਾ

ਖ਼ੂਨਦਾਨ ਕਰਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਨੇ : ਕੁਲਵੰਤ ਸਿੰਘ

ਮੋਹਾਲੀ :  ਨਿਰਭੈ ਖਾਲਸਾ ਕਲੱਬ (ਰਜਿ) ਮੋਹਾਲੀ ਨੇ ਅੱਜ ਅੱਠਵਾਂ ਖੂਨਦਾਨ ਕੈਂਪ ਸੱਤਿਆ ਨਾਰਾਇਣ ਮੰਦਿਰ ਪਿੰਡ ਮਟੌਰ ਦੇ ਨੇਡ਼ੇ ਸੈਕਟਰ ਸੱਤਰ ਮੁਹਾਲੀ ਵਿੱਚ ਲਗਾਇਆ । ਜਿਸ ਵਿੱਚ ਆਜ਼ਾਦ ਗਰੁੱਪ ਦੇ ਮੁਖੀ ਅਤੇ ਨਗਰ ਨਿਗਮ ਮੋਹਾਲੀ ਦੇ ਸਾਬਕਾ ਮੇਅਰ ਸਰਦਾਰ ਕੁਲਵੰਤ ਸਿੰਘ ਬ

ਆਜ਼ਾਦ ਗਰੁੱਪ ਨੇ ਗਊ ਗ੍ਰਾਸ ਸੇਵਾ ਸਮਿਤੀ ਨੂੰ ਭੇਂਟ ਕੀਤਾ ਛੋਟਾ ਹਾਥੀ

ਆਜ਼ਾਦ ਗਰੁੱਪ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ। ਹਮੇਸ਼ਾਂ ਲੋਕਾਂ ਦੀ ਮਦਦ ਦੇ ਲਈ ਅੱਗੇ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਆਜ਼ਾਦ ਗਰੁੱਪ ਦੇ ਮੁਖੀ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕੀਤਾ। ਪਿਛਲੇ ਦਿਨੀਂ ਆਜ਼ਾਦ ਗਰੁੱਪ ਵੱਲੋ ਐਂਬੂਲੈਂਸ ਦੀ ਸਹਾਇਤਾ ਗ਼ਰੀਬ ਲੋਕਾਂ ਨੂੰ ਸੂਟ ਮੋਹਾਲੀ ਸ਼ਹਿਰ ਦੀ ਸਾਫ਼ ਸਫ਼ਾਈ ਵਰਗੇ ਕਈ ਕੰਮ ਕਰਵਾਏ ਗਏ ਹਨ।

ਆਜ਼ਾਦ ਗਰੁੱਪ ਵੱਲੋਂ ਮੁਹਾਲੀ ਨਿਵਾਸੀਆਂ ਲਈ ਮੁਫਤ ਐਂਬੂਲੈਂਸ ਸੇਵਾ ਸ਼ੁਰੂ

 ਲੋਕਾਂ ਦੇ ਵਿੱਚ ਹੀ ਰਹਿਣਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਮਾਂ ਰਹਿੰਦਿਆਂ ਹੱਲ ਕਰਨ ਦੇ ਲਈ ਯਤਨਸ਼ੀਲ ਰਹਿਣਾ ਹੀ ਸਾਡੀ ਪ੍ਰਾਥਮਿਕਤਾ ਹੈ। ਇਹ ਗੱਲ ਅੱਜ ਆਜ਼ਾਦ ਗਰੁੱਪ ਦੇ ਮੁਖੀ ਅਤੇ ਸਾਬਕਾ ਮੇਅਰ ਮੋਹਾਲੀ ਕਾਰਪੋਰੇਸ਼ਨ ਕੁਲਵੰਤ ਸਿੰਘ ਨੇ ਕਹੀ।

ਪਿੰਡ ਮਟੌਰ ਵਿਖੇ ਵਿਸ਼ਾਲ ਕੁਸ਼ਤੀ ਦੰਗਲ,ਨਰਿੰਦਰ ਝੰਜੇੜੀ ਖੰਨਾ ਨੇ ਜਿੱਤੀ ਝੰਡੀ

ਸ਼੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਮੌਕੇ ਵੱਖ-ਵੱਖ ਮੰਦਰਾਂ ’ਚ ਨਤਮਸਤਕ ਹੋਏ ਸਾਬਕਾ ਮੇਅਰ ਕੁਲਵੰਤ ਸਿੰਘ

ਆਜ਼ਾਦ ਗਰੁੱਪ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਮੁਹਾਲੀ ਦੇ ਮੇਅਰ ਨੂੰ ਝਟਕਾ

ਸਿਹਤ ਸਹੂਲਤਾਂ ਦੇਣ ’ਚ ਅਸਫ਼ਲ ਰਹਿਣ ’ਤੇ ਬਲਬੀਰ ਸਿੱਧੂ ਤੁਰੰਤ ਅਸਤੀਫ਼ਾ ਦੇਵੇ: ਕੁਲਵੰਤ ਸਿੰਘ

ਭਾਈਚਾਰਕ ਸਾਂਝ ਨਾਲ ਸਮਾਜਿਕ ਰਿਸ਼ਤੇ ਹੁੰਦੇ ਹਨ ਤਰੋਤਾਜ਼ਾ : ਸਰਬਜੀਤ ਸਿੰਘ ਸਮਾਣਾ

ਮੋਹਾਲੀ ਡਿਵੈੱਲਪਮੈਂਟ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸਰਬਜੀਤ ਸਿੰਘ ਸਮਾਣਾ ਕੌਂਸਲਰ ਦੀ ਅਗਵਾਈ ਦੇ ਹੇਠ ਹੋਲੀ ਦੇ ਤਿਉਹਾਰ ਮੌਕੇ ਜਗਤਪੁਰਾ ਕਲੋਨੀ ਅਤੇ ਗੁਰੂ ਨਾਨਕ ਕਲੋਨੀ ਦੇ ਬਸ਼ਿੰਦਿਆਂ ਨਾਲ ਹੋਲੀ ਮਨਾਈ ਗਈ।

ਸ਼ਹੀਦਾਂ ਵੱਲੋਂ ਪਾਏ ਪੂਰਨਿਆਂ ਉੱਤੇ ਚੱਲਣਾ ਚਾਹੀਦੈ : ਕੁਲਵੰਤ ਸਿੰਘ

ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਹੁਰਾਂ ਦੀ ਸ਼ਹਾਦਤ ਦੀ ਯਾਦ ਵਿੱਚ ਮੁਹਾਲੀ ਡਿਵੈੱਲਪਮੈਂਟ ਐਂਡ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਅਜ਼ਾਦ ਗਰੁੱਪ ਦੇ ਸਹਿਯੋਗ ਨਾਲ ਸਾਬਕਾ ਮੇਅਰ ਸ.

ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਯਾਦ ਵਿੱਚ ਮੁਹਾਲੀ ਡਿਵੈਲਪਮੈਂਟ ਅਤੇ ਵੈਲਫ਼ੇਅਰ ਐਸੋਸੀਏਸ਼ਨ ਦੇ ਯੂਥ ਵਿੰਗ ਵੱਲੋਂ 23 ਮਾਰਚ ਨੂੰ ਲਵਾਇਆ ਜਾਵੇਗਾ ਖੂਨ ਦਾਨ ਕੈਂਪ

ਅਜ਼ਾਦ ਗਰੁੱਪ ਮੁਹਾਲੀ ਦੇ ਸੈਕਟਰ 79 ਵਿਚਲੇ ਮੁੱਖ ਦਫ਼ਤਰ ਵਿੱਚ ਮੁਹਾਲੀ ਡਿਵੈਲਪਮੈਂਟ ਅਤੇ ਵੈਲਫ਼ੇਅਰ ਐਸੋਸੀਏਸ਼ਨ ਦੇ ਯੂਥ ਵਿੰਗ ਵੱਲੋਂ ਇੱਕ ਮੀਟਿੰਗ ਕੀਤੀ ਗਈ। 

ਅਜ਼ਾਦ ਗਰੁੱਪ ਸਾਰੀਆਂ ਸੀਟਾਂ ਤੋਂ ਰਿਕਾਰਡਤੋੜ ਵੋਟਾਂ ਨਾਲ ਜਿੱਤੇਗਾ: ਕੁਲਵੰਤ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਲੋਕਾਂ ਕੋਲੋਂ ਲਗਾਤਾਰ ਮਿਲ ਰਹੇ ਸਹਿਯੋਗ ਤੋਂ ਲੱਗ ਰਿਹਾ ਹੈ

ਅਜ਼ਾਦ ਉਮੀਦਵਾਰ ਐਡਵੋਕੇਟ ਪਰਵਿੰਦਰ ਸਿੰਘ ਵੱਲੋਂ ਕੁਲਵੰਤ ਸਿੰਘ ਦੇ ਹੱਕ ਵਿੱਚ ਬੈਠਣ ਦਾ ਐਲਾਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਾਰਡ ਨੰਬਰ 42 (ਸੈਕਟਰ 71) ਤੋਂ ਚੋਣ ਲੜ ਰਹੇ ਅਜ਼ਾਦ ਗਰੁੱਪ ਦੇ ਮੁਖੀ ਤੇ ਸਾਬਕਾ ਮੇਅਰ ਸ. ਕੁਲਵੰਤ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ

ਕੁਲਵੰਤ ਸਿੰਘ ਵੱਲੋਂ ਅਜ਼ਾਦ ਗਰੁੱਪ ਦਾ ਚੋਣ ਮੈਨੀਫੈਸਟੋ ਜਾਰੀ

ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਦੇ ਮੁਖੀ ਸ. ਕੁਲਵੰਤ ਸਿੰਘ ਵੱਲੋਂ ਅੱਜ ਸੈਕਟਰ 79 ਵਿਚਲੇ ਅਜ਼ਾਦ ਗਰੁੱਪ ਦੇ ਮੁੱਖ ਚੋਣ ਦਫਤਰ ਵਿਖੇ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ। 

ਅਜ਼ਾਦ ਗਰੁੱਪ ਨੂੰ ਜਿਤਾ ਕੇ ਮੁਹਾਲੀ ਵਾਸੀ ਸਿਰਜਣਗੇ ਨਵਾਂ ਇਤਿਹਾਸ: ਕੁਲਵੰਤ ਸਿੰਘ

ਸਾਬਕਾ ਮੇਅਰ ਅਤੇ ਅਜ਼ਾਦ ਗੁਰੱਪ ਦੇ ਮੁਖੀ ਸ. ਕੁਲਵੰਤ ਸਿੰਘ ਵੱਲੋਂ ਸੈਕਟਰ 71 ਵਿਖੇ ਵਾਰਡ ਨੰਬਰ 38 ਅਤੇ ਵਾਰਡ ਨੰਬਰ 42 ਵਿੱਚ ਚੋਣ ਪ੍ਰਚਾਰ ਕੀਤਾ ਗਿਆ।

ਬਲਬੀਰ ਸਿੱਧੂ ਤੇ ਚੰਦੂਮਾਜਰਾ ਨੇ ਮੁਹਾਲੀ ਵਿੱਚ ਰੁਕਵਾਇਆ ਗੈਸ ਪਾਈਪ ਲਾਈਨ ਦਾ ਕੰਮ: ਕੁਲਵੰਤ ਸਿੰਘ

ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਦੇ ਮੁਖੀ ਸ. ਕੁਲਵੰਤ ਸਿੰਘ ਵੱਲੋਂ ਮੁਹਾਲੀ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਕੇ ਪਿਛਲੇ ਪੰਜ ਸਾਲਾਂ ਵਿੱਚ ਬਤੌਰ ਮੇਅਰ

ਬਲਬੀਰ ਸਿੱਧੂ ਨੇ ਵਿਕਾਸ ਦੀ ਥਾਂ ਮਾਫ਼ੀਆ ਫੈਲਾਇਆ: ਅਨਮੋਲ ਗਗਨ ਮਾਨ

ਆਮ ਆਦਮੀ ਪਾਰਟੀ, ਪੰਜਾਬ ਦੀ ਯੂਥ ਸਹਿ-ਪ੍ਰਧਾਨ ਅਨਮੋਲ ਗਗਨ ਮਾਨ ਵੱਲੋਂ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਗਿਆ। 

ਬਲਬੀਰ ਸਿੱਧੂ ਨੇ ਵਿਕਾਸ ਦੀ ਥਾਂ ਮਾਫ਼ੀਆ ਫੈਲਾਇਆ: ਅਨਮੋਲ ਗਗਨ ਮਾਨ

ਆਜ਼ਾਦ ਗਰੁੱਪ ਦੇ ਮੁਖੀ 'ਤੇ ਸਾਬਕਾ ਮੇਅਰ ਸਰਦਾਰ ਕੁਲਵੰਤ ਸਿੰਘ ਅਤੇ  ਆਮ ਆਦਮੀ ਪਾਰਟੀ, ਪੰਜਾਬ ਦੀ ਯੂਥ ਸਹਿ ਪ੍ਰਧਾਨ

ਅਜ਼ਾਦ ਗਰੁੱਪ ਦੇ ਸਾਰੇ ਉਮੀਦਵਾਰਾਂ ਨੂੰ ਮਿਲੇ ਚੋਣ ਨਿਸ਼ਾਨ👍

ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੁਹਾਲੀ ਤੋਂ ਨਗਰ ਨਿਗਮ ਦੀਆਂ ਚੋਣਾਂ ਲੜ੍ਹ ਰਹੇ ਅਜ਼ਾਦ ਗਰੁੱਪ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨ ਜਾਰੀ ਕੀਤੇ ਗਏ ਹਨ।

ਮੇਰਾ ਸੁਪਨਾ ਮੁਹਾਲੀ ਨੂੰ ਦੇਸ਼ ਦਾ ਸਭ ਤੋਂ ਵਿਕਸਿਤ ਸ਼ਹਿਰ ਬਨਾਉਣਾ: ਕੁਲਵੰਤ ਸਿੰਘ

ਅਜ਼ਾਦ ਗਰੁੱਪ ਦੇ ਸਾਰੇ ਉਮੀਦਵਾਰ ਵਿਕਾਸ ਦੇ ਨਾਮ 'ਤੇ ਹੀ ਵੋਟਾਂ ਮੰਗ ਰਹੇ ਹਨ ਅਤੇ ਸਾਡਾ ਮੁੱਖ ਟੀਚਾ ਮੁਹਾਲੀ ਨੂੰ ਦੇਸ਼ ਦਾ ਸਭ ਤੋਂ ਵਿਕਸਿਤ ਸ਼ਹਿਰ ਬਨਾਉਣਾ ਹੈ। 

ਅਜ਼ਾਦ ਗਰੁੱਪ ਦੇ 3 ਹੋਰ ਉਮੀਦਵਾਰਾਂ ਵਲੋਂ ਸਾਦੇ ਢੰਗ ਨਾਲ ਦਾਖਲ ਕੀਤੇ ਗਏ ਕਾਗਜ਼

ਅਜ਼ਾਦ ਗਰੁੱਪ ਦੇ 3 ਹੋਰ ਉਮੀਦਵਾਰਾਂ ਵੱਲੋਂ ਬੜੇ ਹੀ ਸਾਦੇ ਢੰਗ ਨਾਲ ਨਾਮਜ਼ਦਗੀ ਪੱਤਰ ਦਾਇਰ ਕੀਤੇ ਗਏ। 

ਪਿਛਲੇ ਪੰਜ ਸਾਲਾਂ ਵਿੱਚ ਅਸੀਂ ਸਿਰਫ ਵਿਕਾਸ ਨੂੰ ਤਰਜੀਹ ਦਿੱਤੀ: ਕੁਲਵੰਤ ਸਿੰਘ

ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਦੇ ਮੁਖੀ ਸ. ਕੁਲਵੰਤ ਸਿੰਘ ਵੱਲੋਂ ਐਸ.ਏ.ਐਸ ਨਗਰ (ਮੁਹਾਲੀ) ਦੇ ਵੱਖ-ਵੱਖ ਵਾਰਡਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ।

ਅਜ਼ਾਦ ਗਰੁੱਪ ਦਾ ਮੁੱਖ ਟੀਚਾ ਮੁਹਾਲੀ ਦਾ ਵਿਕਾਸ ਕਰਨਾ ਹੈ: ਕੁਲਵੰਤ ਸਿੰਘ

ਅਜ਼ਾਦ ਗਰੁੱਪ ਦੇ ਸਾਰੇ ਉਮੀਦਵਾਰ ਵਿਕਾਸ ਦੇ ਨਾਮ 'ਤੇ ਹੀ ਵੋਟਾਂ ਮੰਗ ਰਹੇ ਹਨ ਅਤੇ ਸਾਡਾ ਮੁੱਖ ਟੀਚਾ ਮੁਹਾਲੀ ਸ਼ਹਿਰ ਦਾ ਵਿਕਾਸ ਕਰਨਾ ਹੈ। 

ਜਿੱਤਣ ਉਪਰੰਤ ਮੁਹਾਲੀ ਨੂੰ ਬਣਾਵਾਂਗੇ ਨਮੂਨੇ ਦਾ ਸ਼ਹਿਰ: ਅਜ਼ਾਦ ਗਰੁੱਪ 👍

ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਦੇ ਮੁਖੀ ਸ. ਕੁਲਵੰਤ ਸਿੰਘ ਸਮੇਤ ਅਜ਼ਾਦ ਗਰੁੱਪ ਦੇ 40 ਉਮੀਦਵਾਰਾਂ ਵੱਲੋਂ ਬੜੇ ਹੀ ਸਾਦੇ ਢੰਗ ਨਾਲ ਨਾਮਜ਼ਦਗੀ ਪੱਤਰ ਦਾਇਰ ਕੀਤੇ। 

ਮੁਹਾਲੀ ਸ਼ਹਿਰ ਨੂੰ ਕੇਂਦਰ ਵਲੋਂ "ਖੁਲ੍ਹੇ 'ਚ ਸ਼ੌਚ ਮੁਕਤ" ਘੋਸ਼ਿਤ ਕਰਨਾ ਆਜ਼ਾਦ ਗਰੁੱਪ ਦੀ ਪਿਛਲੇ 5 ਸਾਲਾਂ ਦੀ ਮਿਹਨਤ ਦਾ ਨਤੀਜਾ

ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਅਜ਼ਾਦ ਗਰੁੱਪ ਵੱਲੋਂ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਉਂਦਿਆਂ ਘਰ-ਘਰ ਤੱਕ ਪਹੁੰਚ ਕੀਤੀ ਜਾ ਰਹੀ ਹੈ, ਜਿਸ ਤਹਿਤ ਸਾਬਕਾ 

ਆਜ਼ਾਦ ਗਰੁੱਪ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ 👍

ਆਜ਼ਾਦ ਗਰੁੱਪ ਵਲੋਂ ਮੁਹਾਲੀ ਨਗਰ ਨਿਗਮ ਦੀਆਂ  ਚੋਣਾਂ ਦੇ ਸੰਬੰਧ 'ਚ ਅੱਜ ਦੂਸਰੀ ਲਿਸਟ ਜਾਰੀ ਕੀਤੀ ਗਈ ਜਿਸ ਵਿੱਚ 12 ਉਮੀਦਵਾਰਾਂ ਦੇ ਨਾਮ ਜਾਰੀ ਕਰਦਿਆਂ

ਮੋਹਾਲੀ ਨਗਰ ਨਿਗਮ ਚੋਣਾਂ : ਅਜ਼ਾਦ ਉਮੀਦਵਾਰ ਦੀ ਪਗੜੀ ਉਤਾਰਨ ਦਾ ਮਾਮਲਾ ਭਖਿਆ

ਨਗਰ ਨਿਗਮ ਚੋਣਾਂ ਨੂੰ ਲੈ ਕੇ ਯੂਥ ਅਕਾਲੀ ਦਲ ਛੱਡ ਕੇ ਅਜ਼ਾਦ ਗਰੁੱਪ ਵਿੱਚ ਸ਼ਾਮਿਲ ਹੋਏ ਆਗੂ ਪਰਵਿੰਦਰ ਸਿੰਘ ਸੋਹਾਣਾ ਦੀ ਬੀਤੇ ਦਿਨੀਂ ਸੈਕਟਰ 79 ਮੋਹਾਲੀ

ਆਜ਼ਾਦ ਗਰੁੱਪ ਸਿਰਫ ਵਿਕਾਸ ਦੇ ਨਾਮ 'ਤੇ ਵੋਟਾਂ ਮੰਗ ਰਿਹਾ ਹੈ : ਕੁਲਵੰਤ ਸਿੰਘ

ਮੁਹਾਲੀ ਦੇ ਸਾਬਕਾ ਮੇਅਰ ਅਤੇ ਆਜ਼ਾਦ ਗਰੁੱਪ ਦੇ ਮੁੱਖੀ  ਸਰਦਾਰ ਕੁਲਵੰਤ ਸਿੰਘ ਨੇ ਅੱਜ ਮੁਹਾਲੀ ਦੇ ਵਾਰਡ ਨੰਬਰ 31 ਤੋਂ ਆਜ਼ਾਦ ਗਰੁੱਪ ਦੀ ਉਮੀਦਵਾਰ ਰਜਨੀ ਗੋਇਲ ਦੇ 

ਵਿਕਾਸ ਦੇ ਮੁੱਦੇ 'ਤੇ ਲੜਾਂਗੇ ਚੋਣ : ਪਰਵਿੰਦਰ ਸਿੰਘ ਸੋਹਾਣਾ 👍

ਲੇਬਰਫੈਡ ਪੰਜਾਬ ਦੇ ਸਾਬਕਾ ਚੇਅਰਮੈਨ ਪਰਵਿੰਦਰ ਸਿੰਘ ਸੋਹਾਣਾ ਨੇ ਅੱਜ ਵਾਰਡ  ਨੰਬਰ 32-33 'ਚ ਆਜ਼ਾਦ ਗਰੂਪ ਦੇ ਹੱਕ 'ਚ ਚੋਣ ਪ੍ਰਚਾਰ ਕਰਦੇ ਹੋਏ ਅੱਜ

ਆਜ਼ਾਦ ਗਰੁੱਪ ਲੜੇਗਾ ਮੋਹਾਲੀ ਦੀਆਂ ਸਾਰੀਆਂ ਸੀਟਾਂ ਤੋਂ ਚੋਣਾਂ 👍

ਆਜ਼ਾਦ ਗਰੁੱਪ ਵਲੋਂ 30 ਉਮੀਦਵਾਰਾਂ ਦੀ ਲਿਸਟ ਕਰਿ ਕਰਦਿਆਂ ਆਜ਼ਾਦ ਗਰੁੱਪ ਦੇ ਆਗੂ ਸ. ਕੁਲਵੰਤ ਸਿੰਘ, ਨੇ ਕਿਹਾ ਕਿ ਪਿਛਲੇ ਸਮੇਂ ‘ਚ ਮੋਹਾਲੀ ਦੇ ਵਿਕਾਸ ਦੀ

Subscribe