ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਮਿਲਿਆ ਚੋਣ ਨਿਸ਼ਾਨ 'ਬਾਲਟੀ'
ਐਸ.ਏ.ਐਸ ਨਗਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੁਹਾਲੀ ਤੋਂ ਨਗਰ ਨਿਗਮ ਦੀਆਂ ਚੋਣਾਂ ਲੜ੍ਹ ਰਹੇ ਅਜ਼ਾਦ ਗਰੁੱਪ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨ ਜਾਰੀ ਕੀਤੇ ਗਏ ਹਨ। ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਦੇ ਮੁਖੀ ਸ. ਕੁਲਵੰਤ ਸਿੰਘ ਜੋ ਕਿ ਵਾਰਡ ਨੰਬਰ 42 ਤੋਂ ਚੋਣ ਲੜ੍ਹ ਰਹੇ ਹਨ, ਉਹਨਾਂ ਨੂੰ ਚੋਣ ਨਿਸ਼ਾਨ 'ਬਾਲਟੀ' ਮਿਲਿਆ ਹੈ।
ਅਜ਼ਾਦ ਗੁਰੱਪ ਦੇ ਬਾਕੀ ਉਮੀਦਵਾਰਾਂ ਵਿੱਚੋਂ ਵਾਰਡ ਨੰਬਰ 4 ਤੋਂ ਅਤੁੱਲ ਸ਼ਰਮਾਂ ਨੂੰ ਟਰੈਕਟਰ ਚਲਾਉਂਦੇ ਹੋਏ ਕਿਸਾਨ ਵਾਲਾ ਚੋਣ ਨਿਸ਼ਾਨ ਮਿਲਿਆ ਹੈ, ਵਾਰਡ ਨੰਬਰ 6 ਤੋਂ ਹਰਜੀਤ ਕੌਰ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 7 ਤੋਂ ਮਨਜੀਤ ਕੌਰ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 8 ਤੋਂ ਇੰਦਰਜੀਤ ਸਿੰਘ ਖੋਖਰ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 9 ਤੋਂ ਸਰਬਜੀਤ ਕੌਰ ਮਾਨ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਜਦਕਿ ਵਾਰਡ ਨੰਬਰ 10 ਤੋਂ ਪਰਮਜੀਤ ਸਿੰਘ ਕਾਹਲੋਂ ਨੂੰ ਚੋਣ ਨਿਸ਼ਾਨ ਬਾਲਟੀ ਮਿਿਲਆ ਹੈ, ਵਾਰਡ ਨੰਬਰ 11 ਤੋਂ ਭੁਪਿੰਦਰ ਪਾਲ ਕੌਰ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 14 ਤੋਂ ਜਗਤਾਰ ਸਿੰਘ ਕੁੰਬੜਾ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 15 ਤੋਂ ਕੁਲਵਿੰਦਰ ਕੌਰ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 16 ਤੋਂ ਬੀ.ਐਨ ਕੋਟਨਾਲਾ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 18 ਤੋਂ ਉਪਿੰਦਰ ਪ੍ਰੀਤ ਕੌਰ ਗਿੱਲ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 19 ਤੋਂ ਮਨਪ੍ਰੀਤ ਕੌਰ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 20 ਤੋਂ ਗੱਜਣ ਸਿੰਘ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 21 ਤੋਂ ਅੰਜਲੀ ਸਿੰਘ ਨੂੰ ਬਾਲਟੀ, ਵਾਰਡ ਨੰਬਰ 22 ਤੋਂ ਤਰੁਨਜੀਤ ਸਿੰਘ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 23 ਤੋਂ ਦਿਲਪ੍ਰੀਤ ਕੌਰ ਵਾਲੀਆ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 24 ਤੋਂ ਚੰਨਣ ਸਿੰਘ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 26 ਤੋਂ ਰਵਿੰਦਰ ਸਿੰਘ ਕੁੰਬੜਾ ਨੂੰ ਬਾਲਟੀ, ਵਾਰਡ ਨੰਬਰ 27 ਤੋਂ ਸੋਨੂੰ ਸੋਢੀ ਨੂੰ ਬਾਲਟੀ, ਵਾਰਡ ਨੰਬਰ 28 ਤੋਂ ਰਮਨਪ੍ਰੀਤ ਕੌਰ ਕੁੰਬੜਾ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 29 ਤੋਂ ਰਜਿੰਦਰ ਕੌਰ ਕੁੰਬੜਾ ਨੂੰ ਬਾਲਟੀ, ਵਾਰਡ ਨੰਬਰ 30 ਤੋਂ ਜਸਬੀਰ ਕੌਰ ਅੱਤਲੀ ਨੂੰ ਬਾਲਟੀ, ਵਾਰਡ ਨੰਬਰ 31 ਤੋਂ ਰਜਨੀ ਗੋਇਲ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 32 ਤੋਂ ਸੁਰਿੰਦਰ ਸਿੰਘ ਰੋਡਾ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 33 ਤੋਂ ਹਰਜਿੰਦਰ ਕੌਰ ਸੋਹਾਣਾ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 34 ਤੋਂ ਸੁਖਦੇਵ ਸਿੰਘ ਪਟਵਾਰੀ ਨੂੰ ਬਾਲਟੀ, ਵਾਰਡ ਨੰਬਰ 35 ਤੋਂ ਅਰੁਨਾ ਸ਼ਰਮਾ ਨੂੰ ਬਾਲਟੀ, ਵਾਰਡ ਨੰਬਰ 36 ਤੋਂ ਰੋਮੇਸ਼ ਪ੍ਰਕਾਸ਼ ਕੰਬੋਜ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 37 ਤੋਂ ਬਲਵਿੰਦਰ ਕੌਰ ਨੂੰ ਬਾਲਟੀ, ਵਾਰਡ ਨੰਬਰ 38 ਤੋਂ ਸਰਬਜੀਤ ਸਿੰਘ ਸਮਾਣਾ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 39 ਤੋਂ ਕਰਮਜੀਤ ਕੌਰ ਨੂੰ ਬਾਲਟੀ, ਵਾਰਡ ਨੰਬਰ 40 ਤੋਂ ਕਮਲਜੀਤ ਕੌਰ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 41 ਤੋਂ ਨੀਲਮ ਦੇਵੀ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 43 ਤੋਂ ਜਸਬੀਰ ਕੌਰ ਨੂੰ ਬਾਲਟੀ, ਵਾਰਡ ਨੰਬਰ 44 ਤੋਂ ਬੀਰ ਸਿੰਘ ਬਾਜਵਾ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 45 ਤੋਂ ਡਾ. ਊਮਾ ਸ਼ਰਮਾ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 46 ਤੋਂ ਸਵਰਨ ਸਿੰਘ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 47 ਤੋਂ ਮੋਨਿਕਾ ਸ਼ਰਮਾ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 48 ਤੋਂ ਰਜਿੰਦਰ ਪ੍ਰਸ਼ਾਦ ਸ਼ਰਮਾ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ, ਵਾਰਡ ਨੰਬਰ 49 ਤੋਂ ਹਰਜਿੰਦਰ ਕੌਰ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ ਅਤੇ ਵਾਰਡ ਨੰਬਰ 50 ਤੋਂ ਗੁਰਮੀਤ ਕੌਰ ਨੂੰ ਚੋਣ ਨਿਸ਼ਾਨ ਬਾਲਟੀ ਮਿਲਿਆ ਹੈ।