ਹੁਣ ਕੈਨੇਡਾ ਵਰਕ ਪਰਮਿਟ (LMIA ) 'ਤੇ ਸ਼ਿਕੰਜਾ ਕੱਸਣ ਜਾ ਰਿਹਾ
(LMIA) ਦੀਆਂ ਧੋਖਾਧੜੀ ਦੇ ਕਾਰਨ ਲਿਆ ਜਾਵੇਗਾ ਫ਼ੈਸਲਾ
(PR ) ਲਈ 50 LMIA ਬੋਨਸ ਪੁਆਇੰਟਾਂ ਨੂੰ ਹਟਾਉਣ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ
Immigration Minister Marc Miller is weighing removing the extra 50 CRS points permanent residence applicants could earn through a positive labour market impact assessment (LMIA) submitted by an employer.
This is need of the hour and once implemented will be a game changer … exponential LMIA demand will for sure slow down and so will be abuse and shady $$$$ transactions.