Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

MC

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਹਰਮੀਤ ਸਿੰਘ ਕਾਲਕਾ ਬਣੇ ਨਵੇਂ ਪ੍ਰਧਾਨ

ਮਨਜਿੰਦਰ ਸਿਰਸਾ ਗੁਰਮੁਖੀ ਪ੍ਰੀਖਿਆ 'ਚ ਹੋਏ ਫੇਲ੍ਹ,ਕਮੇਟੀ ਵਲੋਂ ਅਯੋਗ ਕਰਾਰ

ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1358 ਉੱਤੇ ਲਿਖੀ ਬਾਣੀ ਨਹੀਂ ਪੜ੍ਹ ਸਕੇ ਜਿਸ ਕਾਰਨ ਡਾਇਰੈਕਟੋਰੇਟ ਆਫ ਗੁਰੂਦੁਆਰਾ ਕਮਿਸ਼ਨ ਨੇ ਉਨ੍ਹਾਂ ਨੂੰ ਅਯੋਗ ਕਰਾਰ ਦਿੰਦਿਆਂ ਫੇਲ੍ਹ ਕਰ ਦਿੱਤਾ ਹੈ।

DSGMC Election :ਅਕਾਲੀ ਦਲ ਜੇਤੂ

ਅਨੰਦਿਤਾ ਮਿਤਰਾ ਨੇ ਚੰਡੀਗੜ੍ਹ ਨਗਰ ਨਿਗਮ ਦੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ DSGMC ਦੀਆਂ ਚੋਣਾਂ ਅੱਜ

ਪਟਿਆਲਾ : 3 ਬੂਥਾਂ ’ਤੇ ਅੱਜ ਮੁੜ ਪੈਣਗੀਆਂ ਵੋਟਾਂ

ਸੂਬਾ ਚੋਣ ਕਮਿਸ਼ਨ ਵੱਲੋਂ ਅੱਜ ਪਟਿਆਲਾ ਦੇ ਨਗਰ ਕੌਂਸਲ ਪਾਤੜਾਂ ਤੇ ਸਮਾਣਾ ਦੇ 3 ਬੂਥਾਂ ’ਤੇ ਮੁੜ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਗਏ ਹਨ।

ਰੋਪੜ ‘ਚ ਭਿੜੇ ਕਾਂਗਰਸੀ ਤੇ ਅਕਾਲੀ, ਚੱਲੇ ਇੱਟਾਂ ਰੋੜੇ ⚒️

ਵੋਟਿੰਗ ਦੌਰਾਨ ਅਕਾਲੀ ਤੇ ਕਾਂਗਰਸੀ ਵਰਕਰ ਆਪਸ ਵਿਚ ਭਿੜ ਗਏ, ਜਿਸ ਵਿਚ ਖੂਬ ਇੱਟਾਂ ਰੋੜੇ ਚੱਲੇ

ਪੱਟੀ : ਆਪ ਆਗੂ ਲਾਲਜੀਤ ਸਣੇ ਸਾਥੀਆਂ ਦੀ ਕਾਂਗਰਸੀ ਸਮਰਥਕਾਂ ਵੱਲੋਂ ਕੁੱਟਮਾਰ😨😱

ਹਲਕਾ ਪੱਟੀ ‘ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਾਲਜੀਤ ਸਿੰਘ ਭੁੱਲਰ ਸਣੇ ਉਸਦੇ ਸਾਥੀਆਂ ‘ਤੇ ਕਾਂਗਰਸ ਸਮਰਥਕਾਂ ਵੱਲੋਂ ਕੁੱਟਮਾਰ ਕੀਤੀ ਗਈ। 

ਵੋਟ ਪਾ ਕੇ ਘਰ ਪਰਤ ਰਹੇ ਮਹਿਲਾ ਦੀ ਰਸਤੇ 'ਚ ਮੌਤ😨

ਗੜ੍ਹਸ਼ੰਕਰ ਦੇ ਵਾਰਡ ਨੰਬਰ ਤਿੰਨ 'ਚ ਵੋਟ ਪਾ ਕੇ ਘਰ ਪਰਤ ਰਹੀ ਬਜੁਰਗ ਮਹਿਲਾ ਦੀ ਰਸਤੇ ‘ਚ ਜਾਂਦੇ ਸਮੇਂ ਮੌਤ ਹੋ ਗਈ। 

ਨਗਰ ਕੌਂਸਲ ਚੋਣਾਂ- ਸੁਨਾਮ 100 ਸਾਲਾ ਬਜ਼ੁਰਗ ਮਹਿਲਾ ਨੇ ਪਾਈ ਵੋਟ 👍

ਪੰਜਾਬ ਚ ਅੱਜ ਹੋ ਰਹੀ ਆਂ ਸਥਾਨਕ ਚੋੋੋਣਾਂਂ ਨੂੰ ਲੈੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। 

ਰਾਜਸਭਾ ਦੀ ਕਾਰਵਾਈ ਦੌਰਾਨ ਤ੍ਰਿਣਮੂਲ ਦੇ ਸੰਸਦ ਮੈਂਬਰ ਦਿਨੇਸ਼ ਤ੍ਰਿਵੇਦੀ ਨੇ ਦਿੱਤਾ ਅਸਤੀਫਾ

ਰਾਜ ਸਭਾ ਦੇ ਸੰਸਦ ਮੈਂਬਰ ਦਿਨੇਸ਼ ਤ੍ਰਿਵੇਦੀ ਨੇ ਸ਼ੁੱਕਰਵਾਰ ਨੂੰ ਸਦਨ ਦੀ ਕਾਰਵਾਈ ਦੌਰਾਨ ਆਪਣੀ ਮੈਂਬਰੀ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ। 

ਐਲ.ਈ.ਡੀ ਲਾਈਟਾਂ ਨਾਲ ਲੈਸ ਮੁਹਾਲੀ ਉੱਤਰੀ ਭਾਰਤ ਦਾ ਪਹਿਲਾ ਸ਼ਹਿਰ: ਕੁਲਵੰਤ ਸਿੰਘ

ਸੂਬੇ ’ਚ ਸੱਤਾ ਮਿਲਣ ਤੋਂ ਬਾਅਦ ‘ਆਪ‘ ਦਿੱਲੀ ਦਾ ਅਰਵਿੰਦ ਕੇਜਰੀਵਾਲ ਮਾਡਲ ਪੰਜਾਬ ਵਿੱਚ ਕਰੇਗੀ ਲਾਗੂ : ਰਾਘਵ ਚੱਢਾ

ਪਿਛਲੇ ਪੰਜ ਸਾਲਾਂ ਵਿੱਚ ਅਸੀਂ ਮੁਹਾਲੀ ਦਾ ਕੀਤਾ ਸਰਵਪੱਖੀ ਵਿਕਾਸ: ਕੁਲਵੰਤ ਸਿੰਘ

ਸ਼ੋ੍ਰਮਣੀ ਅਕਾਲੀ ਦਲ ਨੇ ਜ਼ੀਰਕਪੁਰ ਨਗਰ ਕੌਂਸਲ ਚੋਣਾਂ ਲਈ ਉਮੀਦਵਾਰ ਐਲਾਨੇ 👍

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੀਰਕਪੁਰ ਨਗਰ ਕੌਂਸਲ ਚੋਣਾਂ ਲਈ 31 ਵਾਰਡਾਂ ਤੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।

ਸ਼ਹਿਰ ਤੋਂ 20 ਕਿਲੋਮੀਟਰ ਤੱਕ ਐਕੁਆਇਰ ਜ਼ਮੀਨ ਦਾ ਮੁਆਵਜ਼ਾ ਮਾਰਕੀਟ ਭਾਅ ਨਾਲੋਂ ਹੋਵੇਗਾ ਦੁੱਗਣਾ : ਕਾਂਗੜ

ਸੂਬੇ ਦੇ ਕਿਸਾਨਾਂ ਅਤੇ ਭੂਮੀ ਮਾਲਕਾਂ ਨੂੰ ਉਚਿਤ ਅਤੇ ਵਧੇ ਹੋਏ ਮੁਆਵਜ਼ੇ ਮੁਹੱਈਆ ਕਰਾਉਣ ਦੇ ਮੱਦੇਨਜ਼ਰ, ਸੂਬਾ ਸਰਕਾਰ ਵੱਲੋਂ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ 

ਮਿਊਂਸਪਲ ਚੋਣਾਂ ਦਾ ਬਿਗਲ ਵਜਦਿਆਂ ਹੀ ਲੋਕਾਂ ਦਾ ਝੁਕਾਅ ਆਮ ਆਦਮੀ ਪਾਰਟੀ ਵੱਲ ਵਧਿਆ।

ਮਿਊਂਸਪਲ ਚੋਣਾਂ ਦਾ ਬਿਗਲ ਵਜਦਿਆਂ ਹੀ ਲੋਕਾਂ ਦਾ ਉਤਸ਼ਾਹ ਵਧਿਆ

ਸਟਿੰਗ ਆਪ੍ਰੇਸ਼ਨ ਦੀ ਵੀਡੀਓ ਡਿਲੀਟ ਕਰਨ 'ਤੇ ਕਾਂਗਰਸ ਦਾ ਤੰਜ, ‘ਵਾਸ਼ਿੰਗ ਪਾਉਡਰ ਭਾਜਪਾ’

ਤ੍ਰਿਣਮੂਲ ਕਾਂਗਰਸ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੇ ਕਥਿਤ ਰਿਸ਼ਵਤ ਲੈਣ ਦੀ ਵੀਡੀਓ ਦੇ ਡਿਲੀਟ ਹੋਣ ਨੂੰ ਲੈ ਕੇ ਕਾਂਗਰਸ ਪਾਰਟੀ ਹਮਲਾਵਰ ਹੈ। ਕਾਂਗਰਸ ਨੇ ਇਲਜ਼ਾਮ ਲਗਾਇਆ ਹੈ ‘ਪਾਰਟੀ ਵਿਦ ਡਿਫਰੇਂਸ’ ਦਾ ਨਾਅਰਾ ਲਗਾਉਣ ਵਾਲੀ ਭਾਜਪਾ ਪਹਿਲਾਂ ਲੋਕਾਂ 'ਤੇ ਦੋਸ਼ ਲਾਉਂਦੀ ਹੈ ਅਤੇ ਫਿਰ ਰਾਜਨੀਤਿਕ ਫਾਇਦੇ ਲਈ ਆਪਣੇ ਨਾਲ ਲੈ ਜਾਂਦੀ ਹੈ ਤਾਂ ਉਹ ਉਨ੍ਹਾਂ ਦੇ ਸਾਰੇ ਦਾਗ ਧੋ ਲੈਂਦੀ ਹੈ। 

ਪਤਨੀ ਨੇ ਛੱਡੀ ਪਾਰਟੀ ਤਾਂ ਭਾਜਪਾ ਆਗੂ ਨੇ ਭੇਜਿਆ ਤਲਾਕ ਦਾ ਨੋਟਿਸ 🤦‍♀️

ਭਾਜਪਾ ਸੰਸਦ ਮੈਂਬਰ ਸੌਮਿਤਰਾ ਖ਼ਾਨ ਦੀ ਪਤਨੀ ਸੁਜਾਤਾ ਮੰਡਲ ਖ਼ਾਨ ਪਾਰਟੀ ਨੂੰ ਛੱਡ ਕੇ ਸੋਮਵਾਰ ਨੂੰ ਤਿ੍ਰਣਮੂਲ ਕਾਂਗਰਸ (TMC) ਵਿਚ ਸ਼ਾਮਲ ਹੋ ਗਈ ਜਿਸ ਤੋਂ ਉਨ੍ਹਾਂ ਦੇ ਪਤੀ ਖਫਾ ਹੋ ਗਏ ਹਨ।

ਚੰਡੀਗੜ੍ਹ ਟੈਂਟ ਡੀਲਰ ਸੁਸਾਇਟੀ ਵੱਲੋਂ ਕਮਿਸ਼ਨਰ ਨੂੰ ਮੰਗ ਪੱਤਰ

 ਸਥਾਨਕ ਚੰਡੀਗੜ੍ਹ ਟੈਂਟ ਡੀਲਰ ਸੁਸਾਇਟੀ ਵੱਲੋਂ ਪ੍ਰਧਾਨ ਚਰਨਜੀਤ ਸਿੰਘ ਵਿੱਲੀ ਅਤੇ ਹਰਦੀਪ ਸਿੰਘ ਕੌਂਸਲਰ ਅਤੇ ਸਾਬਕਾ ਡਿਪਟੀ ਮੇਅਰ ਦੀ ਅਗਵਾਈ ਵਿੱਚ ਚੰਡੀਗੜ੍ਹ ਮਿਉਂਸੀਪਲ ਕਾਰਪੋਰੇਸ਼ਨ ਕਮਿਸ਼ਨਰ ਕੇ ਕੇ ਯਾਦਵ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿੱਚ ਟੈਂਟ ਹਾਊਸ ਮਾਲਕਾਂ ਨੇ ਕਰੋਨਾਂ ਮਹਾਂਮਾਰੀ ਦੇ ਮੱਦੇਨਜ਼ਰ ਬਿਜ਼ਨਸ ਵਿਚ ਆਈ ਮੰਦੀ ਕਾਰਨ ਪ੍ਰਸ਼ਾਸ਼ਨ ਨੂੰ ਮਦਦ ਕਰਨ ਦੀ ਅਪੀਲ ਕੀਤੀ। 

ਬ੍ਰੇਕਿੰਗ : ਮੁੰਬਈ ਦੇ ਲਾਲਬਾਗ ਇਲਾਕੇ 'ਚ ਸਿਲੇਂਡਰ ਧਮਾਕਾ, 20 ਜਖ਼ਮੀ

ਸਥਾਨਕ ਲਾਲਬਾਗ ਇਲਾਕੇ ਵਿੱਚ ਜਬਰਦਸਤ ਸਿਲੇਂਡਰ ਧਮਾਕੇ ਹੋਇਆ ਜਿਸ ਵਿੱਚ..............ਸਥਾਨਕ ਲਾਲਬਾਗ ਇਲਾਕੇ ਵਿੱਚ ਜਬਰਦਸਤ ਸਿਲੇਂਡਰ ਧਮਾਕੇ ਹੋਇਆ ਜਿਸ ਵਿੱਚ.............

ਅਦਾਕਾਰਾ ਕੰਗਨਾ ਰਣੌਤ ਨੂੰ ਮੁੰਬਈ ਪੁਲਿਸ ਨੇ ਜਾਰੀ ਕੀਤਾ ਤੀਜਾ ਨੋਟਿਸ

ਮੁੰਬਈ ਪੁਲਿਸ ਨੇ ਬੁੱਧਵਾਰ ਨੂੰ ਫਿਲਮ ਅਭਿਨੇਤਰੀ ਕੰਗਨਾ ਰਣੌਤ ਅਤੇ ਉਨ੍ਹਾਂ ਦੀ ਭੈਣ ਰੰਗੋਲੀ ਨੂੰ ਵਿਵਾਦਪੂਰਨ ਟਵੀਟ 'ਤੇ ਸਵਾਲ ਕਰਨ ਲਈ ਤੀਜਾ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਵਿਚ ਕੰਗਨਾ ਅਤੇ ਰੰਗੋਲੀ ਨੂੰ ਪੁੱਛਗਿੱਛ ਲਈ 23 ਅਤੇ 24 ਨਵੰਬਰ ਨੂੰ ਬਾਂਦਰਾ ਥਾਣੇ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।

ਕੰਗਨਾ ਰਨੌਤ ਨੇ ਕੀਤੀ ਨਿਕਿਤਾ ਤੋਮਰ ਲਈ ਬਰੇਵਰੀ ਐਵਾਰਡ ਦੀ ਮੰਗ

ਅਭਿਨੇਤਰੀ ਕੰਗਨਾ ਰਨੌਤ ਬਾਲੀਵੁੱਡ ਦੀ ਉਨ੍ਹਾਂ ਅਭਿਨੇਤਰੀਆਂ ਵਿਚੋਂ ਇਕ ਹੈ ਜੋ ਹਰ ਮੁੱਦੇ 'ਤੇ ਆਪਣੀ ਗੱਲ ਰੱਖਦੀ ਹੈ। ਹਾਲ ਹੀ ਵਿੱਚ, ਹਰਿਆਣੇ ਦੇ ਬੱਲਭਗੜ ਵਿੱਚ ਨਿਕਿਤਾ ਤੋਮਰ ਦੇ ਦਿਨ ਦਿਹਾੜੇ ਕਤਲ ਦੇ ਸੰਬੰਧ ਵਿੱਚ ਕੰਗਨਾ ਨੇ ਹੁਣ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਨਿਕਿਤਾ ਤੋਮਰ ਲਈ ਸਰਕਾਰ ਤੋਂ ਬਰੇਵਰੀ ਐਵਾਰਡ ਦੀ ਮੰਗ ਕੀਤੀ ਹੈ। 

ਡਿਫਾਲਟਰ ਬਿਲਡਰਾਂ 'ਤੇ ਮਿਹਰਬਾਨ ਜ਼ੀਰਕਪੁਰ ਨਗਰ ਕੌਂਸਲ

 ਜ਼ੀਰਕਪੁਰ ਨਗਰ ਕੌਂਸਲ ਅਤੇ ਡਿਫਾਲਟਰ ਬਿਲਡਰਾਂ ਦੀ ਮਿਲੀਭੁਗਤ ਦਾ ਇੱਕ ਵੱਡਾ ਘੁਟਾਲਾ ਬੇਨਕਾਬ ਹੋਇਆ ਹੈ। ਇੱਥੇ ਵਿਕਟੋਰੀਆ ਹੋਮਜ਼ ਵੱਲੋਂ ਕਦਮ-ਕਦਮ 'ਤੇ ਨਾ ਸਿਰਫ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ ਬਲਕਿ ਨਿਯਮਾਂ ਦਾ ਉਲੰਘਣ ਕਰਕੇ ਨਜ਼ਾਇਜ਼ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਆਰਟੀਆਈ ਤੋਂ ਮਿਲੀ ਜਾਣਕਾਰੀ ਵਿੱਚ ਕਈ ਅਹਿਮ ਖੁਲਾਸੇ ਹੋਏ ਹਨ। ਜਿਸ ਨਾਲ ਨਗਰ ਕੌਂਸਲ ਦੇ ਅਧਿਕਾਰੀਆਂ 'ਤੇ ਡਿਫਾਲਟਰਾਂ ਦੀ ਮਿਲੀਭੁਗਤ ਬੇਨਕਾਬ ਹੋਈ ਹੈ।

ਕੰਗਨਾ ਰਨੌਤ ਆਮਿਰ ਖਾਨ 'ਤੇ ਕੱਸਿਆ ਤੰਜ, ਲਕਸ਼ਮੀਬਾਈ ਅਤੇ ਸਾਵਰਕਰ ਨਾਲ ਕੀਤੀ ਖੁਦ ਦੀ ਤੁਲਨਾ

ਅਭਿਨੇਤਰੀ ਕੰਗਨਾ ਰਨੌਤ ਆਪਣੇ ਬੇਬਾਕ  ਬਿਆਨਾਂ ਕਾਰਨ ਮੁਸੀਬਤ ਵਿਚ ਫਸਦੀ ਨਜ਼ਰ ਆ ਰਹੀ ਹੈ। ਕੰਗਨਾ ਦੇ ਖਿਲਾਫ ਇਕ ਹੋਰ ਸ਼ਿਕਾਇਤ ਮੁੰਬਈ ਦੀ ਇਕ ਅਦਾਲਤ ਵਿਚ ਦਾਇਰ ਕੀਤੀ ਗਈ ਹੈ। ਇਹ ਸ਼ਿਕਾਇਤ ਕੰਗਨਾ ਦੇ ਮੁੰਬਈ ਸ਼ਹਿਰ ਅਤੇ ਮੁੰਬਈ ਪੁਲਿਸ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਲਈ ਦਾਇਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੰਗਣਾ ਰਨੌਤ ਖ਼ਿਲਾਫ਼ ਕਾਂਗੜਾ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ ਤੋਂ ਬਾਅਦ ਮੁੰਬਈ ਪੁਲਿਸ ਨੇ ਕੰਗਨਾ ਅਤੇ ਉਸਦੀ ਭੈਣ ਖਿਲਾਫ ਦੇਸ਼ਧ੍ਰੋਹ ਅਤੇ ਫਿਰਕੂ ਸਦਭਾਵਨਾ ਖਰਾਬ ਕਰਨ ਦਾ ਕੇਸ ਦਰਜ ਕੀਤਾ ਸੀ।

ਰਿਹਾਇਸ਼ੀ ਪ੍ਰਾਜੈਕਟ ਸਨਟੇਕ ਲਈ ਰਿਐਲਟੀ ਮੁੰਬਈ 'ਚ ਖਰੀਦੇਗੀ 50 ਏਕੜ ਜ਼ਮੀਨ

ਸਨਟੇਕ ਰਿਐਲਟੀ ਲਿਮਟਿਡ ਮੁੰਬਈ ਵਿਚ ਰਿਹਾਇਸ਼ੀ ਪ੍ਰਾਜੈਕਟ ਲਈ 50 ਏਕੜ ਜ਼ਮੀਨ ਦਾ ਟੁਕੜਾ ਖਰੀਦੇਗੀ।ਮੰਗਲਵਾਰ ਨੂੰ BMC ਨੂੰ ਭੇਜੇ ਇੱਕ ਸੰਚਾਰ ਵਿੱਚ ਰੀਅਲ ਅਸਟੇਟ ਕੰਪਨੀ ਨੇ ਕਿਹਾ ਕਿ ਉਸ ਨੇ ਵਾਸਿੰਦ ਵਿੱਚ ਤਕਰੀਬਨ 50 ਏਕੜ ਜ਼ਮੀਨ ਐਕੁਆਇਰ ਕਰਨ ਦਾ ਸਮਝੌਤਾ ਕੀਤਾ ਹੈ। ਇਸ ਪ੍ਰਾਜੈਕਟ ਤਹਿਤ ਲਗਭਗ 26 ਲੱਖ ਵਰਗ ਫੁੱਟ ਖੇਤਰ ਬਣਾਇਆ ਜਾਵੇਗਾ। ਇਸ ਪ੍ਰਾਜੈਕਟ ਨਾਲ 1,250 ਕਰੋੜ ਰੁਪਏ ਦੀ ਆਮਦਨੀ ਹੋਵੇਗੀ।

ਬਾਲੀਵੁੱਡ ਡਰੱਗਸ ਮਾਮਲਾ : ਜਿਸ ਥਾਲੀ ਵਿਚ ਖਾਦੇ ਨੇ, ਉਸੇ 'ਚ ਛੇਦ ਕਰਦੇ ਨੇ : ਜਯਾ ਬੱਚਣ

ਅੱਜ ਰਾਜ ਸਭਾ ਵਿਚ ਸਮਾਜਵਾਦੀ ਪਾਰਟੀ ਦੀ ਸਾਂਸਦ ਜਯਾ ਬੱਚਣ ਨੇ ਭਾਜਪਾ ਸਾਂਸਦ ਰਵੀ ਕਿਸ਼ਨ ਉੱਤੇ ਬਿਨਾਂ ਨਾਮ ਲਏ ਡਰੱਗਸ ਮਾਮਲੇ ਨੂੰ ਲੈ ਕੇ ਸ਼ਬਦੀ ਹਮਲਾ ਬੋਲਿਆ ਹੈ। ਜਯਾ ਬੱਚਨ ਨੇ ਕਿਹਾ ਹੈ ਕਿ ਬਾਲੀਵੁੱਡ ਨੂੰ ਬਦਨਾਮ ਕਰਨ ਦੀ

ਸਖਤ ਸੁਰੱਖਿਆ 'ਚ ਸੋਮਵਾਰ ਦੇਰ ਰਾਤ ਮਨਾਲੀ ਪਹੁੰਚੀ ਬਾਲੀਵੁਡ ਐਕਟਰੈਸ ਕੰਗਣਾ ਰਣੌਤ

ਬਾਲੀਵੁਡ ਐਕਟਰੈਸ ਕੰਗਣਾ ਰਣੌਤ ਸੋਮਵਾਰ ਦੇਰ ਰਾਤ ਮਨਾਲੀ ਸਥਿਤ ਆਪਣੇ ਘਰ ਪਹੁੰਚੀ। ਮੁੰਬਈ 'ਚ BMC ਦੁਆਰਾ ਕੰਗਣਾ ਦਾ ਦਫਤਰ ਤੋੜੇ ਜਾਣ ਮਗਰੋਂ ਜਿੱਥੇ ਮਹਾਰਾਸ਼ਟਰ ਸਰਕਾਰ ਅਤੇ BMC ਦੇ 

BMC ਵਲੋਂ ਹੁਣ ਕੰਗਨਾ ਰਣੌਤ ਨੂੰ ਇੱਕ ਹੋਰ ਝਟਕਾ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਚੱਲ ਰਹੇ ਵਿਵਾਦ ਦੇ ਵਿਚਕਾਰ ਬੀ. ਐਮ. ਸੀ. ਨੇ ਹੁਣ ਕੰਗਨਾ ਨੂੰ ਇੱਕ ਹੋਰ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ। ਸੂਤਰਾਂ ਅਨੁਸਾਰ, BMC ਨੇ ਅਦਾਕਾਰਾ ਦੇ 

BMC ਦੀ ਕਾਰਵਾਈ 'ਚ ਸੂਬਾ ਸਰਕਾਰ ਦੀ ਨਹੀਂ ਕੋਈ ਭੂਮਿਕਾ : ਸ਼ਰਦ ਪਵਾਰ

ਅਭਿਨੇਤਰੀ  ਕੰਗਨਾ ਰਣੌਤ ਦੇ ਦਫ਼ਤਰ 'ਤੇ ਬੀ.ਐਮ.ਸੀ. ਦੀ ਕਾਰਵਾਈ ਨੂੰ ਲੈ ਕੇ ਵਿਵਾਦ ਜਾਰੀ ਹੈ। ਇਸ 'ਚ ਐਨ. ਸੀ. ਪੀ. ਮੁਖੀ ਸ਼ਰਦ ਪਵਾਰ ਨੇ ਬੀ.ਐਮ.ਸੀ. ਦੀ ਕਾਰਵਾਈ ਨੂੰ ਸਹੀ ਦਸਿਆ ਹੈ।

ਕਾਂਗਰਸ ਦਾ ਪੱਲਾ ਛੱਡ ਭਾਜਪਾ ਵਿੱਚ ਸ਼ਾਮਿਲ ਹੋਈ ਕੰਗਣਾ ਰਣੌਤ ਦੀਆਂ ਮਾਂ, ਕਿਹਾ - ਮਹਾਰਾਸ਼ਟਰ ਸਰਕਾਰ ਨੇ ਜੋ ਕੀਤਾ . . .

ਕੰਗਣਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਵਿੱਚ ਤਣਾਅ ਬਣਿਆ ਹੋਇਆ ਹੈ। BMC ਦੁਆਰਾ ਕੰਗਣਾ ਦਾ ਦਫ਼ਤਰ ਤੋੜੇ ਜਾਣ ਮਗਰੋਂ ਇਸ ਮਾਮਲੇ ਨੇ ਹੋਰ ਤੂਲ ਫੜ ਲਿਆ ਹੈ। ਲੋਕ ਵੀ ਇਸ ਵਿਵਾਦ ਨੂੰ ਲੈ ਕੇ ਦੋ ਹਿੱਸੀਆਂ ਵਿੱਚ ਵੰਡੇ ਗਏ ਹਨ । ਇਸ ਵਿੱਚ ਕੰਗਣਾ ਰਣੌਤ ਦੀ ਮਾਂ ਆਸ਼ਾ ਰਣੌਤ ਕਾਂਗਰਸ ਦਾ ਪੱਲਾ ਛੱਡ ਭਾਜਪਾ ਵਿੱਚ ਸ਼ਾਮਿਲ ਹੋ ਗਈ ਹੈ।

ਪ੍ਰਵਾਸੀ 'ਗ਼ਰੀਬ ਕਲਿਆਣ ਰੁਜ਼ਗਾਰ ਮੁਹਿੰਮ' ਦਾ ਹਿੱਸਾ ਨਹੀਂ ਬਣ ਸਕਦੇ : ਸੀਤਾਰਮਨ

ਕੇਂਦਰ ਲੋਕ ਭਲਾਈ ਨੀਤੀਆਂ ਦਾ ਕਥਿਤ ਤੌਰ 'ਤੇ ਵਿਰੋਧ ਕਰਦੇ ਹੋਏ ਪਛਮੀ ਬੰਗਲਾ ਦੀ ਤ੍ਰਿਣਮੂਲ ਕਾਂਗਰਸ ਸਰਕਾਰ ਦੀ ਆਲੋਚਨਾ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਤਵਾਰ ਨੂੰ ਕਿਹਾ ਕਿ ਰਾਜ ਨੂੰ 'ਗ਼ਰੀਬ ਕਲਿਆਣ ਰੁਜ਼ਗਾਰ ਮੁਹਿੰਮ' ਦਾ ਲਾਭ ਨਹੀਂ ਮਿਲ ਸਕਦਾ ਕਿਉਂਕਿ  ਇਸ ਨੇ ਪ੍ਰਵਾਸੀ ਮਜ਼ਦੂਰਾਂ ਦੇ ਅੰਕੜੇ ਨਹੀਂ ਮੁਹੱਈਆ ਕਰਾਏ ਹਨ।
ਬੰਗਾਲ ਦੇ ਲੋਕਾਂ ਲਈ ਆਯੋਜਿਤ ਡਿਜੀਟਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨੇ ਮੁੱਖ ਮੰਤਰੀ ਮਮਲਾ ਬਨਰਜੀ ਦੀ ''ਸੂਬੇ 'ਚ ਸ਼ਰਮਿਕ ਵਿਸ਼ੇਸ਼ ਰੇਲ ਸੇਵਾਵਾਂ ਦੀ ਆਗਿਆ ਦੇਣ ਦੇ ਦਿਲਚਸਪੀ ਨਾ ਦਿਖਾਉਣ'' ਲਈ ਵੀ ਆਲੋਚਨਾ ਕੀਤੀ।

ਲਓ ਜੀ ਨਵੀਂ ਖੋਜ : ਜ਼ਿਆਦਾ ਦੇਰ ਧੁੱਪ ਰਹਿਣ ਕਾਰਨ ਕੋਰੋਨਾ ਦੇ ਮਾਮਲਿਆਂ 'ਚ ਵਾਧਾ

ਅਜੀਬੋ-ਗਰੀਬ : ਪਿੱਜ਼ਾ ਖਾਣ ਲਈ ਕੀਤਾ 250 ਮੀਲ ਦਾ ਸਫਰ

ਸ਼ਰਾਬ ਪ੍ਰੇਮੀਆਂ ਲਈ ਇੱਕ ਚੰਗੀ ਖਬਰ , ਬੀ.ਐਮ.ਸੀ. ਨੇ ਦੱਸੇ ਨਿਯਮ

Subscribe