Monday, November 25, 2024
 
BREAKING NEWS
किसान नेता जगजीत सिंह डल्लेवाल ने अपनी सारी जमीन-जायदाद परिवार के सदस्यों (बेटे, पुत्रवधु, पौते) के नाम कराईਮਾਹਰਾਂ ਵੱਲੋਂ ਰੱਦ ਕਰਨ ਦੇ ਬਾਵਜੂਦ ਸਿੱਧੂ ਨੇ ਕੈਂਸਰ ਦੇ ਇਲਾਜ ਲਈ ਜਾਰੀ ਕੀਤਾ ਡਾਈਟ ਪਲਾਨਭਿਆਨਕ ਸੜਕ ਹਾਦਸਾ, ਬੋਲੇਰੋ ਬੱਸ ਦੀ ਟੱਕਰ 'ਚ 5 ਲੋਕਾਂ ਦੀ ਮੌਤਏਕਨਾਥ ਸ਼ਿੰਦੇ ਸ਼ਿਵ ਸੈਨਾ ਵਿਧਾਇਕ ਦਲ ਦੇ ਨੇਤਾ ਚੁਣੇਨਿੱਝਰ ਮਾਮਲੇ ਦੇ ਦੋਸ਼ੀਆਂ 'ਤੇ ਸੁਪਰੀਮ ਕੋਰਟ 'ਚ ਸਿੱਧਾ ਮੁਕੱਦਮਾ ਚਲਾਏਗਾ ਕੈਨੇਡਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਨਵੰਬਰ 2024)IPL ਨਿਲਾਮੀ 2025 : ਪੰਜਾਬ ਕਿੰਗਜ਼ ਨੇ ਅਰਸ਼ਦੀਪ-ਯੁਜਵੇਂਦਰ ਨੂੰ 18-18 ਕਰੋੜ 'ਚ ਖਰੀਦਿਆIPL ਨਿਲਾਮੀ 2025 : IPL ਇਤਿਹਾਸ ਦਾ ਸਭ ਤੋਂ ਮਹਿੰਗਾ ਸਪਿਨਰ ਬਣਿਆ ਇਹ ਖਿਡਾਰੀਅਰਜੁਨ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਮਲਾਇਕਾ ਅਰੋੜਾ ਨੇ ਫਿਰ ਸ਼ੇਅਰ ਕੀਤੀ ਇੱਕ ਗੁਪਤ ਪੋਸਟਕੀ ਤੁਸੀਂ ਵਿਟਾਮਿਨ ਬੀ12 ਦੀ ਕਮੀ ਦੇ ਸ਼ਿਕਾਰ ਹੋ ? 21 ਦਿਨਾਂ ਲਈ ਹਰ ਰੋਜ਼ ਸੂਪ ਪੀਓ

ਚੰਡੀਗੜ੍ਹ / ਮੋਹਾਲੀ

ਸ਼ੋ੍ਰਮਣੀ ਅਕਾਲੀ ਦਲ ਨੇ ਜ਼ੀਰਕਪੁਰ ਨਗਰ ਕੌਂਸਲ ਚੋਣਾਂ ਲਈ ਉਮੀਦਵਾਰ ਐਲਾਨੇ 👍

January 30, 2021 07:40 PM

ਜ਼ੀਰਕਪੁਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੀਰਕਪੁਰ ਨਗਰ ਕੌਂਸਲ ਚੋਣਾਂ ਲਈ 31 ਵਾਰਡਾਂ ਤੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਉਮੀਦਵਾਰਾਂ ਦਾ ਐਲਾਨ ਹਲਕਾ ਵਿਧਾਇਕ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਮੁਹਾਲੀ ਪ੍ਰਧਾਨ ਐਨ. ਕੇ. ਸ਼ਰਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਜ਼ੀਰਕਪੁਰ ਦਾ ਵਿਕਾਸ ਸਿਰਫ ਅਕਾਲੀ ਦਲ ਵੱਲੋਂ ਹੀ ਕੀਤਾ ਗਿਆ ਹੈ। ਉਨ੍ਹਾਂ ਨੇ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਉਮੀਦਵਾਰਾਂ ਵਿੱਚ ਵਾਰਡ ਨੰਬਰ 1 ਤੋਂ ਸਰੋਜ ਅੱਤਰੀ, 2 ਤੋਂ ਬਾਲਕਿ੍ਰਸ਼ਨ, 3 ਤੋਂ ਆਰਤੀ ਸ਼ਰਮਾ, 4 ਤੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕੁਲਵਿੰਦਰ ਸੋਹੀ, 5 ਤੋਂ ਮਨੀਸ਼ਾ ਮਲਿਕ , 6 ਤੋਂ ਰਾਜੇਸ਼ ਕੁਮਾਰ ਅੰਗਰੇਜ਼, 7 ਤੋਂ ਅਮਰਜੀਤ ਕੌਰ, 8 ਤੋਂ ਧਰਮਿੰਦਰ ਕੁਮਾਰ, 9 ਤੋਂ ਗੁਰਪ੍ਰੀਤ ਕੌਰ, 10 ਤੋਂ ਜਗਦੇਵ ਸਿੰਘ ਪੀਰ ਮੁਛੱਲਾ, 11 ਤੋਂ ਮਨਜੀਤ ਕੌਰ , 12 ਤੋਂ ਦਿਲਬਾਗ ਸਿੰਘ, 13 ਤੋਂ ਦਲਜੀਤ ਕੌਰ , 14 ਤੋਂ ਮੁਕੇਸ਼ ਢਕੌਲੀ, 15 ਤੋਂ ਧਰਮ ਕੌਰ , 16 ਤੋਂ ਬਲਜੀਤ ਸਿੰਘ , 17 ਤੋਂ ਪਰਮਜੀਤ ਕੌਰ, 18 ਤੋਂ ਹਲਕਾ ਵਿਧਾਇਕ ਦੇ ਭਰਾ ਅਤੇ ਸਾਬਕਾ ਕੌਂਸਲਰ ਧਰਮਿੰਦਰ ਸ਼ਰਮਾ, 19 ਤੋਂ ਪਰਵਿੰਦਰ ਕੌਰ, 20 ਤੋਂ ਤਜਿੰਦਰ ਸਿੰਘ ਤੇਜੀ, 21 ਤੋਂ ਕੁਲਦੀਪ ਕੌਰ, 22 ਤੋਂ ਹਲਕਾ ਵਿਧਾਇਕ ਸ੍ਰੀ ਸ਼ਰਮਾ ਦੇ ਭਰਾ ਅਤੇ ਸਾਬਕਾ ਕੌਂਸਲਰ ਯਾਦਵਿੰਦਰ ਸ਼ਰਮਾ, 23 ਤੋਂ ਗੁਰਪ੍ਰੀਤ ਕੌਰ, 24 ਤੋਂ ਮਨਦੀਪ ਸਿੰਘ ਭੁੱਡਾ, 25 ਤੋਂ ਸੁਰਿੰਦਰ ਕੌਰ, 26 ਤੋਂ ਮਨਜੀਤ ਸਿੰਘ ਨਾਭਾ, 27 ਤੋਂ ਰਾਜਵੰਤ ਕੌਰ ਮਾਂਗਟ, 28 ਤੋਂ ਸਾਬਕਾ ਮੀਤ ਪ੍ਰਧਾਨ ਨਛੱਤਰ ਸਿੰਘ, 29 ਤੋਂ ਸੁਰਿੰਦਰ ਸਿੰਘ , 30 ਤੋਂ ਗੁਰਮੁਖ ਸਿੰਘ ਅਤੇ ਵਾਰਡ ਨੰਬਰ 31 ਤੋਂ ਪਾਰਵਤੀ ਬਹੁਗੁਣਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

 

Have something to say? Post your comment

Subscribe