Friday, November 22, 2024
 

ਕੋਰੋ

ਨਿਪਾਹ ਵਾਇਰਸ ਨਾਲ ਮਰਨ ਵਾਲੇ ਲੜਕੇ ਪਰਿਵਾਰ ਬਾਰੇ ਆਈ ਵੱਡੀ ਖਬਰ

ਫਿਰ ਤੋਂ ਡਰਾਉਣ ਲੱਗਾ ਕੋਰੋਨਾ,ਦੇਖੋ ਤਾਜ਼ਾ ਅੰਕੜੇ

ਹੁਣ ਇਸ ਸੱਪ ਦਾ ਜਹਿਰ ਕੋਰੋਨਾ ਨੂੰ ਕਰੇਗਾ ਖ਼ਤਮ

ਕੱਲ੍ਹ ਤੋਂ ਖੁਲ੍ਹੇ ਸਕੂਲ ਪਰ ਐਂਟਰੀ ਤੋਂ ਪਹਿਲਾਂ ਹੋਵੇਗਾ ਇਹ ਟੈਸਟ

ਹੁਣ 5 ਸਤੰਬਰ ਤੋਂ ਨਹੀਂ ਖੋਲ੍ਹੇ ਜਾਣਗੇ ਸਕੂਲ

Covid-19 : ਜਾਣੋ ਦੇਸ਼ ਵਿੱਚ ਤਾਜ਼ਾ ਅੰਕੜੇ

ਪੁਰੀ ਦਾ ਜਗਨਨਾਥ ਮੰਦਰ ਸ਼ਰਧਾਲੂਆਂ ਲਈ ਖੋਲ੍ਹਿਆ

ਅਜਨਾਲਾ 'ਚ 8 ਵਿਦਿਆਰਥਣਾਂ ਦੀ ਰਿਪੋਰਟ ਆਈ Corona Poistive, 14 ਦਿਨਾਂ ਲਈ ਸਕੂਲ ਬੰਦ

ਲਾਓ ਜੀ, ਹੁਣ ਵ੍ਹੱਟਸਐਪ ਵੀ ਦੇਵੇਗਾ ਕੋਰੋਨਾ ਵੈਕਸੀਨੇਸ਼ਨ ਸਰਟੀਫਿਕੇਟ?

ਸਾਵਧਾਨ ...!! ਕੋਰੋਨਾ ਵੈਕਸੀਨ ਨਾ ਲਗਵਾਉਣ ਵਾਲਿਆਂ ਦਾ ਮੋਬਾਈਲ ਸਿੰਮ ਬੰਦ ਕਰੇਗੀ ਸਰਕਾਰ

ਉਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਟੋਕਿਉ ’ਚ ਆਇਆ ਕੋਰੋਨਾ ਕੇਸਾਂ ਦਾ ਹੜ੍ਹ

ਲੋਕਾਂ ਲਈ ਮੰਗਲਵਾਰ ਤੋਂ ਸੀਮਤ ਗਿਣਤੀ ਨਾਲ ਖੋਲਿਆ ਜਾਵੇਗਾ ਛੱਤਬੀੜ ਚਿੜੀਆਘਰ

ਸਕੂਲੀ ਵਿਦਿਆਰਥੀਆਂ ਲਈ ਖੁਸ਼ਖਬਰੀ, ਚੰਡੀਗੜ੍ਹ ਵਿਚ ਸਕੂਲ ਖੋਲ੍ਹਣ ਨੂੰ ਮਿਲੀ ਹਰੀ ਝੰਡੀ

ਕੋਰੋਨਾ ਸਬੰਧੀ ਟੀ.ਵੀ. ਮਸ਼ਹੂਰੀ ਨੂੰ ਬੰਦ ਕਰਨ ਦੀ ਮੰਗ

ਦੇਸ਼ ਵਿਚ ਇਕ ਟੀਵੀ ਵਿਚ ਇਸ਼ਤਿਹਾਰ ਦਿਤਾ ਜਾ ਰਿਹਾ ਹੈ ਜਿਸ ਵਿਚ ਕੋਰੋਨਾ ਸਬੰਧੀ ਜਾਣਕਾਰੀ ਦਿਤੀ ਜਾ ਰਹੀ ਹੈ ਅਤੇ ਇਸ ਮਸ਼ਹੂਰੀ ਵਿਚ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਆਪਣੇ ਘਰਾਂ ਅੰਦਰ ਹੀ ਰਹੋ ਅਤੇ ਕੋਰੋਨਾ ਤੋਂ ਬਚਣ ਵਾਸਤੇ ਸਰਕਾਰ ਦੇ ਟੀਕਾਕਰਣ ਅਭਿਆਨ ਦਾ ਹਿੱਸਾ ਬਣੋ ਅਤੇ ਆਪਣੀ ਅਤੇ ਆਪਣੇ ਸਮਾਜ ਦੀਆਂ ਜ਼ਿੰਦਗੀਆਂ ਨੂੰ ਬਚਾਉ। 

Covid-19 : ਨਿਯਮਾਂ ਦੀ ਉਲੰਘਣਾ ’ਤੇ ਭਾਰਤੀ ਨੂੰ ਜੇਲ

ਸਿੰਗਾਪੁਰ ਵਿਚ 26 ਸਾਲਾ ਭਾਰਤੀ ਨੂੰ ਕੋਵਿਡ-19 ਨਾਲ ਸਬੰਧਤ ਨਿਯਮ ਤੋੜਨ ਦੇ ਜ਼ੁਰਮ ਵਿਚ 9 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਪਿਛਲੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਦੇ ਸਿਖਰ ’ਤੇ ਹੋਣ ਦੌਰਾਨ ਜਦੋਂ ਹਸਪਤਾਲ ਵਿਚ ਰਹਿ ਕੇ ਆਪਣੀ ਜਾਂਚ ਰਿਪੋਰਟ ਆਉਣ ਦਾ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੀ ਤਾਂ ਉਦੋਂ ਉਸ ਨੇ ਦੇਸ਼ ਛੱਡਣ ਦੀ ਅਸਫਲ ਕੋਸ਼ਿਸ਼ ਕੀਤੀ ਸੀ। 

ਦਿੱਲੀ ਅਨਲਾਕ-6 : ਦੇਖੋ ਕੀ ਖੁਲ੍ਹੇਗਾ ਤੇ ਕੀ ਰਹੇਗਾ ਬੰਦ

ਬ੍ਰਾਜ਼ੀਲ ਵਿੱਚ ਕੋਰੋਨਾ ਦੇ 65165 ਨਵੇਂ ਮਾਮਲੇ, 1857 ਹੋਰ ਮੌਤਾਂ

UAE ਦਾ ਫੈਸਲਾ : ਆਪਣੇ ਨਾਗਰਿਕਾਂ ਲਈ ਭਾਰਤ - ਪਾਕਿ ਸਮੇਤ 14 ਦੇਸ਼ਾਂ ਦੀ ਯਾਤਰਾ 'ਤੇ ਪਾਬੰਦੀ

ਫਰਜੀ ਕੋਰੋਨਾ ਵਾਇਰਸ ਵੈਕਸੀਨ ਮਾਮਲੇ 'ਚ 13 ਗ੍ਰਿਫਤਾਰੀਆਂ

ਭਾਰਤ ਸਰਕਾਰ ਵਲੋਂ ‘ਮੋਡਰਨਾ ਵੈਕਸੀਨ’ ਨੂੰ ਹਰੀ ਝੰਡੀ

ਕੋਰੋਨਾ ਪਾਬੰਦੀਆਂ ਵਿਚ ਫਿਰ ਵਾਧਾ, ਯੂਨੀਵਰਸਿਟੀਆਂ ਖੋਲ੍ਹਣ ਸਬੰਧੀ ਵੱਡਾ ਐਲਾਨ

ਜਾਣੋ ਦੇਸ਼ ਵਿਚ ਕੀ ਹੈ ਕੋਰੋਨਾ ਦੀ ਸਥਿਤੀ

ਕੋਰੋਨਾ ਸਬੰਧੀ ਲਾਈਆਂ ਪਾਬੰਦੀਆਂ ਜਾਇਜ਼ ਹਨ : ਸਰਕਾਰ

ਇਹ ਦੇਸ਼ ਦੇਵੇਗਾ ਮਾਸਕ ਪਾਉਣ ਤੋਂ ਰਾਹਤ

 ਇਟਲੀ ਦੇ ਸਿਹਤ ਮੰਤਰੀ ਰਬਰਟੋ ਸਪਰੇਂਜ਼ਾ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੇ ਦੇਸ਼ ਵਿਚ ਵਿਚ ਲਾਜ਼ਮੀ ਤੌਰ 'ਤੇ ਮਾਸਕ ਪਹਿਨਣਾ 28 ਜੂਨ ਤੋਂ ਖ਼ਤਮ ਹੋ ਜਾਵੇਗਾ। 

ਕੋਰੋਨਾ ਪਾਜ਼ੇਟਿਵ ਵਿਅਕਤੀ ਘੁੰਮਦਾ ਰਿਹਾ ਸਿਡਨੀ ਤੋਂ ਕੈਨਬਰਾ ਤਕ

G-7 ਸੰਮੇਲਨ ਤੋਂ ਪਰਤਨ ’ਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਹੋਏ ਇਕਾਂਤਵਾਸ

ਕੋਵੈਕਸੀਨ 'ਚ ਗਾਂ ਦੇ ਵੱਛੇ ਦਾ ਸੀਰਮ ਹੋਣ ਦੀ ਅਫਵਾਹ

ਦੇਸ਼ ’ਚ ਲਗਾਤਾਰ ਪੰਜਵੇਂ ਦਿਨ 1 ਲੱਖ ਤੋਂ ਘੱਟ ਆਏ ਕੋਰੋਨਾ ਦੇ ਕੇਸ, 4002 ਮਰੀਜ਼ਾਂ ਦੀ ਮੌਤ

ਦੇਸ਼ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ’ਚ ਕਮੀ ਆਉਣ ਦਾ ਸਿਲਸਿਲਾ ਜਾਰੀ ਹੈ। ਸ਼ਨੀਵਾਰ ਲਗਾਤਾਰ ਪੰਜਵਾਂ ਅਜਿਹਾ ਦਿਨ ਹੈ ਜਦੋਂ ਕੋਰੋਨਾ ਦੇ ਨਵੇਂ ਮਾਮਲੇ ਇਕ ਲੱਖ ਤੋਂ ਘੱਟ ਆਏ ਹਨ। 

Corona : ਬਜ਼ੁਰਗ ਮਰ ਵੀ ਜਾਣ ਤਾਂ ਕੋਈ ਗੱਲ ਨਹੀਂ, ਬੱਚਿਆਂ ਨੂੰ ਬਚਾਉਣਾ ਜ਼ਰੂਰੀ : ਊਰਜਾ ਮੰਤਰੀ

ਰਾਜਸਥਾਨ ਸਰਕਾਰ ਦੇ ਇਕ ਮੰਤਰੀ ਨੇ ਕੋਰੋਨਾ ਬਾਰੇ ਬੇਤੁਕੀ ਬਿਆਨਬਾਜ਼ੀ ਕੀਤੀ। ਰਾਜਸਥਾਨ ਸਰਕਾਰ ਦੇ ਉਰਜਾ ਅਤੇ ਪਾਣੀ ਮੰਤਰੀ ਬੀਡੀ ਕੱਲਾ ਨੇ ਕੋਰੋਨਾ ਨੂੰ ਰੋਕਣ ਲਈ ਟੀਕਾਕਰਨ ਬਾਰੇ ਆਪਣਾ ਸੁਝਾਅ ਦਿੱਤਾ।

ਮੋਹਾਲੀ ਵਿਚ ਕੋਰੋਨਾ ਪਾਬੰਦੀਆਂ ਤੇ ਛੋਟਾਂ ਦੇ ਨਵੇਂ ਐਲਾਨ

ਕੀ ਆਸਟ੍ਰੇਲੀਆਈ ਸਰਕਾਰ ਭਾਰਤ ਤੋਂ ਆਏ ਯਾਤਰੀਆਂ ਨੂੰ ਕ੍ਰਿਸਮਸ ਟਾਪੂ ’ਚ ਨਜ਼ਰਬੰਦ ਕਰੇਗੀ ?

ਆਸਟ੍ਰੇਲੀਆ ਨੇ ਸਤੰਬਰ ਤਕ ਵਧਾਈ ਯਾਤਰਾ ਪਾਬੰਦੀ

ਨਦੀ ‘ਚ ਤੈਰਦੀ ਮਿਲੀ Corona Positive ਵਿਅਕਤੀ ਦੀ ਲਾਸ਼

ਮੋਹਾਲੀ : ਇੰਜੈਕਸ਼ਨਾਂ ਦੇ ਨਾਂ 'ਤੇ ਮਰੀਜ਼ਾਂ ਨਾਲ ਠੱਗੀ

ਕੋਰੋਨਾ ਮਗਰੋਂ ਇਕ ਹੋਰ ਬਿਮਾਰੀ ਕਾਰਨ ਲੋਕਾਂ ਨੂੰ ਸੁਫ਼ਨੇ ਵਿਚ ਮਰੇ ਹੋਏ ਲੋਕ ਦਿਸਣ ਲੱਗੇ

ਹੁਣ ਚੰਡੀਗੜ੍ਹ ’ਚ ਸ਼ਨੀਵਾਰ ਤੋਂ ਸੋਮਵਾਰ ਤੱਕ ਲੱਗੇਗਾ ਕਰਫਿਊ

ਸਪੂਤਨਿਕ-ਵੀ: ਵੈਕਸੀਨ ਦੀ 30 ਲੱਖ ਖੁਰਾਕ ਪਹੁੰਚੀ ਭਾਰਤ

ਐਸਟ੍ਰਾਜ਼ੈਨੇਕਾ ਵੈਕਸੀਨ ਲੱਗਣ ਮਗਰੋਂ ਬਲੱਡ ਕਲੌਟਿੰਗ ਨਾਲ ਹੋਈ ਪਹਿਲੀ ਮੌਤ

ਦੇਸ਼ ’ਚ ਘਟੀ ਕੋਰੋਨਾ ਰਫ਼ਤਾਰ ਪਰ ਘੱਟ ਨਹੀਂ ਰਹੀ ਰੋਜ਼ਾਨਾ ਮੌਤਾਂ ਦੀ ਗਿਣਤੀ

ਪਾਕਿ ’ਚ ਭਾਰਤੀ ਹਾਈ ਕਮਿਸ਼ਨ ਦੇ 12 ਅਧਿਕਾਰੀ ਕੁਆਰੰਟੀਨ

12345678910...
Subscribe