India reports 37, 566 new #COVID19 cases, 56, 994 recoveries, and 907 deaths in the last 24 hours, as per the Union Health Ministry.Total cases: 3, 03, 16, 897Total recoveries: 2, 93, 66, 601Active cases: 5, 52, 659Death toll: 3, 97, 637 pic.twitter.com/BK1Gi9IHSP — ANI (@ANI) June 29, 2021
India reports 37, 566 new #COVID19 cases, 56, 994 recoveries, and 907 deaths in the last 24 hours, as per the Union Health Ministry.Total cases: 3, 03, 16, 897Total recoveries: 2, 93, 66, 601Active cases: 5, 52, 659Death toll: 3, 97, 637 pic.twitter.com/BK1Gi9IHSP
ਦੇਸ਼ ਵਿੱਚ ਪਿਛਲੇ 24 ਘੰਟੇ ਵਿੱਚ ਕੋਰੋਨਾ ਵਾਇਰਸ ਦੀ 52, 76, 457 ਵੈਕਸੀਨ ਲਗਾਈਆਂ ਗਈਆਂ, ਜਿਸਦੇ ਬਾਅਦ ਕੁਲ ਵੈਕਸੀਨੇਸ਼ਨ ਦੀ ਗਿਣਤੀ 32, 90, 29, 510 ਹੋ ਗਈ ਹੈ। ICMR ਦੇ ਅਨੁਸਾਰ ਭਾਰਤ ਵਿੱਚ ਕੁੱਲ ਕੋਰੋਨਾ ਵਾਇਰਸ ਲਈ 17 , 68, 008 ਸੈਂਪਲ ਟੈਸਟ ਕੀਤੇ ਗਏ। ਜ਼ਿਕਰਯੋਗ ਹੈ ਕਿ ਹੁਣ ਤੱਕ ਕੁਲ 40, 81, 39, 287 ਸੈਂਪਲ ਟਾਟਾ ਕੀਤੇ ਜਾ ਚੁੱਕੇ ਹਨ ।