Saturday, November 23, 2024
 

Ban

ਜਨਮ ਅਸ਼ਟਮੀ ਮੌਕੇ ਬਾਂਕੇ ਬਿਹਾਰੀ ਮੰਦਰ ’ਚ ਮਚੀ ਭਾਜੜ, ਦੋ ਸ਼ਰਧਾਲੂਆਂ ਦੀ ਮੌਤ

ਘਰੇਲੂ ਉਡਾਣਾਂ ’ਚ ਸਿੱਖ ਯਾਤਰੀਆਂ ਦੇ ਕਿਰਪਾਨ ਰੱਖਣ ’ਤੇ ਰੋਕ ਨਹੀਂ : ਦਿੱਲੀ ਹਾਈ ਕੋਰਟ

ਯੂਕੋ ਬੈਂਕ ਲੁੱਟ ਕਾਂਡ : ਪਾਕਿ ’ਚ ਬੈਠੇ ਗੈਂਗਸਟਰ ਰਿੰਦਾ ਦੇ ਸਾਥੀ ਨੇ ਰਚੀ ਸੀ ਸਾਜਿਸ਼

ਮੁਕੇਸ਼ ਅੰਬਾਨੀ ਨੇ ਰਿਲਾਇੰਸ Jio ਡਾਇਰੈਕਟਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਗੁਰਦੁਆਰਾ ਕਰਤੇ ਪ੍ਰਵਾਨ ਸਾਹਿਬ 'ਤੇ ਹੋਏ ਹਮਲੇ ਮਗਰੋਂ ਤਾਲਿਬਾਨ ਦਾ ਬਿਆਨ, ‘ਹਮਲਾਵਰ ਮਾਰੇ ਗਏ’

ਤਾਲਿਬਾਨ ਦਾ ਫ਼ਰਮਾਨ: ਅਫਗਾਨਿਸਤਾਨ 'ਚ ਮੂੰਹ ਢੱਕ ਕੇ ਖ਼ਬਰਾਂ ਪੜ੍ਹਨਗੀਆਂ ਮਹਿਲਾ TV ਐਂਕਰਾਂ

31 ਪੈਸੇ ਰਹਿੰਦਾ ਸੀ ਬਕਾਇਆ ਤੇ ਬੈਂਕ ਨੇ ਜਾਰੀ ਨਹੀਂ ਕੀਤਾ 'ਨੋ ਡਿਊ ਸਰਟੀਫਿਕੇਟ', ਹਾਈ ਕੋਰਟ ਨੇ ਲਗਾਈ ਫਟਕਾਰ

ਅਮਰੀਕਾ 'ਚ ਦੋ ਸਿੱਖਾਂ 'ਤੇ ਹਮਲਾ: ਪੱਗ ਉਤਾਰੀ, ਇਕ ਕਾਬੂ

ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਨ ਲਈ ਭਗਵੰਤ ਮਾਨ ਦਾ ਵੱਡਾ ਐਲਾਨ

ਪਤਨੀ ਨੂੰ ਪਸੰਦ ਨਹੀਂ ਆਈਆਂ ਸੈਲੂਨ ਦੀਆਂ ਸੇਵਾਵਾਂ ਤਾਂ ਪਤੀ ਨੇ ਦੁਕਾਨ 'ਤੇ ਚਲਵਾਇਆ ਬੁਲਡੋਜ਼ਰ

ਨਸ਼ਾ ਪੂਰਤੀ ਲਈ ਬੈਂਕ ਲੁੱਟਣ ਵਾਲੇ ਕਾਬੂ, ਅਸਲਾ ਬਰਾਮਦ

ਅੰਮ੍ਰਿਤਸਰ : ਚੌਕਸੀ ਦੌਰਾਨ 4 ਬਦਮਾਸ਼ਾਂ ਨੇ ਬੈਂਕ ਲੁੱਟਿਆ

ਬੈਂਕ ਛੁੱਟੀਆਂ ਦੀ ਸੂਚੀ : ਨਵੰਬਰ 'ਚ 17 ਦਿਨ ਬੈਂਕ ਨਹੀਂ ਕਰਨਗੇ ਕੰਮ

ਭੁੱਖਮਰੀ ਖ਼ਤਮ ਕਰਨ ਲਈ ਤਾਲਿਬਾਨ ਨੇ ਕਢੀ ਨਵੀਂ ਸਕੀਮ

ਇਸਲਾਮੀਕ ਸਟੇਟ ਨੂੰ ਕਾਬੂ ਵਿੱਚ ਕਰਨ ਲਈ ਅਮਰੀਕਾ ਦੇ ਨਾਲ ਮਿਲ ਕੇ ਕੰਮ ਨਹੀਂ ਕਰਾਂਗੇ: ਤਾਲਿਬਾਨ

ਅਫਗਾਨਿਸਤਾਨ ਵਿੱਚ ਕੱਟੜਪੰਥੀ ਸਮੂਹਾਂ ਨੂੰ ਕਾਬੂ ਕਰਨ ਵਿੱਚ ਅਮਰੀਕਾ ਦੇ ਨਾਲ ਸਹਿਯੋਗ ਕਰਣ ਦੀ ਸੰਭਾਵਨਾ ਨੂੰ ਤਾਲਿਬਾਨ ਨੇ ਸ਼ਨੀਵਾਰ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਅਤੇ ਅਫਗਾਨਿਸਤਾਨ ਤੋਂ ਅਮਰੀਕੀ ਬਲਾਂ ਦੀ ਅਗਸਤ ਵਿੱਚ ਪੂਰੀ ਤਰ੍ਹਾਂ ਨਾਲ ਵਾਪਸੀ ਦੇ ਮਗਰੋਂ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਹੋਣ ਜਾ ਰਹੀ ਪਹਿਲੀ ਸਿੱਧੀ ਗੱਲ ਬਾਤ ਦੇ ਪਹਿਲੇ ਇਸ ਅਹਿਮ ਮੁੱਦੇ 'ਤੇ ਉਸਨੇ ਸਖ਼ਤ ਰੁੱਖ ਅਪਣਾ ਲਿਆ ਹੈ।

ਆਪਣਾ ਸੋਨਾ (Gold) ਇਵੇਂ ਕਰੋ ਸੁਰੱਖਿਅਤ

ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ (SBI) ਆਪਣੇ ਗਾਹਕਾਂ ਲਈ ਇੱਕ ਵਿਸ਼ੇਸ਼ ਯੋਜਨਾ ਲੈ ਕੇ ਆਇਆ ਹੈ। ਇਸ ਸਕੀਮ ਵਿੱਚ ਤੁਸੀਂ ਆਪਣੇ ਘਰ ਵਿੱਚ ਰੱਖੇ ਸੋਨੇ ਤੋਂ ਕਮਾਈ ਕਰ ਸਕਦੇ ਹੋ। ਐਸਬੀਆਈ ਨੇ ਗਾਹਕਾਂ ਦੇ ਲਾਭਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੋਲਡ ਡਿਪਾ

ਬੈਂਕਾਂ ਵਿਚ ਅੱਜ ਤੋਂ ਆਟੋ-ਡੈਬਿਟ ਨਹੀਂ ਹੋਵੇਗਾ

ਨਵੀਂ ਦਿੱਲੀ : ਰਿਜ਼ਰਵ ਬੈਂਕ ਵੱਲੋਂ ਬੈਂਕਾਂ ਨੂੰ ਗਾਹਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਟੈਂਡਿੰਗ ਇੰਸਟਰਕਸ਼ਨਾਂ ਸੰਬੰਧੀ ਜਾਰੀ ਨਵੇਂ ਨਿਯਮ 1 ਅਕਤੂਬਰ ਯਾਨੀ ਕਿ ਅੱਜ ਤੋਂ ਅਮਲ ਵਿੱਚ ਆ ਰਹੇ ਹਨ। ਜਿਨ੍ਹਾਂ ਬੈਂਕ ਗਾਹਕਾਂ ਨੇ ਬੈਂਕ ਨੂੰ ਇਹ ਇਜਾਜ਼ਤ ਦਿਤੀ ਹੋਈ ਹੈ ਕਿ ਇਕ ਮਿੱਧੀ ਹੋਈ ਤਰੀਖ ਨੂੰ ਉਨ੍ਹਾਂ ਦੇ ਖਾਤੇ ਵਿਚੋਂ ਕਿਸੇ ਵੀ ਕੰਮ ਲਈ ਪੈਸੇ ਕੱਟੇ ਜਾ ਸਕਦੇ ਹਨ, ਪਰ ਹੁਣ ਇਸ ਤਰ੍ਹਾਂ ਨਹੀਂ ਹੋਵੇਗਾ। ਇਹ ਹਦਾਇਤਾਂ ਤੁਸੀਂ ਆਪਣੇ ਕਰੈਡਿਟ ਕਾਰਡ, ਬਿਜਲੀ

ਤਾਲਿਬਾਨ ਦਾ ਦਾੜ੍ਹੀ ਕੱਟਣ ਸਬੰਧੀ ਨਵਾਂ ਫੁਰਮਾਨ

ਤਾਲਿਬਾਨ ਨੇ ਅਫਗਾਨਿਸਤਾਨ ਵਿਚ ਸੱਤਾ ਸੰਭਾਲਣ ਤੋਂ ਬਾਅਦ ਬਿਆਨ ਦਿੱਤਾ ਕਿ ਉਹ ਪਹਿਲਾਂ ਵਾਂਗ ਰਾਜ ਨਹੀਂ ਕਰੇਗਾ। ਲੋਕਾਂ ਨੂੰ ਛੋਟ ਦਿੱਤੀ ਜਾਵੇਗੀ, ਪਰ ਅਜਿਹਾ ਨਹੀਂ ਹੈ। ਉਥੇ ਫਿਰ ਤੋਂ 1996 ਤੋਂ 2001 ਤੱਕ ਦੀ ਕੱਟੜਪੰਥੀ ਇਸਲਾਮਿਕ ਸ਼ਾਸਨ ਵਾਪਸੀ ਹੋਈ ਹੈ। ਹੁਣ ਤਾਲਿਬਾਨ ਨੇ ਅਫਗਾਨਿਸਤਾਨ ਦੇ ਸੈਲੂਨ ਨੂੰ ਨਵਾਂ ਫਰਮਾਨ ਜਾਰੀ ਕੀਤਾ ਹੈ।

ਅਮਰੀਕੀ ਫ਼ੌਜ ’ਚ ਸਿੱਖ ਅਫਸਰ ਨੂੰ ‘ਪੱਗ’ ਬੰਨ੍ਹਣ ਦੀ ਮਿਲੀ ਇਜਾਜ਼ਤ

ਵਾਸ਼ਿੰਗਟਨ : ਅਮਰੀਕੀ ਸੈਨਾ ਵਿਚ ਕੰਮ ਕਰ ਰਹੇ ਇਕ ਸਿੱਖ ਅਫਸਰ ਨੂੰ ਹੁਣ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਹਾਲਾਂਕਿ, ਇਸ ਇਜਾਜ਼ਤ ਲਈ ਕੁਝ ਚੇਤਾਵਨੀਆਂ ਵੀ ਹਨ । ਯੂ.ਐੱਸ. ਮਰੀਨ ਕੋਰਪਸ ਦੇ ਲੈਫਟੀਨੈਂ

ਅੱਜ ਭਾਰਤ ਬੰਦ ਨੂੰ ਮਿਲ ਰਿਹੈ ਵੱਡਾ ਹੁੰਗਾਰਾ

ਨਵੀਂ ਦਿੱਲੀ : ਭਾਰਤ ਬੰਦ ਲਈ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਾਲੇ ਖੇਤੀ ਕਾਨੂੰਨਾਂ ਵਿਰੁਧ ਅੱਜ ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾ ਦਿਤਾ ਸੀ ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਪੰਜਾਬ ਸਣੇ ਦੇਸ਼ ਵਿਚ ਅੰਜ ਬੰਦ

ਅਫ਼ਗ਼ਾਨਿਸਤਾਨ : 4 ਦੋਸ਼ੀਆਂ ਨੂੰ ਸ਼ਰੇਆਮ ਗੋਲੀ ਮਾਰ ਕੇ ਲਾਸ਼ਾਂ ਕਰੇਨ 'ਤੇ ਟੰਗੀਆਂ

ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੀ ਸਜ਼ਾ ਦਾ ਦੌਰ ਸ਼ੁਰੂ ਹੋ ਗਿਆ ਹੈ। ਤਾਜ਼ਾ ਮਾਮਲਾ ਪਛਮੀ ਅਫ਼ਗ਼ਾਨਿਸਤਾਨ ਦੇ ਹੇਰਾਤ ਸੂਬੇ ਦਾ ਹੈ। ਤਾਲਿਬਾਨ ਪੁਲਿਸ ਨੇ ਸ਼ਨੀਵਾਰ ਨੂੰ ਹੇਰਾਤ ਸ਼ਹਿਰ ਦੇ ਮੁੱਖ ਚੌਕ ਵਿਚ ਦਿਨ ਦਿਹਾੜੇ ਚਾਰ ਲੋਕਾਂ ਨੂੰ ਗੋਲੀ ਮਾਰ ਦਿਤੀ। ਫਿਰ ਲਾਸ਼ਾਂ ਨੂੰ ਕਰੇਨ ਦੀ ਮਦਦ ਨਾਲ ਘੰਟਿਆਂ ਤਕ ਲਟਕਾਇਆ ਗਿਆ। ਚਾਰਾਂ ’ਤੇ ਅਗਵਾ ਕਰਨ ਦਾ ਦੋਸ਼ ਸੀ। 

ਡਰੋਨ ਮਾਰਨ ਆਇਆ ਸੀ ਅਤਿਵਾਦੀ ਪਰ ਮਾਰੇ ਗਏ ਆਮ ਲੋਕ, ਮੰਗੀ ਮਾਫ਼ੀ

ਤਾਲਿਬਾਨ ਨੇ ਔਰਤਾਂ ਸਬੰਧੀ ਜਾਰੀ ਕੀਤੇ ਨਵੇਂ ਹੁਕਮ

ਇਸ ਦੇਸ ਵਿੱਚ ਔਰਤਾਂ ਨੂੰ ਇੱਕ ਤੋਂ ਵੱਧ ਪਤੀ ਰੱਖਣ ਦੀ ਇਜਾਜ਼ਤ ਮਿਲੇਗੀ ?

ਅਮਰੀਕਾ : ਤਾਲਿਬਾਨ ਦੇ ਪਹਿਰਾਵੇ ’ਚ ਦਿੱਸੇ ਅਮਰੀਕੀ ਰਾਸ਼ਟਰਪਤੀ

ਮੈਂ ਜਿਉਂਦਾ ਹਾਂ ਅਤੇ ਠੀਕ ਠਾਕ ਹਾਂ : ਗਨੀ ਬਰਾਦਰ

ਅਫ਼ਗਾਨਿਸਤਾਨ: ਤਾਲਿਬਾਨ ਦੀ ਅੰਤਰਿਮ ਸਰਕਾਰ ਵਿੱਚ ਪਈ ਫੁੱਟ

ਤਾਲਿਬਾਨ ਨੇ 20 ਨਾਗਰਿਕਾਂ ਨੂੰ ਫਾਂਸੀ 'ਤੇ ਲਟਕਾ ਕੇ ਮਾਰੀਆਂ ਗੋਲੀਆਂ

ਕਾਬੁਲ ਵਿਚ ਭਾਰਤੀ ਨਾਗਰਿਕ ਅਗਵਾ

ਬੈਂਕ ਬੈਲੇਂਸ ਦੇ ਨਾਲ-ਨਾਲ ਹੁਣ ਭਾਰਤੀਆਂ ਦੀਆਂ ਜਾਇਦਾਦ ਦੀ ਵੀ ਜਾਣਕਾਰੀ ਦੇਵੇਗਾ ਸਵਿਸ ਬੈਂਕ

ਖੌਫਨਾਕ ਮੌਤ : ਪੈਟਰੋਲ ਛਿੜਕ ਕੇ ਪਤੀ ਨੂੰ ਲਗਾਈ ਅੱਗ, ਫਿਰ ਮਾਰਿਆ ਸਿਰ ਵਿਚ ਪੱਥਰ

ਤੁਮਾਕੁਰੂ ਜ਼ਿਲ੍ਹੇ ਤੋਂ ਇੱਕ ਅਪਰਾਧ ਦਾ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਔਰਤ ਨੇ ਕਥਿਤ ਤੌਰ 'ਤੇ ਆਪਣੇ ਪਤੀ ਨੂੰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। 

ਕੀ ਤੁਸੀਂ ਜਾਣਦੇ ਹੋ ਪੋਟਾਸ਼ਿਅਮ ਨਾਲ ਭਰਪੂਰ ਚੀਜਾਂ ਦਾ ਸੇਵਨ ਕਰਨ ਨਾਲ ਤੇਜ਼ੀ ਨਾਲ ਘੱਟ ਹੁੰਦਾ ਹੈ ਭਾਰ?

ਅਫ਼ਗਾਨਿਸਤਾਨ ’ਚ ਤਾਲਿਬਾਨ ਸਰਕਾਰ ਦਾ ਸਹੁੰ ਚੁੱਕ ਸਮਾਗਮ ਨੂੰ ਰੱਦ

ਤਾਲਿਬਾਨੀਆਂ ਨੇ ਪੱਤਰਕਾਰਾਂ ਨੂੰ ਦਿਤੇ ਤਸੀਹੇ, ਵੇਖੋ ਤਸਵੀਰਾਂ

ਚੀਨ ਨੇ ਅਫ਼ਗ਼ਾਨਿਸਤਾਨ ਵੱਲ ਚੁੱਕਿਆ ਇਕ ਹੋਰ ਵੱਡਾ ਕਦਮ

ਚੀਨ ਤਾਲਿਬਾਨ ਸਰਕਾਰ ਨਾਲ ਲੱਗਾ ਯਾਰੀ ਪੁਗਾਉਣ

ਤਾਲਿਬਾਨ ਦੀ ਨਵੀਂ ਸਰਕਾਰ ਦੇ ਮੰਤਰੀਆਂ ਦਾ ਨਵਾਂ ਐਲਾਨ

ਤਾਲਿਬਾਨ ਵਲੋਂ ਪੰਜਸ਼ੀਰ ’ਤੇ ਮੁਕੰਮਲ ਕਬਜ਼ੇ ਦਾ ਭੰਬਲਭੂਸਾ ਜਾਰੀ

ਤਾਲਿਬਾਨਆਂ ਨੂੰ ਪੰਜਸ਼ੀਰ ’ਤੇ ਕਬਜ਼ਾ ਕਰਨਾ ਪਿਆ ਭਾਰੀ

ਗੂਗਲ ਤਾਲਿਬਾਨ ਨੂੰ ਸੇਵਾਵਾਂ ਨਹੀਂ ਦੇਵੇਗਾ ?

1234
Subscribe