ਹਿਮਾਚਲ ਪ੍ਰਦੇਸ਼ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਕਾਰਨ ਛੇ ਹੋਰ ਮੌਤਾਂ ਹੋਈਆਂ ਹਨ।ਇਨ੍ਹਾਂ ਵਿਚੋਂ ਦੋ ਮੌਤਾਂ ਆਈਜੀਐੱਮਸੀ ਸ਼ਿਮਲਾ, ਦੋ ਮੌਤਾਂ ਨੇਰਚੌਕ ਮੈਡੀਕਲ ਕਾਲਜ ਅਤੇ ਇੱਕ-ਇੱਕ ਮੌਤ ਸੋਲਨ ਅਤੇ ਕਾਂਗੜਾ ਵਿੱਚ ਹੋਈ ਹੈ। ਸ਼ਿਮਲਾ ਆਈਜੀਐੱਮਸੀ ਹਸਪਤਾਲ ਵਿੱਚ 62 ਸਾਲ ਦੀ ਔਰਤ ਅਤੇ 70 ਸਾਲ ਦੀ ਔਰਤ ਦੀ ਮੌਤ ਹੋਈ ਹੈ। ਸੋਲਨ ਵਿੱਚ 38 ਸਾਲ ਦੇ ਆਦਮੀ ਨੇ ਦਮ ਤੋੜ ਦਿੱਤਾ ਹੈ