Saturday, November 23, 2024
 

ill

ਪੰਜਾਬ ‘ਚ ਬਦਲੇਗਾ ਮੌਸਮ, ਅਗਲੇ 4 ਦਿਨ ਮੀਂਹ ਦੇ ਆਸਾਰ

ਆਨਲਾਈਨ ਗੇਮਾਂ ’ਚ ਜਿੱਤੇ ਪੈਸੇ ’ਤੇ ਵੀ ਦੇਣਾ ਪਵੇਗਾ ਟੈਕਸ : ਆਮਦਨ ਕਰ ਵਿਭਾਗ

ਬ੍ਰਿਟੇਨ ਸਰਕਾਰ ਗੈਰ-ਕਾਨੂੰਨੀ ਪਾਕਿਸਤਾਨੀ ਪ੍ਰਵਾਸੀਆਂ ਨੂੰ ਕਰੇਗੀ ਡਿਪੋਰਟ

ਫੈਰੋ ਆਈਲੈਂਡ ’ਚ ਮਾਰੀਆਂ ਗਈਆਂ 100 ’ਡਾਲਫਿਨ’

ਫੜਿਆ ਸੀਰੀਅਲ ਕਿਲਰ: ਇੱਕ-ਇੱਕ ਕਰਕੇ ਤਿੰਨ ਮਾਰੇ

ਮੋਦੀ ਦੀ ਪੰਜਾਬ ਵਿਚ ਫਿ਼ਰੋਜ਼ਪੁਰ ਰੈਲੀ ਰੱਦ ਹੋਈ, ਮੋਦੀ ਦਿੱਲੀ ਰਵਾਨਾ

ਵਾਇਰਲ ਬੁਖਾਰ ਢਾਹ ਰਿਹੈ ਕਹਿਰ, 8,482 ਮਰੀਜ਼ ਹਸਪਤਾਲ ਪਹੁੰਚੇ

ਬਿਹਾਰ : ਪਿਛਲੇ ਕਈ ਦਿਨਾਂ ਤੋਂ ਇਥੇ ਬਿਮਾਰ ਲੋਕ ਹਸਪਤਾਲ ਪੁੱਜ ਰਹੇ ਹਨ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਮੌਸਮੀ ਬੁਖ਼ਾਰ ਹੈ ਪਰ ਇਸ ਦੇ ਨਾਲ ਹੀ ਕਈ ਮਰੀਜ਼ਾਂ ਵਿਚ ਇਕ ਅਜੀਬ ਜਿਹਾ ਵਾਇਰਸ ਵਾਇਆ ਗਿਆ ਹੈ। ਡਾਕਟਰਾਂ ਨੇ ਇਸ ਦੇ ਨਮੂਨੇ ਲੈ ਕੇ ਜਾਂਚ ਲਈ ਭੇਜ ਦਿਤੇ ਹਨ। ਦਰਅਸਲ ਪਟਨਾ ਸ਼ਹਿਰ ਨਾਲੰਦਾ ਮੈਡੀਕਲ ਕਾਲਜ ਹਸਪਤਾਲ ਦੇ ਬਾਲ ਰੋਗ ਵਿਭਾਗ ਵਿਚ ਦਾਖਲ ਇੱਕ ਹੋਰ ਨਵਜੰਮੇ ਬੱ

26 ਜਨਵਰੀ ਕਿਸਾਨ ਟ੍ਰੈਕਟਰ ਪਰੇਡ ਦੌਰਾਨ ਲਾਪਤਾ ਨੌਜਵਾਨ ਅੱਜ ਪੁੱਜਾ ਘਰ

ਬਿਜਲੀ ਦਾ ਬਿੱਲ ਵੇਖ ਵਿਅਕਤੀ ਦੇ ਉਡੇ ਤੋਤੇ

ਉੱਚੀਆਂ ਇਮਾਰਤਾਂ ਲਈ ਮਸ਼ਹੂਰ ਸ਼ਹਿਰ ਦੁਬਈ ਮੁੜ ਚਰਚਾ 'ਚ, ਬਣਾਇਆ 'ਡੁੱਬਦਾ ਸ਼ਹਿਰ'

ਅਬਾਦੀ ਕੰਟਰੋਲ ਕਰਨ ਲਈ ਸਰਕਾਰ ਨੇ ਲਿਆਂਦੀ ਨਵੀਂ ਨੀਤੀ,ਜੇ ਲੈਣੀਆਂ ਹਨ ਇਹ ਸਹੂਲਤਾਂ ਤਾਂ ਦੋ ਬੱਚਿਆਂ ਨਾਲ ਹੀ ਕਰਨਾ ਪਵੇਗਾ ਸਬਰ

ਸੁਖਬੀਰ ਬਾਦਲ ਖਿਲਾਫ FIR ਦਰਜ

ਡੈਫ ਵਿਲੇਜ ਦੇ ਨਾਮ ਨਾਲ ਮਸ਼ਹੂਰ ਹੈ ਇਹ ਪਿੰਡ, ਸਿਰਫ ਇਸ਼ਾਰੀਆਂ ਵਿੱਚ ਹੁੰਦੀ ਹੈ ਗੱਲਬਾਤ

ਲਾਲ ਕਿਲਾ ਹਿੰਸਾ ਮਾਮਲੇ ’ਚ ਦਿੱਲੀ ਪੁਲਿਸ ਵਲੋਂ ਲੱਖਾ ਸਿਧਾਣਾ ਭਗੌੜਾ ਕਰਾਰ

ਦਿੱਲੀ ਮੋਰਚੇ ਤੋਂ ਆਏ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਦੀ ਮੌਤ

ਦਿੱਲੀ ਕਿਸਾਨ ਮੋਰਚੇ ਤੋਂ ਇੱਕ ਦੁਖਦਾਈ ਖ਼ਬਰ ਆ ਰਹੀ ਹੈ, ਜਿੱਥੋਂ ਕੁਝ ਦਿਨ ਪਹਿਲਾਂ ਪੰਜਾਬ ਆਏ ਇੱਕ ਕਿਸਾਨ ਦੀ ਮੌਤ ਹੋ ਗਈ ਹੈ। 

ਸਕਾਟਲੈਂਡ ’ਚ ਬਜ਼ੁਰਗ ਨੂੰ ਭੇਜਿਆ 22000 ਪੌਂਡ ਬਿਜਲੀ ਦਾ ਬਿੱਲ

ਭਾਰਤ ਵਿਚ ਹੀ ਨਹੀਂ ਵਿਦੇਸ਼ਾਂ ਵਿਚ ਵੀ ਅਜਿਹੇ ਕਾਂਡ ਹੋ ਹੀ ਜਾਂਦੇ ਹਨ। ਦਰਾਸਲ ਸਕਾਟਲੈਂਡ ਵਿਚ ਇਕ ਬਜ਼ੁਰਗ ਨੂੰ ਉਸ ਸਮੇਂ ਹੈਰਾਨੀ ਹੋਈ

ਆਸਟ੍ਰੇਲੀਆ ਦੇ ਇਸ ਇਲਾਕੇ ਵਿਚ 'ਇੱਛਾ ਮੌਤ' ਵਾਲੇ ਬਿੱਲ ਨੂੰ ਦਿੱਤੀ ਮਨਜ਼ੂਰੀ

ਸਿਡਨੀ (ਏਜੰਸੀਆਂ) : ਤਸਮਾਨੀਆ ਦੇ ਉਪਰਲੇ ਸਦਨ ਨੇ ਇਕ ਅਜਿਹੇ ਬਿੱਲ ਨੂੰ ਮਨਜ਼ੂਰੀ ਦਿਤੀ ਹੈ ਜਿਸ ਵਿਚ ਇੱਛਾ ਨਾਲ ਮੌਤ ਨੂੰ ਗਲੇ ਲਾਇਆ ਜਾ ਸਕੇਗਾ। ਹੁਣ ਆਉਣ ਵਾਲੇ ਅਗਲੇ 18 ਮਹੀਨਿਆਂ ਵਿਚ ਇਸ ਬਿੱਲ ਨੂੰ ਕਾਨੂੰਨ ਦੇ ਰੂਪ ਵਿਚ ਪ੍ਰਵਾਨਗੀ ਦੇ ਕੇ ਲਾਗੂ ਕਰ ਦਿੱਤਾ ਜਾਵੇਗਾ। ਬਜ਼ੁਰਗ ਅਤੇ ਹੋਰ ਅਜਿਹੇ ਲੋਕ ਜਿਹੜੇ ਕਿ ਸਿਹਤ ਸੰਬੰਧੀ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਨ ਅਤੇ ‘ਇੱਛਾ ਮੌਤ’ ਚਾਹੁੰਦੇ ਹਨ, ਉਨ੍ਹਾਂ ਨੂੰ ਹੁਣ ਰਾਹਤ ਮਿਲ ਸਕੇਗੀ। ਇਸ ਦੇ ਨਾਲ ਹੀ ਤਸਮਾਨੀਆ ਰਾਜ, ਆਸਟ੍ਰੇਲੀਆ ਦੇ

ਰਮੇਸ਼ ਵਿਧੂਰੀ ਖਿਲਾਫ ਮਾਣਹਾਨੀ ਦਾ ਕੇਸ ਕਰਨ ਵਾਲੇ ਕਿਸਾਨ ਨੇ 'ਆਪ' ਵਕੀਲਾਂ ਦੀ ਮਦਦ ਨਾਲ ਮੋਹਾਲੀ ਅਦਾਲਤ 'ਚ ਪੇਸ਼ ਕੀਤੇ ਸਬੂਤ

ਖਰੜ ਦੇ ਕਿਸਾਨ ਅਤੇ 'ਆਪ' ਵਰਕਰ ਨਰਿੰਦਰ ਸਿੰਘ ਸ਼ੇਰਗਿੱਲ ਨੇ 22 ਜਨਵਰੀ ਨੂੰ ਭਾਜਪਾ ਸੰਸਦ ਮੈਂਬਰ ਰਮੇਸ਼ ਵਿਧੂਰੀ ਖਿਲਾਫ ਜੋ ਮਾਣਹਾਨੀ ਦਾ ਮੁਕਦਮਾ ਦਾਇਰ ਕੀਤਾ ਸੀ

ਕਿਸਾਨ ਮੋਰਚੇ ਦੀ ਸ਼ਹੀਦ ਸੁਖਪਾਲ ਕੌਰ ਭੈਣੀ ਬਾਘਾ ਨੂੰ ਸੰਗਰਾਮੀ ਵਿਦਾਇਗੀ

ਦਿੱਲੀ ਕਿਸਾਨ ਮੋਰਚੇ ਦੀ ਸ਼ਹੀਦ ਕਿਸਾਨ ਬੀਬੀ ਸੁਖਪਾਲ ਕੌਰ ਭੈਣੀ ਬਾਘਾ ਨੂੰ ਅੱਜ ਪਿੰਡ ਭੈਣੀ ਬਾਘਾ ਦੀ ਪੰਚਾਇਤ ,ਪਿੰਡ ਵਾਸੀਆਂ ,ਕਿਸਾਨ ਆਗੂਆਂ, ਲਾਗਲੇ ਪਿੰਡਾਂ ਤੋਂ ਕਿਸਾਨਾਂ ਤੇ ਔਰਤਾਂ ਅਤੇ ਰਿਸ਼ਤੇਦਾਰਾਂ ਵੱਲੋਂ ਪੂਰੀਆਂ ਸਮਾਜਿਕ ਰਸਮਾਂ ਸਹਿਤ ਸੰਗਰਾਮੀ ਅੰਤਮ ਵਿਦਾਇਗੀ ਦਿੱਤੀ ਗਈ।

ਬਿਲ ਗੇਟਸ ਨੇ ਆਪਣੀ ਪੁਸਤਕ ਵਿਚ ਕੀਤਾ ਦਾਅਵਾ : ਸਿੰਥੈਟਿਕ ਮੀਟ ਜ਼ਿਆਦਾ ਸੁਰੱਖਿਅਤ

ਬਿਲ ਗੇਟਸ ਨੇ ਆਪਣੀ ਇਕ ਪੁਸਤਕ ‘'8ow to 1void a 3limate 4isaster'’ ਵਿਚ ਜਿਕਰ ਕੀਤਾ ਹੈ 

Farmers Protest : ਸ਼ਹੀਦ ਹੋਏ ਕਿਸਾਨਾਂ ਨੂੰ ਉਨਟਾਰੀਓ ਵਿਧਾਨ ਸਭਾ 'ਚ ਦਿੱਤੀ ਸ਼ਰਧਾਂਜਲੀ 🇨🇦🙏

ਭਾਰਤ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ ਕਰ ਰਹੇ ਕਿਸਾਨਾਂ ਦੀ ਗੂੰਜ ਵਿਦੇਸ਼ਾਂ ਵਿਚ ਤਾਂ ਪੁੱਜ ਹੀ ਚੁੱਕੀ ਹੈ।

ਦਿੱਲੀ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ 'ਚ ਨਹੀਂ ਹੋਵੇਗਾ ਚੱਕਾ ਜਾਮ : ਰਾਕੇਸ਼ ਟਿਕੈਤ 🌾

ਸੰਯੁਕਤ ਕਿਸਾਨ ਮੋਰਚਾ ਵੱਲੋਂ ਸ਼ਨੀਵਾਰ ਨੂੰ ਦੇਸ਼ ਭਰ ਵਿੱਚ ਚੱਕਾ ਜਾਮ ਦਾ ਸੱਦਾ ਦਿੱਤੇ ਜਾਣ ਦੇ ਬਾਅਦ, ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ 

ਸ਼ਾਂਤੀਪੂਰਣ ਹੋਵੇਗਾ ਚੱਕਾ ਜਾਮ : ਗੌਰਵ ਟਿਕੈਤ 🌾💪

ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਦੇ ‘ਸੰਯੁਕਤ ਕਿਸਾਨ ਮੋਰਚੇ’ ਵੱਲੋਂ ਸ਼ਨੀਵਾਰ (6 ਫਰਵਰੀ) ਨੂੰ ਦੇਸ਼ ਭਰ ਵਿੱਚ ਚੱਕਾ ਜਾਮ ਸੱਦਿਆ ਗਿਆ ਹੈ। 

ਦਿੱਲੀ ਆ ਰਹੇ ਕਿਸਾਨਾਂ ਨੂੰ ਰਾਜੇਵਾਲ ਦੀ ਅਪੀਲ : ਸ਼ਾਂਤੀ ਬਣਾ ਕੇ ਰੱਖੋ

Farmers Protest : ਮਜ਼ਦੂਰ ਦੀ ਮੌਤ 🌾😢

ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਲਿਆਂ ਦੀ ਮੌਤ ਦੀਆਂ ਖਬਰਾਂ ਲਗਾਤਾਰ ਜਾਰੀ ਹਨ। ਸ਼ੁਕਰਵਾਰ ਨੂੰ ਚੜ੍ਹਦੀ ਸਵੇਰ ਬਰਨਾਲਾ ਦੇ ਮਜ਼ਦੂਰ ਦੀ ਤਬੀਅਤ 

ਲਾਲ ਕਿਲ੍ਹੇ ਪਹੁੰਚਿਆ ਕਿਸਾਨਾਂ ਦਾ ਕਾਫ਼ਲਾ, ਨਿਹੰਗ ਸਿੰਘਾਂ ਲਹਿਰਾਇਆ ਕੇਸਰੀ ਝੰਡਾ

ਟਰੈਕਰ ਮਾਰਚ ਕੱਢਦੇ ਹੋਏ ਕਿਸਾਨਾਂ ਦਾ ਕਾਫ਼ਲਾ ਲਾਲ ਕਿਲ੍ਹੇ ਪਹੁੰਚ ਗਿਆ ਹੈ।

ਕਿਸਾਨਾਂ ਨੇ ਭੰਨੀਆਂ ਪੁਲਿਸ ਰੋਕਾਂ 🚜

ਕਿਸਾਨਾਂ ਵੱਲੋਂ ਕੱਢੀ ਜਾ ਰਹੀ ਟਰੈਕਟਰ ਪਰੇਡ ਦੌਰਾਨ ਹੁਣ ਅਗਲੇ ਪੜਾਅ ਤੱਕ ਪਹੁੰਚ ਚੁੱਕੀ ਹੈ।

ਦਿੱਲੀ: ਕਿਸਾਨ ਤੇ ਪੁਲਿਸ ਵਿਚਾਲੇ ਮਾਹੌਲ ਗਰਮ 🚜🚨

ਦਿੱਲੀ ਦੇ ਸੰਜੇ ਗਾਂਧੀ ਟਰਾਂਸਪੋਰਟ ਨਗਰ ਵਿਖੇ ਅੰਦੋਲਨਕਾਰੀ ਕਿਸਾਨ ਪੁਲਿਸ ਦੀ ਪਾਣੀ 

ਕਿਸਾਨਾਂ ਦੀ ਟਰੈਕਟਰ ਪਰੇਡ ਸ਼ੁਰੂ, ਵੇਖੋ ਤਾਜ਼ਾ ਅਪਡੇਟ 🚜

ਇਥੇ ਸਿੰਘੂ ਬਾਰਡਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਟਰੈਕਟਰ ਪਰੇਡ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਹ ਪੁਲੀਸ ਰੋਕਾਂ ਲੰਘ ਕੇ ਆਜ਼ਾਦ ਪੁਰ ਵੱਲ ਨੂੰ ਸੈਂਕੜੇ ਟਰੈਕਟਰਾਂ

Farmers Protest : BKU ਦੇ ਸਰਗਰਮ ਮੈਂਬਰ ਉੱਗਰ ਸਿੰਘ ਦਾ ਦਿਹਾਂਤ,ਪਰਿਵਾਰ ਨੇ ਕੀਤੀ ਇਹ ਮੰਗ 🌾

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਰਗਰਮ ਮੈਂਬਰ ਗੁਰਸਿੱਖ ਉੱਗਰ ਸਿੰਘ (54) ਪੁੱਤਰ ਅਜਮੇਰ ਸਿੰਘ ਵਾਸੀ ਢੱਡੇ (ਬਠਿੰਡਾ) ਖੇਤੀ ਕਾਨੂੰਨਾਂ ਨੂੰ 

Farmers Protest : ਇੱਕ ਹੋਰ ਕਿਸਾਨ ਦੀ ਮੌਤ 🌾😢

ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਪਿੰਡ ਖੁਡਾਲ਼ ਕਲਾਂ ਦੇ ਕਿਸਾਨ ਦੀ ਦਿਲ ਦਾ ਦੌਰਾ ਪੈ ਜਾਣ ਕਰਕੇ ਮੌਤ ਹੋ ਜਾਣ ਦੀ ਖ਼ਬਰ ਹੈ। 

Farmers Protest : 11ਵੇਂ ਗੇੜ ਦੀ ਮੀਟਿੰਗ ਅੱਜ 🌾🌾

ਖੇਤੀ ਕਾਨੂੰਨਾਂ ਖਿਲਾਫ ਕੇਂਦਰ ਸਰਕਾਰ ਵਲੋਂ ਦਿੱਤੇ ਗਏ ਪ੍ਰਸਤਾਵ ਨੂੰ ਬੀਤੀ ਕੱਲ੍ਹ ਸ਼ਾਮ ਕਿਸਾਨਾਂ ਵਲੋਂ ਰੱਦ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਅੱਜ ਇਕ ਵਾਰ ਫਿਰ

ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਵਾਲੇ ਲੁਧਿਆਣਾ ਦੇ ਕਿਸਾਨ ਦੀ ਮੌਤ 😢

ਖੇਤੀ ਬਿਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ ਤੇ ਚਲ ਰਹੇ ਕਿਸਾਨ ਅੰਦੋਲਨ ਨੂੰ ਸਮਰਥਨ ਕਰਨ ਵਾਲਿਆਂ ਦੀਆਂ ਮੌਤ ਦੀਆਂ ਖਬਰਾਂ ਲਗਾਤਾਰ ਜਾਰੀ ਹਨ। 

ਟਿੱਕਰੀ ਬਾਰਡਰ ‘ਤੇ ਇੱਕ ਹੋਰ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ 😢

ਦਿੱਲੀ ਬਾਰਡਰ ‘ਤੇ ਕਿਸਾਨਾਂ ਦੀ ਮੌਤ ਦੀਆਂ ਖਬਰਾਂ ਲਗਾਤਾਰ ਜਾਰੀ ਹਨ। ਬੁੱਧਵਾਰ ਨੂੰ ਪਟਿਆਲਾ ਦੇ ਬਲਾਕ ਨਾਭਾ ਦੇ ਕਿਸਾਨ ਦੀ ਟਿੱਕਰੀ ਬਾਰਡਰ ‘ਤੇ ਦਿਲ

Farmers Protest : ਸ਼ਹੀਦ ਹੋਇਆ ਇੱਕ ਹੋਰ ਨੌਜਵਾਨ ਕਿਸਾਨ 🌾

ਪੰਜਾਬ ਤੋਂ ਸੁਰੂ ਹੋਇਆ ਕਿਸਾਨ ਅੰਦੋਲਨ ਹੁਣ ਪੂਰੇ ਦੇਸ ਅੰਦਰ ਫੈਲ ਚੁੱਕਾ ਹੈ ਅਤੇ ਹਰੇਕ ਸੂਬੇ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਪਹੁੰਚ ਰਹੇ ਹਨ। ਖੇਤੀ ਵਿਰੋਧੀ 

26 ਜਨਵਰੀ ਨੂੰ ਦਿੱਲੀ ਦੀ ਟਰੈਕਟਰ ਪਰੇਡ ’ਚ ਸ਼ਾਮਲ ਨਾ ਹੋਣ ਵਾਲਿਆਂ ਨੂੰ ਵਿਰੁੱਧ ਪੰਚਾਇਤ ਨੇ ਸੁਣਾਇਆ ਅਹਿਮ ਫ਼ੈਸਲਾ 😵

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਜਾਰੀ ਹੈ ਅਤੇ ਇਸੇ ਦੇ ਮੱਦੇਨਜ਼ਰ ਆਉਣ ਵਾਲੀ 26 ਨੂੰ ਦਿੱਲੀ ਵਿਖੇ ਟਰੈਕਟਰ 

Farmers Protest : ਇੱਕ ਹੋਰ ਕਿਸਾਨ ਨੇ ਦੁਨੀਆਂ ਨੂੰ ਕਿਹਾ ਅਲਵਿਦਾ 🌾😢

ਕਿਸਾਨ ਮਾਰੂ ਖੇਤੀ ਕਾਨੂੰਨਾਂ ਵਿਰੁੱਧ ਦਿਲੀ ਬਾਰਡਰ ਤੇ ਕੇਂਂਦਰ ਖਿਲਾਫ ਸ਼ੁਰੂ ਕੀਤੇ ਗਏ ਕਿਸਾਨੀ ਸਘੰਰਸ਼ ਨੂੰ ਸਮਰਥਨ ਦੇਣ ਵਾਲੇ ਕਿਸਾਨਾਂ ਦੀਆਂ ਜਾਨਾਂ ਜਾਣ ਦੀਆਂ ਖਬਰਾਂ ਰੁਕ ਨਹੀਂ ਰਹੀਆਂ। 

ਸੜਕ ਹਾਦਸੇ ‘ਚ ਸੂਬਾਈ ਕਿਸਾਨ ਆਗੂ ਲਖਮੀਰਵਾਲਾ ਜ਼ਖਮੀਂ, ਹਸਪਤਾਲ ਭਰਤੀ

ਖੇਤੀ ਬਿਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ ‘ਤੇ ਕੇਂਦਰ ਖਿਲਾਫ ਸ਼ੁਰੂ ਕੀਤੇ ਗਏ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਰਾਜੇ ਵਾਲ ਦੇ ਸੂਬਾ

Farmers Protest : ਬਠਿੰਡਾ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ😥

ਦਿੱਲੀ ਕਿਸਾਨ ਅੰਦੋਲਨ ਤੋਂ ਦੁਖਦਾਈ ਖਬਰ ਦਿੱਲੀ ਟਿਕਰੀ ਬਾਰਡਰ ਤੇ 18 ਸਾਲ ਦੇ ਨੌਜਵਾਨ ਕਿਸਾਨ ਦੀ ਹਾਰਟ ਅਟੈਕ ਨਾਲ ਮੌਤ ਦਾ ਸਮਾਚਾਰ ਮਿਲਿਆ ਹੈ। 

Farmers Protest : ਇੱਕ ਹੋਰ ਕਿਸਾਨ ਨੇ ਗਵਾਈ ਜਾਨ 😥

ਖੇਤੀ ਵਿਰੋਧੀ ਬਿਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ 'ਤੇ ਕੇਂਦਰ ਖ਼ਿਲਾਫ਼ ਸ਼ੁਰੂ ਕੀਤੇ ਗਏ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਕਿਸਾਨਾਂ ਦੀਆਂ ਜਾਨਾਂ ਜਾਣ ਦੀਆਂ ਖਬਰਾਂ ਰੁਕ ਨਹੀਂ ਰਹੀਆਂ। 

123
Subscribe