Friday, November 22, 2024
 

ਉੱਤਰ ਪ੍ਰਦੇਸ਼

ਅਬਾਦੀ ਕੰਟਰੋਲ ਕਰਨ ਲਈ ਸਰਕਾਰ ਨੇ ਲਿਆਂਦੀ ਨਵੀਂ ਨੀਤੀ,ਜੇ ਲੈਣੀਆਂ ਹਨ ਇਹ ਸਹੂਲਤਾਂ ਤਾਂ ਦੋ ਬੱਚਿਆਂ ਨਾਲ ਹੀ ਕਰਨਾ ਪਵੇਗਾ ਸਬਰ

July 10, 2021 06:36 PM

ਲਖਨਊ : ਉੱਤਰ ਪ੍ਰਦੇਸ਼ ਵਿੱਚ ਪ੍ਰਸਤਾਵਿਤ ਜਨਸੰਖਿਆ ਨਿਯੰਤਰਣ ਬਿੱਲ ਦੇ ਖਰੜਾ ਪਾਸ ਕੀਤਾ ਹੈ। ਇਸ ਖਰੜੇ ਤਹਿਤ ਹੁਣ ਸੂਬੇ ਵਿੱਚ ਦੋ ਬੱਚਿਆਂ ਦੀ ਨੀਤੀ ਦੀ ਉਲੰਘਣਾ ਕਰਨ ਵਾਲਾ ਨਾ ਤਾਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਨਹੀਂ ਲੜ ਸਕੇਗਾ ਅਤੇ ਨਾਂ ਹੀ ਸਰਕਾਰੀ ਨੌਕਰੀਆਂ ਲਈ ਅਰਜ਼ੀ ਨਹੀਂ ਦੇ ਸਕੇਗਾ ਤੇ ਤਰੱਕੀਆਂ ਤੋਂ ਵਾਂਝਾ ਹੋ ਜਾਵੇਗਾ। ਇਥੇ ਹੀ ਬੱਸ ਨਹੀਂ ਨੀਤੀ ਦੀ ਉਲੰਘਣਾ ਕਰਨ ਵਾਲਾ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸਬਸਿਡੀ ਹਾਸਲ ਨਹੀਂ ਕਰ ਸਕੇਗਾ। ਉੱਤਰ ਪ੍ਰਦੇਸ਼ ਰਾਜ ਕਾਨੂੰਨ ਕਮਿਸ਼ਨ (UPSLC) ਅਨੁਸਾਰ ਇਹ ਵਿਵਸਥਾਵਾਂ ਉੱਤਰ ਪ੍ਰਦੇਸ਼ ਆਬਾਦੀ (ਨਿਯੰਤਰਣ, ਸਥਿਰਤਾ ਅਤੇ ਭਲਾਈ) ਬਿੱਲ, 2021 ਦੇ ਖਰੜੇ ਦਾ ਹਿੱਸਾ ਹਨ।

 

Have something to say? Post your comment

Subscribe