Saturday, November 23, 2024
 

ਸੰਸਾਰ

ਡੈਫ ਵਿਲੇਜ ਦੇ ਨਾਮ ਨਾਲ ਮਸ਼ਹੂਰ ਹੈ ਇਹ ਪਿੰਡ, ਸਿਰਫ ਇਸ਼ਾਰੀਆਂ ਵਿੱਚ ਹੁੰਦੀ ਹੈ ਗੱਲਬਾਤ

June 29, 2021 10:33 PM

ਇੰਡੋਨੇਸ਼ਿਆ : ਇੰਡੋਨੇਸ਼ਿਆ ਦੇ ਪਿੰਡ ਬੇਂਗਕਲ ਵਿੱਚ ਲੋਕ ਪਿੱਛਲੀਆਂ ਸੱਤ ਪੀੜੀਆਂ ਤੋਂ ਮੁੰਹ ਨਾਲ ਬੋਲਣ ਦੀ ਬਜਾਏ ਹੱਥਾਂ ਦੇ ਇਸ਼ਾਰੀਆਂ ਨਾਲ ਹੀ ਗੱਲਾਂ ਕਰਦੇ ਹਨ। ਇਸ ਪਿੰਡ ਦੇ ਲੋਕਾਂ ਨੂੰ ਡੈਫ ਵਿਲੇਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਆਮ ਜਨਤਾ ਤੋਂ ਇਲਾਵਾ ਇੱਥੇ ਦੇ ਕਈ ਦਫਤਰਾਂ ਵਿੱਚ ਵੀ ਇਸੇ ਤਰ੍ਹਾਂ ਇਸ਼ਾਰੀਆਂ ਨਾਲ ਗੱਲਬਾਤ ਚੱਲਦੀ ਹੈ।
ਇਸ ਸੰਕੇਤਕ ਭਾਸ਼ਾ ਨੂੰ ਕਾਟਾ ਕੋਲੋਕ ਕਿਹਾ ਜਾਂਦਾ ਹੈ। ਇਹ ਅਣਗਿਣਤ ਸਾਲ ਪੁਰਾਣੀ ਸੰਕੇਤਕ ਭਾਸ਼ਾ ਹੈ। ਇਸ ਪਿੰਡ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਇੱਥੇ ਬਾਹਰੀ ਲੋਕ ਬਹੁਤ ਹੀ ਘੱਟ ਆਉਂਦੇ ਹਨ ।
ਇਸ ਪਿੰਡ ਦਾ ਨਾਮ ਬੇਂਗਕਲਾ ਹੈ। ਇਸ ਪਿੰਡ ਦੇ ਜ਼ਿਆਦਾਤਰ ਲੋਕ ਬੋਲਣ ਅਤੇ ਸੁਣਨ ਦੇ ਸਮਰੱਥ ਨਹੀ ਹਨ ਅਤੇ ਇਹ ਸਮੱਸਿਆ ਇੱਥੇ ਆਮ ਨਾਲੋਂ ਪੰਦਰਾਂ ਗੁਣਾ ਜ਼ਿਆਦਾ ਹੈ। ਬੱਚੇ ਜਨਮ ਤੋਂ ਹੀ ਇੱਥੇ ਸੁਣਨ ਅਤੇ ਬੋਲਣ ਦੇ ਰੋਗ ਨਾਲ ਗ੍ਰਸਤ ਹੋ ਜਾਂਦੇ ਹਨ।ਇਸ ਸਭ ਦੇ ਪਿੱਛੇ ਇੱਥੇ ਦੀ ਭੂਗੋਲਿਕ ਹਾਲਤ ਨੂੰ ਇਸ ਦਾ ਕਾਰਨ ਮੰਨਿਆ ਜਾਂਦਾ ਹੈ।

ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe