Friday, November 22, 2024
 

ਸੰਸਾਰ

ਉੱਚੀਆਂ ਇਮਾਰਤਾਂ ਲਈ ਮਸ਼ਹੂਰ ਸ਼ਹਿਰ ਦੁਬਈ ਮੁੜ ਚਰਚਾ 'ਚ, ਬਣਾਇਆ 'ਡੁੱਬਦਾ ਸ਼ਹਿਰ'

July 17, 2021 03:09 PM

ਦੁਬਈ : ਦੁਨੀਆਂ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਲਈ ਮਸ਼ਹੂਰ ਸ਼ਹਿਰ ਦੁਬਈ ਫਿਰ ਤੋਂ ਚਰਚਾ ਵਿਚ ਹੈ। ਦੱਸ ਦਈਏ ਕਿ ਹੁਣ ਇਸ ਪ੍ਰਸਿੱਧ ਸ਼ਹਿਰ ਨੇ ਸੱਭ ਤੋਂ ਡੂੰਘਾ ਸਵਿਮਿੰਗ ਪੂਲ ਬਣਾ ਕੇ ਮੁੜ ਰਿਕਾਰਡ ਬਣਾ ਦਿੱਤਾ ਹੈ। ਹੁਣ ਦੁਬਈ ਦੇ ਕੋਲ ਦੁਨੀਆ ਦਾ ਸਭ ਤੋਂ ਡੂੰਘਾ ਸਵਿਮਿੰਗ ਪੂਲ ਹੈ। ਗੋਤਾਖੋਰਾਂ ਦੀ ਮਦਦ ਨਾਲ ਇਸ "ਡੁੱਬਦੇ ਸ਼ਹਿਰ" ਨੂੰ ਐਕਸਪਲੋਰ ਕੀਤਾ ਜਾ ਸਕੇਗਾ।


ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਮਿਲੀ ਸਦੀਆਂ ਪੁਰਾਣੀ ਸੁਰੰਗ
ਦੱਸਣਯੋਗ ਹੈ ਕਿ ਸਭ ਤੋਂ ਡੂੰਘਾ ਸਵਿਮਿੰਗ ਪੂਲ ਯਾਨੀ, ਡਾਈਵ ਦੁਬਈ ਦੇ ਨਾਂ ਦਾ ਬੁੱਧਵਾਰ ਨੂੰ ਖੋਲ੍ਹਿਆ ਗਿਆ। ਇਸ ਦੀ ਸ਼ੁਰੂਆਤ ਖ਼ੁਦ ਨੂੰ "ਦੁਨੀਆ ਦੀ ਇਕਲੌਤੀ ਡਾਈਵਿੰਗ ਸੁਵਿਧਾ " ਦੇ ਤੌਰ 'ਤੇ ਮਾਣ ਮਹਿਸੂਸ ਕਰਵਾਉਂਦੀ ਹੈ, ਜਿਥੇ ਤੁਸੀਂ ਵੀ ਜਾ ਸਕਦੇ ਹੋ। ਇਸ ਤੋਂ ਇਲਾਵਾ ਗੇਮਜ਼ ਖੇਡਨ ਦੀ ਸੁਵਿਧਾ ਵੀ ਮੁਹਈਆ ਕਰਵਾਈ ਗਈ ਹੈ। ਦੱਸ ਦਈਏ ਕਿ ਇਹ ਸੁਵਿਧਾ 60 ਮੀਟਰ ਯਾਨੀ (ਲਗਭਗ 200 ਫੀਟ) ਹੇਠਾਂ ਹੈ ਜੋ ਕਿ ਕਿਸੇ ਵੀ ਹੋਰ ਪੂਲ ਤੋਂ ਤਕਰੀਬਨ 15 ਮੀਟਰ ਦੂੰਗਾ ਹੈ।

ਇਹ ਵੀ ਪੜ੍ਹੋ : ਹੁਣ ਬਿਨਾਂ ਐਡਰੈੱਸ ਪਰੂਫ਼ ਖਰੀਦ ਸਕਦੇ ਹੋ LPG ਗੈਸ ਸਿਲੰਡਰ


ਇਸ ਦੀ ਪੁਸ਼ਟੀ ਗਿਨੀਜ਼ ਵਰਲਡ ਰਿਕਾਰਡ ਵੱਲੋਂ ਏਐਫਪੀ ਰਾਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਸਵਿਮਿੰਗ ਪੂਲ ਵਿੱਚ ਰੌਸ਼ਨੀ ਤੇ ਸੰਗੀਤ ਦੀ ਸੁਵਿਧਾ ਹੈ ਜੋ ਇਸ ਦੀ ਸੁੰਦਰਤਾ ਵਿਚ ਚਾਰ ਚੰਨ ਲਗਾਉਂਦੀ ਹੈ। ਗੋਤਾਖੋਰ ਹੇਠਾਂ ਟੇਬਲ ਫੁੱਟਬਾਲ ਤੇ ਹੋਰਨਾਂ ਗੇਮਜ਼ ਖੇਡ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦਾ ਕੈਪਟਨ ਹੋਇਆ ਕੇਜਰੀਵਾਲ ਦੁਆਲੇ, ਆਖੀ ਇਹ ਗੱਲ

ਐਕਟਰ ਵਿਲ ਸਮਿਥ ਨੇ ਵੀ ਇਸ ਡਾਈਵ ਦਾ ਮਜ਼ਾ ਲਿਆ ਅਤੇ ਇਸ ਸਬੰਧੀ ਇੱਕ ਵੀਡੀਓ ਸਾਂਝੀ ਕੀਤੀ ਹੈ।

 
 
 
View this post on Instagram

A post shared by Will Smith (@willsmith)


ਇਥੇ ਇੱਕ ਘੰਟਾ ਗੋਤਾਖੋਰੀ ਜਾਂ ਸਵਿਮਿੰਗ ਕਰਨ ਲਈ 5, 135 ਤੇ 10, 410 ਡਾਲਰ ਕੀਮਤ ਅਦਾ ਕਰਨੀ ਪਵੇਗੀ। ਤੁਹਾਨੂੰ ਇਹ ਜਾਣ ਕਿ ਖੁਸ਼ੀ ਹੋਵੇਗੀ ਕਿ ਡੀਪ ਡਾਈਵ ਵੱਲੋਂ ਇਸ ਨੂੰ ਜਲਦ ਹੀ ਆਮ ਲੋਕਾਂ ਲਈ ਖੋਲ੍ਹਣ ਦਾ ਵਾਅਦਾ ਕੀਤਾ ਗਿਆ ਹੈ ਤਾਂ ਜੋ ਆਮ ਲੋਕ ਵੀ ਇਸ ਡੀਪ ਡਾਈਵ ਦਾ ਆਨੰਦ ਮਾਣ ਸਕਣ।

ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe