Friday, November 22, 2024
 

Corona virus

ਦਿੱਲੀ ਵਿਚ ਅੱਜ-ਭਲਕੇ ਲੱਗ ਸਕਦੈ ਕਰਫਿ਼ਊ

ਆਪ ਸਰਕਾਰ ਨੇ ਦਿੱਲੀ ਹਾਈ ਕੋਰਟ ਨੂੰ ਵੀਰਵਾਰ ਨੂੰ ਦੱਸਿਆ ਕਿ ਉਹ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਰਾਸ਼ਟਰੀ ਰਾਜਧਾਨੀ 'ਚ ਰਾਤ 'ਚ ਕਰਫਿਊ ਲਗਾਉਣ ਦੇ ਸੰਬੰਧ 'ਚ ਤਿੰਨ ਤੋਂ ਚਾਰ ਦਿਨ 'ਚ ਫੈਸਲਾ ਕਰ ਸਕਦੀ ਹੈ ਪਰ ਅਜੇ ਤੱਕ ਅਜਿਹਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਹੁਣ ਕੋਰਟ ਨੇ ਸਰਕਾਰ ਦੇ ਜਵਾਬ 'ਤੇ ਕਿਹਾ ਕਿ, ਜੋ ਵੀ ਸੋਚਣਾ ਹੈ ਉਸ ਨੂੰ ਬਿਨਾਂ ਸਮਾਂ ਗੁਆਏ ਸੋਚ ਸਮਝ ਕੇ ਇੱਕ ਫੈਸਲਾ ਲੈ ਲੈਣਾ ਚਾਹੀਦਾ ਹੈ। ਨਾਈਟ ਕਰਫਿਊ ਲਗਾਉਣ ਦਾ ਇਹੀ ਸਹੀ ਸਮਾਂ ਹੈ।

ਜਲੰਧਰ : covid-19 ਦੇ 8 ਨਵੇਂ ਮਾਮਲੇ ਆਏ ਸਾਹਮਣੇ

ਕੈਨੇਡਾ ''ਚ ਕੋਰੋਨਾ ਦੀ ਰਫਤਾਰ ਹੋਈ ਮੱਧਮ

24 ਘੰਟਿਆਂ ਵਿਚ ਰੀਕਾਰਡ 5611 ਮਾਮਲੇ, 140 ਮੌਤਾਂ

ਨਸ਼ੇ ਦੀ ਓਵਰਡੋਜ਼ ਨਾਲ ਮਰੇ ਵਿਅਕਤੀ ਦੀ 'ਕੋਰੋਨਾ' ਰੀਪੋਰਟ ਆਈ ਪਾਜ਼ੇਟਿਵ

ਅੰਮ੍ਰਿਤਸਰ : ਕੋਰੋਨਾ ਦੇ ਤਿੰਨ ਹੋਰ ਮਾਮਲੇ ਮਿਲੇ

ਜਲੰਧਰ 'ਚ corona ਮਰੀਜ਼ਾਂ ਦੀ ਗਿਣਤੀ 216 ਹੋਈ

ਬਿਨਾਂ Vaccine ਖਤਮ ਹੋਵੇਗੀ Corona virus ਦੀ ਬਿਮਾਰੀ : ਚੀਨ ਦਾਅਵਾ

coronavirus : ਮਹਾਰਾਣੀ ਐਲੀਜ਼ਾਬੇਥ ਨੂੰ ਹੋ ਸਕਦਾ ਹੈ ਡੇਢ ਅਰਬ ਰੁਪਏ ਦਾ ਨੁਕਸਾਨ

ਕੋਰੋਨਾ ਤੋਂ ਜਿੱਤੀ ਪਰ ਮੌਤ ਤੋਂ ਹਾਰੀ ਬਜੁਰਗ

22 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਲੁਧਿਆਣਾ ’ਚ ਮਚੀ ਤੜਥੱਲੀ

coronavirus : ਪਟਿਆਲਾ 'ਚ ਸਾਹਮਣੇ ਆਏ 2 ਨਵੇਂ ਕੇਸ

ਹੁਸ਼ਿਆਰਪੁਰ 'ਚ ਵੀ ਕੋਰੋਨਾ ਪੀੜਤ ਦੀ ਮੌਤ

ਫ਼ਰੀਦਕੋਟ 'ਚ 2 ਕੋਰੋਨਾ ਪੀੜਤ ਹੋਰ

ਪੰਜਾਬ 'ਚ ਕੋਰੋਨਾ ਕਾਰਨ ਪਠਾਨਕੋਟ 'ਚ 36ਵੀਂ ਮੌਤ

ਕੋਰੋਨਾ ਵਾਇਰਸ : ਹੁਣ ਮਾਸਕ ਪਾਉਣਾ ਜ਼ਰੂਰੀ ਨਹੀਂ

ਚੀਨ 'ਚ ਹੋਰ ਸਕੂਲਾਂ ਨੂੰ ਖੋਲ੍ਹਿਆ ਗਿਆ, ਉਡਾਣਾਂ ਸ਼ੁਰੂ

ਪਾਕਿ : ਕੋਰੋਨਾ ਵਾਇਰਸ ਦੇ ਮਾਮਲੇ 40 ਹਜ਼ਾਰ ਦੇ ਪਾਰ

ਜਲੰਧਰ : ਇਕ ਹੋਰ ਨੌਜਵਾਨ ਕੋਰੋਨਾ ਪਾਜ਼ੇਟਿਵ

ਤਰਨ ਤਾਰਨ ਹੋਇਆ ਕੋਰੋਨਾ ਮੁਕਤ

ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ : ਛੇ ਨਵੇਂ ਮਾਮਲੇ ਆਏ ਸਾਹਮਣੇ

ਨਿਊਜ਼ੀਲੈਂਡ ਵਿਚ ਸਾਹਮਣੇ ਆਇਆ ਕੋਰੋਨਾ ਦਾ ਇਕ ਹੋਰ ਨਵਾਂ ਮਾਮਲਾ

ਨਵਾਂ ਸ਼ਹਿਰ 'ਚ ਦੁਬਈ ਤੋਂ ਪਰਤੇ ਵਿਅਕਤੀ ਕੋਰੋਨਾ ਪੌਜੇਟਿਵ

ਹੁਣ ਕੁੱਤੇ ਕਰਨਗੇ ਕੋਰੋਨਾ ਦੇ ਮਰੀਜ਼ਾਂ ਦੀ ਪਛਾਣ

ਕੋਰੋਨਾ ਵਾਇਰਸ ਦੇ 4 ਨਵੇਂ ਕੇਸਾਂ ਦੀ ਪੁਸ਼ਟੀ

ਕੋਰੋਨਾ : 1,500 ਤੋਂ ਵਧੇਰੇ ਨਵੇਂ ਮਾਮਲੇ

ਕੈਪਟਨ ਨੇ ਲੌਕਡਾਊਨ 4.0 ਅਤੇ ਕੋਵਿਡ-19 ਨਾਲ ਸਬੰਧਿਤ ਸਵਾਲਾਂ ਨੂੰ ਦਿੱਤਾ ਸੱਦਾ, ਇੰਝ ਭੇਜੋ ਸਵਾਲ

ਫ਼ਿਰੋਜ਼ਪੁਰ ਹੋਇਆ ਕੋਰੋਨਾ ਮੁਕਤ

ਚੰਡੀਗੜ੍ਹ : ਕੋਰੋਨਾ ਨੂੰ ਹਰਾਉਣ ਵਾਲੇ ਮਰੀਜ਼ ਦੇ ਘਰ ਪਰਤਣ 'ਤੇ ਮਿਲੀ ਸਜ਼ਾ

ਭਾਰਤੀ ਖਿਡਾਰੀਆਂ ਨੇ ਛੇੜਿਆ 'ਸਟੇ ਐਟ ਹੋਮ' ਚੈਲੇਂਜ

ਕਰੋਨਾ: ਥਲ ਸੈਨਾ ਹੈੱਡਕੁਆਰਟਰ ਦਾ ਇਕ ਹਿੱਸਾ ਸੀਲ

ਫ਼ਰੀਦਕੋਟ 'ਚ ਮਿਲੇ 6 ਹੋਰ ਕੋਰੋਨਾ ਕੇਸ, ਪ੍ਰਸ਼ਾਸਨ ਚੌਕਸ

ਮੋਹਾਲੀ ਵਿਚ 3 ਕੋਰੋਨਾ ਮਰੀਜ਼ ਰਾਜ਼ੀ ਹੋ ਕੇ ਘਰਾਂ ਨੂੰ ਪਰਤੇ

ਓਬਰ ਦੇ 3,700 ਕਰਮਚਾਰੀ ਹੋਏ ਬੇਰੁਜ਼ਗਾਰ

ਤਾਲਾਬੰਦੀ ਮਗਰੋਂ ਵੀ ਸਰਕਾਰੀ ਮੁਲਾਜ਼ਮਾਂ ਨੂੰ ਕਰਨਾ ਪਵੇਗਾ ਘਰੋਂ ਕੰਮ

ਕੋਰੋਨਾ ਵਾਇਰਸ ਨਾਲ 24 ਘੰਟਿਆਂ ਵਿਚ 134 ਮੌਤਾਂ

ਆਰਥਕ ਪੈਕੇਜ ਦੇ ਐਲਾਨਾਂ ਬਾਬਤ ਕਾਂਗਰਸ ਨੇ ਕਿਹਾ-ਪੁਟਿਆ ਪਹਾੜ, ਨਿਕਲਿਆ ਚੂਹਾ

ਆਨਲਾਈਨ ਪੜਾਈ ਕਰਵਾਉਣ ਵਾਲੇ ਸਕੂਲ ਸਿਰਫ਼ ਟਿੳੂਸ਼ਨ ਫੀਸ ਹੀ ਲੈ ਸਕਣਗੇ : ਸਿੰਗਲਾ

ਵਾਰਦਾਤ : ਸੜਕ ਕੰਢੇ ਮਿਲਿਆ ਨੌਜਵਾਨ ਦਾ ਵੱਡਿਆ ਸਿਰ

ਬਿਨਾ ਰਾਸ਼ਨ ਕਾਰਡ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਵਿੱਤ ਮੰਤਰਾਲੇ ਵੱਲੋਂ ਵੱਡੀ ਰਾਹਤ

1234
Subscribe