Wednesday, September 25, 2024
 
BREAKING NEWS
ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨਇਨਕਮ ਟੈਕਸ ਦੇ ਮਾਮਲਿਆਂ ਲਈ ਸਰਕਾਰ ਲਿਆ ਰਹੀ ਵਿਵਾਦ ਸੇ ਵਿਸ਼ਵਾਸ ਸਕੀਮ 2.0ਸਤਿ ਕਰਤਾਰ : ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਸਤੰਬਰ 2024) 

lockdown

ਦਿੱਲੀ ਤੋਂ ਬਾਅਦ ਹਰਿਆਣਾ 'ਚ 'ਪ੍ਰਦੂਸ਼ਣ ਲਾਕਡਾਊਨ', ਸਾਰੇ ਸਕੂਲ ਰਹਿਣਗੇ ਬੰਦ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜਾਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਪੜ੍ਹੋ

 ਸਿੱਖ ਧਰਮ ਦੇ ਪਵਿੱਤਰ ਧਾਰਮਿਕ ਸਥਾਨ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ।ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਇੱਕ ਦਿਨ ਵਿੱਚ ਸਿਰਫ 1000 ਸ਼ਰਧਾਲੂਆਂ ਹੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਸਕਣਗੇ। ਇਸ ਤੋਂ ਇਲਾਵਾ ਸ਼ਰਧਾਲੂਆਂ ਲਈ RT-PCR ਨੈਗੇਟਿਵ ਰਿਪੋਰਟ ਆਪਣੇ ਨਾਲ ਲਿਆਉਣੀ ਲਾਜ਼ਮੀ ਹੋਵੇਗੀ।

ਅਚਾਨਕ ਇਥੇ 2 ਹਫਤਿਆਂ ਲਈ ਵਧਾਇਆ ਗਿਆ ਲਾਕਡਾਊਨ

ਦੇਸ਼ ਵਿਚ  ਫਿਰ ਲੱਗ ਰਹੀ ਹੈ ਤਾਲਾਬੰਦੀ 

ਸਿਡਨੀ ’ਚ ਫਿਰ ਤੋਂ ਤਾਲਾਬੰਦੀ

ਮੈਲਬਰਨ : ਕੋਰੋਨਾ ਵਾਇਰਸ ਵਿਰੁਧ ਜੰਗ ਜਿੱਤੇ ਚੁੱਕੇ ਦੇਸ਼ਾਂ ’ਚ ਇਕ ਵਾਰ ਫਿਰ ਤੋਂ ਤਾਲਾਬੰਦੀ ਦਾ ਸੰਕਟ ਆ ਗਿਆ ਹੈ। ਕੋਰੋਨਾ ਵਾਇਰਸ ਦੇ ਬੇਹੱਦ ਹਮਲਾਵਰ ਡੈਲਟਾ ਵੇਰੀਐਂਟ ਦੇ ਵਧਦੇ ਮਾਮਲਿਆਂ ਦੀ ਵਜ੍ਹਾ ਨਾਲ

ਚੰਡੀਗੜ੍ਹ 'ਚ 'ਐਤਵਾਰ' ਦਾ ਕਰਫ਼ਿਊ ਹੋਇਆ ਖ਼ਤਮ

ਮੈਲਬੋਰਨ ਵਿਚ ਤਾਲਾਬੰਦੀ ਖ਼ਤਮ

ਮੋਹਾਲੀ ਵਿਚ ਕੋਰੋਨਾ ਪਾਬੰਦੀਆਂ ਤੇ ਛੋਟਾਂ ਦੇ ਨਵੇਂ ਐਲਾਨ

ਆਸਟ੍ਰੇਲੀਆ ਨੇ ਸਤੰਬਰ ਤਕ ਵਧਾਈ ਯਾਤਰਾ ਪਾਬੰਦੀ

ਚੰਡੀਗੜ੍ਹ : Lockdown 'ਚ ਮਿਲੀ ਰਾਹਤ, ਸੁਖਨਾ ਝੀਲ ਵੀ ਖੋਲ੍ਹੀ

ਹਰਿਆਣਾ ਸਰਕਾਰ ਨੇ ਫਿਰ ਵਧਾਇਆ ਲੌਕਡਾਊਨ

ਮੁਹਾਲੀ ’ਚ ਪਹਿਲਾਂ ਦੀ ਤਰਾਂ ਹੀ ਖੁੱਲ੍ਹਣਗੀਆਂ ਹੁਣ ਸਾਰੀਆਂ ਦੁਕਾਨਾਂ

ਚੰਡੀਗੜ੍ਹ 'ਚ ਵਧਾਇਆ ਗਿਆ Lockdown

ਦਿੱਲੀ 'ਚ ਲੌਕਡਾਊਨ 7 ਜੂਨ ਤਕ ਵਧਿਆ

ਲਾਕਡਾਊਨ ਦੌਰਾਨ ਪਾਬੰਦੀ ਦੇ ਬਾਵਜੂਦ ਕੀਤੇ ਵਿਆਹਾਂ 'ਤੇ ਛਾਏ ਸੰਕਟ ਦੇ ਬੱਦਲ

ਚੰਡੀਗੜ੍ਹ : ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ 3:00 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ

ਕੋਰੋਨਾ ਦਾ ਸਾਹਮਣੇ ਆਇਆ ‘ਟ੍ਰਿਪਲ ਮਿਊਟੇਸ਼ਨ’ ਦਾ ਨਵਾਂ ਰੂਪ

ਕੇਜਰੀਵਾਲ ਸਰਕਾਰ ਨੇ ਮੁੜ ਤੋਂ ਅੱਗੇ ਵਧਾਇਆ ਲਾਕਡਾਊਨ

ਪੰਜਾਬ ਵਿਚ ਸਾਰੀਆਂ ਕੋਵਿਡ ਰੋਕਾਂ ਦੇ ਸਮੇਂ ਵਿਚ 31 ਮਈ ਤੱਕ ਕੀਤਾ ਵਾਧਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਕੋਵਿਡ ਪਾਜੇਟਿਵਿਟੀ ਅਤੇ ਮਿਰਤਕ ਦਰ ਵੱਧ ਹੋਣ ਦੀਆਂ ਰਿਪੋਰਟਾਂ ਦੇ ਮੱਦੇਨਜਰ ਅੱਜ 

ਦਿੱਲੀ 'ਚ ਵਧਾਇਆ Lockdown

ਦਿੱਲੀ ਤੇ ਯੂਪੀ ’ਚ 17 ਮਈ ਤਕ ਵਧਿਆ ਲਾਕਡਾਊਨ

ਤਾਲਾਬੰਦੀ ਕਾਰਨ ਦੁਕਾਨਦਾਰ ਹੋ ਰਹੇ ਹਨ ਔਖੇ, ਕੀਤਾ ਪ੍ਰਦਰਸ਼ਨ

ਚੰਡੀਗੜ੍ਹ : ਅੱਜਕਲ ਪੰਜਾਬ ਵਿਚ ਚਲ ਰਹੇ ਲਾਕਡਾਊਣ ਕਾਰਨ ਖਾਸ ਕਰ ਕੇ ਦੁਕਾਨਦਾਰਾਂ ਨੂੰ ਵਾਧੂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਅਤੇ ਇਸੇ ਕਰ ਕੇ ਕਈ ਥਾਈਂ ਪੰਜਾਬ ਪੁਲਿਸ ਅਤੇ ਦੁਕਾਨਦਾਰਾਂ ਵਿਚ ਝੜਪਾਂ ਵੀ ਹੋ ਰਹੀਆਂ ਹਨ। ਪੰਜਾਬ ਕੇ ਕਈ ਇਲਾਕਿਆਂ ਵਿਚ ਦੁਕਾਨਦਾਰ ਪ੍ਰਦਰਸ਼ਨ ਕਰ ਕੇ ਇਹ ਕਹਿ ਰਹੇ 

ਤਾਲਾਬੰਦੀ ਦੌਰਾਨ ਪੰਜਾਬ ਸਰਕਾਰ ਨੇ ਲੋਕਾਂ ਨੂੰ ਦਿਤੀ ਇਹ ਖੁੱਲ

ਸ਼ਰਾਬ ਦੇ ਠੇਕੇ ਖੁਲ੍ਹੇ ਰਹਿਣਗੇ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਅਤੇ ਆਪਣਾ ਮਾਲਿਆ ਵੇਖਦੇ ਹੋਏ ਕੁੱਝ ਹੋਰ ਖੁਲ੍ਹਾਂ ਲੋਕਾਂ ਨੂੰ ਦਿਤੀਆਂ ਹਨ। ਦਰਾਸਲ ਚਲ ਰਹੇ ਲਾਕਡਾਉਣ ਦੌਰਾਨ ਪੰਜਾਬ ਸਰਕਾਰ ਨੇ ਕਈ ਹੋਰ ਰਾਹਤ ਭਰੀਆਂ ਛੂਟਾਂ ਦਿਤੀਆਂ ਹਨ। ਜਿਸ ਵਿ

ਲਾਕਡਾਊਨ ਦਾ ਵਿਰੋਧ ਕਰ ਰਹੇ ਦੁਕਾਨਦਾਰ ਹਿਰਾਸਤ 'ਚ

ਤਾਲਾਬੰਦੀ : ਕੀ ਰਹੇਗਾ ਖੁੱਲ੍ਹਾ ਤੇ ਕੀ ਰਹੇਗਾ ਬੰਦ, ਵਿਸਥਾਰ ਵਿੱਚ ਪੜ੍ਹੋ

ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਜ਼ਰੂਰੀ ਵਸਤਾਂ/ਸੇਵਾਵਾਂ ਜਿਵੇਂ ਕਿ ਕਰਿਆਨਾ/ਗਰੌਸਰੀ ਸਟੋਰ, ਦੁੱਧ, ਬ੍ਰੈਡ, ਸਬਜ਼ੀਆਂ, ਫਲਾਂ, ਡੇਅਰੀ

ਕੋਰੋਨਾ ਦਾ ਕਹਿਰ : ਚੰਡੀਗੜ੍ਹ ’ਚ ਭਲਕੇ ਤੋਂ 7 ਦਿਨਾਂ ਦਾ ‘ਮਿੰਨੀ ਲਾਕਡਾਊਨ’

ਪੂਰੇ ਦੇਸ਼ ਵਿਚ ਲੱਗ ਸਕਦਾ ਹੈ ਲਾਕਡਾਉਨ

ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਗ੍ਰਹਿ ਵਿਭਾਗ ਨੇ ਕੋਵਿਡ ਸਬੰਧੀ ਹੋਰ ਬੰਦਸ਼ਾਂ ਲਗਾਈਆਂ

ਪੰਜਾਬ 'ਚ ਨਾਈਟ ਕਰਫਿਊ ਦਾ ਬਦਲਿਆ ਸਮਾਂ

ਤਾਲਾਬੰਦੀ ਵਿਰੁਧ ਲੰਡਨ ਵਿਚ ਹਿੰਸਕ ਝੜਪ

ਲੰਡਨ : ਲੰਡਨ ਵਿੱਚ ਬੀਤੇ ਭਲਕੇ ਤਾਲਾਬੰਦੀ ਤੋ ਅੱਕੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ ਇਸ ਦੌਰਾਨ ਪੁਲਿਸ ਅਤੇ ਲੋਕਾਂ ਵਿਚ ਹਿੰਸਕ ਝੜਪ ਹੋ ਗਈ ਅਤੇ ਇਸ ਵਿਚ ਕਈ ਲੋਕ ਅਤੇ ਪੁਲਿਸ ਮੁਲਾਜ਼ਮ ਵੀ ਫੱਟੜ ਹੋ ਗਏ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਮੇਵਾਰੀ ਨਾਲ ਪੇਸ਼ ਆਉਣ।

ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਨੇ ਲਿਆ ਅਹਿਮ ਫ਼ੈਸਲਾ, ਇਹ ਕਲਾਸਾਂ ਲਗਣਗੀਆਂ ਆਨਲਾਈਨ

ਪੰਜਾਬ ਸਰਕਾਰ ਦੇ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਨੇ ਅੱਜ ਇੱਕ ਅਹਿਮ ਫ਼ੈਸਲਾ ਲੈਂਦਿਆਂ ਐਮ.ਬੀ.ਬੀ.ਐਸ, ਬੀ.ਡੀ.ਐਸ., ਅਤੇ ਬੀ.ਏ.ਐਮ.ਐਸ. ਦੀਆਂ ਆਖ਼ਰੀ ਸਾਲ ਦੀਆਂ ਕਲਾਸਾਂ ਨੂੰ

ਕੋਰੋਨਾ : ਕੇਜਰੀਵਾਲ ਸਰਕਾਰ ਨੇ ਲਿਆ ਫੈਸਲਾ,  30 ਅਪ੍ਰੈਲ ਤੱਕ ਲੱਗੇਗਾ ਨਾਈਟ ਕਰਫਿਊ

ਕੈਨੇਡਾ ਦੇ ਉਨਟਾਰੀਓ ’ਚ 28 ਦਿਨ ਦਾ ਲੌਕਡਾਊਨ ਭਲਕੇ ਤੋਂ

ਮਹਾਂਰਾਸ਼ਟਰ : ਸਕੂਲ-ਕਾਲਜ 28 ਫਰਵਰੀ ਤਕ ਬੰਦ 🏫🔒

ਪੁਣੇ ’ਚ ਮੁੜ ਲਾਕਡਾਊਨ ਵਰਗੇ ਹਾਲਾਤ ਬਣ ਗਏ ਹਨ। ਪੁਣੇ ਦੇ ਡਵੀਜ਼ਨ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ’ਚ ਰਾਤ 11 ਵਜੇ ਤੋਂ 6 ਵਜੇ

ਮਹਾਰਾਸ਼ਟਰ: 31 ਜਨਵਰੀ ਤੱਕ ਵਧਿਆ ਲਾਕਡਾਊਨ ❌

ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਮਹਾਰਾਸ਼ਟਰ ਸਰਕਾਰ ਨੇ ਲਾਕਡਾਊਨ ਪਾਬੰਦੀਆਂ ਵਿੱਚ 31 ਜਨਵਰੀ 2021 ਤੱਕ ਵਾਧਾ ਕਰ ਦਿੱਤਾ ਹੈ। ਦੱਸ ਦਈਏ ਕੀ ਸਰਕਾਰ ਨੇ ਲੋਕਾਂ ਨੂੰ ਨਵਾਂ ਸਾਲ ਮਨਾਉਣ ਲਈ ਘਰੋਂ ਬਾਹਰ ਨਹੀਂ ਜਾਣ ਦੀ ਅਪੀਲ ਕੀਤੀ ਹੈ। 

ਐਂਟਾਰਟਿਕਾ : ਕੋਰੋਨਾ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਅੰਟਾਰਕਟਿਕਾ ਵਿੱਚ ਕੋਰੋਨਾ ਦੀ ਲਾਗ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਇਹ ਜਾਣਕਾਰੀ ਚਿਲੀ ਦੀ ਸੈਨਾ ਨੇ ਦਿੱਤੀ ਹੈ। ਫ਼ੌਜ ਅਤੇ ਸਿਹਤ ਅਧਿਕਾਰੀ ਮਹਾਂਦੀਪ ਦੇ ਇਲਾਕਿਆਂ ਤੋਂ ਆਈਸੋਲੇਸ਼ਨ ਵਿਚ ਗਏ ਮੁਲਾਜ਼ਮਾਂ ਨੂੰ ਹਟਾਉਣ ਲਈ ਕੰਮ ਕਰ ਰਹੇ ਹਨ।

Covid-19 : ਕਰਨਾਟਕ ਸਰਕਾਰ ਦਾ ਵੱਡਾ ਐਲਾਨ

ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਮੱਦੇਨਜ਼ਰ ਸੂਬਾ ਸਰਕਾਰਾਂ ਵੀ ਅਲਰਟ ਮੋੜ 'ਤੇ ਆ ਗਈਆਂ ਹਨ। 

Covid-19 : ਬ੍ਰਿਟੇਨ 'ਚ ਪੰਜ ਰੋਜ਼ਾ 'ਕ੍ਰਿਸਮਸ ਬੱਬਲ' ਪ੍ਰੋਗਰਾਮ ਰੱਦ

ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਪ੍ਰਕਾਰ ਦੀ ਪਹਿਚਾਣ ਹੋਣ ਮਗਰੋਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਥੇ ਹੋਣ ਵਾਲੇ ਪੰਜ ਰੋਜ਼ਾ 'ਕ੍ਰਿਸਮਸ ਬੱਬਲ' ਪ੍ਰੋਗਰਾਮ ਨੂੰ ਰੱਦ ਕਰਣ ਦਾ ਐਲਾਨ ਕੀਤੀ ਹੈ। 

ਤਾਮਿਲਨਾਡੂ 'ਚ ਲਾਕਡਾਉਨ 31 ਦਸੰਬਰ ਤੱਕ ਵਧਿਆ

ਮੁੱਖ ਮੰਤਰੀ ਈ. ਪਲਾਨੀਸਵਾਮੀ ਨੇ ਰਾਜ ਵਿਚ ਤਾਲਾਬੰਦੀ ਵਧਾ ਦਿੱਤੀ ਹੈ। ਸੋਮਵਾਰ ਨੂੰ ਮੁੱਖ ਮੰਤਰੀ ਪਲਾਨੀਸਵਾਮੀ ਨੇ ਕਿਹਾ ਕਿ ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਮੈਡੀਕਲ, ਜਨ ਸਿਹਤ ਸਿਹਤ ਮਾਹਰਾਂ ਅਤੇ ਜ਼ਿਲ੍ਹਾ ਕੁਲੈਕਟਰਾਂ ਨਾਲ ਵਿਚਾਰ ਵਟਾਂਦਰੇ ਦੇ ਅਧਾਰ ਤੇ ਤਾਲਾਬੰਦੀ 30 ਨਵੰਬਰ ਤੋਂ 31 ਦਸੰਬਰ ਤੱਕ ਵਧਾ ਦਿੱਤੀ ਗਈ ਹੈ।

ਅੱਜ ਹੋਵੇਗਾ ISRO ਦਾ ਪਹਿਲਾ ਸੈਟੇਲਾਈਟ ਲਾਂਚ

ਇਸਰੋ ਅੱਜ ਪਹਿਲਾ ਸੈਟੇਲਾਈਟ (first satellite) ਯਾਨੀ ਅੱਜ 7 ਨਵੰਬਰ ਨੂੰ ਲਾਂਚ ਕਰੇਗਾ। ਕੋਰੋਨਾ ਵਾਇਰਸ ਤਾਲਾਬੰਦੀ ਦੇ ਚਲਦੇ ਇਸਰੋ ਆਪਣੀ ਵਾਪਸੀ ਕਰਨ ਜਾ ਰਿਹਾ ਹੈ। ਇਸ ਲਈ ਅੱਜ ਪਹਿਲਾ ਸੈਟੇਲਾਈਟ ਲਾਂਚ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਭਾਰਤੀ ਪੁਲਾੜ ਖੋਜ ਸੰਗਠਨ ਦੁਸ਼ਮਣ ਦੇਸ਼ਾਂ 'ਤੇ ਨਜ਼ਰ ਰੱਖਣ ਲਈ 'EOS-01' ਸ਼ੁਰੂ ਕਰਨ ਜਾ ਰਿਹਾ ਹੈ। ਇਸ ਸੈਟੇਲਾਈਟ ਨੂੰ ਪੀਐਸਐਲਵੀ-ਸੀ 49 ਰਾਕੇਟ ਨਾਲ ਲਾਂਚ ਕੀਤਾ ਜਾਵੇਗਾ।

123
Subscribe