Friday, November 22, 2024
 

INdia

ਅਤਿਵਾਦੀਆਂ ਨਾਲ ਮੁਕਾਬਲੇ ’ਚ ਫੌਜ ਦੇ ਕਰਨਲ ਅਤੇ ਮੇਜਰ ਸਮੇਤ ਤਿੰਨ ਸ਼ਹੀਦ

ਯੂਕ੍ਰੇਨ ਵਿਚ ਫਸੇ ਭਾਰਤੀਆਂ ਨੂੰ ਤੁਰੰਤ ਦੇਸ਼ ਛੱਡਣ ਦੀ ਸਲਾਹ

ਭਾਰਤੀ ਹਵਾਈ ਸੈਨਾ ਵਿਚ ਸ਼ਾਮਲ ਹੋਏ ਹਲਕੇ ਸਵਦੇਸ਼ੀ ਲੜਾਕੂ ਜਹਾਜ਼

7 ਦਹਾਕਿਆਂ ਬਾਅਦ ਨਾਮੀਬੀਆ ਤੋਂ ਭਾਰਤ ਆਏ 8 ਚੀਤੇ

ਅਮਰੀਕਾ : ਗ਼ੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰ ਰਹੇ 17 ਭਾਰਤੀ ਕਾਬੂ

75 ਸਾਲ ਬਾਅਦ ਮਿਲੇ 47 ਵੇਲੇ ਵਿਛੜੇ ਚਾਚਾ-ਭਤੀਜਾ

ਭਾਰਤ- ਪਾਕਿਸਤਾਨ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ

ਯੂਕਰੇਨ ਵਿੱਚ ਪੜ੍ਹਾਈ ਪੂਰੀ ਨਾ ਕਰ ਸਕਣ ਵਾਲੇ ਵਿਦਿਆਰਥੀਆਂ ਲਈ ਪੋਲੈਂਡ ਯੂਨੀਵਰਸਿਟੀਆਂ ਨੇ ਖੋਲ੍ਹੇ ਦਰਵਾਜ਼ੇ

ਡਿਜੀਟਲ ਇੰਡੀਆ ਦੇ 6 ਸਾਲ ਪੂਰੇ ਹੋਣ ਮੌਕੇ, Paytm ਨੇ ਕੀਤਾ ਵੱਡਾ ਐਲਾਨ

ਸ਼ਤਾਬਦੀ ਸਹਿਤ ਲਗਭੱਗ 44 ਟ੍ਰੇਨਾਂ ਹੁਣ ਪਟਰੀ 'ਤੇ ਫਿਰ ਤੋਂ ਦੌੜਣਗੀਆਂ

ਏਅਰ ਇੰਡੀਆ ਨੂੰ ਅਮਰੀਕਾ ਦੀ ਕੋਰਟ ’ਚ ਘਸੀਟਿਆ

ਬੀਤੇ ਸਾਲ ਮੁੰਬਈ ਵਿਚ ਬਿਜਲੀ ਠੱਪ ਹੋਣ ਦਾ ਮਾਮਲਾ

ਗਲਵਾਨ ਵਿਚ ਭਾਰਤੀ ਫ਼ੌਜ ਨਾਲ ਹੋਈ ਝੜਪ ਤੋਂ ਬਾਅਦ ਚੀਨੀ ਹੈਕਰਾਂ ਨੇ ਪਿਛਲੇ ਸਾਲ 12 ਅਕਤੂਬਰ ਨੂੰ ਮੁੰਬਈ  ਦੇ ਪਾਵਰ ਸਪਲਾਈ ਸਿਸਟਮ ਉਤੇ ਸਾਇਬਰ ਅਟੈਕ ਕੀਤਾ ਸੀ।  

ਭਾਰਤ ਅਤੇ ਚੀਨੀ ਵਿਦੇਸ਼ ਮੰਤਰੀ ਦਰਮਿਆਨ 75 ਮਿੰਟ ਤੱਕ ਗੱਲਬਾਤ

ਸ਼ੁੱਕਰਵਾਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵਿਚਾਲੇ ਹੋਈ ਟੈਲੀਫ਼ੋਨਿਕ ਗੱਲਬਾਤ ਦੇ ਵੇਰਵੇ ਜਾਰੀ ਕਰਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ 

ਹੁਣ ਪੈਨਗੋਂਗ ਖੇਤਰ ਤੋਂ ਪਿੱਛੇ ਹਟਣ ਲੱਗੇ ਭਾਰਤ-ਚੀਨ ਦੇ ਸੈਨਿਕ

ਪੂਰਬੀ ਲੱਦਾਖ ਦੇ ਪੈਨਗੋਂਗ ਝੀਲ ਖੇਤਰ ਦੇ ਦੋਵਾਂ ਪਾਸਿਆਂ ਤੋਂ ਬਖਤਰਬੰਦ, ਟੈਂਕ ਅਤੇ ਪੱਕੀਆਂ ਉਸਾਰੀਆਂ ਹੱਟਣ ਦੇ ਨਾਲ ਹੀ ਹੁਣ ਦੋਵਾਂ ਦੇਸ਼ਾਂ ਤੋਂ ਫੌਜਾਂ ਦੀ ਵਾਪਸੀ ਦੀ

ਚੀਨ ਨੇ ਪੈਨਗੋਂਗ ਤੋਂ ਦੋ ਦਿਨਾਂ 'ਚ ਹਟਾਏ 200 ਟੈਂਕ

ਪੈਨਗੋਂਗ ਝੀਲ ਦੇ ਦੋਵਾਂ ਪਾਸਿਆਂ 'ਤੇ ਹੋਏ ਸਮਝੌਤੇ ਦੇ ਦੋ ਦਿਨਾਂ ਦੇ ਅੰਦਰ, ਚੀਨ ਨੇ ਦੱਖਣੀ ਤੱਟ' ਤੇ ਤਾਇਨਾਤ 200 ਤੋਂ ਵੱਧ ਮੁੱਖ ਲੜਾਈ ਟੈਂਕਾਂ ਵਾਪਸ ਲੈ ਲਿਆ ਹੈ

ਗਲਵਾਨ ਘਾਟੀ 'ਚ ਸ਼ਹੀਦੀ ਪਾਉਣ ਵਾਲੇ ਕਰਨਲ ਸੰਤੋਸ਼ ਬਾਬੂ ਨੂੰ ਮਿਲੇਗਾ ਮਹਾਵੀਰ ਚੱਕਰ 🙏👍

ਪੂਰਬੀ ਲਦਾਖ਼ 'ਚ ਗਲਵਾਨ ਘਾਟੀ 'ਚ ਚੀਨ ਦੀ ਫ਼ੌਜ ਨਾਲ ਹੋਈ ਹਿੰਸਕ ਝੜਪ 'ਚ ਆਪਣੀ ਜਾਨ ਗੁਆਉਣ ਵਾਲੇ ਕਰਨਲ ਸੰਤੋਸ਼ ਬਾਬੂ ਨੂੰ ਇਸ ਸਾਲ ਦੇ ਮਹਾਵੀਰ 

Indo-China : 16 ਘੰਟੇ ਚੱਲੀ ਫੌਜੀ ਗੱਲਬਾਤ, ਭਾਰਤ ਨੇ ਸਪੱਸ਼ਟ ਕਿਹਾ : ਪੂਰੀ ਤਰ੍ਹਾਂ ਪਿੱਛੇ ਹੱਟਣਾ ਹੋਵੇਗਾ

ਭਾਰਤ ਅਤੇ ਚੀਨ ਦਰਮਿਆਨ 9 ਵੇਂ ਦੌਰ ਦੀ ਸੈਨਿਕ ਗੱਲਬਾਤ ਦਾ ਮੋਲਡੋ ਦੇ ਖੇਤਰ ਵਿਚ 16 ਘੰਟੇ ਚੱਲਿਆ। ਦੋਵਾਂ ਦੇਸ਼ਾਂ ਵਿਚਾਲੇ ਢਾਈ ਮਹੀਨਿਆਂ ਬਾਅਦ ਹੋਈ 

ਭਾਰਤ ਅਤੇ ਚੀਨ ਵਿਚਾਲੇ 9ਵੇਂ ਦੌਰ ਦੀ ਸੈਨਿਕ ਗੱਲਬਾਤ ਭਲਕੇ 👍

ਭਾਰਤ ਅਤੇ ਚੀਨ ਵਿਚਾਲੇ 9ਵੇਂ ਦੌਰ ਦੀ ਸੈਨਿਕ ਗੱਲਬਾਤ 24 ਜਨਵਰੀ (ਐਤਵਾਰ) ਨੂੰ ਭਾਰਤੀ ਖੇਤਰ ਵਿਚ ਮੋਲਡੋ ਵਿਚ ਹੋਵੇਗੀ। ਹਾਲਾਂਕਿ, ਲੱਦਾਖ ਦੇ ਅਗਾਂਹਵਧੂ

ਏਅਰ ਇੰਡੀਆ ਲਈ ਬੋਲੀ ਲਗਾਉਣ ਜਾ ਰਿਹਾ ਟਾਟਾ ਸਮੂਹ, 88 ਸਾਲ ਪਹਿਲਾਂ ਕੀਤੀ ਸੀ ਸਥਾਪਨਾ

 ਭਾਰਤ ਦਾ ਸਭ ਤੋਂ ਵੱਡਾ ਉਦਯੋਗ ਸੰਗਠਿਤ ਟਾਟਾ ਸਮੂਹ, ਅੱਜ ਸੰਕਟ ਚੋਂ ਲੰਘ ਰਹੀ ਰਾਸ਼ਟਰੀ ਕੈਰੀਅਰ ਏਅਰ ਇੰਡੀਆ ਦੇ ਲਈ 'ਦਿਲਚਸਪੀ ਦਾ ਇਜ਼ਹਾਰ' (ਰਸਮੀ ਤੌਰ 'ਤੇ ਖਰੀਦਣ ਦੀ ਇੱਛਾ ਲਈ ਜਮ੍ਹਾਂ ਦਸਤਾਵੇਜ਼  ਕਰਵਾ ਸਕਦਾ ਹੈ) 

ਇਸ ਵਾਰ ਪਵੇਗੀ ਕੜਾਕੇ ਦੀ ਠੰਡ

ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿਚ ਅਜੇ ਹੋਰ ਕੜਾਕੇ ਦੀ ਠੰਡ ਪਵੇਗੀ। ਇਸ ਵਾਰ ਪਿਛਲੇ ਸਾਲ ਨਾਲੋਂ ਵੀ ਵਧ ਠੰਡ ਪੈਣ ਦੀ ਸੰਭਾਵਨਾ ਹੈ।
ਕੌਮੀ ਰਾਜਧਾਨੀ ਦਿੱਲੀ ਵਿਚ ਤਾਂ ਪਿਛਲੇ 10 ਸਾਲਾਂ ਵਿਚ ਪਹਿਲੀ ਵਾਰ ਇਸ ਸਾਲ ਨਵੰਬਰ ਵਿਚ ਸਭ ਤੋਂ ਵਧ ਠੰਡ ਪਈ। ਭਾਰਤੀ ਮੌਸਮ ਵਿਭਾਗ ਨੇ ਦਸੰਬਰ ਤੋਂ ਫਰਵਰੀ ਲਈ ਠੰਡ ਬਾਰੇ ਆਪਣੇ ਪੇਸ਼ਗੀ ਅਨੁਮਾਨ ਵਿਚ ਕਿਹਾ ਹੈ ਕਿ ਉੱਤਰੀ ਅਤੇ ਕੇਂਦਰੀ ਭਾਰਤ ਵਿਚ ਸਾਧਾਰਣ ਘੱਟੋ-ਘੱਟ ਤਾਪਮਾਨ ਦੇ ਆਮ ਨਾਲੋਂ ਹੇਠਾਂ ਹੀ ਰਹਿਣ ਦੀ ਸੰਭਾਵਨਾ ਹੈ। ਉੱਤਰੀ ਭਾਰਤ ਵਿਚ ਰਾਤ ਦਾ ਤਾਪਮਾਨ ਵੀ ਆਮ ਨਾਲੋਂ ਘੱਟ ਰਹਿ ਸਕਦਾ ਹੈ। ਦਿਨ ਦਾ ਤਾਪਮਾਨ ਕੁਝ ਵਧ ਹੋਣ ਦੀ ਉਮੀਦ ਹੈ।

ਸੋਨੇ ਦੀ ਤਸਕਰੀ 'ਚ ਫੜੇ ਗਏ ਤਿੰਨ 'ਚੋਂ ਦੋ ਏਅਰ ਇੰਡੀਆ ਦੇ ਮੁਲਾਜ਼ਮ

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਸਟਮ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਦੱਸਿਆ ਗਿਆ ਕਿ ਸੋਮਵਾਰ ਨੂੰ ਅਬੂ-ਧਾਬੀ ਤੋਂ ਆਉਣ ਵਾਲੇ ਇਕ ਯਾਤਰੀ ਨੂੰ ਕਸਟਮ ਅਧਿਕਾਰੀਆਂ ਨੇ ਰੋਕਿਆ। ਪੁੱਛਗਿੱਛ ਦੌਰਾਨ ਉਸ ਨੇ ਸਵੀਕਾਰ ਕੀਤਾ ਕਿ ਉਹ ਆਪਣੇ ਨਾਲ ਦੋ ਸਿਲਵਰ ਰੰਗ ਦੇ ਪੈਕਟ 'ਚ ਕਰੀਬ 1.48 ਕਿਲੋ ਸੋਨਾ ਲੈ ਕੇ ਆਇਆ ਜਿਸ ਨੂੰ ਉਸ ਨੇ ਏਅਰ ਕਰਾਫਟ ਦੇ Toilet 'ਚ ਰੱਖਿਆ ਸੀ।

ਭਾਰਤ ਪਹੁੰਚੀ ਰਾਫੇਲ ਫਾਈਟਰ ਜੈੱਟ ਦੀ ਦੂਜੀ ਖੇਪ

ਲੱਦਾਖ 'ਚ ਚੀਨ ਨਾਲ ਤਣਾਅ ਵਿਚਾਲੇ ਲੜਾਕੂ ਜਹਾਜ਼ ਰਾਫੇਲ ਦੀ ਦੂਜੀ ਖੇਪ ਅੱਜ ਭਾਰਤ ਪਹੁੰਚ ਚੁੱਕੀ ਹੈ। ਭਾਰਤੀ ਹਵਾਈ ਫੌਜ ਨੇ ਦੱਸਿਆ ਕਿ ਰਾਫੇਲ ਜਹਾਜ਼ ਦਾ ਦੂਜਾ ਬੈਚ ਫ਼ਰਾਂਸ ਤੋਂ ਨਾਨ-ਸਟਾਪ ਉਡਾਣ ਭਰਨ ਦੇ ਬੁੱਧਵਾਰ ਸ਼ਾਮ ਕਰੀਬ ਸਵਾ ਅੱਠ ਵਜੇ ਭਾਰਤ ਪਹੁੰਚਿਆ। ਇਸ ਤੋਂ ਪਹਿਲਾਂ 5 ਰਾਫੇਲ ਜੈੱਟ ਦਾ ਪਹਿਲਾ ਬੈਚ 29 ਜੁਲਾਈ ਨੂੰ ਭਾਰਤ ਪਹੁੰਚਿਆ ਸੀ। 

ਧੋਨੀ ਤੇ ਚੇਨਈ ਦਾ ਹੁਣ ਤੱਕ ਦਾ ਸਭ ਤੋਂ ਖਰਾਬ IPL ਪ੍ਰਦਰਸ਼ਨ

ਚੇਨਈ ਸੁਪਰ ਕਿੰਗਜ਼ ਨੇ ਕਿੰਗਜ਼ ਇਲੈਵਨ ਪੰਜਾਬ ਦੇ ਵਿਰੁੱਧ 9 ਵਿਕਟਾਂ ਨਾਲ ਜਿੱਤ ਦਰਜ ਕਰ ਇਸ ਸਾਲ ਦੇ ਸੀਜ਼ਨ ਨੂੰ ਖਤਮ ਕੀਤਾ। ਇਹ ਆਈ. ਪੀ. ਐੱਲ. ਸੀਜ਼ਨ ਚੇਨਈ ਦੇ ਲਈ ਸਭ ਤੋਂ ਖਰਾਬ ਸੀਜ਼ਨ 'ਚੋਂ ਇਕ ਰਿਹਾ ਹੈ। ਇਹ ਸੀਜ਼ਨ ਚੇਨਈ ਦੇ ਲਈ ਹੀ ਨਹੀਂ ਬਲਕਿ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਵੀ ਨਿਰਾਸ਼ਾਜਨਕ ਰਿਹਾ ਹੈ। ਧੋਨੀ ਦੇ ਲਈ ਆਈ. ਪੀ. ਐੱਲ. 2020 ਬੇਹੱਦ ਹੀ ਖਰਾਬ ਰਿਹਾ। ਇਸ ਸੀਜ਼ਨ 'ਚ ਨਾਂ ਤਾਂ ਉਹ ਆਪਣੀ ਕਪਤਾਨੀ ਨਾਲ ਟੀਮ ਨੂੰ ਪਲੇਅ-ਆਫ 'ਚ ਜਗ੍ਹਾ ਦਿਵਾ ਸਕੇ ਤੇ ਨਾ ਹੀ ਆਪਣੇ ਬੱਲੇ ਨਾਲ ਕੁਝ ਖਾਸ਼ ਪ੍ਰਦਰਸ਼ਨ ਕਰ ਸਕੇ। ਉਸਦਾ ਬੱਲਾ ਆਈ. ਪੀ. ਐੱਲ. 'ਚ ਪੂਰੇ ਸੀਜ਼ਨ 'ਚ ਸ਼ਾਂਤ ਰਿਹਾ।

ਫ਼ੌਜ ਨੇ ਭਾਰਤੀ ਸਰਹੱਦ 'ਤੇ ਚੀਨ ਵਲੋਂ ਮੁੜ ਕਬਜ਼ਾ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਦੱਸਿਆ ਫਰਜ਼ੀ

ਫ਼ੌਜ ਨੇ ਮੀਡੀਆ 'ਚ ਆਈ ਉਸ ਰਿਪੋਰਟ ਦਾ ਖੰਡਨ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਚੀਨ ਦੀ ਫੌਜ ਨੇ ਪੂਰਬੀ ਲੱਦਾਖ 'ਚ ਪੇਗੋਂਗ ਝੀਲ ਦੇ ਉੱਤਰ 'ਚ ਫਿੰਗਰ 2 ਅਤੇ 3 ਖੇਤਰ 'ਚ ਫਿਰ ਤੋਂ ਭਾਰਤੀ ਸਰਹੱਦ 'ਤੇ ਕਬਜ਼ਾ ਕੀਤਾ ਹੈ। ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਮੀਡੀਆ 'ਚ ਇਸ ਬਾਰੇ ਆਈ ਰਿਪੋਰਟ ਗਲਤ ਹੈ। ਦੱਸਣਯੋਗ ਹੈ ਕਿ ਮੀਡੀਆ 'ਚ ਆਈ ਇਕ ਰਿਪੋਰਟ 'ਚ ਭਾਰਤੀ ਜਨਤਾ ਪਾਰਟੀ ਦੇ ਲੱਦਾਖ ਤੋਂ ਸਾਬਕਾ ਸੰਸਦ ਮੈਂਬਰ ਥੁਪਸਾਨ ਛੇਵਾਂਗ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਚੀਨ ਦੀ ਫ਼ੌਜ ਨੇ ਪੂਰਬੀ ਲੱਦਾਖ 'ਚ ਪੇਗੋਂਗ ਝੀਲ ਦੇ ਉੱਤਰ 'ਚ ਫਿੰਗਰ 2 ਅਤੇ 3 ਖੇਤਰ 'ਚ ਹੋਰ ਅੱਗੇ ਵਧਦੇ ਹੋਏ ਭਾਰਤੀ ਸਰਹੱਦ 'ਤੇ ਕਬਜ਼ਾ ਕੀਤਾ ਹੈ ਅਤੇ ਉੱਥੇ ਕਬਜ਼ਾ ਜਮ੍ਹਾ ਲਿਆ ਹੈ। 

ਹਾਂਗ-ਕਾਂਗ ਨੇ ਏਅਰ ਇੰਡੀਆ 'ਤੇ ਲਗਾਈ ਪਾਬੰਦੀ

ਹਾਂਗ-ਕਾਂਗ ਨੇ ਕੁਝ ਯਾਤਰੀਆਂ ਦੇ ਕੋਰੋਨਾ ਪਾਜ਼ੇਟਿਵ ਮਿਲਣ ਤੋਂ ਬਾਅਦ 10 ਨਵੰਬਰ ਤੱਕ ਮੁੰਬਈ ਤੋਂ ਏਅਰ ਇੰਡੀਆ ਦੀਆਂ ਉਡਾਣਾਂ 'ਤੇ ਪਾਬੰਦੀ ਲਗਾਈ ਹੈ। ਬੁੱਧਵਾਰ ਨੂੰ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਹਫਤੇ ਦੇ ਸ਼ੁਰੂ ਵਿਚ ਯਾਤਰਾ ਕਰਨ ਵਾਲੇ ਕੁਝ ਯਾਤਰੀ ਹਾਂਗ ਕਾਂਗ ਪਹੁੰਚਣ 'ਤੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਸਨ। ਇਸ ਤੋਂ ਬਾਅਦ ਹਾਂਗ-ਕਾਂਗ ਦੀ ਸਰਕਾਰ ਨੇ 28 ਅਕਤੂਬਰ ਤੋਂ 10 ਨਵੰਬਰ ਤੱਕ ਮੁੰਬਈ-ਹਾਂਗ ਕਾਂਗ ਦੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ।

ਕੇਂਦਰ ਸਰਕਾਰ ਨੇ ਪੰਜਾਬ ਵਿਚ ਜਾਣ ਤੋ ਰੋਕੀਆਂ ਮਾਲ-ਗੱਡੀਆਂ, ਕਿਸਾਨਾਂ ਨੇ ਕੀਤਾ ਇਹ ਐਲਾਨ

ਪੰਜਾਬ ਦੀਆਂ 30 ਸੰਘਰਸ਼ਸ਼ੀਲ ਜਥੇਬੰਦੀਆਂ ਦੀ ਹੰਗਾਮੀ-ਆਨਲਾਈਨ ਮੀਟਿੰਗ ਕਿਸਾਨ-ਆਗੂ ਡਾ. ਦਰਸ਼ਨਪਾਲ ਦੀ ਅਗਵਾਈ 'ਚ ਹੋਈ। ਮੀਟਿੰਗ ਦੌਰਾਨ ਕਿਸਾਨ-ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਚਰਚਾ ਕੀਤੀ। ਕੇਂਦਰ ਸਰਕਾਰ ਵੱਲੋਂ ਮਾਲ-ਗੱਡੀਆਂ ਰੋਕਣ ਦੀ ਸਖ਼ਤ ਨਿਖੇਧੀ ਕੀਤੀ ਗਈ। ਕਿਸਾਨ-ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਰੇਲਵੇ-ਟ੍ਰੈਕ ਖਾਲੀ ਕਰ ਦਿੱਤੇ ਗਏ ਹਨ, ਪਰ ਹੁਣ ਕੇਂਦਰ ਸਰਕਾਰ ਮਾਲ-ਗੱਡੀਆਂ ਚਲਾਉਣ ਲਈ ਇਹ ਸ਼ਰਤ ਮੜ੍ਹ ਰਹੀ ਹੈ ਕਿ ਕਿਸਾਨ ਯਾਤਰੀ-ਗੱਡੀਆਂ ਵੀ ਲੰਘਣ ਦੇਣ, ਜੋ ਕਿ ਨਿੰਦਣਯੋਗ ਹੈ। ਕਿਉਂਕਿ ਅਸਲ 'ਚ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਲਈ ਬਹਾਨੇ ਲੱਭ ਰਹੀ ਹੈ। ਪਰ ਜਥੇਬੰਦੀਆਂ ਕੇਂਦਰ ਸਰਕਾਰ ਦਾ ਦਬਾਅ ਨਹੀਂ ਸਹਿਣ ਕਰਨਗੀਆਂ।

ਹੁਣ ਫ਼ੌਜੀ ਕੰਟੀਨਾਂ 'ਚ ਨਹੀਂ ਮਿਲੇਗਾ ਵਿਦੇਸ਼ੀ ਸਾਮਾਨ ਤੇ ਸ਼ਰਾਬ

ਕੇਂਦਰ ਸਰਕਾਰ ਨੇ ਇਕ ਵੱਡਾ ਫ਼ੈਸਲਾ ਲੈਂਦੇ ਹੋਏ ਦੇਸ਼ 'ਚ ਸੈਨਾ ਦੀ ਕਰੀਬ 4000 ਦੁਕਾਨਾਂ/ਕੰਟੀਨਾਂ ਲਈ ਹੁਕਮ ਜ਼ਾਰੀ ਕੀਤੇ ਹਨ ਕਿ ਉਹ ਹੁਣ ਵਿਦੇਸ਼ੀ ਸਾਮਾਨ ਦੀ ਖਰੀਦ ਨਾ ਕਰੇ। ਖ਼ਬਰਾਂ ਮੁਤਾਬਕ, ਇਸ ਸੂਚੀ 'ਚ ਵਿਦੇਸ਼ੀ ਸ਼ਰਾਬ ਦਾ ਨਾਂ ਵੀ ਸ਼ਾਮਲ ਹੋ ਸਕਦਾ ਹੈ। ਸਰਕਾਰ ਦੇ ਇਸ ਹੁਕਮ ਤੋਂ ਬਾਅਦ ਵਿਦੇਸ਼ੀ ਸ਼ਰਾਬ ਕੰਪਨੀਆਂ ਦੇ ਕਾਰੋਬਾਰੀ ਰਿਸ਼ਤਿਆਂ 'ਤੇ ਅਸਰ ਪੈ ਸਕਦਾ ਹੈ। ਸਮਾਚਾਰ ਏਜੰਸੀ ਰਾਈਟਰਸ ਮੁਤਾਬਕ, ਸਰਕਾਰ ਵਲੋਂ ਫੌਜੀ ਕੰਟੀਨ ਲਈ ਜਾਰੀ ਹੁਕਮਾਂ 'ਚ 

ਭਾਰਤ ਨੇ ਇਕ ਹੋਰ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ

ਮਿਜ਼ਾਈਲ ਨੂੰ ਦਾਗ਼ੇ ਜਾਣ ਤੋਂ ਬਾਅਦ ਰੋਕ ਪਾਉਣਾ ਅਸੰਭਵ
2- ਨਾਗ ਮਿਜ਼ਾਈਲ ਦਾ ਭਾਰ ਕਰੀਬ 42 ਕਿਲੋਗ੍ਰਾਮ ਹੈ।
3- ਨਾਗ ਮਿਜ਼ਾਈਲ 8 ਕਿਲੋਮੀਟਰ ਵਿਸਫੋਟਕ ਨਾਲ 4 ਤੋਂ 5 ਕਿਲੋਮੀਟਰ ਤੱਕ ਦੇ ਟੀਚੇ ਨੂੰ ਆਸਾਨੀ ਨਾਲ ਮਾਰ ਕਰ ਸਕਦੀ ਹੈ।
4- ਮਿਜ਼ਾਈਲ ਦੀ ਗਤੀ 230 ਮੀਟਰ ਪ੍ਰਤੀ ਸਕਿੰਟ ਹੈ।
5- ਲਾਂਚਿੰਗ ਦੇ ਤੁਰੰਤ ਬਾਅਦ ਧੂੰਆਂ ਨਹੀਂ ਨਿਕਲਦਾ ਅਤੇ ਇਸ ਕਾਰਨ ਦੁਸ਼ਮਣ ਨੂੰ ਭਣਕ ਨਹੀਂ ਲੱਗ ਪਾਉਂਦੀ।
6- ਨਾਗ ਮਿਜ਼ਾੀਲ ਨੂੰ 10 ਸਾਲ ਤੱਕ ਬਿਨਾਂ ਕਿਸੇ ਸਾਂਭ-ਸੰਭਾਲ ਦੇ ਵਰਤਿਆ ਜਾ ਸਕਦਾ ਹੈ।

ਹਾਂਗਕਾਂਗ ਨੇ ਏਅਰ ਇੰਡੀਆ ਤੇ ਵਿਸਥਾਰਾ ਦੀਆਂ ਉਡਾਣਾਂ 'ਤੇ ਲਗਾਈ ਰੋਕ

ਕੁਝ ਯਾਤਰੀਆਂ ਦੇ ਕੋਰੋਨਾ ਪੌਜ਼ੀਟਿਵ ਮਿਲਣ ਤੋਂ ਬਾਅਦ ਹਾਂਗਕਾਂਗ ਨੇ ਏਅਰ ਇੰਡੀਆ ਅਤੇ ਵਿਸਥਾਰਾ ਦੀਆਂ ਉਡਾਣਾਂ 'ਤੇ 17 ਤੋਂ 30 ਅਕਤੂਬਰ ਤੱਕ ਪਾਬੰਦੀ ਲਾ ਦਿੱਤੀ ਹੈ। 

ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਭਾਰਤੀ ਭੋਜਨ ਦੀ ਮੁਰੀਦ

ਇਸ ਦੇਸ਼ ਦੀ ਰਾਸ਼ਟਰਪਤੀ ਸਾਈ ਇੰਗ-ਵੇਨ(Sai Ing-wen) ਵੀ ਭਾਰਤੀ ਭੋਜਨ ਦੀ ਮੁਰੀਦ ਹੋ ਗਈ ਹੈ। ਵੀਰਵਾਰ ਨੂੰ ਤਾਈਵਾਨ ਦੀ ਰਾਸ਼ਟਰਪਤੀ ਨੇ ਇੱਕ ਟਵੀਟ ਵਿੱਚ ਭਾਰਤੀ ਭੋਜਨ ਵਿੱਚ ਆਪਣੀ ਪਸੰਦ ਦੱਸੀ ਅਤੇ ਕਿਹਾ ਕਿ ਤਾਈਵਾਨ ਦੇ ਲੋਕ ਵੀ ਭਾਰਤੀ ਪਕਵਾਨ ਪਸੰਦ ਕਰਦੇ ਹਨ।ਤਾਈਵਾਨ ਦੀ ਰਾਸ਼ਟਰਪਤੀ ਨੇ ਲਿਖਿਆ, ਮੈਨੂੰ ਚਨਾ ਮਸਾਲਾ ਅਤੇ ਨਾਨ ਖਾਣਾ ਪਸੰਦ ਹੈ ਅਤੇ ਚਾਹ ਮੈਨੂੰ ਮੇਰੇ ਭਾਰਤ ਦੌਰੇ ਦੀ ਯਾਦ ਦਿਵਾਉਂਦੀ ਹੈ। ਤਾਈਵਾਨ ਵਿੱਚ ਬਹੁਤ ਸਾਰੇ ਭਾਰਤੀ ਰੈਸਟੋਰੈਂਟ ਹਨ ਜਿਨ੍ਹਾਂ ਲਈ ਅਸੀਂ ਧੰਨਵਾਦੀ ਹਾਂ।

ਧੋਨੀ ਨੇ IPL 'ਚ ਆਪਣੇ ਨਾਂ ਕੀਤਾ ਖਾਸ ਰਿਕਾਰਡ

Cricket : ਜਿੱਤ ਤੋਂ ਬਾਅਦ ਬੋਲੇ ਕਾਰਤਿਕ

ਫਿਟ ਇੰਡਿਆ ਮੂਵਮੈਂਟ ਦੀ ਪਹਿਲੀ ਵਰ੍ਹੇਗੰਢ 'ਤੇ ਹੋਵੇਗਾ ਇਹ ਈਵੈਂਟ, ਹਿਮਾ, ਨੀਰਜ ਅਤੇ ਗੋਪੀਚੰਦ ਕਰਣਗੇ ਅਗਵਾਈ

ਭਾਰਤ ਦੇ ਸਿਖਰਲੇ ਖਿਡਾਰੀਆਂ ਵਿੱਚੋਂ ਇੱਕ ਟ੍ਰੈਕ ਐਂਡ ਫੀਲਡ ਚੈੰਪਿਅਨ ਹਿਮਾ ਦਾਸ, ਭਾਲਾ ਸੁੱਟ ਐਥਲੀਟ ਨੀਰਜ ਚੋਪੜਾ ਅਤੇ ਰਾਸ਼ਟਰੀ ਬੈਡਮਿੰਟਨ ਕੋਚ ਦਰੋਂਣਾਚਾਰੀਆ ਅਵਾਰਡੀ ਪੁਲੇਲਾ ਗੋਪੀਚੰਦ 13 ਤੋਂ 27 ਸਤੰਬਰ ਤੱਕ ਆਜੋਜਿਤ ਹੋਣ ਵਾਲੇ ਆਈਡੀਬੀਆਈ ਫੇਡਰਲ ਹੈਸ਼ਟੈਗਫਿਊਚਰਫੀਇਰਲੇਸ ਚੈਂਪਿਅੰਸ ਚੈਲੇਂਜ ਦੀ ਅਗਵਾਈ ਕਰਣਗੇ।

ਵਿਦੇਸ਼ ਪੜ੍ਹਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ

ਹਰਿਆਣਾ ਕਰੇਗਾ 'ਖੇਲੋ ਇੰਡੀਆ ਯੂਥ ਗੇਮਜ਼' 2021 ਦੀ ਮੇਜ਼ਬਾਨੀ

ਹੁਣ ਫ਼ੇਸਬੁੱਕ ਤੇ ਇੰਸਟਾਗ੍ਰਾਮ ਵੀ ਕਰਨਾ ਪਏਗਾ ਬੰਦ

ਅਨੰਤਨਾਗ: ਫੌਜ ਨੇ ਤਿੰਨ ਅਤਿਵਾਦੀ ਕੀਤੇ ਢੇਰ

ਝੱੜਪ ਤੋਂ ਪਹਿਲਾਂ ਚੀਨੀ ਫ਼ੌਜੀਆਂ ਨੂੰ ਦਿਤੀ ਗਈ ਸੀ ਟ੍ਰੇਨਿੰਗ :ਚੀਨੀ ਮੀਡੀਆ ਦਾ ਦਾਅਵਾ

ਚੀਨ ਨੇ 15 ਜੂਨ ਨੂੰ ਗਲਵਾਨ ਹਿਸੰਕ ਝੱੜਪ ਤੋਂ ਪਹਿਲਾਂ ਅਪਣੇ ਫ਼ੌਜੀਆਂ ਨੂੰ ਟ੍ਰੇਟਿੰਗ ਦਿਤੀ ਸੀ। ਉੇਸ ਨੇ ਸਰਹੱਦ ਦੇ ਨੇੜੇ ਹੀ ਮਾਰਸ਼ਲ ਆਰਟਿਸਟ ਅਤੇ ਪਹਾੜ 'ਤੇ ਚੜ੍ਹਾਈ ਦੀ ਟ੍ਰੇਨਿੰਗ ਲਈ ਮਾਹਰ ਭੇਜੇ ਸਨ। ਇਸ ਵਿਚ ਤਿੱਬਤ ਦੇ ਇਕ ਮਾਰਸ਼ਲ ਆਰਟ ਕਲੱਬ ਦੇ ਲੜਾਕੇ ਸ਼ਾਮਲ ਸਨ।

ਚੀਨ ਨੂੰ ਨੱਪਣ ਲਈ ਭਾਰਤ ਨੂੰ ਅਮਰੀਕਾ 'ਤੇ ਨਹੀਂ, ਸਗੋਂ ਆਤਮਨਿਰਭਰ ਹੋਣ ਦੀ ਲੋੜ : ਸ਼ਿਵ ਸੈਨਾ

ਚੀਨ ਵਿਰੁਧ ਹਰ ਹਾਲਤ ਵਿਚ ਤਿਆਰ ਬਰ ਤਿਆਰ ਹਾਂ : ਫ਼ੌਜ ਮੁਖੀ

12
Subscribe