ਕੀਵ: ਰੂਸ ਅਤੇ ਯੂਕਰੇਨ ਵਿੱਚ ਵਿਚਲੇ ਅਜੇ ਵੀ ਜੰਗ ਜਾਰੀ ਹੈ ਇਸ ਦੇ ਮੱਦੇਨਜ਼ਰ ਭਾਰਤੀ ਦੂਤਾਵਾਸ ਨੇ ਯੂਕਰੇਨ ਵਿੱਚ ਫਸੇ ਭਾਰਤੀਆਂ ਲਈ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ ਇਸ ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਸਾਰੇ ਭਾਰਤੀ ਨਾਗਰਿਕ ਉਪਲਬੱਧ ਸਾਧਨਾਂ ਦੁਆਰਾ ਤੁਰੰਤ ਦੇਸ਼ ਛੱਡ ਦੇਣ।