Friday, April 04, 2025
 

vaccine

ਹੁਣ ਮਾਪਿਆਂ ਨੂੰ ਫੋਨ 'ਤੇ ਆਵੇਗਾ ਬੱਚਿਆਂ ਦੇ ਟੀਕਾਕਰਨ ਦਾ ਮੈਸੇਜ

ਚੰਡੀਗੜ੍ਹ ਦੇ ਸਕੂਲਾਂ ਵਿਚ ਜਾਣ ਲਈ ਹੁਣ ਕੋਰੋਨਾ ਟੀਕਾਕਰਨ ਜ਼ਰੂਰੀ ਨਹੀਂ

ਚੰਡੀਗੜ੍ਹ 'ਚ ਇਨ੍ਹਾਂ ਨੂੰ ਮੁਫ਼ਤ ਲੱਗੇਗੀ Corona ਬੂਸਟਰ ਡੋਜ਼

COVID 19 Update : ਐਕਟਿਵ ਕੇਸਾਂ ਵਿਚ ਆਈ ਕਮੀ, 93.89 ਫ਼ੀਸਦ ਹੈ ਰਿਕਵਰੀ ਦਰ, ਦੇਖੋ ਪੂਰਾ ਵੇਰਵਾ

ਜਾਨਵਰਾਂ ਲਈ ਭਾਰਤ ਦੀ ਪਹਿਲੀ ਕੋਵਿਡ-19 ਵੈਕਸੀਨ ਤਿਆਰ

ਸਾਵਧਾਨ ! ਹੁਣ ਥੁੱਕਣ 'ਤੇ ਵੀ ਲੱਗੇਗਾ ਜ਼ੁਰਮਾਨਾ

ਪ੍ਰਧਾਨ ਮੰਤਰੀ ਟਰੂਡੋ ਨੇ ਲਈ ਕੋਵਿਡ-19 ਦੀ ਬੂਸਟਰ ਡੋਜ਼

Covid-19 : ਅੰਤਰਰਾਸ਼ਟਰੀ ਯਾਤਰੀਆਂ ਲਈ ਰਾਹਤ ਭਰੀ ਖ਼ਬਰ

ਆਸਟ੍ਰੇਲੀਆ ਜਾਨ ਵਾਲਿਆਂ ਲਈ ਖੁਸ਼ੀ ਦੀ ਗੱਲ ਹੈ। ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਦੇ ਮੈਡੀਕਲ ਰੈਗੂਲੇਟਰ ਨੇ ਕੋਵੀਸ਼ੀਲਡ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਥੇ ਦੱਸਣਾ ਬੰਦਾ ਹੈ ਕਿ ਇਹ ਕੋਵੀਸ਼ੀਲਡ ਵੈਕਸੀਨ 

ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਤੁਹਾਡੇ ਵਿਚ ਕੀ ਫ਼ਰਕ ਪਵੇਗਾ, ਪੜ੍ਹੋ

ਚੰਡੀਗੜ੍ਹ : ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਦੇ ਦੋ ਹਫਤਿਆਂ ਬਾਅਦ, ਟੀਕੇ ਦੇ ਸੁਰੱਖਿਆ ਪ੍ਰਭਾਵ ਸਭ ਤੋਂ ਉੱਚੇ ਪੱਧਰ 'ਤੇ ਹੁੰਦੇ ਹਨ। ਇਹੀ ਸਮਾਂ ਹੈ ਜਦੋਂ ਕੋਈ ਵਿਅਕਤੀ ਕਹਿ ਸਕਦਾ ਹੈ ਕਿ ਉਨ੍ਹਾਂ ਦਾ ਪੂਰੀ ਤਰ੍ਹਾਂ ਨਾਲ ਟੀਕਾਕਰਨ ਹੋ ਗਿਆ ਹੈ। ਜੇ ਉਸ

ਬੰਬੇ ਹਾਈ ਕੋਰਟ ਵਲੋਂ ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਜਾਂਚ ਦੇ ਆਦੇਸ਼

ਬੰਬੇ ਹਾਈ ਕੋਰਟ ਨੇ ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਕੋਰੋਨਾ ਵਾਇਰਸ ਦਵਾਈਆਂ ਦੀ ਸਪਲਾਈ ਦੇ ਸਬੰਧ ਵਿੱਚ ਜਾਂਚ ਦੇ ਆਦੇਸ਼ ਦਿੱਤੇ ਹਨ। ਇਹ ਨਿਰਦੇਸ਼ ਮਹਾਰਾਸ਼ਟਰ ਸਰਕਾਰ ਨੂੰ ਦਿੱਤੇ ਗਏ ਹਨ।

ਐਸਟ੍ਰਾਜ਼ੈਨੇਕਾ ਵੈਕਸੀਨ ਲੱਗਣ ਮਗਰੋਂ ਬਲੱਡ ਕਲੌਟਿੰਗ ਨਾਲ ਹੋਈ ਪਹਿਲੀ ਮੌਤ

ਕੋਰੋਨਾ ਦੇ ਸਰੋਤ ਸਬੰਧੀ ਅਮਰੀਕੀ ਮੀਡੀਆ ਦਾ ਚੀਨ ਵਲ ਪੁਖਤਾ ਇਸ਼ਾਰਾ: ਵੁਹਾਨ ਲੈਬ ਦੇ 3 ਖੋਜੀ ਹੋਏ ਸਨ ਬੀਮਾਰ

ਬਾਇਡਨ ਕੋਰੋਨਾ ਪੀੜਤਾਂ ਲਈ ਦਾਨ ਕਰਨਗੇ 2 ਕਰੋੜ ਟੀਕੇ

ਅਮਰੀਕਾ : ਕੋਰੋਨਾ ਰਾਹਤ ਲਈ 1900 ਅਰਬ ਡਾਲਰ ਦਾ ਬਿੱਲ ਮਨਜ਼ੂਰੀ 💉✌️

ਅਮਰੀਕਾ ਵਿਚ 1900 ਅਰਬ ਡਾਲਰ ਦੇ ਕੋਰੋਨਾ ਰਾਹਤ ਪੈਕੇਜ ਬਿੱਲ ਨੂੰ ਮਨਜੂਰੀ ਦੇ ਦਿੱਤੀ ਗਈ ਹੈ। 

ਕੋਈ ਵੀ ਮੰਨਜੂਰਸ਼ੁਦਾ ਕੋਰੋਨਾ ਮਾਰੂ ਟੀਕਾ ਲਵਾ ਲਉ ਕੋਈ ਫਰਕ ਨਹੀ ਪੈਂਦਾ : ਡਾ. ਐਂਥਨੀ

ਹੁਣ ਤਕ ਜੋ ਵੀ ਪ੍ਰਵਾਨਤ ਕੋਰੋਨਾ ਦਾ ਟੀਕਾ ਬਣ ਚੁੱਕਾ ਹੈ ਉਸ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ। 

ਸਿਰਫ ਇਕ ਖੁਰਾਕ ਨਾਲ ਕੋਰੋਨਾ ਖਤਮ ਕਰਨ ਦਾ ਦਾਅਵਾ 💪👍

ਐੱਡ.ਡੀ.ਏ. ਨੇ ਕਿਹਾ ਕਿ ਜਾਨਸਨ ਐਂਡ ਜਾਨਸਨ ਦੇ ਇਸ ਟੀਕੇ ਦੀਆਂ ਦੋ ਖੁਰਾਕਾਂ ਦੀ ਥਾਂ ਸਿਰਫ ਇਕ ਖੁਰਾਕ ਦੀ ਹੀ ਲੋੜ ਹੋਵੇਗੀ ਅਤੇ ਇਹ ਵਰਤੋਂ ਲਈ ਸੁਰੱਖਿਅਤ ਹੈ। 

ਅਮਰੀਕਾ: 90 ਸਾਲਾਂ ਬਜ਼ੁਰਗ ਔਰਤ ਨੇ ਕੋਰੋਨਾ ਟੀਕਾ ਲਵਾਉਣ ਲਈ ਪੈਦਲ ਤੈਅ ਕੀਤਾ 6 ਮੀਲ ਦਾ ਬਰਫੀਲਾ ਰਸਤਾ 💉💪✌️

ਕੋਰੋਨਾ ਮਾਰੂ ਟੀਕਾ ਲਵਾਉਣ ਲਈ 90 ਸਾਲਾਂ ਬਜ਼ੁਰਗ ਔਰਤ ਨੇ ਬਰਫ਼ੀਲਾ ਰਾਸਤਾ ਪੈਰਾ ਨਾਲ ਮਾਪ ਲਿਆ। ਫਰੇਨ ਗੋਲਡਮੈਨ ਨਾਮ ਦੀ

ਇਸ ਹਫਤੇ ਪਹੁੰਚਣਗੇ ਫਾਈਜ਼ਰ ਟੀਕੇ : ਸਿਹਤ ਮੰਤਰੀ 👍

ਆਸਟ੍ਰੇਲੀਆ ਵਿਚ ਇਸ ਹਫਤੇ ਫਾਈਜ਼ਰ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੇਪ ਪਹੁੰਚਣੀ ਹੈ। 

ਅਮਰੀਕਾ : ਕੋਰੋਨਾ ਦੇ ਨਵੇਂ ਸਟ੍ਰੇਨ ਤੋਂ ਬਚਾਅ ਲਈ ਦੋ ਮਾਸਕ ਪਾਉਣ ਦੀ ਹਦਾਇਤ 😷

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਨਵੀਂ ਕਿਸਮ ਦੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਦੋ ਮਾਸਕ ਜਾਂ ਇਕ ਬਿਲਕੁਲ ਫਿਟ ਮਾਸਕ ਪਹਿਨਣ। 

ਅਮਰੀਕਾ ’ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ ਦਾ ਨਵਾਂ ਰੂਪ ↗️ ✴️

ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਮਾਰਚ ਤੱਕ ਕਈ ਸੂਬੇ ਇਸ ਦੇ ਖ਼ਤਰਨਾਕ ਰੂਪ ਨਾਲ ਪ੍ਰਭਾਵਿਤ ਹੋ ਸਕਦੇ ਹਨ। 

Covid-19 : ਜੋ ਬਾਇਡਨ ਦੇ ਸਮਾਗਮ ਵਿੱਚ ਮੌਜੂਦ ਨੈਸ਼ਨਲ ਗਾਰਡ ਦੇ ਮੈਂਬਰ ਕੋਰੋਨਾ ਪੌਜ਼ੀਟਿਵ 💉😱

ਕੋਰੋਨਾਵਾਇਰਸ ਨੂੰ ਰੋਕਣ ਲਈ ਜਿੱਥੇ ਹਰ ਜੱਦੋਜਹਿਦ ਕੀਤੀ ਜਾ ਰਹੀ ਹੈ ਉਥੇ ਹੀ ਇਹ ਰੋਗ ਹਰ 

ਕੋਰੋਨਾ ਵੈਕਸੀਨ ਲਵਾਉਣ ਆਏ ਭਾਜਪਾ ਵਿਧਾਇਕ ਨੂੰ ਕਿਸਾਨਾਂ ਨੇ ਪਾਇਆ ਘੇਰਾ

ਦੇਸ਼ ਭਰ ’ਚ ਅੱਜ ਕੋਰੋਨਾ ਵੈਕਸੀਨੇਸ਼ਨ ਦੀ ਮਹਾਂ ਮੁਹਿੰਮ ਚਲਾਈ ਗਈ। ਇਸ ਦੌਰਾਨ ਹਰਿਆਣਾ ਦੇ ਕੈਥਲ ’ਚ ਕੋਰੋਨਾ ਵੈਕਸੀਨੇਸ਼ਨ ਪ੍ਰੋਗਰਾਮ ਦੌਰਾਨ ਮੌਕੇ 

ਕੈਨੇਡਾ : ਕੋਰੋਨਾ ਰੋਕੂ ਟੀਕੇ ਦੀ ਮੁਹਿੰਮ ਜ਼ੋਰਾਂ 'ਤੇ 💉

ਕੈਨੇਡਾ ਨੇ ਆਪਣੇ ਦੇਸ਼ ਵਾਸੀਆਂ ਲਈ ਕੋਰੋਨਾ ਰੋਕੂ ਟੀਕੇ ਦਾ ਪ੍ਰਬੰਧ ਕੀਤਾ ਹੀ ਹੋਇਆ ਹੈ, ਇਸ ਸਬੰਧੀ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਾਉਣ ਦੀ ਮੁਹਿੰਮ ਵੀ ਜ਼ੋਰਾਂ ਉਤੇ ਹੈ। ਕੈਨੇਡਾ ਵਿਚ ਕਈ ਥਾਈ ਇਸ ਮੁਹੰਮ ਵਿਚ ਕੁੱਝ ਸੁਸਤੀ ਛਾਈ ਹੋਈ ਹੈ

Covid-19 : ਅਮਰੀਕਾ ’ਚ ਟੀਕਾਕਰਨ ਦੀ ਚਾਲ ਉਮੀਦ ਤੋਂ ਘੱਟ

ਆਲਮੀ ਅਲਾਮਤ ਕੋਰੋਨਾ ਵਾਇਰਸ ਨੂੰ ਰੋਕਣ ਲਈ ਟੀਕਾਕਰਨ ਦੀ ਮੁਹਿੰਮ ਜ਼ੋਰ ਸ਼ੋਰਾਂ ਤੇ ਚੱਲ ਰਹੀ ਹੈ। ‘ਆਪਰੇਸ਼ਨ ਵਾਰਪ ਸਪੀਡ’ ਦੇ ਅਧਿਕਾਰੀ ਜਨਰਲ ਗਸ ਪੇਰਨਾ ਨੇ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ ਸਾਰੇ ਸੂਬਿਆਂ ’ਚ ਟੀਕੇ ਦੀ ਖ਼ੁਰਾਕ

ਜਾਦੂ ਦੀ ਗੋਲੀ ਨਹੀਂ ਹੈ ਵੈਕਸੀਨ, ਲੰਬੀ ਚੱਲੇਗੀ ਕੋਰੋਨਾ ਮਹਾਮਾਰੀ : WHO

ਦੁਨੀਆ ਵਿਚ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 7.54 ਕਰੋੜ ਦੇ ਪਾਰ ਹੋ ਚੁੱਕੀ ਹੈ। ਜਦ ਕਿ ਮਰਨ ਵਾਲਿਆਂ ਦੀ ਗਿਣਤੀ 16.71 ਲੱਖ ਤੋਂ ਜ਼ਿਆਦਾ ਹੈ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਵੈਕਸੀਨ ਨੂੰ ਲੈ ਕੇ ਮੁੜ ਤੋਂ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟੀਕਾ ਕੋਈ ਜਾਦੂ ਦੀ ਗੋਲੀ ਨਹੀਂ ਹੋਵੇਗਾ ਜੋ ਕੋਰੋਨਾ ਵਾਇਰਸ ਨੂੰ ਤੁਰੰਤ ਖਤਮ ਕਰ ਦੇਵੇਗਾ। ਸਾਨੂੰ ਜਮੀਨੀ ਸੱਚ ਤੋਂ ਜਾਣੂ ਹੋਣ ਦੀ ਜ਼ਰੂਰਤ ਹੈ।

ਅਮਰੀਕਾ : ਮਾਡਰਨਾ ਦੀ ਵੈਕਸੀਨ ਨੂੰ ਵੀ ਐਮਰਜੈਂਸੀ ਵਰਤੋਂ ਦੀ ਮਨਜੂਰੀ ਦੇਣ ਦੀ ਤਿਆਰੀ

ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ ਡੀ ਏ) ਦੀ ਸਲਾਹਕਾਰ ਕਮੇਟੀ ਨੇ ਮੋਡੇਰਨਾ ਦੁਆਰਾ ਵਿਕਸਤ ਕੀਤੇ ਕੋਵਿਡ -19 ਟੀਕੇ ਦੀ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਲਗਭਗ ਇੱਕ ਹਫ਼ਤਾ ਪਹਿਲਾਂ, ਫਾਈਜ਼ਰ ਦੁਆਰਾ ਕੋਵਿਡ -19 ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਸੀ।

Covid-19 : ਆਉਣ ਵਾਲੇ 6 ਮਹੀਨੇ ਬਹੁਤ ਮਾੜੇ : ਬਿਲ ਗੇਟਸ

ਬਿੱਲ ਐਂਡ ਮਿਲਿੰਦਾ ਗੇਟਸ ਫਾਊਂਡੇਸ਼ਨ ਦੇ ਸਹਿ ਸੰਪਾਦਕ ਬਿਲ ਗੇਟਸ ਨੇ  ਕੋਵਿਡ-19 ਦੇ ਮੱਦੇਨਜ਼ਰ ਕਿਹਾ ਕਿ  ਅਗਲੇ 4-6 ਮਹੀਨੇ ਦਾ ਦੌਰ ਸਭ ਤੋਂ ਮਾੜਾ ਸਾਬਤ ਹੋ ਸਕਦਾ ਹੈ। 

ਆਸਟ੍ਰੇਲੀਆ : ਕੋਰੋਨਾ ਰੋਕੂ ਟੀਕੇ ਦੇ ਪ੍ਰੀਖਣ 'ਤੇ ਰੋਕ

ਆਸਟ੍ਰੇਲੀਆ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵਿਕਸਿਤ ਕੀਤੇ ਜਾ ਰਹੇ ਇਕ ਅਿਕੇ ਦਾ ਪ੍ਰੀਖਣ ਸ਼ੁਰੂਆਤੀ ਪੜਾਅ 'ਚ ਹੀ ਬੰਦ ਕਰ ਦਿਤਾ ਗਿਆ ਹੈ

ਨਵੰਬਰ 'ਚ ਆਮ ਲੋਕਾਂ ਲਈ ਉਪਲਬਧ ਹੋਵੇਗੀ ਕੋਰੋਨਾ ਵੈਕਸੀਨ : ਚੀਨ

ਦੁਨੀਆ ਭਰ 'ਚ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਵਿਚ ਲਗੇ ਹੋਏ ਹਨ। ਇਸ ਦੌਰਾਨ ਚੀਨ ਨੇ ਕਿਹਾ ਹੈ ਕਿ ਕੋਰੋਨਾ ਇਨਫ਼ੈਕਸ਼ਨ ਤੋਂ ਬਚਣ ਲਈ ਬਣਾਈ ਜਾ ਰਹੀ ਉਸ ਦੀ ਵੈਕਸੀਨ ਆਖ਼ਰੀ

PGI ਰੋਹਤਕ 'ਚ ਕੋਰੋਨਾ ਵੈਕਸੀਨ ਦਾ ਪਹਿਲਾ ਟਰਾਇਲ ਸਫਲ

ਇਸ ਦੇਸ਼ ਵਿਚ ਔਰਤਾਂ ਨੂੰ ਨਗਨ ਕਰ ਕੇ ਕੀਤਾ ਜਾਂਦਾ ਸੀ ਰੋਗਾਣੂ ਨਾਸ਼ਕਾਂ ਦਾ ਛਿੜਕਾਅ

ਚੀਨ ਵਿਚ ਕੋਰੋਨਾ ਵਾਇਰਸ ਪ੍ਰਕੋਪ ਦੇ ਸਿਖਰ ਦੌਰਾਨ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੀ ਗਈ ਅਧਖੜ ਉਮਰ ਦੀ ਇਕ ਉਈਗਰ ਮੁਸਲਮਾਨ ਔਰਤ ਨੇ ਹਵਾਲਾਤ ਦੀ ਭਿਆਨਕ ਕਹਾਣੀ ਦੱਸੀ ਹੈ। ਉਸ ਨਾਲ ਦਰਜਨਾਂ ਹੋਰ ਔਰਤਾਂ ਨੂੰ ਵੀ ਇਥੇ ਬੰਦ ਕੀਤਾ ਗਿਆ ਸੀ।

ਗਲੇਨਮਾਰਕ ਨੇ ਕੋਰੋਨਾ ਦੇ ਇਲਾਜ ਲਈ ਬਣਾਈ

ਅਮਰੀਕਾ ਵਲੋਂ 30 ਕਰੋੜ ਕੋਰੋਨਾ ਮਾਰੂ ਟੀਕੇ ਖ਼ਰੀਦਣ ਦਾ ਸੌਦਾ

ਰਾਸ਼ਟਰਪਤੀ ਟਰੰਪ ਦਾ ਦਾਅਵਾ : ਸਾਲ ਦੇ ਅੰਤ ਤੱਕ ਬਣੇਗਾ ਕੋਰੋਨਾ ਵਾਇਰਸ ਦਾ ਟੀਕਾ

Subscribe