Tuesday, April 29, 2025
 
BREAKING NEWS
ਮਹਾਰਾਸ਼ਟਰ ਕੈਬਨਿਟ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ ਲਏ ਗਏਦਿੱਲੀ ਸਮੇਤ 9 ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਸਸਤਾਪਾਕਿਸਤਾਨ ਦੇ ਰੱਖਿਆ ਮੰਤਰੀ ਦਾ X ਅਕਾਊਂਟ ਬੈਨਪੰਜਾਬ ਆਮ ਨਾਲੋਂ 2.5 ਡਿਗਰੀ ਜ਼ਿਆਦਾ ਗਰਮ, ਮੀਂਹ ਨਾਲ ਰਾਹਤ ਮਿਲੇਗੀਅਜਿਹੇ ਲੋਕਾਂ ਲਈ ਜ਼ਹਿਰ ਸਾਬਤ ਹੋ ਸਕਦੀ ਹੈ ਆਈਸਕ੍ਰੀਮ, ਸਾਵਧਾਨ ਰਹਿਣ ਦੀ ਲੋੜਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (29 ਅਪ੍ਰੈਲ 2025)ਗੋਲੀਬਾਰੀ ਦੀ ਗੂੰਜ, ਪਹਿਲਗਾਮ ਅੱਤਵਾਦੀ ਹਮਲੇ ਦਾ ਨਵਾਂ ਵੀਡੀਓਭਾਰਤ ਕਿਸੇ ਵੀ ਸਮੇਂ ਹਮਲਾ ਕਰ ਸਕਦਾ ਹੈ; ਰੱਖਿਆ ਮੰਤਰੀ ਦੇ ਬਿਆਨ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾपंजाब पुलिस के कांस्टेबल गुरकीरत सिंह गोल्डी की गोली लगने से मौत बरनाला में आईओएल आईओएल केमिकल्स एंड फार्मास्युटिकल्स लिमिटेड फैक्ट्री में बड़ा हादसा

ਸਿਹਤ ਸੰਭਾਲ

ਸਾਡੇ ਲਈ ਕਿੰਨੀ ਲਾਭਦਾਇਕ ਹੈ ਇਹ ਚਟਣੀ ਆਓ ਜਾਣਦੇ ਹਾਂ

April 04, 2025 08:13 AM

 

 ਪੁਦੀਨਾ ਚਮੜੀ 'ਚ ਠੰਡਕ ਪੈਦਾ ਕਰਦਾ ਹੈ ਅਤੇ ਮੁਹਾਂਸੇ, ਚਮੜੀ ਦੀ ਖੁਜਲੀ ਅਤੇ ਦਾਗ-ਧੱਬੇ ਘਟਾਉਣ ਵਿੱਚ ਮਦਦ ਕਰਦਾ ਹੈ। ਪੁਦੀਨੇ ਦੀ ਚਟਨੀ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ।ਬੀ.ਪੀ ਕੰਟਰੋਲ ਵਿੱਚ ਰੱਖਦੀ ਹੈ ਪੁਦੀਨੇ ਵਿੱਚ ਪੋਟੈਸ਼ੀਅਮ ਹੁੰਦਾ ਹੈ, ਜੋ ਹਾਈ ਬੀ.ਪੀ ਵਾਲਿਆਂ ਲਈ ਲਾਭਕਾਰੀ ਹੈ। ਪੁਦੀਨਾ ਪਾਚਨ ਸ਼ਕਤੀ ਵਧਾਉਂਦਾ ਹੈ ਅਤੇ ਗੈਸ ਅਤੇ ਐਸੀਡੀਟੀ ਤੋਂ ਰਾਹਤ ਦਿੰਦਾ ਹੈ। ਗਰਮੀਆਂ 'ਚ ਅੰਤੜੀਆਂ ਦੀ ਗਰਮੀ ਨੂੰ ਘਟਾਉਣ ਲਈ ਇਹ ਚਟਨੀ ਬਹੁਤ ਲਾਭਕਾਰੀ ਹੁੰਦੀ ਹੈ

 ਠੰਡਕ ਪ੍ਰਦਾਨ ਕਰਦੀ ਹੈ- ਪੁਦੀਨਾ ਨੈਚੁਰਲ ਠੰਡਕ ਦਿੰਦਾ ਹੈ, ਜੋ ਗਰਮੀਆਂ ਵਿੱਚ ਸਰੀਰ ਦੇ ਟੈਮਪਰੇਚਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਹ ਲੂ ਲੱਗਣ ਤੋਂ ਵੀ ਬਚਾਉਂਦੀ ਹੈ।

 

ਭੁੱਖ ਵਧਾਉਂਦੀ ਹੈ-ਗਰਮੀਆਂ ਵਿੱਚ ਬਹੁਤ ਲੋਕਾਂ ਦੀ ਭੁੱਖ ਘੱਟ ਜਾਂਦੀ ਹੈ।ਪੁਦੀਨੇ ਦੀ ਚਟਨੀ ਭੁੱਖ ਨੂੰ ਵਧਾਉਂਦੀ ਹੈ 

 

ਮੂੰਹ ਦੀ ਤਾਜ਼ਗੀ ਅਤੇ ਬੈਕਟੀਰੀਆ ਤੋਂ ਬਚਾਅ- ਪੁਦੀਨਾ ਮੂੰਹ ਦੀ ਬਦਬੂ ਦੂਰ ਕਰਦਾ ਹੈ ਅਤੇ ਬੈਕਟੀਰੀਆ ਨੂੰ ਮਾਰਕੇ ਦੰਦਾਂ ਅਤੇ ਮੂੰਹ ਦੀ ਸਿਹਤ ਨੂੰ ਵਧੀਆ ਰੱਖਦਾ ਹੈ

 

ਰੋਗ-ਪ੍ਰਤੀਰੋਧਕ ਤਾਕਤ ਵਧਾਉਂਦੀ ਹੈ- ਇਸ ਵਿੱਚ ਐਂਟੀਆਕਸੀਡੈਂਟਸ ਅਤੇ ਵਿਟਾਮਿਨ ਸੀ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਕੇ ਬਿਮਾਰੀਆਂ ਤੋਂ ਬਚਾਅ ਕਰਦੇ ਹਨ।

 

 

  

 

 

Have something to say? Post your comment

 
 
 
 
 
Subscribe