Friday, November 22, 2024
 

health

😍ਬਾਸੀ ਰੋਟੀ ਖਾਣ ਦੇ ਵੀ ਨੇ ਫਾਇਦੇ!

ਮੁੜ ਚਰਚਾ ’ਚ ਸਿਹਤ ਮਹਿਕਮਾ, ਬਦਲੀਆਂ ਸਬੰਧੀ ਮੰਤਰੀ ਜੌੜਾਮਾਜਰਾ ਨੇ ਦਫ਼ਤਰ ਦੇ ਬਾਹਰ ਚਿਪਕਾਇਆ ਨੋਟਿਸ

ਇਹ ਫਲ ਬਰਸਾਤਾਂ ਵਿਚ ਨਾ ਖਾਉ, ਪਹੁੰਚਾਉਂਦੇ ਹਨ ਨੁਕਸਾਨ

ਆਪਣੇ ਦਿਲ ਦਾ ਇਸ ਤਰ੍ਹਾਂ ਰਖੋ ਖਿਆਲ, ਵਰਨਾ ਖ਼ਤਰਾ ਸਿਰ 'ਤੇ ਹੈ

ਜੇ ਤੁਹਾਨੂੰ ਵੀ ਨਹੀਂ ਪਸੰਦ ਬੈਂਗਣ, ਭਿੰਡੀ ਤੇ ਲੌਕੀ ਤਾਂ ਪੜ੍ਹੋ ਇਹ ਖ਼ਬਰ, ਫਾਇਦੇ ਦੇਖ ਹੋ ਜਾਓਗੇ ਹੈਰਾਨ!

ਤੁਸੀਂ ਵੀ ਹੋ ਵੱਧਦੇ ਭਾਰ ਤੋਂ ਪ੍ਰੇਸ਼ਾਨ ਪਰ ਨਹੀਂ ਹੈ ਕਸਰਤ ਲਈ ਸਮਾਂ? ਅਪਣਾਓ ਇਹ ਟਿਪਸ

ਕੀ ਪਾਣੀ ਪੀਂਦੇ ਸਮੇਂ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗ਼ਲਤੀ? ਹੋ ਸਕਦਾ ਹੈ ਵੱਡਾ ਨੁਕਸਾਨ

ਤੁਸੀਂ ਵੀ ਹੋ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਪ੍ਰੇਸ਼ਾਨ? ਭੋਜਨ ਵਿੱਚ ਸ਼ਾਮਲ ਕਰੋ ਇਹ ਚੀਜ਼ਾਂ

ਸਵੇਰੇ ਉੱਠਦੇ ਹੀ ਆਉਂਦੀ ਹੈ ਮੂੰਹ ‘ਚੋਂ ਬਦਬੂ ? ਅਜਮਾਓ ਇਹ ਦੇਸੀ ਨੁਕਤੇ

ਸਰਦੀਆਂ ’ਚ ਸਿਹਤ ਲਈ ਅਸਰਦਾਰ ਹੈ ਮਟਰ

ਜੇਕਰ ਤੁਹਾਡੇ ਵੀ ਰਹਿੰਦਾ ਹੈ ਪੈਰਾਂ 'ਚ ਦਰਦ ਹੈ ਤਾਂ ਇਹ ਉਪਾਅ ਦੇਣਗੇ ਰਾਹਤ

ਸਰੀਰ ਲਈ ਲਾਭਦਾਇਕ ਨੇ ਅੰਡੇ

ਸਰੀਰ ਲਈ ਅੰਡੇ ਬਹੁਤ ਲਾਭਦਾਇਕ ਹੁੰਦੇ ਹਨ ਕਿਉਂਕਿ ਇਨ੍ਹਾਂ ’ਚ ਵਿਟਾਮਿਨ, ਫਾਸਫੋਰਸ, ਕੈਲਸ਼ੀਅਮ, ਜਿੰਕ, ਬੀ 5, ਬੀ 12, ਬੀ 2, ਡੀ, ਈ, ਕੇ, ਬੀ 6 ਅਤੇ ਕਈ ਹੋਰ ਪੋਸ਼ਕ ਤੱਤ ਵੀ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਸ ’ਚ 70 ਕੈਲੋਰੀ, 6 ਕੈਲੋਰੀ, 6 ਗ੍ਰਾਮ ਪ੍ਰੋਟੀਨ 

ਡਾ. ਰਾਜ ਕੁਮਾਰ ਵੇਰਕਾ ਵੱਲੋਂ ਸਿਹਤ ਦੇ ਖੇਤਰ ਵਿੱਚ ਪੰਜਾਬ ਨੂੰ ਮਾਡਲ ਸੂਬਾ ਬਨਾਉਣ ਦਾ ਐਲਾਨ

ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਸਿਹਤ ਦੇ ਖੇਤਰ ਵਿੱਚ ਪੰਜਾਬ ਨੂੰ ਇੱਕ ਮਾਡਲ ਸੂਬਾ ਬਨਾਉਣ ਦਾ ਐਲਾਨ ਕੀਤਾ ਹੈ।

ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਵਜੋਂ ਆਹੁਦਾ ਸੰਭਾਲਣ ਤੋਂ ਬਾਅਦ ਅੱਜ ਸਥਾਨਿਕ ਪੰਜਾਬ

ਕੀ ਤੁਸੀਂ ਜਾਣਦੇ ਹੋ ਪੋਟਾਸ਼ਿਅਮ ਨਾਲ ਭਰਪੂਰ ਚੀਜਾਂ ਦਾ ਸੇਵਨ ਕਰਨ ਨਾਲ ਤੇਜ਼ੀ ਨਾਲ ਘੱਟ ਹੁੰਦਾ ਹੈ ਭਾਰ?

ਘਟਾਓ ਭਾਰ, ਜਾਣੋ ਚੀਆ ਸੀਡਜ਼ (Chia Seeds) ਦੇ ਫ਼ਾਇਦੇ

ਤਾਂਬੇ ਦੇ ਭਾਂਡੇ ’ਚ ਪੀਓ ਪਾਣੀ, ਚਮੜੀ ਸਣੇ ਪੂਰਾ ਸਰੀਰ ਹੋਵੇਗਾ ਤੰਦਰੁਸਤ

ਰੋਟੀ ਖਾਣ ਮਗਰੋਂ ਚਬਾ ਕੇ ਖਾਓ ਸੌਂਫ਼

ਪੰਜਾਬ ਵਿੱਚ ਨਵਜਨਮੇਂ ਬੱਚਿਆਂ ਦੀ ਦੁੱਧ ਚੁੰਘਣ ਦੀ ਫੀਸਦ 30 ਤੋਂ ਵਧਕੇ 80 ਫੀਸਦ ਤੋਂ ਪਾਰ ਹੋਈ

ਕੋਵਿਡ ਮਹਾਂਮਾਰੀ ਦੌਰਾਨ ਜੱਚਾ ਬੱਚਾ ਸਿਹਤ ਸੇਵਾਵਾਂ ਸਫ਼ਲਤਾਪੂਰਵਕ ਪ੍ਰਦਾਨ ਕੀਤੀਆਂ ਜਾ ਰਹੀਆਂ: ਡਾ. ਅੰਦੇਸ ਕੰਗ

ਪੰਜਾਬ ਵਿਚ ਦਸਤ ਰੋਕੂ ਪੰਦਰਵਾੜੇ ਅਧੀਨ ਗਤੀਵਿਧੀਆਂ ਜਾਰੀ

Health News : ਸਵਾਦ ਹੀ ਨਹੀਂ ਦਵਾਈ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ ਜਾਮਣ

ਉਹ ਚੀਜ਼ਾਂ ਜਿਹੜੀਆਂ ਦਹੀਂ ਨਾਲ ਨਾ ਖਾਓ

ਗਰਮੀਆਂ ਵਿੱਚ ਦਹੀਂ ਖਾਣਾ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਕੀ ਤੁਹਾਨੂੰ ਪਤਾ ਹੈ, ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ। ਜਿਨ੍ਹਾਂ ਨੂੰ ਦਹੀਂ ਨਾਲ ਨਹੀਂ ਖਾਣਾ ਚਾਹੀਦਾ।ਅਸੀਂ ਕਈ ਚੀਜ਼ਾਂ ਇਕੱਠੀਆਂ ਖਾਣੀਆਂ ਪਸੰਦ ਕਰ

ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਦੀ ਤਾਕਤ ਰੱਖਦਾ ਐ ਕੀਵੀ

ਕੀਵੀ ਦੇਖਣ ’ਚ ਚੀਕੂ ਵਰਗਾ ਲੱਗਦਾ ਹੈ। ਇਹ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਰੋਜ਼ਾਨਾ ਕੀਵੀ ਫਲ ਖਾਣ ਨਾਲ ਵਿਅਕਤੀ ਦੀ ਉਮਰ ਲੰਬੀ ਹੁੰਦੀ ਹੈ। ਆਯੁਰਵੇਦ ਮੁਤਾਬਕ ਦੱਸਿਆ ਜਾਂਦਾ ਹੈ ਕਿ ਇਹ ਫਲ ਸਿਹਤ ਲਈ ਬਹੁਤ ਵਧੀਆ ਹੈ। ਕੀਵੀ ਫਲ ’ਚ ਸਾਰੇ ਉਪਯੋਗੀ ਤੱਤ ਮੌਜੂਦ ਹੁੰਦੇ ਹਨ। ਇਸ ’ਚ ਵਿਟਾਮਿਨ-ਸੀ ਦੀ ਮਾਤਰਾ ਹੋਣ ਕਾਰਨ ਇਹ ਸਰੀਰ ਨੂੰ ਕਈ ਰੋਗਾ ’ਤੋਂ ਮੁਕਤ ਰੱਖਦਾ ਹੈ ਅਤੇ ਤਣਾਅ ਦੀ ਸਮੱਸਿਆ ਵੀ ਦੂਰ ਰੱਖਦਾ ਹੈ।

ਸੁਹੰਜਣਾ ਰੁੱਖ ਕਿੰਨਾ ਗੁਣਕਾਰੀ ਹੈ ?

ਚਮਤਕਾਰੀ ਰੁੱਖ ਸੁਹੰਜਣੇ ਦੀ ਖਾਸੀਅਤ। ਇਸ ਦਾ ਵਿਗਿਆਨਿਕ ਨਾਮ ਮੋਰਿੰਗਾ ਉਲਿਫੇਰਾ( Moringa olifera)ਹੈ ਅਤੇ ਅੰਗਰੇਜ਼ੀ ਵਿੱਚ ਗਮਜ਼ ਕਿਹਾ ਜਾਂਦਾ ਹੈ।
1.ਇਸ ਰੁੱਖ ਦੇ ਪੱਤਿਆ ਅਤੇ ਜੜਾ ਦੀ ਵਰਤੋਂ 300 ਤੋਂ ਵੱਧ ਬਿਮਾਰੀਆਂ ਨੂੰ ਠੀਕ ਕਰਨ ਲਈ ਵਰਤੀਆਂ ਜਾਂਦੀਆ ਦਵਾਈਆ ਵਿੱਚ ਹੁੰਦੀ ਹੈ।

ਸਰੀਰ ਨੂੰ ਠੰਢਾ ਰੱਖੇਗਾ ਕੱਚੇ ਅੰਬ ਦਾ ਜੂਸ, ਇਵੇਂ ਬਣਾਓ

ਸਰੀਰ ’ਚ ਰੋਗਾਂ ਨਾਲ ਲੜਨ ਦੀ ਤਾਕਤ ਪੈਦਾ ਕਰਦੀ ਹੈ ਭਿੰਡੀ

ਧਿਆਨ ਰੱਖਣਾ ਕਿ ਭਿੰਡੀ ਖਾਣ ਬਾਅਦ ਕਰੇਲੇ ਦੀ ਸਬਜ਼ੀ ਕਦੇ ਨਹੀਂ ਖਾਣੀ ਚਾਹੀਦੀ ਇੰਜ ਕਰਨ ਨਾਲ ਪੇਟ ਵਿੱਚ ਜ਼ਹਿਰ ਬਣ ਜਾਂਦਾ ਹੈ, ਜਿਸ ਨਾਲ ਮੌਤ ਤੱਕ ਹੋ ਸਕਦੀ ਹੈ। ਭਿੰਡੀ ਦੇ ਅਨੇਕਾਂ ਲਾਭ ਹਨ ਇਹ ਪਾਚਨ ਤੰਤਰ ਨੂੰ ਮਜਬੂਤ ਕਰਦੀ ਹੈ। ਅੱਖਾਂ ਲਈ ਬਹੁਤ ਹੀ ਫਾਇਦੇ

7 ਅਪ੍ਰੈਲ, 2021 ਵਿਸ਼ਵ ਸਿਹਤ ਦਿਵਸ ਮੌਕੇ ‘ਤੇ

ਵਿਸ਼ਵ ਭਰ ਵਿਚ ਕੋਵਿਡ-19, ਕੈਂਸਰ, ਅਤੇ ਫੈਲਣ ‘ਤੇ ਪਰਜੀਵੀ ਬਿਮਾਰੀਆਂ, ਜਣੇਪਾ, ਪੇਰੀਨੇਟਲ ਅਤੇ ਪੋਸ਼ਣ ਸੰਬੰਧੀ ਹਾਲਾਤ, ਗੈਰ-ਸੰਚਾਰੀ ਅਤੇ ਗੰਭੀਰ ਸੱਟਾਂ ਕਾਰਡੀਓਵੈਸਕੁਲਰ, ਡਾਇਬਟੀਜ਼, ਸਟ੍ਰੋਕ, ਪੁਰਾਣੀ ਪਲਮਨਰੀ ਬਿਮਾਰੀ, ਸਾਹ ਦੀ ਇਨਫੈਕਸ਼ਨ ਕਾਰਨ ਮੌਤਾਂ ਦੀ ਦਰ ਤੇਜ਼ੀ ਨਾਲ ਵੱਧ ਰਹੀ ਹੈ।

ਅਜਵੈਣ ਦੀ ਇੰਜ ਕਰੋ ਵਰਤੋਂ

ਅਜਵੈਣ ਦੀ ਵਰਤੋਂ ਮਸਾਲੇ ਦੇ ਰੂਪ 'ਚ ਹਰ ਘਰ ਦੀ ਰਸੋਈ 'ਚ ਕੀਤੀ ਜਾਂਦੀ ਹੈ। ਦਾਦੀ-ਨਾਨੀ ਵੱਲੋਂ ਦੇਸੀ ਨੁਸਖ਼ੇ ਦੇ ਤੌਰ 'ਤੇ ਢਿੱਡ ਦਰਦ ਹੋਣ 'ਤੇ ਅਜਵੈਣ ਦੀ ਫੱਕੀ ਮਾਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਖਾਣੇ ਦਾ ਸੁਆਦ ਵਧਾਉਂਦੀ ਹੈ, ਨਾਲ ਹੀ ਸਿਹਤ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਦੀ ਹੈ। ਇਸ ਦਾ ਚੂਰਨ ਬਣਾ ਕੇ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ।

ਪੀਲੇ ਦੰਦਾਂ ਨੂੰ ਦੁੱਧ ਵਾਂਗ ਚਿੱਟੇ ਇੰਜ ਬਣਾਓ

ਜੇ ਤੁਹਾਨੂੰ ਹੱਸਣਾ ਪਸੰਦ ਹੈ ਤਾਂ ਸਾਫ਼ ਤੇ ਚਮਕਦਾਰ ਦੰਦਾਂ ਦਾ ਹੋਣ ਬਹੁਤ ਹੀ ਜ਼ਰੂਰੀ ਹੈ। ਕਈ ਲੋਕ ਆਪਣੇ ਪੀਲੇਪਨ ਦੇ ਕਾਰਨ ਦੋਸਤਾਂ ਦੇ ਵਿਚਕਾਰ ਹੱਸਦੇ ਹੀ ਨਹੀਂ। ਕਈ ਵਾਰ ਕਿਸੇ ਕਾਰਨ ਕਰਕੇ ਤੁਸੀਂ ਆਪਣੇ ਦੰਦਾਂ ਦੀ ਚਮਕ ਗੁਆ ਬੈਠਦੇ ਹੋ, ਜਿਸ ਕਰਕੇ ਤੁਹਾਡੇ ਦੰਦ ਪੀਲੇ ਹੋ ਜਾਂਦੇ ਹਨ। ਨਿੰਬੂ ਦੇ ਛਿਲਕੇ ਨਾਲ ਤੁਸੀਂ ਆਪਣੇ ਦੰਦਾਂ ਨੂੰ ਸਾਫ਼ ਕਰ ਸਕਦੇ ਹੋ। ਕਿਉਂਕਿ ਨਿੰਬੂ ’ਚ ਬਲੀਚਿੰਗ ਏਜੈਂਟ ਹੁੰਦਾ ਹੈ, ਇਸ ਦੇ ਕਾਰਨ ਨਿੰਬੂ ਦਾ ਛਿਲਕਾ ਦੰਦਾਂ ਨੂੰ ਸਾਫ ਕਰ ਸਕਦਾ ਹੈ। ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਨਿੰਬੂ ਦੇ ਛਿਲਕੇ 

ਗੁਣਕਾਰੀ ਐ ਪਾਲਕ ਦਾ ਜੂਸ

ਪਾਲਕ ਸਰੀਰ ਲਈ ਬਹੁਤ ਹੀ ਲਾਭਦਾਇਕ ਹੈ ਇਸ ਵਿੱਚ ਵਿਟਾਮਿਨ ‘ਏ’, ‘ਬੀ’, ‘ਸੀ’ ਅਤੇ ‘ਈ’ ਤੋਂ ਇਲਾਵਾ ਪ੍ਰੋਟੀਨ, ਸੋਡੀਅਮ, ਕੈਲਸ਼ੀਅਮ, ਫਾਸਫੋਰਸ, ਕਲੋਰੀਨ, ਥਾਇਆਮੀਨ, ਫਾਈਬਰ, ਰਾਈਬੋਫਲੈਵਿਨ ਅਤੇ ਆਇਰਨ ਵੱਧ ਪਾਇਆ ਜਾਂਦਾ ਹੈ। ਇਸ ਦੇ ਕਈ ਹਰਬਲ ਨੁਸਖੇ ਵੀ ਹਨ। ਥਾਇਰਾਇਡ ’ਚ ਇਕ ਕੱਪ ਪਾਲਕ ਦੇ ਰਸ ਦੇ ਨਾਲ ਇਕ ਚੱਮਚ ਸ਼ਹਿਦ ਅਤੇ ਚੌਥਾਈ ਚੱਮਚ ਜੀਰੇ ਦਾ ਚੂਰਨ ਮਿਲਾ ਕੇ ਪੀਣ ਨਾਲ ਲਾਭ ਹੁੰਦਾ ਹੈ। ਕੋਲਾਯਟਿਸ ਦੀ ਸਮਸਿਆ ’ਚ ਪਾਲਕ ਅਤੇ ਬੰਦਗੋਭੀ ਦੇ ਪੱਤਿਆਂ ਦਾ ਰਸ ਕੁਝ ਦਿਨਾਂ ਤੱ

ਸਿਹਤ ਮੰਤਰੀ ਸਿੱਧੂ ਨੇ ਕਮਿਉਨਟੀ ਹੈਲਥ ਅਫ਼ਸਰਾਂ ਨੂੰ ਸੌਂਪੇ ਨਿਯੁਕਤੀ ਪੱਤਰ ✌️

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ

ਦੁਕਾਨਾਂ ਅਤੇ ਗੁੜ ਬਣਾਉਣ ਵਾਲੇ ਵੇਲਣਿਆਂ 'ਤੇ ਸਿਹਤ ਵਿਭਾਗ ਦਾ ਛਾਪਾ 💪

ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਵੱਖ-ਵੱਖ ਥਾਈਂ ਜਾ ਕੇ ਦੁੱਧ, ਦੁੱਧ ਤੋਂ ਬਣਨ ਵਾਲੇ ਪਦਾਰਥ, ਗੁੜ ਅਤੇ 

ਤਿਉਹਾਰਾਂ ਮੌਕੇ ਇਸ ਪ੍ਰਕਾਰ ਘਰ ਵਿਚ ਹੀ ਬਣਾਓ ਤਿਲਾਂ ਦੀ ਬਰਫੀ😍

ਲੋਹੜੀ ਅਤੇ ਮਕਰ ਸਕ੍ਰਾਂਤੀ ਦੇ ਤਿਉਹਾਰ ਮੌਕੇ ਲੋਕ ਤਿਲ ਤੋਂ ਬਣੀ ਮਠਿਆਈ ਖਾਣਾ ਪਸੰਦ ਕਰਦੇ ਹਨ । ਮਕਰ ਸਕ੍ਰਾਂਤੀ 'ਤੇ ਤਾਂ ਰਾਜਸਥਾਨ ਵਿੱਚ ਤਿਲ ਦੇ ਲੱਡੂ ਬਣਾਏ ਜਾਂਦੇ ਹਨ । 

ਮੁਹਾਲੀ 'ਚ ਮਿਲਿਆ ਮਰਿਆ ਕਬੂਤਰ, ਬਰਡ ਫਲੂ ਦਾ ਸ਼ੱਕ 🕊😯

ਮੁਹਾਲੀ ਦੇ ਸੈਕਟਰ 68 ਦੇ ਸਿਟੀ ਪਾਰਕ ਵਿੱਚ ਇੱਕ ਮਰਿਆ ਹੋਇਆ ਕਬੂਤਰ ਮਿਲਣ ਕਾਰਨ ਇਲਾਕਾ ਨਿਵਾਸੀਆਂ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਪੱਤਾ ਗੋਭੀ ਵਿਚ ਹੁੰਦਾ ਹੈ ਬਾਰੀਕ ਕੀੜਾ ਜੋ ਸਾਡੇ ਦਿਮਾਗ਼ ਨੂੰ ਨੁਕਸਾਨ ਪਹੁੰਚਾਉਂਦਾ ਹੈ 🐛🐜

ਚੰਡੀਗੜ੍ਹ : ਤੁਸੀਂ ਜ਼ਰੂਰ ਸੁਣਿਆ ਹੋਵੇਗਾ ਕਿ ਪੱਤਾ ਗੋਭੀ ਵਿਚ ਇਕ ਕੀੜਾ ਹੈ ਅਤੇ ਇਹ ਦਿਮਾਗ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਇਸ ਡਰ ਦੇ ਕਾਰਨ ਹਜ਼ਾਰਾਂ ਜਾਂ ਵੱਧ ਲੋਕ ਗੋਭੀ ਖਾਣਾ ਛੱਡ ਗਏ ਹਨ। ਜਾਣੋ ਇਹ ਕੀੜਾ ਕੀ ਹੈ ਅਤੇ ਦਿਮਾਗ ਵਿਚ ਕਿਵੇਂ ਪ੍ਰਵੇਸ਼ ਕਰ ਜਾਂਦਾ ਹੈ। 

ਬਰਡ ਫਲੂ ਨਾਲ ਨਜਿੱਠਣ ਲਈ ਹਰਕਤ ਵਿੱਚ ਆਇਆ ਕੇਂਦਰੀ ਸਿਹਤ ਮੰਤਰਾਲਾ 🐔💪🏽

ਕੇਰਲ ਅਤੇ ਹਰਿਆਣਾ ਵਿੱਚ ਬਰਡ ਫਲੂ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਮਾਹਰਾਂ ਦੀ ਟੀਮਾਂ ਦਾ ਗਠਨ ਕੀਤਾ ਹੈ। ਵੱਖ-ਵੱਖ ਖੇਤਰਾਂ ਦੇ ਮਾਹਰਾਂ ਦੀਆਂ ਦੋ ਟੀਮਾਂ ਨੂੰ ਬਰਡ ਫਲੂ ਤੋਂ ਪ੍ਰਭਾਵਿਤ ਕੇਰਲਾ ਦੇ ਕੋਟਯਾਮ ਅਤੇ ਅਲਪੂਝਾ ਅਤੇ ਪੰਚਕੂਲਾ ਵਿੱਚ ਭੇਜਿਆ ਗਿਆ ਹੈ।

ਸ਼ੂਗਰ ਹੈ ਤਾਂ ਇਨ੍ਹਾਂ 9 ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ

ਡਾਈਬੀਟੀਜ਼, ਜੋ ਕਿ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਵਧਾਉਂਦੀ ਹੈ। ਇੱਕ ਭਿਆਨਕ ਅਤੇ ਅਟੱਲ ਅਵਸਥਾ ਹੈ। ਪਰ ਇਸ ਸਥਿਤੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਪ੍ਰਬੰਧਨ ਵੀ ਕੀਤਾ ਜਾ ਸਕਦਾ ਹੈ। ਬਲੱਡ ਸ਼ੂਗਰ ਦੇ ਪੱਧਰਾਂ ਦਾ ਪ੍ਰਬੰਧਨ ਸਿਰਫ ਖੁਰਾਕ ਅਤੇ ਜੀਵਨਸ਼ੈਲੀ ਵਿਚ ਥੋੜੀ ਜਿਹੀ ਤਬਦੀਲੀ ਕਰਕੇ ਕੀਤਾ ਜਾ ਸਕਦਾ ਹੈ। ਸਭ ਤੋ ਪਹਿਲਾਂ ਵੀ ਕੋਈ ਮੌਸਮੀ ਖੁਰਾਕ ਪਹਿਲਾਂ ਖਾਣਾ ਸ਼ੁਰੂ ਕਰ ਸਕਦੇ ਹੋ ਅਤੇ ਸਰਦੀਆਂ ਦਾ ਮੌਸਮ ਬਹੁਤ ਸਾਰੇ ਅਜਿਹੇ ਖਾਦ ਪਦਾਰਥਾਂ ਨਾਲ ਆਉਂਦਾ ਹੈ। ਸਰਦੀਆਂ ਵਿਚ 9 ਸਭ ਤੋਂ ਵਧੀਆ ਭੋਜਨ ਹਨ ਜੋ ਤੁਸੀਂ ਸ਼ੂਗਰ ਨੂੰ ਕੰਟਰੋਲ ਕਰਨ ਲਈ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ-

ਜੇ ਰਾਤ ਨੂੰ ਚੰਗੀ ਨੀਦ ਸੌਣਾ ਤਾਂ ਇਹ ਖਾ ਕੇ ਨਾ ਸੋਵੋ

ਦਿਨ ਦੀ ਸ਼ੁਰੂਆਤ ਭਾਵੇਂ ਹੀ ਸੂਰਜ ਚੜਨ ਨਾਲ ਹੋਵੇ ਪਰ ਤੁਹਾਨੂੰ ਸਵੇਰ ਦੀ ਤਾਜ਼ਗੀ ਰਾਤ ਦੇ ਖਾਣੇ 'ਤੇ ਨਿਰਭਰ ਕਰਦੀ ਹੈ। ਬਹੁਤ ਸਾਰੇ ਲੋਕ ਰਾਤ ਨੂੰ ਖਾਣੇ 'ਚ ਅਸੰਤੁਲਿਤ ਭੋਜਨ ਖਾ ਰਹੇ ਹਨ ਜਿਸ ਕਾਰਨ ਉਹ ਚੈਨ ਦੀ ਨੀਂਦ ਨਹੀਂ ਲੈ ਪਾਉਂਦੇ ਹਨ। ਇਸ ਤਰ੍ਹਾਂ ਦੇ ਭੋਜਨ ਨੂੰ ਐਂਟੀ ਬ੍ਰੇਨ ਫੂਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਿਸ 'ਚ ਸ਼ੱਕਰਯੁਕਤ ਆਹਾਰ ਆਦਿ ਸ਼ਾਮਲ ਹੈ। ਜੇਕਰ ਚੰਗੀ ਨੀਂਦ ਚਾਹੁੰਦੇ ਹੋ ਤਾਂ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਰਾਤ ਨੂੰ ਨਹੀਂ ਖਾਣੀਆਂ ਚਾਹੀਦੀਆਂ।

ਦਿਲ ਦੀਆਂ ਬੀਮਾਰੀਆਂ ਤੋਂ ਬਚਾ ਸਕਦਾ ਹੈ ਪਿਆਜ਼ ਦਾ ਛਿਲਕਾ

 ਅਸੀਂ ਪਿਆਜ਼ ਨੂੰ ਛਿੱਲਣ ਤੋਂ ਬਾਅਦ ਉਨ੍ਹਾਂ ਦੇ ਛਿਲਕਿਆਂ ਨੂੰ ਸੁੱਟ ਦਿੰਦੇ ਹਾਂ ਪਰ ਅਸਲ 'ਚ ਬੇਕਾਰ ਸਮਝ ਕੇ ਸੁੱਟਣ ਦੀ ਥਾਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੀ ਹਾਂ ਪਿਆਜ਼ ਦੀ ਤਰ੍ਹਾਂ ਉਸ ਦਾ ਛਿਲਕਾ ਵੀ ਸਰੀਰ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਦਾ ਕੰਮ ਕਰਦਾ ਹੈ। ਆਓ ਜਾਣਦੇ ਹਾਂ ਇਸ ਤੋਂ ਮਿਲਣ ਵਾਲੇ ਫ਼ਾਇਦਿਆਂ ਦੇ ਬਾਰੇ

ਸਰਦੀਆਂ ਵਿਚ ਅਨਮੋਲ ਖ਼ਜ਼ਾਨਾ ਹੈ ਚਿਲਗੋਜ਼ਾ

ਚਿਲਗੋਜ਼ਾ ਤਾਕਤ ਦਾ ਕੁਦਰਤ ਵੱਲੋਂ ਦਿੱਤਾ ਅਨਮੋਲ ਖ਼ਜ਼ਾਨਾ ਹੈ। ਇਹ ਸਰਦੀਆਂ ਦੀ ਬਹੁਤ ਵਧੀਆ ਖ਼ੁਰਾਕ ਹੈ। ਜੇ ਤੁਸੀ ਕਮਜ਼ੋਰੀ ਤੋਂ ਦੂਰ ਰਹਿਣਾ ਹੈ ਤਾਂ ਹਰ ਸਾਲ ਇਕ ਕਿੱਲੋ ਚਿਲਗੋਜ਼ਾ ਜ਼ਰੂਰ ਖਾਓ। ਇਸ ਨੂੰ ਗਰਮੀਆਂ 'ਚ ਨਹੀਂ ਖਾਣਾ ਚਾਹੀਦਾ। ਇਹ ਸਰਦੀਆਂ ਦੀ ਖ਼ੁਰਾਕ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਬਦਾਮ, ਅਖਰੋਟ, ਮੂੰਗਫਲੀ ਨਾਲੋਂ ਇਸ 'ਚ ਜ਼ਿਆਦਾ ਤਾਕਤ ਹੈ। ਇਸ ਦੀ ਕੀਮਤ ਤਾਂ ਭਾਵੇਂ ਜ਼ਿਆਦਾ ਹੈ ਪਰ ਸਰੀਰ ਦੀ ਤੰਦਰੁਸਤੀ ਮੂਹਰੇ ਕੁਝ ਨਹੀਂ। ਇਹ ਇਕ ਸੁਪਰ ਫੂਡ ਹੈ। 

12
Subscribe