Friday, November 22, 2024
 

ਸਿਹਤ ਸੰਭਾਲ

ਸੁਹੰਜਣਾ ਰੁੱਖ ਕਿੰਨਾ ਗੁਣਕਾਰੀ ਹੈ ?

April 17, 2021 09:41 AM

ਚਮਤਕਾਰੀ ਰੁੱਖ ਸੁਹੰਜਣੇ ਦੀ ਖਾਸੀਅਤ। ਇਸ ਦਾ ਵਿਗਿਆਨਿਕ ਨਾਮ ਮੋਰਿੰਗਾ ਉਲਿਫੇਰਾ( Moringa olifera)ਹੈ ਅਤੇ ਅੰਗਰੇਜ਼ੀ ਵਿੱਚ ਗਮਜ਼ ਕਿਹਾ ਜਾਂਦਾ ਹੈ।
1.ਇਸ ਰੁੱਖ ਦੇ ਪੱਤਿਆ ਅਤੇ ਜੜਾ ਦੀ ਵਰਤੋਂ 300 ਤੋਂ ਵੱਧ ਬਿਮਾਰੀਆਂ ਨੂੰ ਠੀਕ ਕਰਨ ਲਈ ਵਰਤੀਆਂ ਜਾਂਦੀਆ ਦਵਾਈਆ ਵਿੱਚ ਹੁੰਦੀ ਹੈ।
2.ਇਸ ਰੁੱਖ ਦੇ ਪੱਤਿਆ ਅਤੇ ਜੜਾ ਦੀ ਵਰਤੋਂ ਵੇਅ ਪਰੋਟੀਨ ਬਣਾਉਣ ਲਈ ਕੀਤੀ ਜਾਂਦੀ ਹੈ।
3.ਇਹ ਰੁੱਖ ਸਲਫਰ, ਕਾਰਬਨ ਮੋਨੋਆਕਸਾਈਡ ਜਿਹੀਆ ਜ਼ਹਿਰੀਲੀਆ ਗੈਸਾ ਨੂੰ ਸੌਖਣ ਦੀ ਸਮਰੱਥਾਂ ਰੱਖਦਾ ਹੈ।
3.ਇਸਦੀਆਂ ਫਲੀਆ ਤੇ ਜੜਾਂ ਦੇ ਆਚਾਰ ਦੀ ਵਰਤੋ ਕਰਨ ਨਾਲ ਬੁਢਾਪਾ ਜਲਦੀ ਨਹੀ ਆਉਂਦਾ ਅਤੇ ਚਮੜੀ ਜਵਾਨ ਰਹਿੰਦੀ ਹੈ।
4.ਇਸ ਰੁਖ ਦੇ ਪੱਤਿਆ ਦੀ ਵਰਤੋ ਦਾਲ ਸਬਜੀ ਵਿੱਚ ਰੋਜ਼ਾਨਾ ਕਰਨ ਨਾਲ ਸਰੀਰ ਰੋਗ ਰਹਿਤ ਹੋ ਜਾਂਦਾ ਅਤੇ ਖੂਨ ਕਮੀ ਦੂਰ ਹੁੰਦੀ ਹੈ।
5. ਇਸ ਰੁੱਖ ਦੇ ਪੱਤਿਆ ਵਿੱਚ ਗਾਜਰ ਨਾਲੋ 10 ਗੁਣਾ ਜਿਆਦਾ ਵਿਟਾਮਿਨ A ਹੈ।
6. ਇਸ ਰੁੱਖ ਦੇ ਪੱਤਿਆ ਵਿੱਚ ਸੰਤਰੇ ਨਾਲੋ 7 ਗੁਣਾ ਜਿਆਦਾ ਵਿਟਾਮਿਨ C ਹੈ।
7.ਇਸ ਰੁੱਖ ਦੇ ਪੱਤਿਆ ਵਿੱਚ ਕੇਲੇ ਨਾਲੋ 15 ਗੁਣਾ ਜਿਆਦਾ ਪੋਟਾਸ਼ੀਅਮ ਹੈ।
8. ਇਸ ਰੁੱਖ ਦੇ ਪੱਤਿਆ ਵਿੱਚ ਦੁੱਧ ਨਾਲੋਂ 17 ਗੁਣਾ ਜਿਆਦਾ ਪਰੋਟੀਨ ਹੈ।
9.ਇਸ ਰੁੱਖ ਵਿੱਚ ਬਾਦਾਮਾਂ ਨਾਲੋਂ 12 ਗੁਣਾ ਜਿਆਦਾ ਵਿਟਾਮਿਨ E ਹੈ।
10.ਇਸ ਰੁੱਖ ਵਿੱਚ ਪਾਲਕ ਨਾਲੋਂ 25 ਗੁਣਾ ਜਿਆਦਾ ਆਇਰਨ ਹੈ।
ਇਹ ਰੁੱਖ ਦੀ ਮੌਜੂਦਗੀ ਬਦਬੂ ਪੈਦਾ ਨਹੀ ਹੋਣ ਦਿੱਤੀ।ਪਿੱਪਲ ਅਤੇ ਨਿੰਮ ਤੋ ਬਾਅਦ ਸਭ ਤੋਂ ਵੱਧ 4kg ਕਾਰਬਨ ਡਾਈਆਕਸਾਈਡ ਨੂੰ ਸੌਖਣ ਦੀ ਸਮਰੱਥਾ ਇਸ ਰੁੱਖ ਦੀ ਹੈ।
5 ਸਾਲ ਦਾ ਇਹ ਰੁੱਖ ਕਰੀਬ 4 ਬੰਦਿਆ ਨੂੰ ਭਰਪੂਰ ਮਾਤਰਾ ਵਿੱਚ ਆਕਸੀਜਨ ਦੇ ਸਕਦੇ ਹੈ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

 
 
 
 
Subscribe