Saturday, November 23, 2024
 

air

ਮਦਰ ਡੇਅਰੀ ਨੇ ਵਧਾਇਆ ਦੁੱਧ ਦਾ ਭਾਅ, ਅੱਜ ਤੋਂ ਕਿੰਨੀ ਹੋਵੇਗੀ ਕੀਮਤ, ਪੜ੍ਹੋ

Air Force Day: ਚੰਡੀਗੜ੍ਹ 'ਚ ਏਅਰ ਸ਼ੋਅ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਰੱਖਿਆ ਮੰਤਰੀ ਪਹੁੰਚਣਗੇ ਚੰਡੀਗੜ੍ਹ

ਦਿੱਲੀ ਏਅਰਪੋਰਟ ’ਤੇ 800 ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਵਲੋਂ ਹੰਗਾਮਾ

ਦਿੱਲੀ ਹਵਾਈ ਅੱਡੇ ਤੋਂ ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਵਾਪਸ ਭੇਜਿਆ ਅਮਰੀਕਾ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਮ 'ਤੇ ਰੱਖਿਆ ਜਾਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ

ਵਿਧਾਇਕ ਸੁਖਪਾਲ ਖਹਿਰਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਸਿਕੰਦਰ ਸਿੰਘ ਮਲੂਕਾ ਬਣੇ ਅੰਤਰਰਾਸ਼ਟਰੀ ਸਰਕਲ ਸਟਾਈਲ ਕਮੇਟੀ ਦੇ ਚੇਅਰਮੈਨ

ਵਿਦੇਸ਼ੀ ਲੋਕਾਂ ਨੂੰ ਨੌਕਰੀਆਂ ਦੇਣ ਤੋਂ ਪਹਿਲਾਂ ਸਾਨੂੰ ਆਪਣਾ ਘਰ ਠੀਕ ਕਰਨਾ ਪਵੇਗਾ - ਖਹਿਰਾ

ਗਾਹਕਾਂ ਨੂੰ ਉਲਝਣ ਤੋਂ ਬਚਾਉਣ ਲਈ Airtel ਨੇ ਵਾਧੂ ਡਾਟਾ ਲਾਭ ਕੂਪਨ ਵਾਪਸ ਲਏ

ਨਾਈ ਨੇ ਗਲਤੀ ਨਾਲ ਕੱਟ ਦਿਤੇ ਵਾਲ, ਹੋਇਆ 2 ਕਰੋੜ ਦਾ ਜੁਰਮਾਨਾ

ਮੁੰਬਈ : ਇਕ ਮਾਡਲ ਨੇ ਅਦਾਲਤ ਵਿਚ ਕੇਸ ਪਾਇਆ ਸੀ ਕਿ ਉਸ ਦੇ ਵਾਲ ਨਾਈ ਨੇ ਗਲਤ ਕੱਟ ਦਿਤੇ ਜਿਸ ਕਾਰਨ ਉਸ ਦਾ ਪ੍ਰੋਫ਼ੈਸ਼ਨ ਅਤੇ ਸਮਾਜਕ ਤਾਲਮੇਲ ਖ਼ਤਮ ਹੋ ਗਿਆ ਹੈ ਕਿਉਂ ਕਿ ਉਸ ਦੀ ਮਾਡÇਲੰਗ ਹੀ ਉਸ ਦੇ ਲੰਮੇ ਵਾਲਾਂ ਕਰ ਕੇ ਹੁੰਦੀ ਸਂੀ ਜੋ ਕਿ ਹੁਣ ਖ਼ਤਮ ਹੋ ਚੁੱਕੀ ਹੈ। ਦਰਅਸਲ ਕੌਮੀ ਗਾਹਕ ਝਗੜਾ ਨਿਵਾਰਣ ਕਮਿਸ਼ਨ ਨੇ ਆਪਣੇ ਇੱਕ ਹੁਕਮ ਤਹਿਤ ਇੱਕ ਮਹਿਲਾ

ਨਵੇਂ ਮੁੱਖ ਮੰਤਰੀ ਦੇ ਆਉਂਦਿਆਂ ਦੀ ਚੇਅਰਮੈਨ ਬਦਲਣੇ ਸ਼ੁਰੂ

ਅੰਮ੍ਰਿਤਸਰ: ਪੰਜਾਬ ਸਰਕਾਰ ਨੇ ਬੀਤੇ ਕੱਲ ਦਿਨੇਸ਼ ਬੱਸੀ ਨੂੰ ਹਟਾ ਕੇ ਅੰਮ੍ਰਿਤਸਰ ਇੰਪਰੂਮੈਂਟ ਟਰੱਸਟ ਦਾ ਚੇਅਰਮੈਨ ਥਾਪਿਆ ਸੀ। ਅੰਮ੍ਰਿਤਸਰ ਇੰਪਰੂਵਮੈਂਟ ਦੇ ਨਵੇਂ ਨਿਯੁਕਤ ਕੀਤੇ ਚੇਅਰਮੈਨ ਦਮਨਦੀਪ ਸਿੰਘ ਨੇ ਅੱਜ ਬਆਦ ਦੁਪਹਿਰ ਸੰਖੇਪ ਸਮਾਗਮ ’ਚ ਚੇਅਰਮੈਨ ਵਜੋਂ ਅਹੁੱਦਾ ਸੰਭਾਲ ਲਿਆ। ਦਮਨਦੀਪ ਨਵਜੋਤ ਸਿੰਘ ਸਿੱਧੂ ਦੇ ਨਜਦੀਕੀ ਕੌਂਸਲਰ ਹਨ। ਇਸ ਦੌਰਾਨ ਨਵਜੋਤ ਸਿੱਧੂ ਜਾਂ ਉਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ 

ਭਾਰਤ ਤੋਂ ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖਬਰ, ਸਿੱਧੀਆਂ ਉਡਾਣਾਂ 'ਤੇ ਲੱਗੀ ਪਾਬੰਦੀ

ਕੋਵਿਡ -19 ਮਹਾਂਮਾਰੀ ਦੇ ਖਤਰੇ ਦੇ ਮੱਦੇਨਜ਼ਰ ਕੈਨੇਡਾ ਨੇ ਹੁਣ ਭਾਰਤ ਤੋਂ ਆਉਣ ਵਾਲੀਆਂ ਵਪਾਰਕ ਅਤੇ ਨਿੱਜੀ ਯਾਤਰੀ ਉਡਾਣਾਂ 'ਤੇ ਪਾਬੰਦੀ 26 ਸਤੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਪਹਿਲਾਂ ਇਹ ਪਾਬੰਦੀ 21 ਸਤੰਬਰ ਤੱਕ ਸੀ, ਜੋ ਅੱਜ ਖਤਮ ਹੋ ਗਈ।

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਗਾਂ ਨੂੰ ਕੌਮੀ ਪਸੂ ਐਲਾਨਣ ਲਈ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ

ਅਤਿ ਦੇ ਮੀਂਹ ਨੇ ਅੰਤਰਰਾਸ਼ਟਰੀ ਹਵਾਈ ਅੱਡਾ ਲਿਆ ਲਪੇਟ ਵਿਚ

ਅਫਗਾਨ ਸ਼ਰਨਾਰਥੀਆਂ ਵਿਚ ਫੈਲੀ ਬਿਮਾਰੀ,ਅਮਰੀਕਾ ਨੇ ਉਡਾਣਾਂ ਰੋਕੀਆਂ

ਕਮਲਦੀਪ ਸਿੰਘ ਸੈਣੀ ਰਾਸ਼ਟਰੀ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਫੈਡਰੇਸ਼ਨ ਮੁੰਬਈ ਦੇ ਉਪ ਚੇਅਰਮੈਨ ਚੁਣੇ

ਇਸ ਏਅਰਪੋਰਟ ’ਤੇ ਅਤਿਵਾਦੀ ਕਰ ਸਕਦੇ ਨੇ ਵੱਡਾ ਹਮਲਾ, ਅਲਰਟ ਜਾਰੀ

ਦੋ ਹਫਤਿਆਂ ਦਾ ਡੇਅਰੀ ਸਿਖਲਾਈ ਕੋਰਸ 6 ਸਤੰਬਰ ਤੋਂ

ਹਵਾਈ ਅੱਡੇ 'ਤੇ ਹਮਲਾ, 5 ਫ਼ੌਜੀਆਂ ਦੀ ਮੌਤ

ਅਣਪਛਾਤਿਆਂ ਵੱਲੋਂ ਯੂਕਰੇਨੀਅਨ ਜਹਾਜ਼ ਅਗਵਾ

ਅਫ਼ਗ਼ਾਨਿਸਤਾਨ ਹਵਾਈ ਅੱਡੇ ’ਤੇ ਭੀੜ, Video

ਪੰਜਾਬ ਸਰਕਾਰ ਵੱਲੋਂ ਸਾਲ 2021-22 ਲਈ 8.5 ਲੱਖ ਕਿਸਾਨ ਪਰਿਵਾਰਾਂ ਨੂੰ ਸਿਹਤ ਬੀਮਾ ਸਕੀਮ ਹੇਠ ਲਿਆਉਣ ਦਾ ਫੈਸਲਾ

ਅਸ਼ਵਨੀ ਸੇਖੜੀ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਪੰਜਾਬ ਪੁਲਿਸ ਮੁਖੀ ਨੂੰ ਪੜਤਾਲੀਆ ਸੈੱਲ ਸਥਾਪਤ ਕਰਨ ਦੇ ਹੁਕਮ

ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਨੇ ਕੀਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ

ਭਾਰਤ ਤੋਂ 165 ਆਸਟਰੇਲੀਆਈ ਨਾਗਰਿਕਾਂ ਨੂੰ ਲੈ ਕੇ ਉਡੀ ਦੂਜੀ ਫਲਾਈਟ

ਕੋਵਿਡ-19 : ਦਿੱਲੀ ਹਵਾਈ ਅੱਡੇ ਦਾ ਟਰਮੀਨਲ-2 ਸੋਮਵਾਰ ਅੱਧੀ ਰਾਤ ਤੋਂ ਬੰਦ

ਏਅਰ ਇੰਡੀਆ ਨੂੰ ਅਮਰੀਕਾ ਦੀ ਕੋਰਟ ’ਚ ਘਸੀਟਿਆ

ਏਅਰ ਕੈਨੇਡਾ ਨੇ ਭਾਰਤੀ ਫ਼ਲਾਈਟਸ ’ਤੇ 22 ਜੂਨ ਤੱਕ ਵਧਾਈ ਪਾਬੰਦੀ

ਮਲੇਸ਼ੀਆ ਨੇ ਵੀ ਪਾਕਿਸਤਾਨ ਤੇ ਹੋਰ ਏਸ਼ੀਆਈ ਦੇਸ਼ਾਂ ’ਤੇ ਲਾਈ ਯਾਤਰਾ ਪਾਬੰਦੀ

ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਦੀ ਮਾਰ ਇਸ ਕਦਰ ਪੈ ਰਹੀ ਹੈ ਕਿ ਕਈ ਦੇਸ਼ਾਂ ਨੇ ਆਪਣੀਆਂ ਹਵਾਈ ਯਾਤਰਾਵਾਂ ਉਤੇ ਕਈ ਤਰ੍ਹਾਂ ਦੀ ਪਾਬੰਦੀਆਂ ਲਾ ਦਿਤੀਆਂ ਹਨ। 

ਜਹਾਜ਼ ਘਰ ’ਤੇ ਡਿੱਗਣ ਨਾਲ 4 ਲੋਕਾਂ ਦੀ ਮੌਤ

ਕੋਰੋਨਾ ਕਹਿਰ : ਏਅਰ ਕੈਨੇਡਾ ਹਵਾਈ ਕੰਪਨੀਆਂ ਦੇ ਘਾਟੇ ਪੂਰੇ ਕਰਨ ਲਈ ਕਰੇਗੀ ਮਦਦ

ਕੋਰੋਨਾ ਮਹਾਂਮਾਰੀ ਦੀ ਸਭ ਤੋਂ ਵੱਡੀ ਮਾਰ ਹਵਾਈ ਕੰਪਨੀਆਂ ’ਤੇ ਪਈ ਸੀ, ਕਿਉਂਕਿ ਲੌਕਡਾਊਨ ਹੋਣ ਕਾਰਨ ਲਗਭਗ ਸਾਰੇ ਮੁਲਕਾਂ ਨੇ ਹਵਾਈ ਯਾਤਰਾ ’ਤੇ ਪਾਬੰਦੀਆਂ ਲਾ ਦਿੱਤੀਆਂ ਸਨ। 

ਕਰਾਚੀ ਏਅਰਪੋਰਟ ’ਤੇ ਲੜਕੀ ਨੂੰ ਪ੍ਰੇਸ਼ਾਨ ਕਰਨ ਵਾਲਾ ਅਧਿਕਾਰੀ ਮੁਅੱਤਲ

ਅੰਮ੍ਰਿਤਸਰ ਤੋਂ ਵਿਦੇਸ਼ਾਂ ਲਈ ਸਿੱਧੀਆਂ ਉਡਾਣਾਂ ਛੇਤੀ, ਪੜ੍ਹੋ ਪੂਰਾ ਵੇਰਵਾ

ਹੁਣ ਦੁਬਈ ਵਿੱਚ ਪਾਸਪੋਰਟ ਦੀ ਥਾਂ ਅੱਖਾਂ ਦਸਣਗੀਆਂ ਯਾਤਰੀ ਦੀ ਪਛਾਣ 👀

ਦੁਬਈ ਵਿੱਚ ਏਅਰਪੋਰਟ ’ਤੇ ਇੱਕ ਅਜਿਹੀ ਨਵੀਂ ਚੀਜ਼ ਲਾਈ ਗਈ ਹੈ ਜਿਸ ਨੂੰ ਆਈਰਿਸ-ਸਕੈਨਰ ਕਿਹਾ ਜਾਂਦਾ ਹੈ। 

ਬਾਇਡਨ ਨੇ ਸੀਰੀਆ ’ਤੇ ਏਅਰ ਸਟ੍ਰਾਈਕ ਨੂੰ ਈਰਾਨ ਲਈ ਚਿਤਾਵਨੀ ਦਸਿਆ

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਸੀਰੀਆ ਵਿਚ ਏਅਰ ਸਟ੍ਰਾਈਕ ਈਰਾਨ ਲਈ ਸਿੱਧੇ-ਸਿੱਧੇ ਚਿਤਾਵਨੀ ਦਸਿਆ ਹੈ

ਅਸਮਾਨ ’ਚ ਉਡਦੇ ਜਹਾਜ਼ ਦੇ ਇੰਜਨ ਵਿਚ ਲੱਗੀ ਅੱਗ, ਰਿਹਾਇਸ਼ੀ ਇਲਾਕਿਆਂ ’ਤੇ ਡਿੱਗਾ ਮਲਬਾ 🔥

ਅਮਰੀਕਾ ਵਿਚ ਪਾਇਲਟ ਦੀ ਫ਼ੁਰਤੀ ਕਾਰਨ ਇਕ ਵੱਡਾ ਹਾਦਸਾ ਹੋਣੋ ਟਲ ਗਿਆ ਤੇ ਬਹਾਦਰ ਪਾਇਲਟ ਨੇ 241 ਯਾਤਰੀਆਂ ਨੂੰ ਸੁਰੱਖਿਅਤ ਧਰਤੀ ’ਤੇ ਉਤਾਰ ਦਿਤਾ।

ਦੱਖਣੀ ਆਸਟ੍ਰੇਲੀਆ ਰਾਜ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ 'ਤੇ ਵਿਚਾਰ✈️

ਦੱਖਣੀ ਆਸਟ੍ਰੇਲੀਆ (SA) ਦੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਚਾਰਟਰ ਉਡਾਣਾਂ ਜ਼ਰੀਏ ਵਾਪਸ ਲਿਆਉਣ।

ਅੰਤਰਰਾਸ਼ਟਰੀ ਉਡਾਣਾਂ ਲਈ ਅਜੇ ਕਰਨਾ ਪਏਗਾ ਹੋਰ ਇੰਤਜ਼ਾਰ ✈️

ਭਾਰਤ ਤੋਂ ਵਿਦੇਸ਼ ਜਾਣ ਵਾਲੀਆਂ ਉਡਾਣਾਂ ਸ਼ੁਰੂ ਕਰਨ ਵਿਚ ਇਕ ਹੋਰ ਮਹੀਨਾ ਲੱਗੇਗਾ। 

ਦੇਸ਼ ਦੀ ਪਹਿਲੀ ਏਅਰ ਟੈਕਸੀ ਚੰਡੀਗੜ੍ਹ ਤੋਂ ਸ਼ੁਰੂ

12
Subscribe