Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

GUN

ਪ੍ਰਯਾਗਰਾਜ 'ਚ ਪੁਲਿਸ ਚੌਕੀ ਨੇੜੇ ਭਾਜਪਾ ਆਗੂ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ

ਦੋ ਗੁੱਟਾਂ ਵਿੱਚ ਫਾਇਰਿੰਗ, ਪੰਜਾਬੀ ਮੂਲ ਦੇ ਨੌਜਵਾਨ ਦੀ ਮੌਤ,ਭੈਣ ਨੇ ਕੀਤੀ ਭਾਰਤ ਸਰਕਾਰ ਨੂੰ ਅਪੀਲ

Birthday Special : ਕਈ ਅਹਿਮ ਪੁਰਸਕਾਰਾਂ ਨਾਲ ਸਣਮਾਨੀ ਗਈ ਹੈ ਪੰਜਾਬੀ ਫਿਲਮਾਂ ਦੀ ਜਾਨ ਸਰਗੁਣ ਮਹਿਤਾ

ਮੰਦਰ ਦੇ ਬਾਹਰ ਚਲੀ ਗੋਲੀ ,ਵਿਅਕਤੀ ਦੀ ਮੌਤ

ਤਾਲਿਬਾਨ ਨੇ ਇਸ ਗਾਇਕ ਨੂੰ ਮਾਰੀ ਗੋਲੀ

ਤੜਕਸਾਰ ਪੁਲਿਸ ਕਾਂਸਟੇਬਲ ਨੇ ਮਾਰੀ ਖੁਦ ਨੂੰ ਗੋਲੀ

ਫਿਰੋਜ਼ਪੁਰ : ਦਿਨ ਦਿਹਾੜੇ ਹੋਈ ਠਾਹ-ਠਾਹ

ਇਕੋਂ ਪਰਿਵਾਰ ਦੇ 4 ਜੀਆਂ ਨੂੰ ਮਾਰੀ ਗੋਲੀ

ਗਾਜ਼ੀਆਬਾਦ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਐਤਵਾਰ ਦੇਰ ਰਾਤ ਨੂੰ ਕੁਝ ਬਦਮਾਸ਼ ਇਕ ਕੱਪੜੇ ਦੇ ਵਪਾਰੀ ਦੇ ਘਰ ਦਾਖਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਵਿਚ ਕਾਰੋਬਾਰੀ ਅਤੇ ਉਸ ਦੇ ਦੋ ਲੜਕਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰੋਬਾਰੀ ਦੀ 

ਅਮਰੀਕਾ ਵਿਚ ਗੋਲੀਬਾਰੀ ਦੌਰਾਨ 3 ਮਾਰੇ ਗਏ

ਅਮਰੀਕਾ ਵਿੱਚ ਗੋਲੀਬਾਰੀ, ਇੱਕ ਦੀ ਮੌਤ

ਘਰ ਦੇ ਬਾਹਰ ਖੜ੍ਹੀ ਕਾਰ ’ਤੇ ਚੱਲੀਆਂ ਗੋਲੀਆਂ

ਹਸਪਤਾਲ 'ਚ ਨੌਜਵਾਨ ਦਾ ਕਤਲ

ਅਮਰੀਕੀ ਜੱਜ ਨੇ ਕੈਲੀਫੋਰਨੀਆ ਵਿਚ ਤਿੰਨ ਦਹਾਕਿਆਂ ਤੋਂ ਬੰਦੂਕਾਂ ਰੱਖਣ ’ਤੇ ਲੱਗੀ ਪਾਬੰਦੀ ਹਟਾਈ

ਸ਼ਹੀਦ ਏ.ਐਸ.ਆਈਜ਼ ਦਾ ਉਨਾਂ ਦੇ ਜੱਦੀ ਪਿੰਡਾਂ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਦੋ ਸਹਾਇਕ ਸਬ-ਇੰਸਪੈਕਟਰਾਂ (ਏਐਸਆਈਜ), ਜਿਨਾਂ ਦੀ ਜਗਰਾਉਂ ਦੀ ਨਵੀਂ ਅਨਾਜ ਮੰਡੀ ਵਿੱਚ ਕਾਰ ਸਵਾਰ ਨਸਾ ਤਸਕਰ-ਅਪਰਾਧੀਆਂ ਨੇ ਗੋਲੀਆਂ ਮਾਰ ਕੇ ਹੱਤਿਆ 

ਪੁਲਿਸ 'ਤੇ ਚਲਾਈਆਂ ਗੋਲੀਆਂ ਵਿਚ ਦੋ ASI ਦੀ ਮੌਤ

ਜਗਰਾਉਂ ਦੀ ਦਾਣਾ ਮੰਡੀ ਵਿਚ ਪੁਲਿਸ ਤੇ ਕੁਝ ਅਣਪਛਾਤੇ ਵਿਅਕਤੀਆਂ ਵਿਚਾਲੇ ਹੋਈ ਝੜਪ ’ਚ ਚੱਲੀ ਗੋਲੀ ਦੌਰਾਨ ਏਐੱਸਆਈ ਰੈਂਕ ਦੇ ਦੋ ਪੁਲਿਸ ਮੁਲਾਜ਼ਮਾਂ ਦੀ 

ਅਮਰੀਕਾ : ਆਪਣੇ ਘਰ 'ਚ ਮ੍ਰਿਤਕ ਮਿਲਿਆ ਜੋੜਾ

ਇਕ ਭਾਰਤੀ ਜੋੜਾ ਅਮਰੀਕਾ ਵਿਚ ਆਪਣੇ ਘਰ ਵਿਚ ਮ੍ਰਿਤਕ ਪਾਇਆ ਗਿਆ ਹੈ। ਗੁਆਂਢੀਆਂ ਨੇ ਜੋੜੇ ਦੀ 4 ਸਾਲ ਦੀ ਬੇਟੀ ਨੂੰ ਬਾਲਕੋਨੀ ਵਿਚ ਇਕੱਲੇ ਰੋਂਦੇ ਹੋਏ ਦੇਖਿਆ

ਅਮਰੀਕਾ : ਗੋਲੀਬਾਰੀ ਦੌਰਾਨ 3 ਫੌਤ 😵

ਅਮਰੀਕਾ ਦੇ ਨਿਊ ਓਰਲਿਅੰਸ ਦੇ ਇੱਕ ਉਪ ਨਗਰ ਸਥਿਤ ਇੱਕ ਦੁਕਾਨ ਵਿਚ ਹੋਈ

ਅੰਮ੍ਰਿਤਸਰ 'ਚ ਵੱਡੀ ਵਾਰਦਾਤ : ਗੋਲੀਆਂ ਨਾਲ ਭੁਨਿਆਂ ਨੌਜਵਾਨ

ਜ਼ਿਲ੍ਹੇ ਵਿੱਚ ਉਸ ਵੇਲੇ ਵੱਡੀ ਵਾਰਦਾਤ ਸਾਹਮਣੇ ਆਈ ਜਦ 22 ਸਾਲਾ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤੀ ਗਈ। ਮ੍ਰਿਤਕ ਮੰਥਨ ਢੀਂਗਰਾ ਲਾਹੌਰੀ ਗੇਟ ਦਾ ਰਹਿਣ ਵਾਲਾ ਸੀ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਪੱਤਰਕਾਰ ਨੂੰ ਗੋਲੀਆਂ ਨਾਲ ਭੁਨਿਆਂ

ਪਾਕਿਸਤਾਨ ਵਿਚ ਇੱਕ ਪੱਤਰਕਾਰ ਦੀ ਗੋਲੀ ਮਾਰ ਕੇ ਕਤਲ ਕਰ ਦੇਣ ਦੀ ਖਬਰ ਹੈ। ਇਹ ਵਾਰਦਾਤ ਖੈਬਰ ਪਖਤੂਨਖਵਾ ਸੂਬੇ ਵਿਚ ਹੋਈ। ਪੁਲਿਸ ਦੇ ਅਨੁਸਾਰ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੀ ਮਦੀਨਾ ਕਲੌਨੀ ਵਿਚ ਰਹਿਣ ਵਾਲਾ ਕਈਸ ਜਾਵੇਦ ਸਥਾਨਕ ਪੱਤਰਕਾਰ ਸੀ। 

ਪਤਨੀ ਅਤੇ ਪੁੱਤਰ ਨੂੰ ਗੋਲੀਆਂ ਨਾਲ ਭੁੰਨਿਆ

ਮਲੋਟ : ਪਿੰਡ ਸਰਾਂਵਾਂ ਬੋਦਲਾਂ ਤੋਂ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਪੁੱਤਰ ਦੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵੱਲੋਂ ਆਪਣੀ

ਜਲੰਧਰ ਦੇ ਆਦਮਪੁਰ ਸਲੂਨ ਵਿੱਚ ਚੱਲੀ ਗੋਲੀ, ਨੌਜਵਾਨ ਦੀ ਮੌਤ

ਆਦਮਪੁਰ ਵਿੱਚ ਸੈਲੂਨ ਵਿੱਚ ਬੈਠੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸਾਗਰ ਵਜੋਂ ਹੋਈ ਹੈ, ਜੋ ਕਿ ਜਲੰਧਰ ਰੇੜੂ ਪਿੰਡ ਦਾ ਰਹਿਣ ਵਾਲਾ ਹੈ, ਜਦਕਿ ਜ਼ਖਮੀ ਦੀ ਪਛਾਣ ਸੁਨੀਲ ਹਰੀਪੁਰ ਵਜੋਂ ਹੋਈ ਹੈ। ਦੋਵੇਂ ਨੌਜਵਾਨ ਸੈਲੂਨ ਵਿਚ ਬੈਠੇ ਸਨ. ਬਾਅਦ ਦੁਪਹਿਰ, ਦੋ ਨੌਜਵਾਨ ਸਾਈਕਲ 'ਤੇ ਆਏ ਅਤੇ ਜਿਵੇਂ ਹੀ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ. 

ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪੈਟਰੋਲ ਪੰਪ ਦੇ ਮੁਲਾਜ਼ਮ 'ਤੇ ਚਲਾਈਆਂ ਗੋਲ਼ੀਆਂ, ਜ਼ਖ਼ਮੀ

ਕੱਲ੍ਹ ਦੇਰ ਸ਼ਾਮ ਕਰੀਬ 6.45 ਵਜੇ ਨਕੋਦਰ-ਨੂਰਮਹਿਲ ਸੜਕ 'ਤੇ ਸਥਿਤ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ 'ਤੇ ਮੋਟਰਸਾਈਕਲ ਸਵਾਰ ਨਕਾਬਪੋਸ਼ ਤਿੰਨ ਨੌਜਵਾਨਾਂ 'ਚੋਂ ਇਕ ਨੇ ਪੈਟਰੋਲ ਪੰਪ ਦੇ ਮੁਲਾਜ਼ਮ 'ਤੇ ਲੁੱਟ ਦੀ ਨੀਅਤ ਨਾਲ ਗੋਲੀਆਂ ਚਲਾ ਕੇ ਜ਼ਖ਼ਮੀ ਕਰ ਦਿੱਤਾ ਜੋ ਸਥਾਨਕ ਇਕ ਪ੍ਰਰਾਈਵੇਟ ਹਸਪਤਾਲ 'ਚ ਜ਼ੇਰੇ ਇਲਾਜ ਹੈ।

ਸਕੂਲ ਦੇ ਚੌਂਕੀਦਾਰ ਵੱਲੋਂ ਪਤਨੀ ਦੀ ਗੋਲੀ ਮਾਰ ਕੇ ਹੱਤਿਆ

ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ‘ਚ ਥਾਣਾ ਲੋਪੋਕੇ ਖੇਤਰ ‘ਚ ਸਕੂਲ ਦੇ ਚੌਂਕੀਦਾਰ ਨੇ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕਸਬਾ ਲੋਪੋਕੇ ਦੇ ਸਰਕਾਰੀ ਸਕੂਲ ‘ਚ ਤੈਨਾਇਤ ਚੌਂਕੀਦਾਰ ਦਾ ਆਪਣੀ ਪਤਨੀ ਨਾਲ ਮਾਮੂਲੀ ਬਹਿਸ ਹੋ ਗਈ। ਗੁੱਸੇ ਵਿੱਚ ਆਏ ਚੌਂਕੀਦਾਰ ਨੇ ਗੋਲੀ ਮਾਰ ਦਿੱਤੀ।

ਦੁਕਾਨ 'ਚ ਫਾਇਰਿੰਗ, ਕੀਤੀ ਵੱਡੀ ਲੁੱਟ

ਮਸ਼ਹੂਰ ਜਨਰਲ ਸਟੋਰ 'ਚ ਮੋਟਰਸਾਈਕਲ 'ਤੇ ਸਵਾਰ ਨਕਾਬਪੋਸ਼ ਲੁਟੇਰੇ ਆਏ ਅਤੇ ਉਨ੍ਹਾਂ ਨੇ ਆਉਂਦੇ ਹੀ ਦੁਕਾਨ ਮਾਲਕ ਨਵਜੋਤ ਸਿੰਘ ਜੋਤੀ ਪੁੱਤਰ ਬਲਵਿੰਦਰ ਸਿੰਘ ਨੂੰ ਪਿਸਤੌਲ ਦਾ ਡਰਾਵਾ ਦਿੰਦੇ ਹੋਏ ਨਕਦੀ ਕੱਢਣ ਲਈ ਕਹਿਣ ਲੱਗੇ।ਦੁਕਾਨਦਾਰ ਦੇ ਵਿਰੋਧ ਕਰਨ 'ਤੇ ਉਨ੍ਹਾਂ ਨੇ ਦੁਕਾਨ ਦੀ ਛੱਤ ਵੱਲ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਦੁਕਾਨਦਾਰ ਨੇ ਡਰਦੇ ਹੋਏ ਗੱਲੇ 'ਚੋਂ ਨਕਦੀ ਕੱਢ ਕੇ ਲੁਟੇਰਿਆਂ ਨੂੰ ਦੇ ਦਿੱਤੀ, ਜੋ ਲਗਭਗ 1 ਲੱਖ ਰੁਪਏ ਦੱਸੀ ਜਾ ਰਹੀ ਹੈ। 

ਚੰਡੀਗੜ੍ਹ 'ਚ ਫੂਡ ਸਪਲਾਈ ਕਰਮਚਾਰੀ ਨੂੰ ਮਾਰੀ ਗੋਲੀ, ਹਾਲਤ ਗੰਭੀਰ

ਰਾਜਧਾਨੀ ਚੰਡੀਗੜ੍ਹ ਦੇ ਸੈਕਟਰ 22 ਗੁਰਦੁਆਰੇ ਤੋਂ ਮੱਥਾ ਟੇਕਕੇ ਬਾਹਰ ਖੜ੍ਹੇ ਫੂਡ ਸਪਲਾਈ ਵਿਭਾਗ ਪੰਜਾਬ ਦੇ ਇੱਕ ਕਰਮਚਾਰੀ ਨੂੰ ਅਣਪਛਾਤੇ ਵਿਅਕਤੀ ਗੋਲੀ ਮਾਰ ਕੇ ਫਰਾਰ ਹੋ ਗਏ। ਜਿਸ ਨੂੰ ਇਲਾਜ ਦੇ ਲਈ ਸੈਕਟਰ 16 ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਗੋਲੀ ਮਾਰਨ ਵਾਲਾ ਕੋਣ ਸੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਵਿਆਹ ‘ਚ ਚੱਲੀ ਗੋਲੀ, ਲਾੜੇ ਦੀ ਮਾਂ ਸਣੇ ਤਿੰਨ ਜ਼ਖਮੀ

ਵਿਆਹ ਸਮਾਗਮ ‘ਚ ਉਸ ਸਮੇਂ ਅਫਰਾ ਤਫਰੀ ਮਚ ਗਈ ਜਦੋਂ ਲਾੜੇ ਦੇ ਰਿਸ਼ਤੇ ਵਿੱਚੋਂ ਭਰਾ ਲੱਗਦੇ ਨੌਜਵਾਨ ਦੇ ਹੱਥ ਵਿੱਚ ਫੜੀ ਲਾਈਸੈਂਸੀ ਰਾਈਫਲ  ਵਿੱਚੋਂ ਅਚਾਨਕ ਗੋਲੀ ਚਲ ਗਈ। ਗੋਲੀ ਲੱਗਣ ਕਾਰਨ ਲਾੜੇ ਦੀ ਮਾਂ ਸਣੇ ਤਿੰਨ ਗੰੰਭੀਰ ਰੂਪ ਵਿੱਚ ਜ਼ਖਮੀਂ ਹੋ ਗਏ। ਜਿਹਨਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। 

ਚੰਡੀਗੜ੍ਹ ਵਿਚ ਸਾਬਕਾ ਵਿਦਿਆਰਥੀ ਨੇਤਾ ਦਾ ਕਤਲ

 ਬੀਤੀ ਰਾਤ ਚੰਡੀਗੜ੍ਹ ਵਿਚ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਨੇਤਾ ਦੇ ਕਤਲ ਨੇ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਹਾਲੇ ਇਕ ਦਿਨ ਪਹਿਲਾਂ ਹੀ ਚੰਡੀਗੜ੍ਹ ਦੇ ਨਾਲ ਲੱਗਦੇ ਜ਼ੀਰਕਪੁਰ ਵਿਚ ਇੱਕ ਨੌਜਵਾਨ ਦਾ ਕਤਲ ਹੋਇਆ ਸੀ |

ਪਾਕਿਸਤਾਨ 'ਚ ਮਸ਼ਹੂਰ ਗਾਇਕ ਨੂੰ ਮਾਰੀ ਗੋਲੀ,ਮੌਤ

ਪਾਕਿਸਤਾਨ ਵਿਚ ਮੋਟਰਸਾਈਕਲ 'ਤੇ ਸਵਾਰ ਬੰਦੂਕਧਾਰੀਆਂ ਨੇ ਇੱਕ ਮਸ਼ਹੂਰ ਸਥਾਨਕ ਗਾਇਕ ਅਤੇ ਇਕ ਮਨੁੱਖੀ ਅਧਿਕਾਰ ਵਰਕਰ ਦੇ ਪਿਤਾ ਦੀ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਅੰਮ੍ਰਿਤਸਰ : ਗੈਂਗਸਟਰ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ

ਪੰਜਾਬੀ ਗਾਇਕ ਦਾ ਟੋਰਾਂਟੋ 'ਚ ਗੋਲੀਆਂ ਮਾਰ ਕੇ ਕਤਲ

ਹਲਕਾ ਬੁਢਲਾਡਾ ਅਧੀਨ ਪੈਂਦੀ ਪੁਰਾਣੀ ਮੰਡੀ ਦੇ ਰਹਿਣ ਵਾਲੇ ਪ੍ਰੀਤਕਮਲ ਦੇ ਘਰ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਕੈਨੇਡਾ ਪੁਲਿਸ ਨੇ ਪ੍ਰੀਤਕਮਲ ਦੇ ਪਰਿਵਾਰ ਨੂੰ ਉਸ ਦੀ ਮੌਤ ਦੀ ਖ਼ਬਰ ਦਿੱਤੀ। ਪਿਛਲੇ 9 ਸਾਲ ਤੋਂ ਕੈਨੇਡਾ ਦੇ ਟੋਰਾਟੋਂ ਰਹਿ ਰਿਹਾ ਪ੍ਰੀਤਕਮਲ ਸੇਵਾਮੁਕਤ ਅਧਿਆਪਕ ਗੋਬਿੰਦ ਸਿੰਘ ਦਾ ਪੁੱਤਰ ਸੀ।

ਗੁਰਦੁਆਰੇ ਜਾਂਦੇ ਸਰਪੰਚ ਨੂੰ ਗੋਲੀਆਂ ਨਾਲ ਭੁਨਿਆਂ

ਥਾਣਾ ਸਦਰ ਜਲੰਧਰ ਦੇ ਕਸਬਾ ਜਮਸ਼ੇਰ ਖਾਸ ਵਿੱਚ ਸਾਬਕਾ ਮੈਂਬਰ ਪੰਚਾਇਤ ਮਾਨ ਸਿੰਘ ਰਾਣਾ (65 ਸਾਲ) ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਖ਼ਬਰ ਹੈ। ਥਾਣਾ ਮੁਖੀ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਸੰਪਰਕ ਕਰਨ ਤੇ 

ਮੰਦਰ 'ਚ ਪੂਜਾ ਕਰਨ ਗਏ ਸੇਵਾ ਮੁਕਤ ਅਧਿਆਪਕ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਉਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਮਹੌਲੀ 'ਚ ਸੇਵਾ ਮੁਕਤ ਅਧਿਆਪਕ ਦੀ ਮੰਦਰ ਕੰਪਲੈਕਸ ਅੰਦਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿਤਾ ਗਿਆ। ਸੀਤਾਪੁਰ ਦੇ ਪੁਲਸ ਅਧਿਕਾਰੀ ਆਰ. ਪੀ. ਸਿੰਘ ਨੇ 

ਉਤਰਾਖੰਡ ਡਬਲ ਮਰਡਰ : ਕਾਸ਼ੀਪੁਰ ਵਿੱਚ ਸਨਸਨੀਖੇਜ ਵਾਰਦਾਤ

ਉਤਰਾਖੰਡ ਦੇ ਕਾਸ਼ੀਪੁਰ ਵਿੱਚ ਸੋਮਵਾਰ ਦੇਰ ਰਾਤ ਨਵਵਿਵਾਹਿਤ ਪਤੀ-ਪਤਨੀ ਦੀ ਹੱਤਿਆ ਨਾਲ ਸਨਸਨੀ ਫੈਲ ਗਈ । ਨਵ-ਵਿਆਹੁਤਾ ਜੋੜੇ ਨੂੰ ਕੁੱਝ ਲੋਕਾਂ ਨੇ ਸੜਕ 'ਤੇ ਸ਼ਰ੍ਹੇਆਮ ਮਾਰ ਦਿੱਤਾ ਅਤੇ ਫਰਾਰ ਹੋ ਗਏ । 

ਕੈਨੇਡਾ 'ਚ ਭਰਾ ਨੇ ਭੈਣ ਤੇ ਉਸ ਦੇ ਪਰਿਵਾਰ ਦਾ ਕੀਤਾ ਕਤਲ

ਰੇਡ 'ਤੇ ਗਈ ਪੁਲਿਸ 'ਤੇ ਗੈਂਗਸਟਰਾਂ ਵੱਲੋਂ ਹਮਲਾ, ASI ਦੇ ਵੱਜੀ ਗੋਲੀ

ਪਠਾਨਕੋਟ : ਇਕ ਹੋਰ ਅੱਤਵਾਦੀ ਗ੍ਰਿਫਤਾਰ

ਪੁਲਿਸ ਵਲੋਂ ਅੰਨੇਵਾਹ ਫ਼ਾਇੰਰਿੰਗ 5 ਭਾਰਤੀਆਂ ਨੂੰ ਲੱਗੀ ਗੋਲੀ, 1 ਦੀ ਮੌਤ

ਸ਼ੋਪੀਆਂ 'ਚ ਲਸ਼ਕਰ ਦਾ ਅਤਿਵਾਦੀ ਗ੍ਰਿਫ਼ਤਾਰ

ਪਠਾਨਕੋਟ ਤੋਂ ਲਸ਼ਕਰ-ਏ-ਤੋਇਬਾ ਦੇ 2 ਅਤਿਵਾਦੀ ਗ੍ਰਿਫ਼ਤਾਰ

ਸੁਰੱਖਿਆ ਦਸਤਿਆਂ ਵਲੋਂ ਕਾਰਵਾਈ 'ਚ 2 ਅੱਤਵਾਦੀ ਢੇਰ

12
Subscribe