Friday, April 04, 2025
 

WHO

ਮੰਕੀਪੌਕਸ ਨੂੰ ਲੈ ਕੇ ਹਾਈ ਅਲਰਟ, WHO ਨੇ ਦਿੱਤੀ ਚਿਤਾਵਨੀ

WHO ਦੀ ਚਿਤਾਵਨੀ - Omicron ਕੋਰੋਨਾ ਦਾ ਆਖ਼ਰੀ ਰੂਪ ਨਹੀਂ ਹੈ

ਐਸਟ੍ਰਾਜ਼ੈਨੇਕਾ ਵੈਕਸੀਨ ਲੱਗਣ ਮਗਰੋਂ ਬਲੱਡ ਕਲੌਟਿੰਗ ਨਾਲ ਹੋਈ ਪਹਿਲੀ ਮੌਤ

ਕੋਰੋਨਾ ਦੇ ਸਰੋਤ ਸਬੰਧੀ ਅਮਰੀਕੀ ਮੀਡੀਆ ਦਾ ਚੀਨ ਵਲ ਪੁਖਤਾ ਇਸ਼ਾਰਾ: ਵੁਹਾਨ ਲੈਬ ਦੇ 3 ਖੋਜੀ ਹੋਏ ਸਨ ਬੀਮਾਰ

ਬਾਇਡਨ ਕੋਰੋਨਾ ਪੀੜਤਾਂ ਲਈ ਦਾਨ ਕਰਨਗੇ 2 ਕਰੋੜ ਟੀਕੇ

ਹਫ਼ਤੇ ’ਚ 55 ਘੰਟੇ ਤੋਂ ਵੱਧ ਕੰਮ ਕਰਨ ਵਾਲਿਆਂ ਨੂੰ ਦਿੱਲ ਦੇ ਦੌਰੇ ਦਾ ਖ਼ਤਰਾ : ਵਿਸ਼ਵ ਸਿਹਤ ਸੰਗਠਨ

ਵਿਸ਼ਵ ਸਿਹਤ ਸੰਗਠਨ ਨੇ ਅੱਜ ਜਾਰੀ ਕੀਤੀ ਇਕ ਰਿਸਰਚ ਸਟੱਡੀ ਵਿਚ ਕਿਹਾ ਕਿ ਜ਼ਿਆਦਾ ਘੰਟੇ ਰੋਜ਼ਾਨਾ ਕੰਮ ਕਰਨਾ ਸਿਹਤ ਲਈ ਹਾਨੀਕਾਰਕ ਹੈ। 

ਨੀਦਰਲੈਂਡ ਨੇ ਵੀ ਭਾਰਤੀ ਹਵਾਈ ਉਡਾਣਾਂ ’ਤੇ ਲਾਈ ਪਾਬੰਦੀ

ਭਾਰਤ ਵਿਚ ਵੱਧ ਰਹੇ ਕੋਰੋਨਾ ਮਾਮਲਿਆਂ ਕਾਰਨ ਕਈ ਦੇਸ਼ ਯਾਤਰਾ ਪਾਬੰਦੀਆਂ ਲਗਾ ਚੁੱਕੇ ਹਨ। ਹੁਣ ਨੀਦਰਲੈਂਡ ਨੇ ਕਿਹਾ ਹੈ

ਚੀਨੀ ਫ਼ੌਜ ਦੇ ਖ਼ੂਫੀਆ ਪ੍ਰਾਜੈਕਟਾਂ ’ਚ ਵੁਹਾਨ ਲੈਬ ਨੇ ਮਦਦ ਕੀਤੀ

ਕੋਰੋਨਾ ਵਾਇਰਸ ਦੇ ਪੈਦਾ ਹੋਣ ਨੂੰ ਲੈ ਕੇ ਸਵਾਲ ਉਠ ਰਹੇ ਹਨ। ਇਸ ਲਈ ਚੀਨ ਦੀ ਵੁਹਾਨ ਲੈਬ ਕਈ ਵਾਰ ਨਿਸ਼ਾਨੇ ’ਤੇ ਆਈ ਪਰ ਚੀਨ ਲਗਾਤਾਰ ਇਨਕਾਰ ਕਰਦਾ ਰਿਹਾ। 

IPL ਸ਼ੁਰੂ ਹੋਣ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੂੰ ਝਟਕਾ

ਕੋਰੋਨਾ ਕਾਰਨ ਬਦਲ ਰਹੇ ਮਾਹੌਲ ਸਬੰਧੀ ਚਰਚਾ ਲਈ ਬਾਈਡੇਨ ਨੇ 40 ਦੇਸ਼ਾਂ ਦੇ ਆਗੂਆਂ ਨੂੰ ਭੇਜਿਆ ਸੱਦਾ

ਮੌਜੂਦਾ ਸਮੇਂ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਾਲ ਹੀ ਲਗਾਤਾਰ ਬਦਲ ਰਿਹਾ ਪੌਣ-ਪਾਣੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਕਾਰਨ ਅਮਰੀਕੀ 

ਆਮਿਰ ਖ਼ਾਨ ਦੇ ਪੁਰਾਣੇ ਸਾਥੀ ਆਰ. ਮਾਧਵਨ ਨੂੰ ਵੀ ਹੋਇਆ ਕੋਰੋਨਾ

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਤੋਂ ਬਾਅਦ ਹੁਣ ਆਰ. ਮਾਧਵਨ ਨੂੰ ਵੀ ਕੋਵਿਡ ਪਾਜ਼ੇਟਿਵ ਪਾਇਆ ਗਿਆ ਹੈ। ਅਦਾਕਾਰ ਨੇ ਟਵਿੱਟਰ ’ਤੇ ਪ੍ਰਸ਼ੰਸਕਾਂ ਨੂੰ ਅਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ।

ਆਮਿਰ ਖ਼ਾਨ ਨੂੰ ਹੋਇਆ ਕੋਰੋਨਾ, ਘਰ ਵਿਚ ਹੋਏ ਕੁਆਰੰਟੀਨ

ਬਲੀਵੁੱਡ ਦੇ ਦਿਗਜ਼ ਅਭਿਨੇਤਾ ਆਮਿਰ ਖ਼ਾਨ ਨੂੰ ਕੋਰੋਨਾ ਹੋ ਗਿਆ ਹੈ। ਪਿਛਲੇ ਦਿਨੀਂ ਵਿਚ ਰਣਬੀਰ ਕਪੂਰ, ਕਾਰਤਿਕ ਆਰੀਅਨ, ਮਨੋਜ ਬਾਜਪਾਈ ਵਰਗੇ ਕਈ ਵੱਡੇ ਅਦਾਕਾਰਾਂ ਨੂੰ ਕੋਰੋਨਾ ਹੋਇਆ ਸੀ 

ਅਮਰੀਕਾ : ਕੋਰੋਨਾ ਰਾਹਤ ਲਈ 1900 ਅਰਬ ਡਾਲਰ ਦਾ ਬਿੱਲ ਮਨਜ਼ੂਰੀ 💉✌️

ਅਮਰੀਕਾ ਵਿਚ 1900 ਅਰਬ ਡਾਲਰ ਦੇ ਕੋਰੋਨਾ ਰਾਹਤ ਪੈਕੇਜ ਬਿੱਲ ਨੂੰ ਮਨਜੂਰੀ ਦੇ ਦਿੱਤੀ ਗਈ ਹੈ। 

ਕੋਈ ਵੀ ਮੰਨਜੂਰਸ਼ੁਦਾ ਕੋਰੋਨਾ ਮਾਰੂ ਟੀਕਾ ਲਵਾ ਲਉ ਕੋਈ ਫਰਕ ਨਹੀ ਪੈਂਦਾ : ਡਾ. ਐਂਥਨੀ

ਹੁਣ ਤਕ ਜੋ ਵੀ ਪ੍ਰਵਾਨਤ ਕੋਰੋਨਾ ਦਾ ਟੀਕਾ ਬਣ ਚੁੱਕਾ ਹੈ ਉਸ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ। 

ਸਿਰਫ ਇਕ ਖੁਰਾਕ ਨਾਲ ਕੋਰੋਨਾ ਖਤਮ ਕਰਨ ਦਾ ਦਾਅਵਾ 💪👍

ਐੱਡ.ਡੀ.ਏ. ਨੇ ਕਿਹਾ ਕਿ ਜਾਨਸਨ ਐਂਡ ਜਾਨਸਨ ਦੇ ਇਸ ਟੀਕੇ ਦੀਆਂ ਦੋ ਖੁਰਾਕਾਂ ਦੀ ਥਾਂ ਸਿਰਫ ਇਕ ਖੁਰਾਕ ਦੀ ਹੀ ਲੋੜ ਹੋਵੇਗੀ ਅਤੇ ਇਹ ਵਰਤੋਂ ਲਈ ਸੁਰੱਖਿਅਤ ਹੈ। 

ਅਜੇ ਨਹੀਂ ਖੁਲ੍ਹੇਗੀ ਕੈਨੇਡਾ-ਅਮਰੀਕਾ ਸਰਹੱਦ

ਸੰਯੁਕਤ ਰਾਜ ਅਮਰੀਕਾ ਤੇ ਕੈਨੇਡਾ ਵਿਚਕਾਰ ਸਫ਼ਰ ਕਰਨ ਦੀ ਉਡੀਕ ’ਚ ਬੈਠੇ ਲੋਕਾਂ ਦਾ ਇੰਤਜ਼ਾਰ ਹੋਰ ਲੰਮਾ ਹੋ ਗਿਆ ਹੈ।

ਸਾਲ ਦੇ ਅੰਤ ਤਕ ਕੋਰੋਨਾ ਹਾਰ ਜਾਵੇਗਾ : ਬਾਇਡਨ 👍

ਅਮਰੀਕਾ ਕੋਰੋਨਾ ਵਾਇਰਸ ਕਾਰਨ ਅਮਰੀਕਾ ਸੱਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਇੱਥੇ ਹਰ ਰੋਜ਼ ਲੱਖਾਂ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ।

ਅਮਰੀਕਾ: 90 ਸਾਲਾਂ ਬਜ਼ੁਰਗ ਔਰਤ ਨੇ ਕੋਰੋਨਾ ਟੀਕਾ ਲਵਾਉਣ ਲਈ ਪੈਦਲ ਤੈਅ ਕੀਤਾ 6 ਮੀਲ ਦਾ ਬਰਫੀਲਾ ਰਸਤਾ 💉💪✌️

ਕੋਰੋਨਾ ਮਾਰੂ ਟੀਕਾ ਲਵਾਉਣ ਲਈ 90 ਸਾਲਾਂ ਬਜ਼ੁਰਗ ਔਰਤ ਨੇ ਬਰਫ਼ੀਲਾ ਰਾਸਤਾ ਪੈਰਾ ਨਾਲ ਮਾਪ ਲਿਆ। ਫਰੇਨ ਗੋਲਡਮੈਨ ਨਾਮ ਦੀ

ਇਸ ਹਫਤੇ ਪਹੁੰਚਣਗੇ ਫਾਈਜ਼ਰ ਟੀਕੇ : ਸਿਹਤ ਮੰਤਰੀ 👍

ਆਸਟ੍ਰੇਲੀਆ ਵਿਚ ਇਸ ਹਫਤੇ ਫਾਈਜ਼ਰ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੇਪ ਪਹੁੰਚਣੀ ਹੈ। 

ਅਮਰੀਕਾ : ਕੋਰੋਨਾ ਦੇ ਨਵੇਂ ਸਟ੍ਰੇਨ ਤੋਂ ਬਚਾਅ ਲਈ ਦੋ ਮਾਸਕ ਪਾਉਣ ਦੀ ਹਦਾਇਤ 😷

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਨਵੀਂ ਕਿਸਮ ਦੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਦੋ ਮਾਸਕ ਜਾਂ ਇਕ ਬਿਲਕੁਲ ਫਿਟ ਮਾਸਕ ਪਹਿਨਣ। 

ਲਾਕਡਾਉਨ ਦੇ ਬਾਵਜੂਦ ਜਾਰੀ ਰਹੇਗਾ ਆਸਟਰੇਲੀਆਈ ਓਪਨ💪

ਆਈਸੋਲੇਸ਼ਨ ਹੋਟਲ ਵਿਚ ਕੋਰੋਨਾ ਮਹਾਂਮਾਰੀ ਦੇ ਇਕ ਮਾਮਲੇ ਤੋਂ ਬਾਅਦ ਵਿਕਟੋਰੀਅਨ ਸਰਕਾਰ ਵੱਲੋਂ ਰਾਜ ਵਿਚ ਪੰਜ ਦਿਨਾਂ ਦਾ ਲੌਕਡਾਉਨ ਲਗਾ ਦਿੱਤਾ ਗਿਆ ਹੈ। 

ਅਮਰੀਕਾ ’ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ ਦਾ ਨਵਾਂ ਰੂਪ ↗️ ✴️

ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਮਾਰਚ ਤੱਕ ਕਈ ਸੂਬੇ ਇਸ ਦੇ ਖ਼ਤਰਨਾਕ ਰੂਪ ਨਾਲ ਪ੍ਰਭਾਵਿਤ ਹੋ ਸਕਦੇ ਹਨ। 

Covid-19 : ਜੋ ਬਾਇਡਨ ਦੇ ਸਮਾਗਮ ਵਿੱਚ ਮੌਜੂਦ ਨੈਸ਼ਨਲ ਗਾਰਡ ਦੇ ਮੈਂਬਰ ਕੋਰੋਨਾ ਪੌਜ਼ੀਟਿਵ 💉😱

ਕੋਰੋਨਾਵਾਇਰਸ ਨੂੰ ਰੋਕਣ ਲਈ ਜਿੱਥੇ ਹਰ ਜੱਦੋਜਹਿਦ ਕੀਤੀ ਜਾ ਰਹੀ ਹੈ ਉਥੇ ਹੀ ਇਹ ਰੋਗ ਹਰ 

ਕੈਨੇਡਾ ਵਿੱਚ ਲਗਾ ਸੀ ਕਰਫਿਊ , ਸਿਰਫ ਕੁੱਤਿਆਂ ਨੂੰ ਘੁਮਾਉਣ ਦੀ ਸੀ ਛੂਟ, ਦੇਖੋ . . . ! ਇਸ ਔਰਤ ਨੇ ਆਪਣੇ ਪਤੀ ਨੂੰ ਹੀ ਕੁੱਤਾ ਬਣਾ ਦਿੱਤਾ 😱

ਪੂਰੀ ਦੁਨੀਆ ਇਸ ਸਮੇਂ ਕੋਰੋਨਾ ਦੀ ਮਾਰ ਝੱਲ ਰਹੀ ਹੈ। ਹਰ ਦੇਸ਼ ਵਿੱਚ ਕੋਰੋਨਾ ਦੇ ਬਾਅਦ ਹਾਲਤ 

Covid-19 : ਅਮਰੀਕਾ ’ਚ ਟੀਕਾਕਰਨ ਦੀ ਚਾਲ ਉਮੀਦ ਤੋਂ ਘੱਟ

ਆਲਮੀ ਅਲਾਮਤ ਕੋਰੋਨਾ ਵਾਇਰਸ ਨੂੰ ਰੋਕਣ ਲਈ ਟੀਕਾਕਰਨ ਦੀ ਮੁਹਿੰਮ ਜ਼ੋਰ ਸ਼ੋਰਾਂ ਤੇ ਚੱਲ ਰਹੀ ਹੈ। ‘ਆਪਰੇਸ਼ਨ ਵਾਰਪ ਸਪੀਡ’ ਦੇ ਅਧਿਕਾਰੀ ਜਨਰਲ ਗਸ ਪੇਰਨਾ ਨੇ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ ਸਾਰੇ ਸੂਬਿਆਂ ’ਚ ਟੀਕੇ ਦੀ ਖ਼ੁਰਾਕ

ਜਾਦੂ ਦੀ ਗੋਲੀ ਨਹੀਂ ਹੈ ਵੈਕਸੀਨ, ਲੰਬੀ ਚੱਲੇਗੀ ਕੋਰੋਨਾ ਮਹਾਮਾਰੀ : WHO

ਦੁਨੀਆ ਵਿਚ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 7.54 ਕਰੋੜ ਦੇ ਪਾਰ ਹੋ ਚੁੱਕੀ ਹੈ। ਜਦ ਕਿ ਮਰਨ ਵਾਲਿਆਂ ਦੀ ਗਿਣਤੀ 16.71 ਲੱਖ ਤੋਂ ਜ਼ਿਆਦਾ ਹੈ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਵੈਕਸੀਨ ਨੂੰ ਲੈ ਕੇ ਮੁੜ ਤੋਂ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟੀਕਾ ਕੋਈ ਜਾਦੂ ਦੀ ਗੋਲੀ ਨਹੀਂ ਹੋਵੇਗਾ ਜੋ ਕੋਰੋਨਾ ਵਾਇਰਸ ਨੂੰ ਤੁਰੰਤ ਖਤਮ ਕਰ ਦੇਵੇਗਾ। ਸਾਨੂੰ ਜਮੀਨੀ ਸੱਚ ਤੋਂ ਜਾਣੂ ਹੋਣ ਦੀ ਜ਼ਰੂਰਤ ਹੈ।

Covid-19 : ਆਉਣ ਵਾਲੇ 6 ਮਹੀਨੇ ਬਹੁਤ ਮਾੜੇ : ਬਿਲ ਗੇਟਸ

ਬਿੱਲ ਐਂਡ ਮਿਲਿੰਦਾ ਗੇਟਸ ਫਾਊਂਡੇਸ਼ਨ ਦੇ ਸਹਿ ਸੰਪਾਦਕ ਬਿਲ ਗੇਟਸ ਨੇ  ਕੋਵਿਡ-19 ਦੇ ਮੱਦੇਨਜ਼ਰ ਕਿਹਾ ਕਿ  ਅਗਲੇ 4-6 ਮਹੀਨੇ ਦਾ ਦੌਰ ਸਭ ਤੋਂ ਮਾੜਾ ਸਾਬਤ ਹੋ ਸਕਦਾ ਹੈ। 

ਆਸਟ੍ਰੇਲੀਆ : ਕੋਰੋਨਾ ਰੋਕੂ ਟੀਕੇ ਦੇ ਪ੍ਰੀਖਣ 'ਤੇ ਰੋਕ

ਆਸਟ੍ਰੇਲੀਆ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵਿਕਸਿਤ ਕੀਤੇ ਜਾ ਰਹੇ ਇਕ ਅਿਕੇ ਦਾ ਪ੍ਰੀਖਣ ਸ਼ੁਰੂਆਤੀ ਪੜਾਅ 'ਚ ਹੀ ਬੰਦ ਕਰ ਦਿਤਾ ਗਿਆ ਹੈ

WHO ਮੁਖੀ ਦਾ ਵੱਡਾ ਬਿਆਨ : ਵੁਹਾਨ ਤੋਂ ਹੋਵੇਗੀ ਕੋਰੋਨਾ ਦੇ ਸਰੋਤ ਦਾ ਪਤਾ ਲਗਾਉਣ ਦੀ ਸ਼ੁਰੂਆਤ

ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦੇ ਡਾਇਰੈਕਟਰ ਜਨਰਲ ਟੇਡਰੋਸ ਐਧੋਲਮ ਘੇਬਰਿਆਸ ਨੇ ਕੋਰੋਨਾ ਵਾਇਰਸ ਦੀ ਸ਼ੁਰੂਆਤ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੋਰੋਨਾ ਦੇ ਸਰੋਤ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਕੁਝ ਲੋਕ ਇਸ ਬਾਰੇ ਰਾਜਨੀਤੀ ਵੀ ਕਰ ਰਹੇ ਹਨ ਅਤੇ ਸਾਡੀ ਨੀਅਤ 'ਤੇ ਸ਼ੱਕ ਕਰ ਰਹੇ ਹਨ।

Covid-19 : WHO ਦੇ ਡਾਇਰੈਕਟਰ ਜਨਰਲ ਇਕਾਂਤਵਾਸ

ਵਿਸ਼ਵ ਸਿਹਤ ਸੰਗਠਨ ਦੇ ਇਕ ਡਾਇਰੈਕਟਰ ਜਨਰਲ ਟੇਡ੍ਰੋਸ ਐਧਨੋਮ ਘੇਬ੍ਰੇਅਸਿਸ ਕੋਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਉਣ ਮਗਰੋਂ ਇਕਾਂਤਵਾਸ ਵਿਚ ਹਨ। ਟੇਡ੍ਰੋਸ ਨੇ ਐਤਵਾਰ ਨੂੰ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਟਵਿੱਟਰ 'ਤੇ ਲਿਖਿਆ, ਮੈਂ ਕੋਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿਚ ਆ ਗਿਆ ਹਾਂ। ਮੈਂ ਬਿਲਕੁਲ ਠੀਕ ਹਾਂ ਅਤੇ ਮੈਨੂੰ ਕੋਰੋਨਾ ਦਾ ਕੋਈ ਲੱਛਣ ਨਹੀਂ ਹੈ ਪਰ ਸੰਗਠਨ ਦੇ ਨਿਯਮਾਂ ਤਹਿਤ ਮੈਂ ਆਪਣੇ ਆਪ ਨੂੰ ਆਪਣੇ ਘਰ ਵਿਚ ਇਕਾਂਤਵਾਸ ਕਰ ਲਿਆ ਹੈ। 

ਵਿਸ਼ਵ ਬੈਂਕ ਨੇ ਸਿਖਿਆ 'ਚ ਸੁਧਾਰ ਲਈ 3700 ਕਰੋੜ ਰੁਪਏ ਦੇ ਕਰਜ਼ ਨੂੰ ਦਿਤੀ ਮਨਜ਼ੂਰੀ

 ਵਿਸ਼ਵ ਬੈਂਕ ਨੇ ਐਤਵਾਰ ਨੂੰ ਕਿਹਾ ਕਿ ਉਸ ਦੇ ਕਾਰਜਕਾਰੀ ਬੋਰਡ ਆਫ਼ ਡਾਇਰੈਕਟਰ ਨੇ 6 ਭਾਰਤੀ ਸੂਬਿਆਂ 'ਚ ਸਕੂਲੀ ਸਿਖਿਆ ਦੀ ਗੁਣਵੱਤਾ ਅਤੇ ਕਾਰਜਸ਼ੀਲਤਾ 'ਚ ਸੁਧਾਰ ਲਈ 50 ਕਰੋੜ ਡਾਲਰ (3700 ਕਰੋੜ ਰੁਪਏ) ਦੇ ਕਰਜ਼ ਨੂੰ ਮਨਜ਼ੂਰੀ ਦਿਤੀ। ਵਿਸ਼ਵ ਬੈਂਕ ਦੇ ਇਕ ਬਿਆਨ 'ਚ ਕਿਹਾ ਕਿ ਬੋਰਡ ਆਫ਼ ਡਾਇਰੈਕਟਰ ਨੇ 24 ਜੂਨ 2020 ਨੂੰ ਕਰਜ਼ ਨੂੰ ਮਨਜ਼ੂਰੀ ਦਿਤੀ।

ਭਾਰਤ ਵਿਚ ਕੋਰੋਨਾ ਦੀ ਸਥਿਤੀ ਘਾਤਕ ਨਹੀਂ ਪਰ ਖ਼ਤਰਾ ਬਰਕਰਾਰ: ਡਬਲਿਊ.ਐਚ.ਓ.

ਕੋਰੋਨਾ ਲਿਆ ਸਕਦਾ ਤਬਾਹੀ, WHO ਨੇ ਭਾਰਤ ਨੂੰ ਕੀਤਾ ਖ਼ਬਰਦਾਰ

ਕੋਰੋਨਾ ਨਾਲ ਨਜਿੱਠਣ ਲਈ ਭਾਰਤ ਨੂੰ 1 ਅਰਬ ਡਾਲਰ ਦੇਵੇਗਾ ਵਿਸ਼ਵ ਬੈਂਕ

Subscribe