Friday, November 22, 2024
 

ਆਈਪੀਐੱਲ

IPL ਸੀਜ਼ਨ 14 : ਹੈਦਰਾਬਾਦ ਦੀ ਟੀਮ ਨੇ ਪੰਜਾਬ ਨੂੰ ਲਿਤਾੜਿਆ

ਅੱਜ ਆਈ.ਪੀ.ਐਲ ਦਾ 14ਵਾਂ ਮੈਚ ਪੰਜਾਬ ਤੇ ਹੈਦਰਾਬਾਦ ਵਿਚਕਾਰ ਖੇਡਿਆ ਗਿਆ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਗਿਆ। 

ਹੁਣ ਟੀ-20 ਵਿਸ਼ਵ ਕੱਪ ਮੈਚ ਵੀ ਮੋਹਾਲੀ ਵਿਚ ਨਹੀਂ ਹੋਣਗੇ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਕ ਵਾਰ ਫਿਰ ਪੀਸੀਏ ਮੋਹਾਲੀ ਦੀ ਅਣਦੇਖੀ ਕੀਤੀ ਹੈ। 

ਕ੍ਰਿਕਟ ਦੇ ਮੈਦਾਨ ’ਚ ਭਾਰਤ-ਪਾਕਿਸਤਾਨ ਇਕ ਵਾਰ ਫਿਰ ਹੋਣਗੇ ਆਹਮੋਂ-ਸਾਹਮਣੇ

ਕ੍ਰਿਕਟ ਦੇ ਮੈਦਾਨ ’ਚ ਭਾਰਤ-ਪਾਕਿਸਤਾਨ ਇਕ ਵਾਰ ਫਿਰ ਆਹਮੋਂ-ਸਾਹਮਣੇ ਹੋਣਗੇ। ਭਾਰਤ ’ਚ ਇਸ ਸਾਲ ਅਕਤੂਬਰ-ਨਵੰਬਰ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨੀ ਕ੍ਰਿਕਟ ਟੀਮ ਦੇ ਹਿੱਸਾ ਲੈਣ ਦਾ

ਭਾਰਤੀ ਕ੍ਰਿਕਟ ਬੋਰਡ ਨੇ ਕੀਤਾ ਸਾਲਾਨਾ ਇਕਰਾਰਨਾਮੇ ਦਾ ਐਲਾਨ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਹਰੇਕ ਸਾਲ ਖਿਡਾਰੀਆਂ ਨਾਲ ਇਕ ਇਕਰਾਰ ਕਰਦਾ ਹੈ ਜਿਸ ਅਨੁਸਾਰ ਉਨ੍ਹਾਂ ਨੂੰ ਪੈਸੇ ਦਿਤੇ ਜਾਂਦੇ ਹਨ।

IPL ਸੀਜ਼ਨ 2021 : ਖ਼ਿਤਾਬ ਦੀਆਂ ਦਾਅਵੇਦਾਰ ਤਿੰਨ ਵੱਡੀਆਂ ਟੀਮਾਂ ਅਪਣਾ ਪਹਿਲਾ ਮੈਚ ਹਾਰੀਆਂ

ਆਈ.ਪੀ.ਐਲ 2021 ਸ਼ੁਰੂ ਹੋਏ ਨੂੰ ਤਿੰਨ ਹੋ ਗਏ ਹਨ ਤੇ ਇਨ੍ਹਾਂ ਤਿੰਨ ਦਿਨਾਂ ਵਿਚ ਹੀ ਵੱਡੇ ਉਲਟਫੇਰ ਹੋ ਗਏ ਹਨ।

ਚੇਨਈ ਨੂੰ ਹਰਾਉਣ ਤੋਂ ਬਾਅਦ ਪੰਤ ਨੇ ਗੁਰੂ ਦੀਆਂ ਕੀਤੀਆਂ ਸਿਫ਼ਤਾਂ

ਬੀਤੇ ਕਲ ਸ਼ਾਮ 7 ਵਜੇ ਤੋਂ ਆਈ.ਪੀ.ਐਲ ਦਾ ਦੂਜਾ ਮੈਚ ਸੀ। ਦਿੱਲੀ ਕੈਪੀਟਲਜ਼ ਤੇ ਚੇਨਈ ਸੁਪਰਕਿੰਗਜ਼ ’ਚ ਖੇਡੇ ਗਏ ਮੈਚ ’ਤੇ ਸੱਭ ਦੀਆਂ ਨਜ਼ਰਾਂ ਸਨ।

ਭਾਰਤ-ਇੰਗਲੈਂਡ ਇਕ ਰੋਜ਼ਾ ਲੜੀ ’ਚ ਦੂਜੇ ਮੈਚ ਦੌਰਾਨ ਅਜੀਬੋ-ਗ਼ਰੀਬ ਰਿਕਾਰਡ ਬਣੇ

ਬੀਤੇ ਦਿਨ ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ ਇਕ ਰੋਜ਼ਾ ਮੈਚ ਖੇਡਿਆ ਗਿਆ ਜਿਸ ਵਿਚ ਕਈ ਅਜੀਬੋ ਗ਼ਰੀਬ ਰਿਕਾਰਡ ਬਣੇ। 

ਭਾਰਤ-ਇੰਗਲੈਂਡ ਇਕ ਰੋਜ਼ਾ ਲੜੀ ਦਾ ਦੂਜਾ ਮੈਚ ਇੰਗਲੈਂਡ ਨੇ ਜਿੱਤਿਆ ✌️

ਭਾਰਤ ਇੰਗਲੈਂਡ ਵਿਚਕਾਰ ਖੇਡੀ ਜਾ ਰਹੀ ਇਕ ਰੋਜ਼ਾ ਲੜੀ ਦੇ ਦੂਜੇ ਮੈਚ ਵਿਚ ਇੰਗਲੈਂਡ ਨੇ ਜਿੱਤ ਹਾਸਲ ਕਰ ਕੇ ਲੜੀ ਦੇ ਰੁਮਾਂਚ ਨੂੰ ਬਰਕਰਾਰ ਕਰ ਦਿਤਾ ਹੈ।

BCCI ਨੇ IPL ਦੀਆਂ ਟੀਮਾਂ ਨੂੰ ਕੋਰੋਨਾ ਟੀਕਾਕਰਨ ਤੋਂ ਛੋਟ ਦਿਤੀ

ਇਸ ਵੇਲੇ ਪੂਰੇ ਵਿਸ਼ਵ ਵਿਚ ਕੋਰੋਨਾ ਕਾਰਨ ਦਹਿਸ਼ਤ ਹੈ ਤੇ ਹਰੇਕ ਵਿਅਕਤੀ ਕੋਰੋਨਾ ਵੈਕਸੀਨ ਹਾਸਲ ਕਰਨੀ ਚਾਹੁੰਦਾ ਹੈ

ਪਾਕਿਸਤਾਨ ਸੁਪਰ ਲੀਗ ਜੂਨ ਵਿਚ ਦੁਬਾਰਾ ਸ਼ੁਰੂ ਹੋਵੇਗੀ

ਪਾਕਿਸਤਾਨ ਤੇ ਹੋਰ ਦੇਸ਼ਾਂ ਦੇ ਉਨ੍ਹਾਂ ਖਿਡਾਰੀਆਂ ਲਈ ਖ਼ੁਸ਼ੀ ਦੀ ਖ਼ਬਰ ਹੈ ਜਿਹੜੇ ਪਾਕਿਸਤਾਨ ਸੁਪਰ ਲੀਗ ਵਿਚ ਖੇਡਦੇ ਹਨ।

ਤੀਜੇ ਟੈਸਟ ਮੈਚ ਦੌਰਾਨ ਇੰਗਲੈਂਡ ਦੀ ਟੀਮ ਨੂੰ ਅੰਪਾਇਰਿੰਗ ਸਬੰਧੀ ਰਹੀਆਂ ਸ਼ਿਕਾਇਤਾਂ

ਅਹਿਮਦਾਬਾਦ  ਦੇ ਨਵੇਂ ਬਣੇ ਸਟੇਡੀਅਮ ਵਿਚ ਬੀਤੇ ਕਲ ਇੰਗਲੈਂਡ ਤੀਜਾ ਟੈਸਟ ਮੈਚ ਬੁਰੀ ਤਰ੍ਹਾਂ ਹਾਰ ਗਿਆ ਤੇ ਇਹ ਹਾਰ ਟੀਮ ਨੇ ਸਵੀਕਾਰ ਵੀ ਕਰ ਲਈ।

ਭਾਰਤ-ਇੰਗਲੈਂਡ ਤੀਜਾ ਟੈਸਟ ਮੈਚ : 112 ਦੌੜਾਂ ’ਤੇ ਢੇਰ ਹੋਈ ਇੰਗਲੈਂਡ ਦੀ ਪੂਰੀ ਟੀਮ

ਦੁਨੀਆਂ ਦੇ ਸੱਭ ਤੋਂ ਵੱਡੇ ਸਟੇਡੀਅਮ ਵਿਚ ਅੱਜ ਭਾਰਤ ਤੇ ਇੰਗਲੈਂਡ ਵਿਚਕਾਰ ਦਿਨ-ਰਾਤ ਦਾ ਪਿੰਕ ਬਾਲ ਟੈਸਟ ਮੈਚ ਚੱਲ ਰਿਹਾ ਹੈ। 

ਅਰਜਨ ’ਤੇ ਸਚਿਨ ਦਾ ਪੁੱਤਰ ਹੋਣ ਦਾ ਦਬਾਅ ਰਹੇਗਾ : ਜ਼ਹੀਰ ਖ਼ਾਨ

ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੇ ਅਰਜਨ ਤੇਂਦੁਲਕਰ ਦੀ ਚੋਣ ਤੋਂ ਬਾਅਦ ਵੱਡੀ ਗੱਲ ਕਹੀ ਹੈ। 

IPL ਨਿਲਾਮੀ : ਕ੍ਰਿਸ ਮੋਰਿਸ ਹੁਣ ਤਕ ਦੇ ਸੱਭ ਤੋਂ ਮਹਿੰਗੇ ਖਿਡਾਰੀ ਬਣੇ 😱😎

ਚੇਨਈ ਵਿਚ ਇੰਡੀਅਨ ਪ੍ਰੀਮੀਅਰ ਲੀਗ 2021 ਲਈ ਖਿਡਾਰੀਆਂ ਦੀ ਨੀਲਾਮੀ ਸ਼ੁਰੂ ਹੋ ਗਈ ਹੈ। 

ਮਾਰਕਵੁੱਡ ਨੇ IPL ਪਲੇਅਰ ਆਕਸ਼ਨ ਤੋਂ ਵਾਪਸ ਲਿਆ ਨਾਮ

ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ ਅੱਜ ਚੇਨਈ ਵਿੱਚ ਹੋਣ ਜਾ ਰਹੀ ਇੰਡੀਅਨ ਪ੍ਰੀਮੀਅਰ ਲੀਗ

ਭਾਰਤ-ਇੰਗਲੈਂਡ ਕ੍ਰਿਕਟ ਟੈਸਟ ਮੈਚ : ਟੀਮ ਇੰਡੀਆ ਨੇ ਇੰਗਲੈਂਡ ’ਤੇ ਕਸਿਆ ਸ਼ਿਕੰਜਾ, ਪੂਰੀ ਟੀਮ 134 ਦੌੜਾਂ ’ਤੇ ਸਿਮਟੀ

ਭਾਰਤ ਅਤੇ ਇੰਗਲੈਂਡ ਦੇ ਵਿਚਕਾਰ ਚਾਰ ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਐੱਮ.ਏ. ਚਿਦੰਬਰਮ ਸਟੇਡੀਅਮ, ਚੇਨਈ ’ਚ ਖੇਡਿਆ ਜਾ ਰਿਹਾ ਹੈ।

ਇਨ੍ਹਾਂ ਖਿਡਾਰੀਆਂ ਨੂੰ ਮਿਲੇਗੀ ਮਹਿੰਦਰਾ ਥਾਰ SUV 💪☺️

ਆਸਟ੍ਰੇਲੀਆ ਖ਼ਿਲਾਫ਼ ਚਾਰ ਮੈਚਾਂ ਦੀ ਬਾਰਡਰ - ਗਾਵਸਕਰ ਟੈਸਟ ਸੀਰੀਜ਼ ਜਿੱਤਣ ਵਾਲੀ ਭਾਰਤ ਦੀ ਟੀਮ ਦੀ ਚਾਰੇ ਬੰਨਿਓਂ ਤਾਰੀਫ ਹੋ ਰਹੀ ਹੈ। 

ਰਿਸ਼ਭ ਪੰਤ ਬਣੇ ਵਿਸ਼ਵ ਵਿਚ ਸੱਭ ਤੋਂ ਜ਼ਿਆਦਾ ਅੰਕਾਂ ਦੇ ਵਿਕਟਕੀਪਰ ਬੱਲੇਬਾਜ਼ 💪

ਭਾਰਤ ਦੇ ਰਿਸ਼ਭ ਪੰਤ ਆਸਟਰੇਲੀਆ ਵਿਰੁਧ ਬਿ੍ਰਸਬੇਨ ਟੈਸਟ ਮੈਚ ਵਿਚ ਅਜੇਤੂ 89 ਦੌੜਾਂ ਦੀ ਮੈਚ ਜੇਤੂ ਪਾਰੀ ਖੇਡਣ ਨਾਲ ਵਿਸ਼ਵ ਵਿਚ ਸੱਭ ਤੋਂ ਜ਼ਿਆਦਾ ਅੰਕਾਂ 

ਭਾਰਤੀ ਕ੍ਰਿਕਟ ਟੀਮ ਨੂੰ ਇੱਕ ਹੋਰ ਝੱਟਕਾ, ਨਵਦੀਪ ਸੈਣੀ ਵੀ ਹੋਏ ਜ਼ਖ਼ਮੀ

ਆਸਟਰੇਲੀਆ ਦੌਰੇ 'ਤੇ ਭਾਰਤੀ ਕ੍ਰਿਕਟ ਟੀਮ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ।

ਕੋਹਲੀ ਤੇ ਪਾਂਡਿਆ ’ਤੇ ਵੀ ਲੱਗੇ ਆਸਟਰੇਲੀਆ 'ਚ ਕੋਰੋਨਾ ਪ੍ਰੋਟੋਕਾਲ ਤੋੜਨ ਦੇ ਇਲਜ਼ਾਮ 😐

ਆਸਟਰੇਲੀਆਈ ਮੀਡੀਆ ਨੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਆਲਰਾਉਂਡਰ ਹਾਰਦਿਕ ਪਾਂਡਿਆ 'ਤੇ ਕੋਰੋਨਾ ਪ੍ਰੋਟੋਕੋਲ ਨੂੰ ਤੋੜਨ ਦਾ ਦੋਸ਼ ਲਾਇਆ ਸੀ। 

ਭਾਰਤੀ ਟੀਮ ਨੂੰ ਝਟਕਾ, ਉਮੇਸ਼ ਯਾਦਵ ਹੋਏ ਜ਼ਖਮੀ

ਆਸਟਰੇਲੀਆ ਖਿਲਾਫ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਭਾਰਤੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਜ਼ਖਮੀ ਹੋ ਗਏ ਹਨ। ਉਨ੍ਹਾਂ ਦੇ ਪਿਡਲੀ ਵਿੱਚ ਦਰਦ ਹੈ। 

ਮੈਲਬੌਰਨ ਟੈਸਟ : ਭਾਰਤ ਨੇ ਕੱਸਿਆ ਸ਼ਿਕੰਜਾ, ਦੂਸਰੀ ਪਾਰੀ 'ਚ ਆਸਟਰੇਲੀਆ ਨੇ 133 ਦੌੜਾਂ 'ਤੇ ਗਵਾਈਆਂ 6 ਵਿਕਟਾਂ

ਆਸਟਰੇਲੀਆ ਖ਼ਿਲਾਫ਼ ਐਮਸੀਜੀ ਕ੍ਰਿਕਟ ਮੈਦਾਨ ਵਿੱਚ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਵਿੱਚ ਭਾਰਤ ਨੇ ਇਥੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। 

ਭਾਰਤ ਕੋਲ ਚੰਗੀ ਕੁਆਲਟੀ ਵਾਲੇ ਖਿਡਾਰੀ ਹਨ : ਡੇਰੇਨ ਲਹਿਮਨ

ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਅਤੇ ਕੋਚ ਡੇਰੇਨ ਲਹਿਮਨ ਦਾ ਮੰਨਣਾ ਹੈ ਕਿ ਪਹਿਲੇ ਟੈਸਟ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ, ਭਾਰਤੀ ਟੀਮ ਦੂਜੇ ਟੈਸਟ ਵਿੱਚ ਚੰਗੀ ਵਾਪਸੀ ਕਰ ਸਕਦੀ ਹੈ। 

IPL 2022 : ਦੋ ਨਵੀਆਂ ਫ੍ਰੈਂਚਾਇਜ਼ੀ ਟੀਮਾਂ ਨੂੰ BCCI ਵੱਲੋਂ ਗ੍ਰੀਨ ਸਿਗਨਲ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਗਵਰਨਿੰਗ ਬੋਡੀ ਨੇ ਵੀਰਵਾਰ ਨੂੰ ਅਹਿਮਦਾਬਾਦ 'ਚ ਹੋ ਰਹੀ ਐਨੁਅਲ ਜਨਰਲ ਮੀਟਿੰਗ (ਏਜੀਐਮ) ਦੌਰਾਨ ਇੰਡੀਅਨ

ਟੈਸਟ ਸੀਰੀਜ਼ ਲਈ ਤਿਆਰ ਜਡੇਜਾ, BCCI ਨੇ ਸਾਂਝਾ ਕੀਤਾ ਵਰਕਆਊਟ ਦਾ ਵੀਡੀਓ

ਭਾਰਤੀ ਕ੍ਰਿਕਟ ਟੀਮ ਦੇ ਆਲਰਾਉਂਡਰ ਰਵਿੰਦਰ ਜਡੇਜਾ ਨੇ ਕਿਹਾ ਕਿ ਉਨ੍ਹਾਂ ਦੀ ਸਿਹਤਯਾਬੀ ਠੀਕ ਚੱਲ ਰਹੀ ਹੈ ਅਤੇ ਉਨ੍ਹਾਂ ਨੇ ਸੋਮਵਾਰ ਨੂੰ ਟਵਿੱਟਰ 'ਤੇ ਆਪਣਾ ਇੱਕ ਵੀਡੀਓ ਵੀ ਸਾਂਝਾ ਕੀਤਾ। 

NCA : ਕ੍ਰਿਕਟ ਖੇਡਣ ਲਈ ਫਿਟ ਨੇ ਰੋਹਿਤ ਸ਼ਰਮਾ

ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਫਿਟਨੈਸ ਟੈਸਟ ਪਾਸ ਕਰ ਲਿਆ ਹੈ।

ਬੁਰੀ ਖ਼ਬਰ : ਆਲਰਾਉਂਡਰ ਰਵਿੰਦਰ ਜਡੇਜਾ ਜ਼ਖਮੀਂ

ਭਾਰਤੀ ਟੀਮ ਦੇ ਆਲਰਾਉਂਡਰ ਰਵਿੰਦਰ ਜਡੇਜਾ ਪਹਿਲੇ ਟੀ-20 ਮੈਚ ਦੌਰਾਨ ਸਿਰ ਦੀ ਸੱਟ ਲੱਗਣ ਕਾਰਨ ਅਤੇ ਹੈਮਸਟ੍ਰਿੰਗ ਦੀ ਸੱਟ ਕਾਰਨ ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ਤੋਂ ਬਾਹਰ ਹੋ ਸਕਦੇ ਹਨ। 

IPL 2020 : ਮੁੰਬਈ ਤੇ ਚੇੱਨਈ ਦਰਮਿਆਨ ਹੋਵੇਗੀ ਜ਼ੋਰਦਾਰ ਭਿੜਤ

IPL 2020 ਦੀ ਸ਼ੁਰੂਆਤ ਅੱਜ ਦੋ ਧਾਕੜ ਟੀਮਾਂ ਨਾਲ ਪਹਿਲੇ ਮੈਚ ਤੋਂ ਹੋਣ ਜਾ ਰਹੀ ਹੈ। ਮੁੰਬਈ ਇੰਡੀਅਨਜ਼ ਦੇ ਤੂਫ਼ਾਨੀ ਬੱਲੇਬਾਜ਼

Subscribe