Saturday, April 05, 2025
 

ਖੇਡਾਂ

ਅਰਜਨ ’ਤੇ ਸਚਿਨ ਦਾ ਪੁੱਤਰ ਹੋਣ ਦਾ ਦਬਾਅ ਰਹੇਗਾ : ਜ਼ਹੀਰ ਖ਼ਾਨ

February 20, 2021 10:08 PM

ਮੁੰਬਈ (ਏਜੰਸੀਆਂ): ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੇ ਅਰਜਨ ਤੇਂਦੁਲਕਰ ਦੀ ਚੋਣ ਤੋਂ ਬਾਅਦ ਵੱਡੀ ਗੱਲ ਕਹੀ ਹੈ। ਜ਼ਹੀਰ ਦਾ ਕਹਿਣਾ ਹੈ ਕਿ ਅਰਜਨ ਉਪਰ ਹਮੇਸ਼ਾ ਇਸ ਗੱਲ ਦਾ ਦਬਾਅ ਬਣਿਆ ਰਹੇਗਾ ਕਿ ਉਹ ਸਚਿਨ ਤੇਂਦੁਲਕਰ ਵਰਗੇ ਮਹਾਨ ਕ੍ਰਿਕਟਰ ਦਾ ਬੇਟਾ ਹੈ। ਦਰਅਸਲ ਪਿਛਲੇ ਦਿਨੀਂ ਅਰਜਨ ਨੂੰ ਆਈ.ਪੀ.ਐਲ ਦੀ ਨੀਲਾਮੀ ਸਮੇਂ ਮੁੰਬਈ ਇੰਡੀਅਨਜ਼ ਨੇ 20 ਲੱਖ ਵਿਚ ਖ਼ਰੀਦਿਆ ਹੈ। ਭਾਵੇਂ ਇਸ ਚੋਣ ਤੋਂ ਬਾਅਦ ਚੋਣ ਕਰਤਾਵਾਂ ’ਤੇ ਪਰਵਾਰਵਾਦ ਦੇ ਦੋਸ਼ ਵੀ ਲੱਗੇ ਪਰ ਜ਼ਹੀਰ ਖ਼ਾਨ ਦਾ ਮੰਨਣਾ ਹੈ ਕਿ ਅਰਜਨ ਮਿਹਨਤੀ ਲੜਕਾ ਹੈ ਤੇ ਉਹ ਅਪਣੀ ਕਾਬਲੀਅਤ ਨਾਲ ਇਨ੍ਹਾਂ ਦੋਸ਼ਾਂ ਦਾ ਜਵਾਬ ਦੇਵੇਗਾ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਅਰਜਨ ’ਤੇ ਇਹ ਦਬਾਅ ਰਹੇਗਾ ਕਿ ਉਸ ਦਾ ਬਾਪ ਮਹਾਨ ਬੱਨੇਬਾਜ਼ ਹੈ ਤੇ ਉਹ ਸਚਿਨ ਦੇ ਮੁਕਾਮ ਤਕ ਕਿਵੇਂ ਪਹੁੰਚੇ ਪਰ ਜੇਕਰ ਸਚਿਨ ਦੀ ਖੇਡ ਨੀਤੀ ਤੋਂ ਉਸ ਨੇ ਸਿਖਿਆ ਲਈ ਕਿ ਕਿਵੇਂ ਦਬਾਅ ਵਿਚ ਖੇਡਣਾ ਹੈ ਤਾਂ ਉਹ ਜ਼ਰੂਰ ਸਫ਼ਲ ਹੋਵੇਗਾ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਪੰਜਾਬ ਕਿੰਗਜ਼ ਇਲੈਵਨ vs ਰਾਜਸਥਾਨ ਰਾਇਲਜ਼, ਅੱਜ ਮੋਹਾਲੀ ਵਿੱਚ ਸ਼ਾਮ 7.30 ਵਜੇ ਹੋਵੇਗਾ ਮੈਚ

MI ਬਨਾਮ KKR: ਮੁੰਬਈ ਨੇ ਵਾਨਖੇੜੇ ਵਿੱਚ ਜਿੱਤ ਦਾ ਖਾਤਾ ਖੋਲ੍ਹਿਆ, KKR ਨੂੰ 8 ਵਿਕਟਾਂ ਨਾਲ ਹਰਾਇਆ

KKR ਬਨਾਮ RCB ਓਪਨਿੰਗ ਮੈਚ ਹੋ ਸਕਦਾ ਹੈ ਰੱਦ

हॉकी इंडिया ने 2025 के वार्षिक पुरस्कारों के लिए की अब तक की सबसे बड़ी पुरस्कार राशि की घोषणा

🏆 ਭਾਰਤ ਨੇ ਜਿੱਤੀ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 2025

ਚੈਂਪੀਅਨਜ਼ ਟਰਾਫੀ 2025: ਭਾਰਤ-ਆਸਟ੍ਰੇਲੀਆ ਮੈਚ ਨੂੰ ਲੈ ਕੇ ਪ੍ਰਸ਼ੰਸਕ ਉਤਸ਼ਾਹਿਤ, ਕਿਹਾ- 'ਭਾਰਤ ਇਤਿਹਾਸ ਰਚੇਗਾ

ਭਾਰਤ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ

ਵਿਰਾਟ ਕੋਹਲੀ ਨਿਊਜ਼ੀਲੈਂਡ ਵਿਰੁੱਧ ਆਪਣਾ 300ਵਾਂ ਵਨਡੇ ਖੇਡਣਗੇ

ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ

ਭਾਰਤੀ ਪੁਰਸ਼ ਹਾਕੀ ਟੀਮ ਨੇ ਆਇਰਲੈਂਡ ਨੂੰ 4-0 ਨਾਲ ਹਰਾਇਆ

 
 
 
 
Subscribe