Friday, November 22, 2024
 

sachi

ਮੈਡੀਕਲ ਸਿੱਖਿਆ ਲਈ ਵਿਦਿਆਰਥੀ ਮਜਬੂਰੀ 'ਚ ਯੂਕਰੇਨ ਵਰਗੇ ਦੇਸ਼ਾਂ 'ਚ ਜਾਂਦੇ ਹਨ : ਭਗਵੰਤ ਮਾਨ

ਸਚਿਨ ਤੇਂਦੁਲਕਰ ਹਸਪਤਾਲ ’ਚ ਭਰਤੀ

ਸਚਿਨ ਤੇਂਦੁਲਕਰ ਕੋਰੋਨਾ ਪਾਜ਼ੇਟਿਵ ਹੋਏ

ਨਵੀਂ ਦਿੱਲੀ, (ਏਜੰਸੀਆਂ) : ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਆਏ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸ਼ਨੀਵਾਰ ਨੂੰ ਟਵਿਟਰ ‘ਤੇ ਦਿੱਤੀ। ਤੇਂਦੁਲਕਰ ਨੇ ਖ਼ੁਦ ਨੂੰ ਘਰ ਵਿਚ ਇਕਾਂਤਵਾਸ ਕਰ ਲਿਆ ਹੈ ਅਤੇ ਸਾਰੇ ਜ਼ਰੂਰੀ ਪ੍ਰੋਟੋਕਾਲ ਦਾ ਪਾਲਣ ਕਰ ਰਹੇ ਹਨ। ਹਾਲ ਹੀ ਦਿਨਾਂ ਵਿਚ ਕੋਵਿਡ-19 ਦੀ ਲਪੇਟ ਵਿਚ ਆਉਣ ਵਾਲੇ ਤੇਂਦੁਲਕਰ ਸਭ ਤੋਂ ਵੱਡੇ ਨਾਵਾਂ ਵਿਚੋਂ ਇਕ ਹਨ। ਉਨ੍ਹਾਂ ਨੇ ਹਾਲ ਹੀ ਵਿਚ ਰਾਏਪੁਰ ਵਿਚ ਸਾਬਕਾ ਕ੍ਰਿਕਟਰਾਂ ਦੇ ‘ਰੋਡ ਸੇਫਟੀ ਵਰਲਡ ਸੀਰੀਜ਼ ਚੈਲੇਂਜ’ ਟੂਰਨਾਮੈਂਟ ਵਿਚ ਹਿੱਸਾ ਲਿਆ ਸੀ।

ਅਰਜਨ ’ਤੇ ਸਚਿਨ ਦਾ ਪੁੱਤਰ ਹੋਣ ਦਾ ਦਬਾਅ ਰਹੇਗਾ : ਜ਼ਹੀਰ ਖ਼ਾਨ

ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੇ ਅਰਜਨ ਤੇਂਦੁਲਕਰ ਦੀ ਚੋਣ ਤੋਂ ਬਾਅਦ ਵੱਡੀ ਗੱਲ ਕਹੀ ਹੈ। 

Farmers Protest : ਸਚਿਨ ਤੇਂਦੁਲਕਰ, ਲਤਾ ਮੰਗੇਸ਼ਕਰ ਤੇ ਵਿਰਾਟ ਕੋਹਲੀ ਸਮੇਤ ਕਈ ਸਿਤਾਰਿਆਂ ਦੇ ਟਵੀਟ ਦੀ ਹੋਵੇਗੀ ਜਾਂਚ

ਮਹਾਰਾਸ਼ਟਰ ਸਰਕਾਰ ਨੇ ਸਚਿਨ ਤੇਂਦੁਲਕਰ, ਲਤਾ ਮੰਗੇਸ਼ਕਰ ਅਤੇ ਵਿਰਾਟ ਕੋਹਲੀ ਸਮੇਤ ਹੋਰ ਸਿਤਾਰਿਆਂ ਵੱਲੋਂ ਕੀਤੇ ਗਏ ਟਵੀਟ ਦੀ ਜਾਂਚ ਦੇ ਹੁਕਮ ਦਿੱਤੇ ਹਨ। 

ਕਿਸਾਨ ਸਮਰਥੱਕਾਂ ਵਿਰੁਧ ਬੋਲਣ ਉਤੇ ਸਚਿਨ ਤੰਦੂਲਕਰ ਦੀ ਹੋਈ ਬੇਕਦਰੀ

ਨਵੀਂ ਦਿੱਲੀ: ਦੁਨੀਆ ਦੇ ਮਹਾਨ ਬੱਲੇਬਾਜ਼ਾਂ ਵਿਚ ਸ਼ੁਮਾਰ ਸਚਿਨ ਤੇਂਦੁਲਕਰ ਨੇ ਬੀਤੇ ਦਿਨੀਂ ਪੌਪ ਸਟਾਰ ਰਿਹਾਨਾ ਸਮੇਤ ਉਨ੍ਹਾਂ ਸਾਰੀਆਂ ਹਸਤੀਆਂ ਨੂੰ ਦੋ ਟੁੱਕ ਜਵਾਬ ਦਿੱਤਾ ਸੀ, ਜੋ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੀਆਂ ਹਨ। ਸਚਿਨ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਭਾਰਤੀ ਪ੍ਰਭੂਸੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਵੇਗਾ ਅਤੇ ਵਿਦੇਸ਼ੀ ਤਾਕਤਾਂ

ਸਟਿੰਗ ਆਪ੍ਰੇਸ਼ਨ ਦੀ ਵੀਡੀਓ ਡਿਲੀਟ ਕਰਨ 'ਤੇ ਕਾਂਗਰਸ ਦਾ ਤੰਜ, ‘ਵਾਸ਼ਿੰਗ ਪਾਉਡਰ ਭਾਜਪਾ’

ਤ੍ਰਿਣਮੂਲ ਕਾਂਗਰਸ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੇ ਕਥਿਤ ਰਿਸ਼ਵਤ ਲੈਣ ਦੀ ਵੀਡੀਓ ਦੇ ਡਿਲੀਟ ਹੋਣ ਨੂੰ ਲੈ ਕੇ ਕਾਂਗਰਸ ਪਾਰਟੀ ਹਮਲਾਵਰ ਹੈ। ਕਾਂਗਰਸ ਨੇ ਇਲਜ਼ਾਮ ਲਗਾਇਆ ਹੈ ‘ਪਾਰਟੀ ਵਿਦ ਡਿਫਰੇਂਸ’ ਦਾ ਨਾਅਰਾ ਲਗਾਉਣ ਵਾਲੀ ਭਾਜਪਾ ਪਹਿਲਾਂ ਲੋਕਾਂ 'ਤੇ ਦੋਸ਼ ਲਾਉਂਦੀ ਹੈ ਅਤੇ ਫਿਰ ਰਾਜਨੀਤਿਕ ਫਾਇਦੇ ਲਈ ਆਪਣੇ ਨਾਲ ਲੈ ਜਾਂਦੀ ਹੈ ਤਾਂ ਉਹ ਉਨ੍ਹਾਂ ਦੇ ਸਾਰੇ ਦਾਗ ਧੋ ਲੈਂਦੀ ਹੈ। 

ਖੇਤੀਬਾੜੀ ਕਾਨੂੰਨ ਤੋਂ ਨਾਰਾਜ਼ ਕਿਸਾਨ, ਇਹ ਇਕ ਖ਼ਤਰਨਾਕ ਮਿਸਾਲ : ਰਾਹੁਲ ਗਾਂਧੀ

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਤੋਂ ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨੂੰ ਲੈ ਕੇ ਕਿਸਾਨਾਂ ਵਿੱਚ ਬਹੁਤ ਗੁੱਸਾ ਹੈ, ਇਹ ਉਦਾਹਰਣ ਖ਼ਤਰਨਾਕ ਹੈ ਅਤੇ ਦੇਸ਼ ਲਈ ਸਥਿਤੀ ਚੰਗੀ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਸ਼ਬਦਾਂ ਨੂੰ ਸੁਣਨਾ ਚਾਹੀਦਾ ਹੈ।

ਰਾਫੇਲ ਫ੍ਰੈਂਚ ਲੜਾਕੂ ਜਹਾਜ਼ ਰਸਮੀ ਤੌਰ 'ਤੇ ਭਾਰਤੀ ਹਵਾਈ ਫੌਜ 'ਚ ਹੋਇਆ ਸ਼ਾਮਲ

 ਪੂਰਬੀ ਲਦਾਖ 'ਚ ਚੀਨ ਨਾਲ ਚੱਲ ਰਹੇ ਤਣਾਅ ਵਿਚਕਾਰ ਅੱਜ ਦੁਨੀਆ ਦੇ ਆਧੁਨਿਕ ਲੜਾਕੂ ਜਹਾਜ਼ਾਂ 'ਚ ਸ਼ਾਮਲ ਰਾਫੇਲ ਦੇ 5 ਫਾਈਟਰ ਜੈੱਟ ਅੱਜ ਅੰਬਾਲਾ ਵਿਖੇ ਰਸਮੀ ਤੌਰ 'ਤੇ ਭਾਰਤੀ ਹਵਾਈ ਫੌਜ 'ਚ ਸ਼ਾਮਲ ਕੀਤੇ ਜਾ ਰਹੇ ਹਨ।

ਕਾਂਗਰਸ ਦੇ ਕੌਮੀ ਬੁਲਾਰੇ ਰਾਜੀਵ ਤਿਆਗੀ ਦਾ ਦੇਹਾਂਤ

ਪਾਇਲਟ ਨੇ ਰਾਹੁਲ ਅਤੇ ਪ੍ਰਿਯੰਕਾ ਨਾਲ ਕੀਤੀ ਮੁਲਾਕਾਤ, ਸੁਲ੍ਹਾ ਦੇ ਸੰਕੇਤ

ਰਾਜਸਥਾਨ ਵਿਧਾਨ ਸਭਾ ਦੇ ਤਜਵੀਜ਼ਸ਼ੁਦਾ ਇਜਲਾਸ ਤੋਂ ਕੁੱਝ ਦਿਨ ਪਹਿਲਾਂ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਸੋਮਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਰਾਜ ਵਿਚ ਚੱਲ ਰਹੀ ਸਿਆਸੀ ਉਥਲ-ਪੁਥਲ ਰੁਕਣ ਦੀ ਉਮੀਦ ਹੈ। ਪਾਰਟੀ ਦੇ ਸੂਤਰਾਂ ਮੁਤਾਬਕ ਰਾਹੁਲ ਗਾਂਧੀ ਦੇ ਘਰ ਹੋਈ ਮੁਲਾਕਾਤ ਦੌਰਾਨ ਲਗਗਭ ਦੋ ਘੰਟਿਆਂ ਤਕ ਚਰਚਾ ਹੋਈ।

ਸਚਿਨ ਪਾਇਲਟ ਕਾਂਗਰਸ ਦੀ ਪਿੱਠ ਵਿਚ ਛੁਰਾ ਮਾਰਨ ਨੂੰ ਤਿਆਰ ਹੋ ਗਿਆ : ਗਹਿਲੋਤ

ਸਚਿਨ ਨੇ 2007 ਵਿੱਚ ਹੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਕੀਤਾ ਸੀ ਫੈਸਲਾ, ਗੈਰੀ ਕਰਸਟਨ ਨੇ ਦਸਿਆ ਕਾਰਨ

ਪੰਜਾਬ 'ਚ ਦਿਨ ਭਰ ਚੱਲੀਆਂ ਤੇਜ਼ ਹਵਾਵਾਂ, ਮੀਂਹ ਨਾਲ ਗੜੇਮਾਰੀ

ਟਾਈਗਰ ਵੁਡਸ ਦੀ ਜਿੱਤ ਤੋਂ ਬਾਅਦ ਟਿਕਟਾਂ ਦੀ ਵਿਕਰੀ 'ਚ ਆਈ ਤੇਜ਼ੀ

ਨਸ਼ੇ ਦੀ ਖੇਪ ਸਣੇ ਅੰਤਰਾਸ਼ਟਰੀ ਗਰੋਹ ਦੇ ਦੋ ਮੈਬਰ ਗ੍ਰਿਫ਼ਤਾਰ

ਮੰਗਵਾਇਆ ਸੀ ਪ੍ਰਿੰਟਰ, ਨਿਕਲਿਆ ਪੱਥਰ, ਆਨਲਾਈਨ ਸਾਈਟ 'ਤੇ ਹੋਈ ਠੱਗੀ

ਬਹਿਬਲ ਕਾਂਡ ਦੇ ਸ਼ਹੀਦਾਂ ਦੇ ਵਾਰਸਾਂ ਨੇ ਆਈ.ਜੀ. ਦੀ ਮੁੜ ਤੈਨਾਤੀ ਮੰਗੀ

ਆਰਥਕ ਤੰਗੀ ਕਾਰਨ ਨੌਜੁਆਨ ਨੇ ਲਿਆ ਫ਼ਾਹਾ

ਲੋਕ ਸਭਾ ਚੋਣਾਂ ਦੇ ਦੂਜੇ ਗੇੜ 'ਚ ਵੀ ਗੂਗਲ ਨੇ ਬਣਾਇਆ ਡੂਡਲ

ਸ਼੍ਰੀਲੰਕਾ ਦੇ ਨਵੇਂ ਸਾਲ ਮੌਕੇ ਸੜਕੀ ਹਾਦਸਿਆਂ ''ਚ 30 ਹਲਾਕ

ਮੌਸਮ ਵਿਭਾਗ ਦੀ ਚਿਤਾਵਨੀ, ਪੂਰੇ ਦੇਸ਼ ''ਚ ਹਨੇਰੀ-ਤੂਫਾਨ ਨਾਲ ਪੈ ਸਕਦੇ ਹਨ ਗੜ੍ਹੇ

ਪਟਰੌਲ ਦੀਆਂ ਕੀਮਤਾਂ 'ਚ ਆਈ ਗਿਰਾਵਟ, ਡੀਜ਼ਲ ਹੋਇਆ ਮਹਿੰਗਾ

ਸ਼ਰਮਨਾਕ :ਪੰਚਕੁਲਾ ਦਾ ਬੱਲਡ ਬੈਂਕ ਲੋਕਾਂ ਨੂੰ ਕਰ ਰਿਹੈ ਡੀਮੋਟੀਵੇਟ  : ਸਤੀਸ਼ ਸਚਦੇਵਾ

ਮਰਦਾਂ ਦੇ ਮੁਕਾਬਲੇ ਜ਼ਿਆਦਾ Powerful ਹੁੰਦੀਆਂ ਹਨ ਔਰਤਾਂ

Subscribe