Tuesday, November 12, 2024
 

ਖੇਡਾਂ

ਟਾਈਗਰ ਵੁਡਸ ਦੀ ਜਿੱਤ ਤੋਂ ਬਾਅਦ ਟਿਕਟਾਂ ਦੀ ਵਿਕਰੀ 'ਚ ਆਈ ਤੇਜ਼ੀ

April 19, 2019 09:17 PM

ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਅਗਸਤਾ ਮਾਸਟਰਸ 'ਚ ਟਾਈਗਰ ਵੁਡਸ ਦੀ ਜਿੱਤ ਤੋਂ ਬਾਅਦ ਗੋਲਫ ਦੇ ਫੈਨਸ 'ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਵੁਡਸ ਦੀ ਇਸ ਜਿੱਤ ਤੋਂ ਬਾਅਦ ਆਉਣ ਵਾਲੇ ਟੂਰਨਾਮੈਂਟ ਦੇ ਲਈ ਟਿਕਟਾਂ ਦੀ ਵਿਕਰੀ ਬਹੁਤ ਤੇਜ਼ ਹੋਈ ਹੈ। ਪਿਛਲੇ ਦਿਨੀਂ ਗੋਲਫ ਟੂਰਨਾਮੈਂਟ ਦੀ ਟਿਕਟ ਬੁੱਕ ਕਰਨ ਵਾਲੀ ਸਾਈਟ ਵੀ ਕ੍ਰੈਸ਼ ਹੋ ਗਈ ਸੀ ਪਰ ਇਸ ਤੋਂ ਪਹਿਲਾਂ ਜੁਲਾਈ 'ਚ ਹੋਣ ਵਾਲੇ ਮਾਸਟਰਸ ਖਿਤਾਬ ਦੀ ਟਿਕਟ ਰਿਕਾਰਡ ਸਮੇਂ 'ਚ ਵਿਕ ਚੁੱਕੀ ਸੀ। ਰਾਇਲ ਪੋਰਟਸ਼ ਕਲੱਬ ਦੇ ਬੁਲਾਰੇ ਨੇ ਕਿਹਾ ਕਿ ਅਗਸਤਾ 'ਚ ਟਾਇਗਰ ਵੁਡਸ ਦੀ ਜਿੱਤ ਤੋਂ ਬਾਅਦ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਓਪਨ ਦੇ ਟਿਕਟ ਮਹਿੰਗੇ ਭਾਅ 'ਤੇ ਵਿਕ ਰਹੇ ਹਨ। ਇਸ ਨੂੰ ਦੇਖਦੇ ਹੋਏ ਪ੍ਰਬੰਧਨ ਨੇ ਸੀਟਿੰਗ ਕੈਪੇਸਿਟੀ 3750 ਵਧਾ ਦਿੱਤੀ ਹੈ। ਇਸ ਦਾ ਮਤਲਬ ਇਹ ਹੈ ਕਿ ਹੁਣ 43, 750 ਲੋਕ ਇਹ ਟੂਰਨਾਮੈਂਟ ਦੇਖ ਸਕਣਗੇ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

IND vs NZ ਤੀਸਰਾ ਟੈਸਟ : ਮੁੰਬਈ ਟੈਸਟ ਮੈਚ ਵਿੱਚ ਦੂਜੇ ਦਿਨ ਦੀ ਖੇਡ ਸਮਾਪਤ

भारत का 18 सीरीज का घरेलू जीत का सिलसिला टूटा, मिशेल सेंटनर ने न्यूजीलैंड को 70 साल में पहली बार ऐतिहासिक जीत दिलाई

cricket : ਭਾਰਤ ਨੇ ਪਾਕਿਸਤਾਨ ਨੂੰ 7 ਦੌੜਾਂ ਨਾਲ ਹਰਾਇਆ

ਭਾਰਤ Vs ਨਿਊਜ਼ੀਲੈਂਡ : ਮੀਂਹ ਕਾਰਨ ਰੁਕਿਆ ਮੈਚ, ਨਿਊਜ਼ੀਲੈਂਡ ਨੂੰ ਜਿੱਤ ਲਈ 107 ਦੌੜਾਂ ਦੀ ਲੋੜ

ਨਿਊਜ਼ੀਲੈਂਡ ਨੇ ਭਾਰਤ ਖਿਲਾਫ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਆਪਣੀ ਸਥਿਤੀ ਮਜ਼ਬੂਤ ਕੀਤੀ

ਏਸ਼ੀਆ ਕੱਪ 2024 ਲਈ ਟੀਮ ਇੰਡੀਆ ਦਾ ਐਲਾਨ - ਰੋਹਿਤ ਦੇ ਪਸੰਦੀਦਾ ਖਿਡਾਰੀ ਨੂੰ ਮਿਲੀ ਕਪਤਾਨੀ

ਟੀਮ ਇੰਡੀਆ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ

ਆਇਰਲੈਂਡ ਨੇ T20 'ਚ ਪਹਿਲੀ ਵਾਰ ਇੰਗਲੈਂਡ ਨੂੰ ਹਰਾਇਆ

ਪੈਰਾਲੰਪਿਕਸ 2024: ਪ੍ਰਵੀਨ ਕੁਮਾਰ ਨੇ ਏਸ਼ੀਅਨ ਰਿਕਾਰਡ ਨਾਲ ਉੱਚੀ ਛਾਲ ਵਿੱਚ ਜਿੱਤਿਆ ਸੋਨੇ ਦਾ ਤਗਮਾ

ਬੰਗਲਾਦੇਸ਼ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ

 
 
 
 
Subscribe