ਸੜਕ ਪਰਿਵਹਨ ਮੰਤਰੀ ਪਾਲ ਟੂਲੇ ਨੇ ਇੱਕ ਜਾਣਕਾਰੀ ਰਾਹੀਂ ਕਿਹਾ ਕਿ ਆਸਟ੍ਰੇਲੀਆ ਵਿਚਲੇ ਰੇਲ ਗੱਡੀਆਂ ਦੇ ਇਤਿਹਾਸ
ਮੋਬਾਈਲ ਐਪ ਨਾਲ ਵਾਹਨ ਆਧਾਰਤ ਕੈਬ ਸਰਵਿਸ ਮੁਹੱਈਆ ਕਰਵਾਉਣ ਵਾਲੀ ਉਬਰ ਕੰਪਨੀ ਡਰਾਈਵਰਾਂ ਨਾਲ ਚੱਲ ਰਿਹਾ ਮੁਕੱਦਮਾ ਹਾਰ ਗਈ ਹੈ।
ਵੇਂ ਸਾਲ ਦੇ ਆਗਮਨ ਨੂੰ ਲੈ ਕੇ ਦੇਸ਼ ਦੇ ਕੋਨੇ-ਕੋਨੇ ਤੋਂ ਆਉਣ ਵਾਲੇ ਮਹਿਮਾਨਾਂ ਦੇ ਸਵਾਗਤ ਲਈ ਪੁਲਿਸ ਵਿਭਾਗ ਉਨ੍ਹਾਂ ਦੀ ਆਉਭਗਤ ਵਿੱਚ ਲਗਾ ਹੈ, ਤਾਂਕਿ ਸੈਲਾਨੀਆਂ ਦੇ ਮਨਾਲੀ ਆਗਮਨ 'ਤੇ ਕੋਈ ਔਖਿਆਈ ਨਾ ਹੋਵੇ ਪਰ ਬੁੱਧਵਾਰ ਨੂੰ ਮਨਾਲੀ ਦੇ ਗਰੀਨ ਟੈਕਸ ਬੈਰਿਅਰ ਤੋਂ ਲੈ ਕੇ ਮਨਾਲੀ ਤੱਕ ਇੰਨਾ ਜਾਮ ਰਿਹਾ
ਗਾਂਦਰਬਲ ਜ਼ਿਲੇ ਵਿਚ ਇਕ ਗ੍ਰਨੇਡ ਹਮਲੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਏ ਸੀਆਰਪੀਐਫ ਦੇ ਏਐਸਆਈ ਦੀ ਛੇ ਦਿਨ ਬਾਅਦ ਮੰਗਲਵਾਰ ਨੂੰ ਹਸਪਤਾਲ ਵਿਚ ਮੌਤ ਹੋ ਗਈ। ਸ਼ਹੀਦ ਜਵਾਨ ਦੀ ਪਛਾਣ ਨੇਤਰਪਾਲ ਸਿੰਘ ਵਜੋਂ ਹੋਈ ਹੈ।
ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਮੰਤਰੀ ਸੰਦੀਪ ਸਿੰਘ ਨੇ ਅੱਜ ਗੁਰੂਗ੍ਰਾਮ ਦੇ ਨਹਿਰੂ ਸਟੇਡੀਅਮ ਦਾ ਅਚਾਨਕ ਨਿਰੀਖਣ ਕੀਤਾ।
ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਭਾਰੀ ਬਰਫ਼ਬਾਰੀ ਮਗਰੋਂ ਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਗੁਰਮੁਲ ਪਿੰਡ 'ਚ ਮੋਹਲੇਧਾਰ ਮੀਂਹ ਪੈਣ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ 8 ਪਰਿਵਾਰਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਲਿਜਾਇਆ ਗਿਆ ਹੈ।
ਹਰਿਆਣਾ ਦੇ ਪਲਵਲ ਜ਼ਿਲ੍ਹੇ ਵਿਚ ਇਕ ਵਾਰ ਫਿਰ ਹੈਵਾਨੀਅਤ ਦੀ ਘਟਨਾ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਇੱਕ ਪਿੰਡ ਵਿੱਚ, ਇੱਕ 30 ਸਾਲਾ ਵਿਅਕਤੀ ਨੇ 8 ਸਾਲ ਦੀ ਇੱਕ ਲੜਕੀ ਦਾ ਜਿਸਮਾਨੀ ਸ਼ੋਸ਼ਣ ਕੀਤਾ ਸੀ। ਇਹ ਲੜਕੀ ਟਾਇਲਟ ਲਈ ਖੇਤ ਗਈ ਸੀ। ਇਕ ਔਰਤ ਨੂੰ ਵੇਖਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮੁੰਡਾਕੱਤੀ ਥਾਣਾ (ਪੁਲਿਸ) ਨੇ ਪੀੜਤ ਬੱਚੇ ਦੀ ਸ਼ਿਕਾਇਤ 'ਤੇ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਖੇਲੋ ਇੰਡਿਆ ਯੂਥ ਗੇਮ, 2021 ਦੀ ਮੇਜਬਾਨੀ ਲਈ ਸੂਬਾ ਪੂਰੀ ਤਰਾਂ ਨਾਲ ਤਿਆਰ ਹੈ| ਇਸ ਲਈ ਉਨਾਂ ਨੇ ਅਧਿਕਾਰੀਆਂ ਨੂੰ ਜਿੱਥੇ ਵੀ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਦੀ ਲੋਂੜ ਹੋਵੇ, ਉਸ ਨੂੰ ਪਹਿਲੀ 'ਤੇ ਪੂਰਾ ਕਰਨ ਦੇ ਆਦੇਸ਼ ਦਿੱਤੇ|
ਸੂਬਾ ਸਰਕਾਰ ਫਿਲਹਾਲ ਇੰਟਰਸਟੇਟ ਬੱਸ ਸੇਵਾ ਸ਼ੁਰੂ ਨਹੀਂ ਕਰੇਗੀ। ਦਿੱਲੀ ਅਤੇ ਗੁਆਂਢੀ ਰਾਜਾਂ ਵਿੱਚ ਸੰਕਰਮਣ ਦੇ ਮਾਮਲੀਆਂ ਵਿੱਚ ਵਾਧੇ ਦੇ ਚਲਦੇ ਇਸ ਸੇਵਾ 'ਤੇ ਜਾਰੀ
ਭਾਰਤ 'ਚ ਐਤਵਾਰ ਨੂੰ ਪਹਿਲੀ ਵਾਰ ਇਕ ਦਿਨ 'ਚ ਕੋਵਿਡ 19 ਦੇ ਸੱਭ ਤੋਂ ਵੱਧ ਲਗਭਗ 20,000 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਪੀੜਤਾਂ ਦੀ ਗਿਣਤੀ 5,28,859 'ਤੇ ਪਹੁੰਚ ਗਈ ਹੈ ਜਦੋਂ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਕੇ 16,095 ਹੋ ਗਈ ਹੈ।