Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

Media

ਪਾਕਿਸਤਾਨੀ ਅਦਾਕਾਰਾ ਸਾਹਿਬਾ ਅਫਜ਼ਲ ਵਲੋਂ ਧੀਆਂ ਨੂੰ ਬੋਝ ਕਹਿਣਾ ਪਿਆ ਮਹਿੰਗਾ

ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਪੋਸਟ ਨੂੰ ਲੈ ਕੇ ਹੁਬਲੀ 'ਚ ਹੰਗਾਮਾ, 12 ਪੁਲਿਸ ਮੁਲਾਜ਼ਮ ਜ਼ਖ਼ਮੀ, 40 ਗ੍ਰਿਫ਼ਤਾਰ

ਹੁਣ Koo 'ਤੇ ਸਿਰਫ਼ 30 ਸਕਿੰਟਾਂ ’ਚ ਵੈਰੀਫਾਈ ਹੋਵੇਗਾ ਤੁਹਾਡਾ ਅਕਾਊਂਟ, ਇਹ ਹੈ ਤਰੀਕਾ

ਸੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਫੂਕਰੀਆਂ ਮਾਰਨ ਵਾਲੇ ਹੁਣ ਜਾਣਗੇ ਜੇਲ

ਤਰਨ ਤਾਰਨ : ਸੋਸ਼ਲ ਮੀਡੀਆ ਉਤੇ ਭੜਕਾਉ ਪੋਸਟਾਂ ਪਾਉਣ ਵਾਲੇ ਹੁਣ ਆਪਣੀ ਖੈਰ ਮਨਾ ਲੈਣ ਨਹੀਂ ਤਾਂ ਉਨ੍ਹਾਂ ਵਿਰੁਧ ਪਰਚਾ ਦਰਜ ਹੋਵੇਗਾ ਅਤੇ ਜੇਲ ਜਾਣਗੇ। ਦਰਅਸਲ ਸੋਸ਼ਲ ਮੀਡੀਆ ਉਤੇ ਹਥਿਆਰਾਂ ਨਾਲ ਲੈਸ ਹੋ ਕੇ ਫੋਟੋਆਂ ਰਾਹੀਂ ਪੋਸਟਾਂ ਪਾਉਣ ਵਾਲਿਆਂ ਵਿਰੁਧ ਪੁਲਿਸ ਨੇ ਐਕਸ਼ਨ ਲੈਣਾ ਸ਼ੁਰੂ ਕਰ ਦਿਤਾ ਹੈ।

ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਡਿਜੀਟਲ ਮੀਡੀਆ ਭਾਈਚਾਰੇ ਨਾਲ ਵਰਕਸ਼ਾਪ ਦਾ ਆਯੋਜਨ

ਆਗਾਮੀ ਵਿਧਾਨ ਸਭਾ ਚੋਣਾਂ, 2022 ਲਈ ਜਾਣਕਾਰੀ ਦੇ ਵਿਆਪਕ ਅਤੇ ਸਹੀ ਪ੍ਰਸਾਰ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਮੀਡੀਆ ਭਾਈਚਾਰੇ ਨੂੰ ਚੋਣ ਪ੍ਰਕਿਰਿਆ ਬਾਰੇ ਜਾਣੂ ਕਰਵਾਉਣ ਵਾਸਤੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਅੱਜ ਵੈਬ ਨਿਊਜ ਚੈਨਲਾਂ ਅਤੇ ਨਿਊਜ ਪੋਰਟਲ ਦੇ ਨੁਮਾਇੰਦਿਆਂ ਨਾਲ ਇੱਕ ਵਰਕਸਾਪ ਦਾ ਆਯੋਜਨ ਕੀਤਾ ਗਿਆ। 
 
ਇਸ ਦੌਰਾਨ ਪ੍ਰਮੁੱਖ ਵੈਬ ਨਿਊਜ ਚੈਨਲਾਂ ਅਤੇ ਵੈਬ ਪੋਰਟਲਾਂ ਨੇ ਇੰਟਰਐਕਟਿਵ ਸੈਸਨ ਵਿੱਚ ਹਿੱਸਾ ਲਿਆ।

6 ਘੰਟੇ ਮਗਰੋਂ ਕੰਮ ਕਰਨ ਲੱਗਾ ਵਟਸਐਪ, ਇੰਸਟਾਗ੍ਰਾਮ ਤੇ ਫੇਸਬੁੱਕ

ਨਵੀਂ ਦਿੱਲੀ : ਬੀਤੀ ਸ਼ਾਮ ਕਰੀਬ 9 ਵਜੇ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ ਬੰਦ ਹੋ ਗਈਆਂ ਸਨ। ਪਰ 6 ਘੰਟਿਆਂ ਮਗਰੋਂ ਇਹ ਸੇਵਾਵਾਂ ਮੁੜ ਸ਼ੁਰੂ ਕਰ ਦਿਤੀਆਂ ਗਈਆਂ ਹਨ। ਮੰਗਲਵਾਰ ਸਵੇਰੇ 4 ਦੇ ਕਰੀਬ ਇਨ੍ਹਾਂ ਤਿੰਨ ਮੁੱਖ ਐਪਸ ਨੇ ਕੰਮ ਕਰਨਾ ਸ਼ੁਰੂ

ਵਿੱਕੀ ਕੌਸ਼ਲ ਤੇ ਰਸ਼ਮਿਕਾ ਮੰਦਾਨਾ ਨੇ ਦਿੱਤੀ ਇਹ ਮਸ਼ਹੂਰੀ,ਹੋਏ ਟ੍ਰੋਲ

ਦੂਜੇ ਪਾਸੇ ਕੁਝ ਸਿਤਾਰਿਆਂ ਨੂੰ ਆਪਣੇ ਐਡ ਦੀ ਵਜ੍ਹਾ ਕਾਰਨ ਵਿਵਾਦਾਂ ਤੇ ਅਲੋਚਨਾ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਨੀਂ ਦਿਨੀਂ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਤੇ ਅਦਾਕਾਰਾ ਰਸ਼ਮਿਕਾ ਮੰਦਾਨਾ (Vicky Kaushal and Rashmika Mandanna) ਨੂੰ ਆਪਣੇ ਇਕ ਐਡ ਦੀ ਵਜ੍ਹਾ ਕਾਰਨ ਲੋਕਾਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰੁਪਿੰਦਰ ਪਾਲ ਸਿੰਘ ਨੇ ਅੰਤਰਰਾਸ਼ਟਰੀ ਹਾਕੀ ਤੋਂ ਲਿਆ ਸੰਨਿਆਸ

ਭਾਰਤੀ ਹਾਕੀ ਟੀਮ ਦੇ ਸਟਾਰ ਡਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ (Rupinderpal Singh) ਨੇ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਨੌਜਵਾਨਾਂ ਨੂੰ ਹੁਣ ਮੌਕਾ ਮਿਲੇ। 

ਜਲੰਧਰ : ਗਊਸ਼ਾਲਾ ਸੰਚਾਲਕ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਦਿੱਤੀ ਜਾਨ: ਦੱਸਿਆ ਕੌਣ ਹੈ ਮੌਤ ਦਾ ਜ਼ਿੰਮੇਵਾਰ

ਸ਼ਵੇਤਾ ਦੇ ਗਲੈਮਰਸ ਅੰਦਾਜ਼ ਨੇ ਦੀਵਾਨੇ ਕੀਤੇ ਫੈਂਜ਼

ਰਸ਼ਮੀ ਅਗਡੇਕਰ ਨੇ ਸਾਂਝਾ ਕੀਤਾ ਆਪਣੀ ਖ਼ੂਬਸੂਰਤੀ ਦਾ ਰਾਜ

ਸੋਸ਼ਲ ਮੀਡੀਆ 'ਤੇ ਦੀਆ ਮਿਰਜ਼ਾ ਦੀ ਇਹ ਤਸਵੀਰ ਬਟੋਰ ਰਹੀ ਹੈ ਖੂਬ ਵਾਹ ਵਾਹ

ਗੂਗਲ ਮੈਪਸ ਦਾ ਕਾਰਾ : ਬਰਾਤ ਲੈ ਕੇ ਜਾ ਰਿਹਾ ਲਾੜਾ ਕਿਸੇ ਹੋਰ ਲਾੜੀ ਦੇ ਘਰ ਭੇਜ ਦਿਤਾ Video

ਗੂਗਲ ਮੈਪਸ ਨੇ ਬੇਸ਼ਕ ਪਤਾ ਪੁੱਛਣ ਵਾਲਿਆਂ ਲਈ ਰਸਤਾ ਆਸਾਨ ਬਣਾ ਦਿੱਤਾ ਹੈ ਪਰ ਕਦੀ-ਕਦਾਈਂ ਇਸ ਦਾ ਸਹਾਰਾ ਲੈਣਾ ਸਭ ਤੋਂ ਵੱਡੀ ਗ਼ਲਤੀ ਵੀ ਸਾਬਿਤ ਹੋ ਸਕਦਾ ਹੈ।

ਲਾੜੀ ਨੇ ਕੱਢਿਆ 7 ਕਿਲੋਮੀਟਰ ਲੰਬਾ ਘੁੰਡ

ਸਾਈਪ੍ਰਸ ਦੀ ਇਕ ਲਾੜੀ ਨੇ ਵਿਆਹ ਦੌਰਾਨ ਅਜਿਹੀ ਡਰੈੱਸ ਪਹਿਨੀ ਕਿ ਉਸ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਹੋ ਗਿਆ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਸੋਸ਼ਲ ਮੀਡੀਆ ’ਤੇ ਅਪਣਾ ਨੈੱਟਵਰਕ ਸ਼ੁਰੂ ਕਰਨਗੇ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜਿੰਨਾ ਚਿਰ ਰਾਸਟਰਪਤੀ ਰਹੇ ਉਹ ਹਮੇਸ਼ਾ ਸੁਰਖ਼ੀਆਂ ਵਿਚ ਰਹਿੰਦੇ ਸਨ।

ਮਿਆਂਮਾਰ ’ਚ ਲੋਕਾਂ ਨੇ ਤੋੜਿਆ ਕਰਫ਼ਿਊ, ਮੀਡੀਆ ’ਤੇ ਲਾਈ ਪਾਬੰਦੀ

ਮਿਆਂਮਾਰ ਵਿਚ ਅੱਕੇ ਲੋਕਾਂ ਨੇ ਕਰਫ਼ਿਊ ਤੋੜ ਦਿਤਾ ਅਤੇ ਸੜਕਾਂ ਉਤੇ ਉਤਰ ਆਏ।

ਟਵੀਟਰ ਪੂਰੀ ਮੁਫ਼ਤ ਨਹੀਂ ਚੱਲੇਗਾ, ਸੁਪਰ ਫਾਲੋ ਲਈ ਕਰਨਾ ਹੋਵੇਗਾ ਭੁਗਤਾਨ 😐

ਬਲੌਗਿੰਗ ਸਾਈਟ ਟਵੀਟਰ ਹੁਣ ਮੁਫ਼ਤ ਨਹੀਂ ਰਹੇਗੀ। ਟਵੀਟਰ ਦੇ ਇਕ ਖਾਸ ਸਰਵਿਸ ਸੁਪਰ ਫਾਲੋ ਨੂੰ ਚਲਾਉਣ ਲਈ ਭੁਗਤਾਨ ਕਰਨਾ ਪਵੇਗਾ।

ਸਿੱਧੂ ਮੂਸੇਵਾਲਾ ਨੇ ਇੰਸਟਾਗ੍ਰਾਮ ’ਤੋਂ ਸਾਰੀਆਂ ਪੋਸਟਾਂ ਹਟਾਈਆਂ, ਪਰ ਕਿਉਂ ? 😐

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਸੋਸ਼ਲ ਅਕਾਊਂਟ ਤੋਂ ਆਪਣੀਆਂ ਸਾਰੀਆਂ ਪੋਸਟਾਂ ਹਟਾ 

ਗਾਇਕਾ ਕੌਰ ਬੀ ਨੇ ਸਾਂਝੇ ਕੀਤੇ ਸਰਦੂਲ ਸਿਕੰਦਰ ਨਾਲ ਬਿਤਾਏ ਪਲ

ਗਾਇਕ ਸਰਦੂਲ ਸਿਕੰਦਰ ਦਾ ਇਹ ਸਿਤਾਰਾ ਸਾਡੇ ਤੋਂ ਹਮੇਸ਼ਾ ਲਈ ਦੂਰ ਹੋ ਚੁੱਕਿਆ ਹੈ । 

ਸੜਕ ’ਤੇ ਭਜਦੀ ਨਜ਼ਰ ਆਈ ਮਲਾਇਕਾ ਅਰੋੜਾ

ਬਾਲੀਵੁੱਡ ਦੇ ਅਭਿਨੇਤਾ ਤੇ ਅਭਿਨੇਤਰੀਆਂ ਸੁਰਖ਼ੀਆਂ ਵਿਚ ਰਹਿਣ ਦਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦੇ ਹਨ।

ਪ੍ਰਿਯੰਕਾ ਦੀ ਡਰੈੱਸ ਦਾ ਉੁੱਡਿਆ ਮਜ਼ਾਕ

ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੀ ਆਟੋਬਾਇਓਗ੍ਰਾਫੀ 'ਅਨਫਿਨਿਸ਼ਡ' ਦੀ ਸਕਸੈੱਸ ਨੂੰ ਲੈ ਕੇ ਸੱਤਵੇਂ ਅਸਮਾਨ 'ਤੇ ਹੈ। ਉਹ ਕਾਫ਼ੀ ਖ਼ੁਸ਼ ਅਤੇ ਆਕਰਸ਼ਕ ਹੈ। 

ਸੋਸ਼ਲ ਮੀਡੀਆ ’ਤੇ ਬੋਲਡ ਤਸਵੀਰਾਂ ਪਾ ਕੇ ਰੀਆ ਸੇਨ ਫਿਰ ਬਣੀ ਚਰਚਾ ਦਾ ਵਿਸ਼ਾ

ਕਈ ਲੋਕਾਂ ਨੂੰ ਅਪਣੀ ਸੁੰਦਰਤਾ ਬਣਾ ਕੇ ਰੱਖਣ ਦਾ ਬੜਾ ਸਲੀਕਾ ਹੁੰਦਾ ਹੈ ਤੇ ਉਹ ਢਲਦੀ ਉਮਰ ’ਚ ਵੀ ਅਪਣੇ ਸਰੀਰ ਦੀ ਸੰਭਾਲ ਇਸ

ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਸਟੇਜ ’ਤੇ ਆਈ ਸਪਨਾ ਚੌਧਰੀ

ਹਰਿਆਣਵੀ ਡਾਂਸਰ ਤੇ ਸਿੰਗਰ ਸਪਨਾ ਚੌਧਰੀ ਦੇ ਡਾਂਸ ਦੇ ਦਿਵਾਨੇ ਅੱਜ ਹਰ ਜਗ੍ਹਾ ਮੌਜੂਦ ਹਨ।

ਆਸਟ੍ਰੇਲੀਆ ਦੇ ਪੀਐਮ ਮੌਰੀਸਨ ਨੇ ਫੇਸਬੁੱਕ ਦੇ ਕਦਮ ਨੂੰ ਖਤਰਾ ਦੱਸਿਆ

ਆਸਟ੍ਰੇਲੀਆ ਦੇ ਪੀਐਮ ਮੌਰੀਸਨ ਨੇ ਵੀਰਵਾਰ ਨੂੰ ਆਸਟ੍ਰੇਲੀਆਈ ਲੋਕਾਂ ਦੀ ਖ਼ਬਰਾਂ ਤੱਕ ਪਹੁੰਚ ਅਤੇ ਸਾਂਝੇ ਕਰਨ ਤੋਂ ਰੋਕ ਦੇ ਫੇਸਬੁੱਕ ਦੇ ਕਦਮ ਨੂੰ ਖਤਰੇ ਵਜੋਂ ਦਰਸਾਇਆ ਹੈ। 

ਦਿਸ਼ਾ ਪਟਾਨੀ ਨੇ ਦੀਵਾਨੇ ਕੀਤੇ ਚਾਹੁਣ ਵਾਲੇ 😍

ਬਾਲੀਵੁਡ ਅਭਿਨੇਤਰੀ ਦਿਸ਼ਾ ਪਟਾਨੀ ਆਪਣੇ ਗਲੈਮਰਸ ਸਟਾਇਲ ਅਤੇ ਸੈਕਸੀ ਫ਼ੋਟੋਜ਼ ਲਈ ਜਾਣੀ ਜਾਂਦੀ ਹੈ। 

ਦੀਆ ਮਿਰਜ਼ਾ ਨਾਲ ਵਿਆਹ ਤੋਂ ਬਾਅਦ ਵੈਭਵ ਰੇਖੀ ਦੀ ਪਹਿਲੀ ਪਤਨੀ ਨੇ ਦਿਤੀਆਂ ਵਧਾਈਆਂ 😍

ਉਂਝ ਦੇਖਿਆ ਜਾਂਦਾ ਹੈ ਕਿ ਔਰਤ ਸੌਂਕਣ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਦੀ ਪਰ ਬਾਲੀਵੁੱਡ ਅੰਦਰ ਅਜਿਹਾ ਰਿਵਾਜ ਸ਼ਾਇਦ ਘਟ ਰਿਹਾ ਹੈ 

ਦਿਸ਼ਾ ਰਵੀ ਦੀ ਦਿੱਲੀ ਹਾਈ ਕੋਰਟ ਨੂੰ ਅਪੀਲ, ਜਾਂਚ ਦੇ ਤੱਥ ਮੀਡੀਆ 'ਚ ਲੀਕ ਕਰਨ ਤੋਂ ਰੋਕਿਆ ਜਾਵੇ

ਟੂਲਕਿੱਟ ਮਾਮਲੇ ਵਿੱਚ ਗਿਰਫ਼ਤਾਰ ਦਿਸ਼ਾ ਰਵੀ ਨੇ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਹਾਈਕੋਰਟ ਤੋਂ ਪੁਲਿਸ ਨੂੰ

ਆਖ਼ਰ ਗੂਗਲ ਆਇਆ ਰਾਹ ’ਤੇ ✌️

ਆਸਟ੍ਰੇਲੀਆ ਦੇ ਸੈਵਨ ਵੈਸਟ ਮੀਡੀਆ ਨੇ ਖ਼ਬਰਾਂ ਦੇ ਬਦਲੇ ਭੁਗਤਾਨ ਲਈ ਦਿੱਗਜ਼ ਟੇਕ ਫਰਮ ਗੂਗਲ ਨਾਲ ਸਮਝੌਤਾ ਕੀਤਾ ਹੈ। ਸੋਮਵਾਰ ਨੂੰ ਇਸ ਸਮਝੌਤੇ ਦਾ ਐਲਾਨ ਕੀਤਾ ਗਿਆ।

ਗੂਗਲ ਨੇ ਆਸਟ੍ਰੇਲੀਆ ‘ਚ ਲਾਂਚ ਕੀਤਾ ਨਿਊਜ਼ ਸ਼ੋਅ👍

ਮੀਡੀਆ ਕੋਡ ਬਾਰੇ ਚੱਲ ਰਹੇ ਵਿਵਾਦ ਵਿਚਾਲੇ ਸਰਚ ਇੰਜਣ ਗੂਗਲ ਨੇ ਆਸਟ੍ਰੇਲੀਆ ‘ਚ ਨਿਊਜ਼ ਸ਼ੋਅ-ਕੇਸ ਪਲੇਟਫਾਰਮ ਲਾਂਚ ਕੀਤਾ ਹੈ। ਖ਼ਾਸ ਗੱਲ ਇਹ ਹੈ 

ਰੂਸ ਵਿਚ ਵਿਰੋਧੀ ਨੇਤਾ ਨਵਲਨੀ ਦੇ ਦਫ਼ਤਰਾਂ ’ਤੇ ਪੁਲਿਸ ਨੇ ਮਾਰਿਆ ਛਾਪਾ

ਰੂਸ ਵਿਚ ਪੁਲਿਸ ਨੇ ਵਿਰੋਧੀ ਦਲ ਦੇ ਨੇਤਾ ਐਲੈਕਸੀ ਨਵਲਨੀ ਦੇ ਦਫ਼ਤਰਾਂ ਵਿਚ ਦੇਰ ਰਾਤ ਛਾਪਾ ਮਾਰਿਆ ।

ਰਿਚਾ ਚੱਢਾ ਨੇ ਸਾਂਝੀ ਕੀਤੀ ਅੰਦੋਲਨ ਸਥਾਨ ’ਤੇ ਨੱਚਦੀ ਬੀਬੀ ਦੀ ਵੀਡੀਉ, ਕਿਹਾ- ‘ਡਾਂਸ ਆਫ਼ ਡੈਮੋਕ੍ਰੇਸੀ’

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ। 

ਭਾਰਤੀ ਕ੍ਰਿਕਟ ਟੀਮ ਦੀ ਮੀਟਿੰਗ 'ਚ ਵੀ ਕਿਸਾਨ ਅੰਦੋਲਨ ਦੇ ਮੁੱਦੇ ‘ਤੇ ਚਰਚਾ 🌾

ਅੰਤਰਰਾਸ਼ਟਰੀ ਪੌਪ ਸਟਾਰ ਰਿਹਾਨਾ ਦੇ ਕਿਸਾਨੀ ਅੰਦੋਲਨ 'ਤੇ ਕੀਤੇ ਗਏ ਟਵੀਟ ਤੋਂ ਬਾਅਦ ਕਈ ਭਾਰਤੀ ਕ੍ਰਿਕਟਰਾਂ ਨੇ ਇਸ ਮੁੱਦੇ 'ਤੇ ਟਵਿੱਟਰ 'ਤੇ ਆਪਣੀ ਰਾਏ ਦਿੱਤੀ ਹੈ।

Farmers Protest : FIR ਤੋਂ ਬਾਅਦ ਗ੍ਰੇਟਾ ਥੰਨਬਰਗ ਦਾ ਟਵੀਟ 📝

ਕਿਸਾਨਾਂ ਦੀ ਹਮਾਇਤ ਕਰਨ ਤੇ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਐਫਆਈਆਰ ਦੇ ਬਾਅਦ, ਗ੍ਰੇਟਾ ਨੇ ਟਵੀਟ ਕੀਤਾ, "ਮੈਂ 

ਉਲੰਘਣਾ ਮਾਮਲਾ : ਕਾਮੇਡੀਅਨ ਕੁਨਾਲ ਕਾਮਰਾ ਨੇ ਸੁਪਰੀਮ ਕੋਰਟ ਵਿੱਚ ਦਾਇਰ ਕੀਤਾ ਜਵਾਬ⚖️

ਸੁਪਰੀਮ ਕੋਰਟ ਦੀ ਨਿੰਦਾ ਮਾਮਲੇ ਵਿਚ ਕਾਮੇਡੀਅਨ ਕੁਨਾਲ ਕਾਮਰਾ ਨੇ ਸੁਪਰੀਮ ਕੋਰਟ ਵਿੱਚ ਇਸ ਦਾ ਜਵਾਬ ਦਾਇਰ ਕੀਤਾ ਸੀ। ਕਾਮਰਾ ਨੇ ਕਿਹਾ ਹੈ ਕਿ ਪਟੀਸ਼ਨਰ

ਵਰੁਣ ਧਵਨ ਤੇ ਨਤਾਸ਼ਾ ਦਲਾਲ ਵਿਆਹ ਬੰਧਨ ਵਿੱਚ ਬੱਝੇ ☺️🎉

ਬਾਲੀਵੁੱਡ ਅਦਾਕਾਰ ਵਰੁਣ ਧਵਨ ਵਰੁਣ ਆਪਣੇ ਬਚਪਨ ਦੇ ਪਿਆਰ ਨਤਾਸ਼ਾ ਦਲਾਲ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਇਸ ਖਾਸ ਮੌਕੇ ਮਹਾਰਾਸ਼ਟਰ 

ਮਾਣਹਾਨੀ ਕੇਸ ਵਿੱਚ ਕੰਗਨਾ ਨੂੰ ਮੁੰਬਈ ਪੁਲਿਸ ਨੇ ਭੇਜਿਆ ਸੰਮਨ 🚨

ਮੁੰਬਈ ਪੁਲਿਸ ਨੇ ਵੀਰਵਾਰ ਨੂੰ ਫਿਲਮ ਅਭਿਨੇਤਰੀ ਕੰਗਨਾ ਰਨੌਤ ਨੂੰ ਸੰਮਨ ਜਾਰੀ ਕਰਦਿਆਂ ਸ਼ੁੱਕਰਵਾਰ (

ਕਮਲ ਹਾਸਨ ਦੀ ਸਿਹਤ ਨੰ ਲੈ ਕੇ ਧੀ ਸ਼ਰੂਤੀ ਅਤੇ ਅਕਸ਼ਰਾ ਨੇ ਜਾਰੀ ਕੀਤਾ ਬਿਆਨ

ਮਹਾਨ ਫਿਲਮ ਅਭਿਨੇਤਾ, ਨਿਰਮਾਤਾ ਅਤੇ ਨਿਰਦੇਸ਼ਕ ਕਮਲ ਹਾਸਨ ਇਸ ਸਮੇਂ ਇੱਕ ਸਰਜਰੀ ਦੇ ਕਾਰਨ ਹਸਪਤਾਲ ਵਿੱਚ ਦਾਖਲ ਹਨ। ਇਹ ਜਾਣਕਾਰੀ ਉਨ੍ਹਾਂ

ਲੋਕਾਂ ਦੀ ਨਾਰਾਜ਼ਗੀ ਦੇਖਦਿਆਂ ਵਟਸਐਪ ਨੇ ਕੀਤਾ ਵੱਡਾ ਐਲਾਨ 😊

ਪਾਪੁਲਰ ਮੈਸੇਜਿੰਗ ਐਪ ਵਟਸਐਪ ਨੇ ਆਪਣੀ ਨਵੀਂ ਪਰਾਈਵੇਸੀ ਪਾਲਿਸੀ ਨੂੰ ਤਿੰਨ ਮਹੀਨਿਆਂ ਲਈ ਟਾਲ ਦਿੱਤਾ ਹੈ। ਵਟਸਐਪ ਦਾ ਕਹਿਣਾ ਹੈ ਕਿ ਪਰਾਈਵੇਸੀ ਪਾਲਿਸੀ ਨੂੰ ਲੈ ਕੇ ਯੂਜ਼ਰਸ ਵਹਿਮ ਵਿੱਚ ਹਨ।

ਦਾਜ ਦੇ ਲੋਭੀ ਨੇ ਕੀਤੀਆਂ ਪਤਨੀ ਦੀਆਂ ਅਸ਼ਲੀਲ ਫੋਟੋਆਂ ਵਾਇਰਲ 🙄😮

ਅੱਜ ਦੇ ਜ਼ਮਾਨੇ ਵਿਚ ਆਪਣੇ ਵੀ ਬੇਗਾਨੇ ਹੋ ਗਏ ਹਨ ਇੱਕ ਔਰਤ ਆਪਣੇ ਹੀ ਪਤੀ ਨਾਲ ਮਹਿਫ਼ੂਜ਼ ਨਹੀਂ ਹੈ। ਅਜਿਹੀ ਹਕੀਕਤ ਬਿਆਨਦਾ ਇੱਕ ਮਾਮਲਾ ਮੰਡੀ ਗੋਬਿੰਦਗੜ ਤੋਂ ਸਾਹਮਣੇ ਆਇਆ ਹੈ 

ਕੰਗਨਾ ਰਣੌਤ ਦੇ ਖ਼ਿਲਾਫ਼ ਬਠਿੰਡਾ ਵਿੱਚ ਕ੍ਰਿਮਿਨਲ ਕੰਪਲੇਂਟ ਦਰਜ 🚨

ਜ਼ਿਲ੍ਹਾ ਬਠਿੰਡਾ ਦੇ ਪਿੰਡ ਜੰਡੀਆਂ ਦੀ ਰਹਿਣ ਵਾਲੀ ਬਜ਼ੁਰਗ ਮਾਤਾ ਮਹਿੰਦਰ ਕੌਰ ਨੇ ਫਿਲਮੀ ਸਟਾਰ ਕੰਗਨਾ ਰਨੌਤ ਦੇ ਖ਼ਿਲਾਫ਼ ਕ੍ਰਿਮਿਨਲ ਕੰਪਲੇਂਟ ਦਰਜ ਕਰਵਾਈ ਹੈ।

12
Subscribe