Saturday, April 12, 2025
 
BREAKING NEWS
ਆਓ ਜਾਣੀਏ ਸੌਂਫ ਦਾ ਪਾਣੀ ਪੀਣਾ ਕਿੰਨਾ ਗੁਣਕਾਰੀ ਹੈ ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਅੱਜ ਐਨਡੀਏ ਦੀ ਮੀਟਿੰਗगर्भवती महिलाओं के लिए “सहेली” पहल की शुरुआतप्रदेश में आईएमटी खरखौदा की तरह 10 जिलों में आईएमटी होगी स्थापित, मेक इन इंडिया के साथ मेक इन हरियाणा का भी सपना होगा साकार - मुख्यमंत्रीराज्यपाल बंडारू दत्तात्रेय ने युवाओं से भारत को वैश्विक स्तर पर गौरव दिलाने का किया आग्रहਨਸ਼ਿਆਂ ਖਿਲਾਫ਼ ਜਾਗਰੂਕਤਾ ਲਈ ‘ਦੌੜਦਾ ਪੰਜਾਬ ਮੈਰਾਥਨ’ ਦੌੜ 19 ਅਪ੍ਰੈਲ ਨੂੰਸਾਫਟਵੇਅਰ ਇੰਜੀਨੀਅਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀਭਾਜਪਾ ਨੇ ਸੂਬਾ ਪ੍ਰਧਾਨ ਬਦਲਿਆਕਰਨਾਟਕ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪਹਿਲੇ ਨੰਬਰ ਦਾ ਸੂਬਾ ਹੈ: ਭਾਜਪਾ

Farmer Protes

✊ਸ਼ੁਭਕਰਨ ਦੀ ਮ੍ਰਿਤਕ ਦੇਹ ਦੀ ਰਾਖੀ ਲਈ ਲੱਗਾ ਸਖ਼ਤ ਪਹਿਰਾ

📵ਕਿਸਾਨ ਮਜ਼ਦੂਰ ਮੋਰਚੇ ਦਾ ਫੇਸਬੁੱਕ ਪੇਜ ਬੰਦ

📢ਕਿਸਾਨ ਮੋਰਚੇ ਦਾ ਭਲਕੇ ਲਈ ਵੱਡਾ ਐਲਾਨ

👉ਕਿਸਾਨ ਅੰਦੋਲਨ: ਗਾਇਕ ਕਾਕਾ ਨੇ ਮੋਦੀ ਤੋਂ ਮੰਗਿਆ ਜਵਾਬ

👉ਕਿਸਾਨ ਅੰਦੋਲਨ ਵਿਚਾਲੇ ਖੁੱਲ੍ਹਣ ਲੱਗੇ ਦਿੱਲੀ ਦੇ ਬਾਰਡਰ

😭ਅੰਦੋਲਨ 'ਚ ਜਾ ਰਹੇ ਇੱਕ ਹੋਰ ਕਿਸਾਨ ਦੀ ਦਰਦਨਾਕ ਮੌਤ

👉ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਵੱਡੀ ਰਾਹਤ!

😭ਖਨੌਰੀ ਬਾਰਡਰ 'ਤੇ ਇੱਕ ਹੋਰ ਕਿਸਾਨ ਦੀ ਮੌਤ

😳ਹਰਿਆਣਾ ਪੁਲਿਸ ਵੱਲੋਂ ਕਿਸਾਨਾਂ 'ਤੇ NSA ਤਹਿਤ ਕਾਰਵਾਈ!

👉ਕਿਸਾਨ ਸ਼ੁਭਕਰਨ ਦੀ ਮ੍ਰਿਤਕ ਦੇਹ ਬਾਰੇ ਵੱਡਾ ਐਲਾਨ

👉ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਦਾ ਵੱਡਾ ਫੈਸਲਾ

😢ਸ਼ਹੀਦ ਕਿਸਾਨ ਸ਼ੁਭਕਰਨ 'ਤੇ ਸੀ 18 ਲੱਖ ਦਾ ਕਰਜ਼ਾ

👉CM ਮਾਨ ਨੇ ਸ਼ਹੀਦ ਕਿਸਾਨ ਲਈ ਕੀਤੇ ਵੱਡੇ ਐਲਾਨ

👉ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਵਿਗੜੀ ਸਿਹਤ

👉ਕਿਸਾਨਾਂ ਵੱਲੋਂ ਪ੍ਰਸਤਾਵ ਠੁਕਰਾਉਣ 'ਤੇ ਮੰਤਰੀ ਦਾ ਪਹਿਲਾ ਬਿਆਨ

😢ਪਟਿਆਲਾ: ਧਰਨੇ ‘ਚ ਬੈਠੇ ਕਿਸਾਨ ਦੀ ਮੌਤ

✊ਕਿਸਾਨਾਂ ਵੱਲੋਂ 21 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ

ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ 'ਤੇ ਰਾਜ ਭਵਨ ਵੱਲ ਮਾਰਚ ਕਰਨਗੇ ਕਿਸਾਨ

ਕਰਨਾਲ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ

ਕਰਨਾਲ ਵਿਚ ਕਿਸਾਨਾਂ ਦਾ ਧਰਨਾ ਨਿਰੰਤਰ ਜਾਰੀ

ਕਰਨਾਲ ’ਚ ਪੁਲਿਸ ਨੇ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਸ਼ੁਰੂ

ਕਿਸਾਨਾਂ ਵਲੋਂ ਭਲਕੇ ਹਰਿਆਣਾ ਵਿਚ ਮਹਾਂਪੰਚਾਇਤ, ਸਰਕਾਰ ਨੇ ਇੰਟਰਨੈਟ ਸੇਵਾ ਕੀਤੀ ਬੰਦ

ਇਸ ਮੁੱਖ ਮੰਤਰੀ ਨੇ ਕੋਰੋਨਾ ਫ਼ੈਲਣ ਦਾ ਦੋਸ਼ ਕਿਸਾਨਾਂ ਉਤੇ ਮੜਿਆ

ਭਾਰਤੀ ਕਿਸਾਨ ਖੇਤੀ ਕਾਨੂੰਨਾਂ ਨੂੰ ਕਿਉਂ ਮੰਨਦੇ ਹਨ ‘ਕਿਸਾਨ ਵਿਰੋਧੀ’ ?

ਭਾਰਤ ਵਿੱਚ ਤਿੰਨ ਨਵੇਂ ਖੇਤੀ ਕਾਨੂੰਨ ਸਬੰਧੀ ਕੰਟਰੈਕਟ ਫਾਰਮਿੰਗ ਦਾ ਨਾਮ ਉਭਰ ਰਿਹਾ ਹੈ। ਕਿਸਾਨ ਕੰਟਰੈਕਟ ਫਾਰਮਿੰਗ ਸਬੰਧੀ ਨਵੇਂ ਕਾਨੂੰਨ ਦਾ ਵਿਰੋਧ ਵੀ ਕਰ ਰਹੇ ਹਨ ਅਤੇ ਦੂਜੇ ਪਾਸੇ ਸਰਕਾਰ ਇਸ ਨੂੰ ਕਿਸਾਨਾਂ ਦੇ ਹੱਕ ਵਿੱਚ ਦੱਸ ਰਹੀ ਹੈ।

Farmers Protest : ਸ਼ਹੀਦ ਹੋਏ ਕਿਸਾਨਾਂ ਨੂੰ ਉਨਟਾਰੀਓ ਵਿਧਾਨ ਸਭਾ 'ਚ ਦਿੱਤੀ ਸ਼ਰਧਾਂਜਲੀ 🇨🇦🙏

ਭਾਰਤ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ ਕਰ ਰਹੇ ਕਿਸਾਨਾਂ ਦੀ ਗੂੰਜ ਵਿਦੇਸ਼ਾਂ ਵਿਚ ਤਾਂ ਪੁੱਜ ਹੀ ਚੁੱਕੀ ਹੈ।

ਨਵੇਂ ਖੇਤੀ ਕਾਨੂੰਨਾਂ ਕਰਕੇ ਦੇਸ਼ ਦੇ ਕਿਸੇ ਵੀ ਨੌਜਵਾਨ ਨੂੰ ਨਹੀਂ ਮਿਲੇਗਾ ਰੋਜ਼ਗਾਰ: ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਰਾਜਸਥਾਨ ਦੌਰੇ ਦੇ ਦੂਜੇ ਦਿਨ ਸ਼ਨੀਵਾਰ ਅਜਮੇਰ ਦੇ ਕਿਸ਼ਨਗੜ ਪਹੁੰਚੇ। ਮੁੱਖ ਮੰਤਰੀ ਅਸ਼ੋਕ

ਫ਼ਿਲਮ ਦੀ ਸ਼ੂਟਿੰਗ ਲਈ ਐਮਪੀ ਪਹੁੰਚੀ ਕੰਗਨਾ ਵਿਰੁੱਧ ਕਾਂਗਰਸ ਦਾ ਹੱਲਾ-ਬੋਲ, ਪੁਲਿਸ ਨੇ ਕੀਤਾ ਲਾਠੀਚਾਰਜ 💪

ਖੇਤੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁੱਧ ਟਵੀਟ ਕਰਨ ਨੂੰ ਲੈ ਕੇ ਦੇਸ਼ ਭਰ ਵਿਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਕਾਫੀ 

ਆਸਟ੍ਰੇਲੀਆ ਦੇ ਡਾਕਟਰ ਭੀਮ ਰਾਉ ਅੰਬੇਡਕਰ ਮਿਸ਼ਨ ਸੁਸਾਇਟੀ ਵਲੋਂ ਨੌਦੀਪ ਕੌਰ ਨੂੰ ਰਿਹਾਅ ਕਰਨ ਦੀ ਮੰਗ

ਭਾਰਤ ਵਿੱਚ ਕਿਸਾਨ ਅੰਦੋਲਨ ਜਿਉਂ ਜਿਉਂ ਆਪਣੇ ਸਿਖ਼ਰ ਵੱਲ ਵੱਧ ਰਿਹਾ ਹੈ, ਤਿਉਂ ਤਿਉਂ ਮੋਦੀ ਸਰਕਾਰ ਘਟੀਆ ਹੱਥਕੰਡਿਆਂ 'ਤੇ ਉਤਰ ਆਈ ਹੈ।

ਰਿਚਾ ਚੱਢਾ ਨੇ ਸਾਂਝੀ ਕੀਤੀ ਅੰਦੋਲਨ ਸਥਾਨ ’ਤੇ ਨੱਚਦੀ ਬੀਬੀ ਦੀ ਵੀਡੀਉ, ਕਿਹਾ- ‘ਡਾਂਸ ਆਫ਼ ਡੈਮੋਕ੍ਰੇਸੀ’

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ। 

ਸੋਨੂੰ ਸੂਦ ਨੇ ਬਾਲੀਵੁੱਡ ਸਿਤਾਰਿਆਂ ਅਤੇ ਸਰਕਾਰ ’ਤੇ ਕੱਸਿਆ ਤੰਜ, ਕੀਤਾ ਇਹ ਟਵੀਟ 📝

ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਨਵੰਬਰ 2020 ਦੇ ਆਖਿਰੀ ਹਫ਼ਤੇ ਤੋਂ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਸਰਹੱਦ ’ਤੇ ਬੈਠੇ ਹਨ।

Farmers Protest : ਹਰਿਆਣਾ ਵਿੱਚ ਇਨ੍ਹਾਂ ਜਗ੍ਹਾ 'ਤੇ ਇੰਟਰਨੈੱਟ ਅਤੇ SMS ਸੇਵਾਵਾਂ ਬੰਦ

ਟਰੈਕਟਰ ਮਾਰਚ ਦੌਰਾਨ ਹੋਈਆਂ ਘਟਨਾਵਾਂ ਤੋਂ ਬਾਅਦ ਸਥਿਤੀ ਨੂੰ ਕਾਬੂ ਵਿਚ ਰੱਖਣ ਲਈ ਹਰਿਆਣਾ

ਸੋਨੀਆ ਗਾਂਧੀ ਨੇ ਕਿਸਾਨ ਅੰਦੋਲਨ ’ਤੇ ਘੇਰੀ ਕੇਂਦਰ ਸਰਕਾਰ 👊

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਸਾਨ ਅੰਦੋਲਨ ’ਤੇ ਕੇਂਦਰ ਨੂੰ ਘੇਰਦਿਆਂ ਕਿਹਾ ਹੈ ਕਿ ਸਰਕਾਰ ਨੇ ਇਸ ਮੁੱਦੇ ’ਤੇ ਗ਼ੈਰਸੰਜੀਦਾ ਅਤੇ ਹਊਮੈ ਵਾਲਾ ਰਵੱਈਆ ਅਪਣਾਇਆ

ਕੋਰੋਨਾ ਵੈਕਸੀਨ ਲਵਾਉਣ ਆਏ ਭਾਜਪਾ ਵਿਧਾਇਕ ਨੂੰ ਕਿਸਾਨਾਂ ਨੇ ਪਾਇਆ ਘੇਰਾ

ਦੇਸ਼ ਭਰ ’ਚ ਅੱਜ ਕੋਰੋਨਾ ਵੈਕਸੀਨੇਸ਼ਨ ਦੀ ਮਹਾਂ ਮੁਹਿੰਮ ਚਲਾਈ ਗਈ। ਇਸ ਦੌਰਾਨ ਹਰਿਆਣਾ ਦੇ ਕੈਥਲ ’ਚ ਕੋਰੋਨਾ ਵੈਕਸੀਨੇਸ਼ਨ ਪ੍ਰੋਗਰਾਮ ਦੌਰਾਨ ਮੌਕੇ 

Farmers Protest : ਸੰਘਰਸ਼ ਤੋਂ ਵਾਪਸ ਪਰਤ ਰਹੀ ਮਜ਼ਦੂਰ ਮਹਿਲਾ ਆਗੂ ਦੀ ਸੜਕ ਹਾਦਸੇ ‘ਚ ਮੌਤ

ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਵਾਲੇ ਕਿਸਾਨਾਂ ਦੀ ਮੌਤ ਹੋਣ ਦਾ ਸਿਲਸਿਲਾ ਰੁਕ ਨਹੀਂ ਰਿਹਾ। 

ਮੋਦੀ ਸਰਕਾਰ ਵਲੋ ਇਕ ਹੋਰ ਬਿੱਲ ਤਿਆਰੀ ਵਿੱਚ, ਫਿਰ ਪੈ ਸਕਦੈ ਰੱਫੜ

ਭਾਰਤ ਦੀ ਭਾਜਪਾ ਸਰਕਾਰ ਵਲੋ ਧੜਾਧੜ ਬਿੱਲ ਪੇਸ਼ ਕੀਤੇ ਜਾ ਰਹੇ ਹਨ। ਅਜਿਹੇ ਵਿਚ ਲੋਕਾਂ ਦਾ ਰੋਹ ਹੋਰ ਭੜਕ ਸਕਦਾ ਹੈ ? 

Farmers Protest : ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਕਿਸਾਨਾਂ ਨੂੰ ਦੱਸਿਆ ਧਰਤੀ ਦੇ ਸਿਪਾਹੀ

ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਕਿਸਾਨਾਂ ਨੂੰ ਧਰਤੀ ਦੇ ਸਿਪਾਹੀ ਕਹਿ ਕੇ  ਅੰਦੋਲਨ  ਕਰ ਰਹੇ  ਕਿਸਾਨਾਂ ਦਾ ਸਮਰਥਨ ਕੀਤਾ।

Farmers Protest : ਇੱਕ ਹੋਰ ਕਿਸਾਨ ਨੇ ਸਵਾਸ ਛੱਡੇ

ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਮੰਗਲਵਾਰ ਨੂੰ ਇਕ ਕਿਸਾਨ ਦੀ ਮੌਤ ਹੋ ਗਈ। ਪ੍ਰਵਾਰ ਵਾਲਿਆਂ ਅਨੁਸਾਰ ਮ੍ਰਿਤਕ ਰਾਤ ਨੂੰ ਖਾਣਾ ਖਾ ਕੇ ਸੁੱਤਾ ਸੀ ਪਰ ਸਵੇਰੇ ਨਹੀਂ ਉੱਠਿਆ।

Farmers Protest : ਪਹਿਲਵਾਨ ਵਿਨੇਸ਼ ਫੋਗਾਟ ਨੇ ਕੀਤੀ ਕਿਸਾਨਾਂ ਦੀ ਹਮਾਇਤ

ਨਵੇਂ ਖੇਤੀਬਾੜੀ ਕਾਨੂੰਨ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਦਿਆਂ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਕਿਹਾ ਕਿ ਕਿਸਾਨ ਸਿਰਫ ਆਪਣੀ ਮਿਹਨਤ ਦਾ ਸਨਮਾਨ ਚਾਹੁੰਦੇ ਹਨ।

ਕਿਸਾਨਾਂ ਦੇ ਹੱਕ ਵਿਚ ਆਈਆਂ ਬਾਲੀਵੁੱਡ ਦੀਆਂ ਇਹ ਮਸ਼ਹੂਰ ਅਭਿਨੇਤਰੀਆਂ

ਦੇਸ਼ ਵਿੱਚ ਕਿਸਾਨ ਅੰਦੋਲਨ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਬਾਲੀਵੁੱਡ ਵੀ ਇਸ ਅੰਦੋਲਨ ਵਿਚ ਇਕ ਮਹੱਤਵਪੂਰਣ ਕੜੀ ਵਜੋਂ ਉੱਭਰਿਆ ਹੈ।

ਕਿਸਾਨਾਂ ਦਾ ਸਾਥ ਦੇਣ ਆਈਆਂ ਹਰਿਆਣਾ ਦੀਆਂ ਮੁਲਾਜ਼ਮ ਜਥੇਬੰਦੀਆਂ

 ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਦੇ ਚਲਦੇ ਹੁਣ ਕਿਸਾਨਾਂ ਦਾ ਸਾਥ ਦੇਣ ਲਈ  ਹੁਣ ਹਰਿਆਣਾ ਦੇ ਕਰਮਚਾਰੀ ਸੰਗਠਨ ਵੀ ਉੱਤਰ ਆਏ ਹਨ। ਸੀਟੂ ਦੇ ਸੂਬਾ ਪ੍ਰਧਾਨ ਆਨੰਦ ਸ਼ਰਮਾ ਤੇ ਸਰਵ ਕਰਮਚਾਰੀ ਸੰਘ ਹਰਿਆਣਾ ਦੇ ਪ੍ਰਧਾਨ ਸ਼ਿਲਕ ਰਾਮ ਮਲਿਕ ਨੇ ਬੀਤੇ ਦਿਨੀ ਕਿਹਾ ਕਿ ਅੱਜ ਦੋਵੇਂ ਸੰਗਠਨ ਕਿਸਾਨਾਂ ਦੇ ਸਮਰਨ 'ਚ ਟਿਕਰੀ ਤੇ ਸਿੰਘੂ ਬਾਰਡਰ 'ਤੇ ਜ਼ੋਰਦਾਰ ਪ੍ਰਦਰਸ਼ਨ ਕਰਨਗੇ ਤੇ ਤਮਾਮ ਪਿੰਡਾਂ ਦੇ ਪੱਧਰ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੁਤਲੇ ਸਾੜੇ ਜਾਣਗੇ।

12
Subscribe