ਭਾਜਪਾ ਨੇ ਕਿਹਾ ਕਿ ਕਰਨਾਟਕ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨੰਬਰ ਇੱਕ ਸੂਬਾ ਬਣ ਗਿਆ ਹੈ। ਕੀ ਇਹ ਰਾਹੁਲ ਗਾਂਧੀ ਦਾ ਮਾਡਲ ਹੈ? ਭਾਜਪਾ ਨੇਤਾ ਪ੍ਰਤਿਊਸ਼ ਕਾਂਤ ਨੇ ਕਿਹਾ ਕਿ ਤੁਸ਼ਟੀਕਰਨ 'ਚ ਕਰਨਾਟਕ ਪਹਿਲੇ ਨੰਬਰ 'ਤੇ ਹੈ।