ਦੂਰਦਰਸ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਰਾਮਾਨੰਦ ਸਾਗਰ ਦੇ ਪੌਰਾਣਿਕ ਸ਼ੋਅ 'ਰਾਮਾਇਣ' ਵਿਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਰਵਿੰਦ ਤ੍ਰਿਵੇਦੀ (arvind trivedi ramayan) ਦੀ ਮੰਗਲਵਾਰ ਰਾਤ ਨੂੰ ਮੌਤ ਹੋ ਗਈ।
ਸਾਬਕਾ ਮੰਤਰੀ ਜੱਥੇਦਾਰ ਸੇਵਾ ਸਿੰਘ ਸੇਖਵਾਂ ਦਾ ਦਿਹਾਂਤ ਹੋ ਗਿਆ। ਦੱਸ ਦਈਏ ਕਿ ਜੱਥੇਦਾਰ ਸੇਵਾ ਸਿੰਘ ਸੇਖਵਾਂ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ।ਉਨ੍ਹਾਂ ਚੰਡੀਗੜ੍ਹ ਦੇ ਇੱਕ ਨਿਜੀ ਹਸਪਤਾਲ ਵਿਚ ਅੰਤਮ ਸਾਹ ਲਏ।
ਮੋਹਾਲੀ ਦੇ ਮੌਜੂਦਾ ਕੌਂਸਲਰ ਤੇ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਦੀ ਪਤਨੀ ਸ਼੍ਰੀਮਤੀ ਅਮਰਪਾਲ ਕੌਰ ਦਾ ਦਿਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਜਲੰਧਰ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ACP ਸ: ਕੰਵਲਜੀਤ ਸਿੰਘ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਦੱਸ ਦਈਏ ਕਿ 55 ਸਾਲਾ ਸ: ਕੰਵਲਜੀਤ ਸਿੰਘ ਜਲੰਧਰ ਵਿੱਚ ਐਸ.ਪੀ.ਇਨਵੈਸਟੀਗੇਸ਼ਨ (SP Investigation)
ਪੰਜਾਬੀ ਫਿਲਮ ਇੰਡਸਟਰੀ ’ਚ ਅਮਿਤਾਭ ਬੱਚਨ ਅਖਵਾਉਣ ਵਾਲੇ ਸਤੀਸ਼ ਕੌਲ ਦਾ ਅੱਜ ਦਿਹਾਂਤ ਹੋ ਗਿਆ ਹੈ। ਪਿਛਲੇ ਦਿਨੀਂ ਸਤੀਸ਼ ਕੌਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ।
ਤਨਜ਼ਾਨੀਆ ਦੇ ਰਾਸ਼ਟਰਪਤੀ ਦਾ ਪਿਛਲੇ ਹਫ਼ਤੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਉਹ 61 ਸਾਲ ਦੇ ਸਨ।
ਪੰਜਾਬੀ ਬੋਲੀ ਦੇ ਚੋਟੀ ਦੇ ਗਾਇਕ ਅਤੇ ਲੋਕਾਂ ਵਲੋਂ ਮਕਬੂਲ ਕੀਤੇ ਗਏ ਸਰਦੂਲ ਸਿਕੰਦਰ ਅੱਜ ਸਾਡੇ ਵਿਚ ਨਹੀਂ ਰਹੇ। ਉਨ੍ਹਾਂ ਬਾਰੇ ਦਸ ਦਈਏ ਕਿ
ਮਸ਼ਹੂਰ ਹਾਲੀਵੁਡ ਅਦਾਕਾਰ ਕ੍ਰਿਸਟੋਫਰ ਪਲਮਰ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ 91 ਸਾਲ ਦੀ ਉਮਰ ’ਚ ਆਖਰੀ ਸਾਹ ਲਿਆ। ਕ੍ਰਿਸਟੋਫਰ ਦਾ ਦੇਹਾਂਤ ਉਨ੍ਹਾਂ ਦੇ ਹੀ
ਨਾਮਵਰ ਭਜਨ ਗਾਇਕ ਨਰਿੰਦਰ ਚੰਚਲ ਦਾ ਸ਼ੁੱਕਰਵਾਰ ਦੁਪਹਿਰ ਨੂੰ ਦਿੱਲੀ ਦੇ ਅਪੋਲੋ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸੀਨੀਅਰ ਪੱਤਰਕਾਰ ਰਵੀ ਸ਼ਰਮਾ ਆਜ਼ਾਦ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ
ਬਜ਼ੁਰਗ ਕਾਂਗਰਸੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਪੰਡਤ ਬਾਲ ਮੁਕੰਦ ਸ਼ਰਮਾ (90), ਜਿਨਾਂ ਸੰਖੇਪ ਬਿਮਾਰੀ ਮਗਰੋਂ ਪੀ.ਜੀ.ਆਈ. ਵਿੱਚ ਆਖਰੀ ਸਾਹ ਲਿਆ
ਟੀਵੀ ਐਂਕਰ ਚੋਂ ਫਿਲਮ ਅਭਿਨੇਤਾ ਬਣੇ ਅਨਿਲ ਨੇਦੂਮੰਗਡੂ ਦੀ ਮ੍ਰਿਤਕ ਦੇਹ ਨੂੰ ਸ਼ਨੀਵਾਰ ਨੂੰ ਤਿਰੂਵਨੰਤਪੁਰਮ ਸਥਿਤ ਉਨ੍ਹਾਂ ਦੇ ਘਰ ਲਿਆਂਦਾ ਜਾਵੇਗਾ।
ਜਲ ਸੈਨਾ ਦੇ ਸਭ ਤੋਂ ਸੀਨੀਅਰ ਸਬਮਰੀਨਰ ਵਾਈਸ ਐਡਮਿਰਲ ਸ਼੍ਰੀਕਾਂਤ ਦਾ ਬੀਤੀ ਰਾਤ ਦਿੱਲੀ ਵਿਖੇ ਕੋਵਿਡ-19 ਕਾਰਨ ਦਿਹਾਂਤ ਹੋ ਗਿਆ। ਉਹ ਪ੍ਰਾਜੈਕਟ ਸੀਬਰਡ ਦੇ ਜਨਰਲ ਡਾਇਰੈਕਟਰ ਸਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬੀਬਾ ਪ੍ਰਨੀਤ ਕੌਰ ਨੂੰ ਵੱਡਾ ਸਦਮਾ ਲੱਗਾ,ਉਨ੍ਹਾਂ ਦੀ ਸੱਸ ਤੇਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬੀਬਾ ਪ੍ਰਨੀਤ ਕੌਰ ਨੂੰ ਵੱਡਾ ਸਦਮਾ ਲੱਗਾ,ਉਨ੍ਹਾਂ ਦੀ ਸੱਸ ਤੇ
ਟੈਕਨੋਲੋਜੀ ਦੇ ਖੇਤਰ 'ਚ ਵਾਇਰਲੈੱਸ ਕੰਪਿਊਟਰ ਨੈੱਟਵਰਕ ਦੇ ਪਿਤਾਮਾ ਨਾਰਮਨ ਅਬ੍ਰਾਮਸਨ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ।ਅਬ੍ਰਾਮਸਨ 88 ਸਾਲ ਦੇ ਸਨ। ਜਾਣਕਾਰੀ ਅਨੁਸਾਰ ਉਹ ਚਮੜੀ ਦੇ ਕੈਂਸਰ ਤੋਂ ਪੀੜਤ ਸਨ ਜਿਸ ਕਰਨ ਉਨ੍ਹਾਂ ਦੇ ਫੇਫੜਿਆਂ 'ਚ ਮੈਟਾਸਟੇਸਿਸ ਹੋ ਗਿਆ ਸੀ।
ਸਾਹਿਤ ਅਕੈਡਮੀ ਐਵਾਰਡ ਜੇਤੂ, ਪ੍ਰਸਿੱਧ ਹਿੰਦੀ ਲੇਖਕ ਅਤੇ ਕਵੀ ਮੰਗਲੇਸ਼ ਡਬਰਾਲ (Manglesh Dabral) ਦੀ ਕਾਰਡਿਕ ਅਰੈਸਟ ਕਾਰਨ ਮੌਤ ਹੋ ਗਈ।
ਇੰਗਲੈਂਡ ਦੇ ਸਟਾਰ ਆਲਰਾਉਂਡਰ ਬੇਨ ਸਟੋਕਸ ਦੇ ਪਿਤਾ ਗੇਡ ਸਟੋਕਸ ਦੀ 65 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ।
ਟੀ.ਵੀ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ । ਹੁਣ ਟੀ.ਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦਿਵਿਆ ਭਟਨਾਗਰ ਦਾ ਦਿਹਾਂਤ ਹੋ ਗਿਆ ਹੈ । ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ ਅਤੇ ਕੋਰੋਨਾ ਵਾਇਰਸ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਾਲ 'ਚ ਭਰਤੀ ਕਰਵਾਇਆ ਗਿਆ ਸੀ ।
ਮਸ਼ਹੂਰ ਅਦਾਕਾਰ ਰਵੀ ਪਟਵਰਧਨ ਦੀ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਕਲ੍ਹ ਮੌਤ ਹੋ ਗਈ।
'ਪਿਜ਼ਾ ਹੱਟ' ਦੀ ਸ਼ੁਰੂਆਤ ਕਰਨ ਵਾਲੇ ਫ਼੍ਰੈਂਕ ਕਾਰਨੀ ਦਾ ਅਮਰੀਕਾ ਦੇ ਕੰਸਾਸ ਸੂਬੇ ਦੇ ਵਿਚਿਟਾ ਸ਼ਹਿਰ 'ਚ ਨਿਮੋਨੀਆ ਨਾਲ ਦਿਹਾਂਤ ਹੋ ਗਿਆ। ਦੱਸ ਦਈਏ ਕਿ ਕਾਰਨੀ ਨੇ ਅਪਣੇ ਭਰਾ ਨਾਲ ਮਿਲ ਕੇ 'ਪਿਜ਼ਾ ਹਟ' ਸ਼ੁਰੂਆਤ ਕੀਤੀ ਸੀ।ਉਹ 82 ਸਾਲ ਦੇ ਸਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਵਿੱਚ ਸ਼ਿਰਕਤ ਕਰਦੇ ਸਮੇਂ ਦੋ ਕਿਸਾਨਾਂ ਗੁਰਜੰਟ ਸਿੰਘ ਅਤੇ ਗੁਰਬਚਨ ਸਿੰਘ ਦੇ ਦੇਹਾਂਤ ਉਤੇ ਅਫਸੋਸ ਜ਼ਾਹਰ ਕੀਤਾ ਹੈ।
ਯੂਰਪੀ ਸੰਘ ਦੇ ਮੁੱਖ ਸੰਸਥਾਪਕ ਤੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਵਾਲੇਰੀ ਗਿਸਕਰਡ ਡਿਏਸਟੈਂਗ ਦਾ ਬੁੱਧਵਾਰ ਰਾਤ ਦੇਹਾਂਤ ਹੋ ਗਿਆ। ਉਹ 93 ਸਾਲਾ ਦੇ ਸਨ। ਵਾਲੇਰੀ ਗਿਸਕਰਡ ਡਿਏਸਟੈਂਗ ਫਾਊਂਡੇਸ਼ਨ ਨੇ ਆਪਣੇ ਟਵੀਟ 'ਚ ਇਹ ਜਾਣਕਾਰੀ ਦਿੱਤੀ।