Friday, April 04, 2025
 
BREAKING NEWS
ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਨੈਣਾ ਦੇਵੀ ਵਿਚਕਾਰ ਰੋਪਵੇਅ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕਰਾਂਗੇ: ਮੁੱਖ ਮੰਤਰੀਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਗੁਰਪਤਵੰਤ ਪੰਨੂ ਨੂੰ ਦਿੱਤਾ ਮੂੰਹਤੋੜ ਜਵਾਬ‘ਯੁੱਧ ਨਸ਼ਿਆਂ ਵਿਰੁੱਧ’ 35ਵੇਂ ਦਿਨ ਵੀ ਜਾਰੀ, 469 ਛਾਪਿਆਂ ਤੋਂ ਬਾਅਦ ਪੰਜਾਬ ਪੁਲਿਸ ਨੇ 46 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰਕਣਕ ਦੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 8 ਲੱਖ ਤੋਂ ਵੱਧ ਕਿਸਾਨਾਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਯਕੀਨੀ ਬਣਾਏ : ਲਾਲ ਚੰਦ ਕਟਾਰੂਚੱਕਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਰਨਾ ਵਿਖੇ ਪਾਰਕ ਦੇ ਨਿਰਮਾਣ ਕਾਰਜਾਂ ਦੀ ਕੀਤੀ ਸ਼ੁਰੂਆਤਵਕਫ਼ ਸੋਧ ਬਿੱਲ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀਵਕਫ਼ ਬਿੱਲ: ਮਾਇਆਵਤੀ ਨੇ ਵਕਫ਼ ਸੋਧ ਬਿੱਲ 'ਤੇ ਅਸਹਿਮਤੀ ਪ੍ਰਗਟਾਈਬੈਂਕਾਕ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਮੁਹੰਮਦ ਯੂਨਸ ਦੀ ਮੁਲਾਕਾਤਟਰੰਪ ਦੇ ਟੈਰਿਫਾਂ ਨੇ ਮਚਾਈ ਤਬਾਹੀਸਾਡੇ ਲਈ ਕਿੰਨੀ ਲਾਭਦਾਇਕ ਹੈ ਇਹ ਚਟਣੀ ਆਓ ਜਾਣਦੇ ਹਾਂ

ਮਨੋਰੰਜਨ

ਪ੍ਰਸਿੱਧ ਫ਼ੈਸ਼ਨ ਡਿਜ਼ਾਈਨਰ Sharbari Dutta ਦਾ ਦਿਹਾਂਤ

September 18, 2020 11:19 AM

ਕੋਲਕਾਤਾ : ਪ੍ਰਸਿੱਧ ਫ਼ੈਸ਼ਨ ਡਿਜ਼ਾਈਨਰ ਸ਼ਰਬਰੀ ਦੱਤਾ ਦਾ ਕੋਲਕਾਤਾ ਸਥਿਤ ਉਨ੍ਹਾਂ ਦੇ ਘਰ ਵਿਚ ਦਿਹਾਂਤ ਹੋ ਗਿਆ । ਉਹ 63 ਸਾਲ ਦੇ ਸਨ। ਉਨ੍ਹਾਂ ਦੇ ਪਰਵਾਰ ਨੇ ਇਹ ਜਾਣਕਾਰੀ ਦਿੱਤੀ । ਦੱਤਾ ਇਕੱਲੇ ਹੀ ਰਹਿੰਦੀ ਸੀ ਅਤੇ ਵੀਰਵਾਰ ਸ਼ਾਮ ਨੂੰ ਬਰਾਰਡ ਸਟਰੀਟ ਸਥਿਤ ਆਪਣੇ ਘਰ ਦੇ ਬਾਥਰੂਮ ਵਿੱਚ ਮ੍ਰਿਤ ਪਾਈ ਗਈ। ਪਰਵਾਰ ਨੇ ਦੱਸਿਆ ਕਿ ਸਵੇਰੇ ਤੋਂ ਹੀ ਫੋਨ 'ਤੇ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਸੀ। ਪਰਵਾਰਿਕ ਸੂਤਰਾਂ ਨੇ ਦੱਸਿਆ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੌਤ ਮਸਤੀਸ਼ਕਾਘਾਤ (ਦਿਮਾਗੀ ਸੱਤ) ਦੇ ਕਾਰਨ ਹੋਈ ਹੈ ਪਰ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।
ਬੰਗਾਲੀ ਭਾਸ਼ਾ ਦੇ ਕਵੀ ਅਜਿਤ ਦੱਤਾ ਦੀ ਧੀ ਸ਼ਰਬਰੀ ਨੇ ਪੜ੍ਹਾਈ ਪੂਰੀ ਕਰਣ ਤੋਂ ਬਾਅਦ ਫ਼ੈਸ਼ਨ ਡਿਜ਼ਾਈਨਿੰਗ ਵਿੱਚ ਆਪਣੀ ਕਲਾ ਵਿਖਾਈ ਅਤੇ ਪੁਰਸ਼ਾਂ ਦੇ ਰਿਵਾਇਤੀ ਕੱਪੜਿਆਂ ਉੱਤੇ ਆਪਣੀ ਛਾਪ ਛੱਡੀ। ਬਾਅਦ ਵਿੱਚ ਸ਼ਰਬਰੀ ਦੱਤਾ ਨੇ ਆਪਣਾ ਆਪਣੇ ਆਪ ਦਾ ਬਰਾਂਡ ਸ਼ੁਨਆ ਬਣਾਇਆ , ਜਿਸ ਦੀਆਂ ਕਈ ਦੁਕਾਨਾਂ ਕੋਲਕਾਤਾ ਵਿੱਚ ਹੈ।ਗਾਇਕ ਪਰਮਾ ਬਨਰਜੀ ਅਤੇ ਉੱਜਨੀ ਮੁਖਰਜੀ, ਅਭਿਨਏ ਖੇਤਰ ਦੀ ਹਸਤੀ ਸ਼ਰਬੋਂਤੀ ਚਟਰਜੀ , ਰੁਕਮਣਿ ਮੋਇਤਰਾ ਅਤੇ ਪੁਜਾਰਿਨ ਘੋਸ਼, ਰੰਗ ਮੰਚ ਦੀ ਹਸਤੀ ਅਤੇ ਨਿਰਦੇਸ਼ਕ ਦੇਬੇਸ਼ ਚਟਰਜੀ ਨੇ ਦੱਤੇ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦਈਏ ਕਿ ਸ਼ਰਬਰੀ ਦੱਤਾ ਦਾ ਪੁੱਤਰ ਅਮਲੀਨ ਦੱਤਾ ਵੀ ਫ਼ੈਸ਼ਨ ਡਿਜ਼ਾਈਨਰ ਹਨ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

 
 
 
 
Subscribe