Sunday, April 13, 2025
 
BREAKING NEWS
CP67 Mall unveils ‘Pind Di Goonj’, the grandest 17-day Baisakhi festival in Tricityਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (13 ਅਪ੍ਰੈਲ 2025) ਕਈ ਦੇਸ਼ਾਂ ਦੀ ਧਰਤੀ 'ਤੇ ਆਇਆ ਭੂਚਾਲਸੁਖਬੀਰ ਬਾਦਲ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇਆਓ ਜਾਣੀਏ ਸੌਂਫ ਦਾ ਪਾਣੀ ਪੀਣਾ ਕਿੰਨਾ ਗੁਣਕਾਰੀ ਹੈ ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਅੱਜ ਐਨਡੀਏ ਦੀ ਮੀਟਿੰਗगर्भवती महिलाओं के लिए “सहेली” पहल की शुरुआतप्रदेश में आईएमटी खरखौदा की तरह 10 जिलों में आईएमटी होगी स्थापित, मेक इन इंडिया के साथ मेक इन हरियाणा का भी सपना होगा साकार - मुख्यमंत्रीराज्यपाल बंडारू दत्तात्रेय ने युवाओं से भारत को वैश्विक स्तर पर गौरव दिलाने का किया आग्रह

Guidelines

ਹਿਮਾਚਲ ਪ੍ਰਦੇਸ਼ ‘ਚ ਕਾਂਗੜਾ ਜ਼ਿਲ੍ਹੇ ਦੇ ਪ੍ਰਸ਼ਾਸਨ ਵਲੋਂ ਪੈਰਾਗਲਾਈਡਿੰਗ ‘ਤੇ ਰੋਕ

COVID 19 Update : ਐਕਟਿਵ ਕੇਸਾਂ ਵਿਚ ਆਈ ਕਮੀ, 93.89 ਫ਼ੀਸਦ ਹੈ ਰਿਕਵਰੀ ਦਰ, ਦੇਖੋ ਪੂਰਾ ਵੇਰਵਾ

ਸਾਵਧਾਨ ! ਹੁਣ ਥੁੱਕਣ 'ਤੇ ਵੀ ਲੱਗੇਗਾ ਜ਼ੁਰਮਾਨਾ

ਭਾਰਤੀ ਆਈ.ਟੀ. ਪੇਸ਼ੇਵਰਾਂ ਲਈ H-1ਬੀ ਵੀਜ਼ਾ ’ਤੇ ਲੱਗੀ ਪਾਬੰਦੀ ਖ਼ਤਮ

ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਨੇ ਭਾਰਤੀਆਂ ਨੂੰ ਰਾਹਤ ਦਿੰਦੇ ਹੋਏ ਹੁਣ ਐੱਚ-1ਬੀ ਵੀਜ਼ਾ ਸਮੇਤ ਵਿਦੇਸ਼ੀ ਵਰਕਰਾਂ ਲਈ ਜਾਰੀ ਹੋਣ ਵਾਲੇ ਵੀਜ਼ਾ ’ਤੇ ਲਗਾਈ ਗਈ ਪਾਬੰਦੀ ਖ਼ਤਮ ਹੋ ਗਈ ਹੈ। 

ਅਮਰੀਕਾ : H-1B ਵੀਜ਼ਾ ਧਾਰਕ ਨੂੰ ਹੁਣ ਮਿਲੇਗਾ ਗ੍ਰੀਨ ਕਾਰਡ

ਗ੍ਰੀਨ ਕਾਰਡ ਨਾਲ ਅਮਰੀਕਾ 'ਚ ਸਥਾਈ ਤੌਰ 'ਤੇ ਕੰਮ ਕਰਨ ਤੇ ਵਸਣ ਦਾ ਅਧਿਕਾਰ ਮਿਲ ਜਾਂਦਾ ਹੈ 

ਕੈਨੇਡਾ ਜਾਣ ਦਾ ਮੌਕਾ : ਹੁਨਰਮੰਦ ਉਮੀਦਵਾਰ ਕਰ ਸਕਦੇ ਹਨ ਇੰਜ ਅਪਲਾਈ 🇨🇦 👍

ਹੁਨਰਮੰਦ ਲੋਕ ਜੋ ਕੈਨੇਡਾ ਜਾ ਕੇ ਕੈਨੇਡੀਅਨ ਸਥਾਈ ਨਿਵਾਸ ਵੀਜ਼ਾ ਹਾਸਲ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਐਕਸਪ੍ਰੈਸ ਦਾਖਲਾ ਬਹੁਤ ਹੀ ਚੰਗਾ ਮੌਕਾ ਹੈ।

ਕੈਨੇਡਾ ਸਰਕਾਰ ਨੇ 27,332 ਲੋਕਾਂ ਨੂੰ ਪੀ.ਆਰ ਦਾ ਦਿਤਾ ਮੌਕਾ 😍

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਕੈਨੇਡਾ ਦੀ ਫ਼ੈਡਰਲ ਸਰਕਾਰ ਵਲੋਂ ਲਏ ਗਏ ਇਕ 

ਹੁਣ ਪੇਰੈਂਟ ਵੀਜ਼ਾ ਲਵਾਉਣ ਲਈ ਆਸਟ੍ਰੇਲੀਆ ਤੋਂ ਬਾਹਰ ਨਹੀਂ ਜਾਣਾ ਪਵੇਗਾ 👍

ਆਸਟ੍ਰੇਲੀਅਨ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਇਨ੍ਹਾਂ ਵੀਜ਼ਾ ਰਿਆਇਤਾਂ ਤਹਿਤ ਪੈਰੇਂਟ ਵੀਜ਼ਾ ਸ਼੍ਰੇਣੀ ਦੇ ਬਿਨੈਕਾਰਾਂ ਨੂੰ ਕਰੋਨਾਵਾਇਰਸ ਮਹਾਂਮਾਰੀ ਦੌਰਾਨ ਆਪਣਾ ਵੀਜ਼ਾ ਮਨਜ਼ੂਰ ਕਰਵਾਉਣ ਲਈ 

ਕੈਨੇਡਾ ਵਿੱਚ ਲਗਾ ਸੀ ਕਰਫਿਊ , ਸਿਰਫ ਕੁੱਤਿਆਂ ਨੂੰ ਘੁਮਾਉਣ ਦੀ ਸੀ ਛੂਟ, ਦੇਖੋ . . . ! ਇਸ ਔਰਤ ਨੇ ਆਪਣੇ ਪਤੀ ਨੂੰ ਹੀ ਕੁੱਤਾ ਬਣਾ ਦਿੱਤਾ 😱

ਪੂਰੀ ਦੁਨੀਆ ਇਸ ਸਮੇਂ ਕੋਰੋਨਾ ਦੀ ਮਾਰ ਝੱਲ ਰਹੀ ਹੈ। ਹਰ ਦੇਸ਼ ਵਿੱਚ ਕੋਰੋਨਾ ਦੇ ਬਾਅਦ ਹਾਲਤ 

ਕੋਹਲੀ ਤੇ ਪਾਂਡਿਆ ’ਤੇ ਵੀ ਲੱਗੇ ਆਸਟਰੇਲੀਆ 'ਚ ਕੋਰੋਨਾ ਪ੍ਰੋਟੋਕਾਲ ਤੋੜਨ ਦੇ ਇਲਜ਼ਾਮ 😐

ਆਸਟਰੇਲੀਆਈ ਮੀਡੀਆ ਨੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਆਲਰਾਉਂਡਰ ਹਾਰਦਿਕ ਪਾਂਡਿਆ 'ਤੇ ਕੋਰੋਨਾ ਪ੍ਰੋਟੋਕੋਲ ਨੂੰ ਤੋੜਨ ਦਾ ਦੋਸ਼ ਲਾਇਆ ਸੀ। 

ਜੇ ਤੁਸੀਂ ਵੀ ਅਜੇ ਰਿਟਰਨ ਨਹੀਂ ਭਰੀ ਤਾਂ ਦੇਰੀ ਨਾ ਕਰੋ, ਪੜ੍ਹੋ ਪੂਰੀ ਖਬਰ

ਕੋਰੋਨਾ ਵਿਸ਼ਾਣੂ ਦੇ ਮਹਾਂਮਾਰੀ ਦੇ ਮੱਦੇਨਜ਼ਰ, ਕੇਂਦਰੀ ਸਿੱਧੇ ਟੈਕਸ ਬੋਰਡ (ਸੀਬੀਡੀਟੀ) ਨੇ ਟੈਕਸ ਅਦਾ ਕਰਨ ਵਾਲਿਆਂ ਨੂੰ ਰਾਹਤ ਦਿੰਦਿਆਂ ਆਮਦਨ ਟੈਕਸ ਰਿਟਰਨ ਦਾਖਲ ਕਰਨ ਦੀ ਆਖਰੀ

ਡਿਪੂਆਂ 'ਚ ਖੜੀਆਂ ਕੰਡਮ ਬੱਸਾਂ ਦੇ ਨਿਪਟਾਰੇ ਦੀਆਂ ਹਿਦਾਇਤਾਂ

ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰਾਜ ਟ੍ਰਾਂਸਪੋਰਟ ਦੇ ਵੱਖ-ਵੱਖ ਡਿਪੂਆਂ ਵਿਚ ਖੜੀਆਂ  ਕੰਡਮ ਬੱਸਾਂ ਦਾ ਜਲਦੀ ਤੋਂ ਜਲਦੀ ਨਿਪਟਾਨ ਕੀਤਾ ਜਾਵੇ| ਇਸ ਤੋਂ ਇਲਾਵਾ, ਮਹਤੱਵਪੂਰਣ ਸਥਾਨਾਂ 'ਤੇ ਸਥਿਤ ਬੱਸ ਅੱਡਿਆਂ 'ਤੇ ਪੈਟਰੋਲ ਪੰਪ ਚੋਲਣ ਦੀ ਸੰਭਾਵਨਾਵਾਂ ਵੀ ਤਲਾਸ਼ੀਆਂ ਜਾਣ ਤਾਂ ਜੋ ਵਿਭਾਗ ਦੇ ਲਈ ਵੱਧ ਮਾਲ ਜੁਟਾਇਆ ਜਾ ਸਕੇ|

ਰਾਹੁਲ ਦੀਆਂ ਹਿਦਾਇਤਾਂ 'ਤੇ ਕਾਂਗਰਸ ਦਾ ਝੰਡਾ ਚੁੱਕਣ ਲਈ ਮੰਨੇ ਨਵਜੋਤ ਸਿੱਧੂ

ਆਖਿਰਕਾਰ ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਕੇ ਵਿਧਾਇਕ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਝੰਡਾ ਪਕੜਣ ਲਈ ਮੰਨ ਹੀ ਗਏ ਹਨ। ਰਾਹੁਲ ਗਾਂਧੀ ਦੀਆਂ ਹਿਦਾਇਤਾਂ 'ਤੇ ਨਵਜੋਤ ਨੂੰ ਮਨਾਉਣ ਲਈ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅੰਮ੍ਰਿਤਸਰ ਸਿੱਧੂ ਦੇ ਨਿਵਾਸ

covid-19: ਮੁੜ ਲਾਗੂ ਹੋਈ ਮੁਕੰਮਲ ਤਾਲਾਬੰਦੀ

covid-19 : ਨਿੱਜੀ ਸਕੂਲਾਂ ਵੱਲੋਂ ਲਈ ਜਾਣ ਵਾਲੀ ਫੀਸ ਨਾਲ ਸਬੰਧਤ ਦਿਸ਼ਾ-ਨਿਦੇਸ਼ ਜਾਰੀ

ਪੰਚਕੂਲਾ ਵਿੱਚ ਹੋਟਲ/ਰੈਸਟੋਰੈਂਟ ਹੋਮ ਡਿਲਿਵਰੀ ਸੇਵਾਵਾਂ ਹੀ ਦੇ ਸਕਣਗੇ

Lockdown 4 : ਨਿਰਧਾਰਤ ਗਾਈਡਲਾਈਂਸ ਨਾਲ 'ਉਬਰ' ਸਰਵਿਸ ਸ਼ੁਰੂ

Subscribe