Saturday, April 05, 2025
 

APP

ਪੰਜਾਬ ਪੁਲਿਸ ਵਿੱਚ 1800 ਕਾਂਸਟੇਬਲਾਂ ਲਈ ਅਰਜ਼ੀਆਂ ਅੱਜ ਤੋਂ

ਵਿਗਿਆਨੀਆਂ ਨੇ ਕੀਤਾ ਸਿੱਧ : ਮੈਥਿਊ ਰਿਚਰਡ ‘ਦੁਨੀਆਂ ਦਾ ਸਭ ਤੋਂ ਖੁਸ਼ ਇਨਸਾਨ’

ਅਮਨ ਅਰੋੜਾ ਨੇ 21 ਜੂਨੀਅਰ ਡਰਾਫਟਸਮੈਨਾਂ ਨੂੰ ਨਿਯੁਕਤੀ ਪੱਤਰ ਸੌਂਪੇ

ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ-1 ਵਿੱਚ ਆਪਣੇ ਦਫ਼ਤਰ ਵਿਖੇ 21 ਜੂਨੀਅਰ ਡਰਾਫਟਸਮੈਨਾਂ ਨੂੰ ਨਿਯੁਕਤੀ ਪੱਤਰ ਸੌਂਪੇ।

 ਵਟਸਐਪ 'ਤੇ ਠੱਗਾਂ ਤੋਂ ਕਿਵੇਂ ਬਚੀਏ ?

ਹੁਣ ਇਨ੍ਹਾਂ ਸਮਾਰਟਫੋਨਸ ਵਿਚ ਨਹੀਂ ਚਲੇਗਾ WhatsApp

ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਇਕ ਹੋਰ ਭਾਰਤੀ ਨੂੰ ਦਿਤੀ ਵੱਡੀ ਜ਼ਿੰਮੇਦਾਰੀ

ਆਈਫੋਨ ਤੇ ਸਮਾਰਟ ਵਾਚ ਦੇ ਜ਼ਿਆਦਾ ਗਰਮ ਹੋ ਕੇ ਅੱਗ ਲੱਗਣ ਪਿੱਛੋਂ ਐਪਲ ਖ਼ਿਲਾਫ਼ ਮਾਮਲਾ ਦਰਜ 🔥

ਟੈਕ ਦਿੱਗਜ ਦੇ ਸਭ ਤੋਂ ਮਸਹੂਰ ਉੱਪਕਰਨਾਂ ਨੂੰ ਗਰਮ ਹੋ ਕੇ ਅੱਗ ਲੱਗਣ ਪਿੱਛੋਂ ਵਿਕਟੋਰੀਆ ਵਿਚ ਐਪਲ ਖਿਲਾਫ ਦੋ ਕੇਸ ਦਾਇਰ ਕੀਤੇ ਗਏ ਹਨ।

ਪੈਰਾਂ ਦੀ ਬਦਬੂ ਤੋਂ ਇੰਝ ਕਰੋ ਬਚਾਅ 👣✌️😃

ਗਰਮੀਆਂ ਆਉਣ ਨਾਲ ਹੀ ਸਾਡੇ ਪਸੀਨੇ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਸਰੀਰ ਦੇ ਪਸੀਨੇ ਦੀ ਬਦਬੂ ਦੇ ਨਾਲ ਹੀ ਸਾਡੇ ਪੈਰਾਂ ’ਚੋਂ ਵੀ ਬਦਬੂ ਆਉਣ ਲੱਗ ਜਾਂਦੀ ਹੈ।

ਹੁਣ ਫੋਨ ਨੰਬਰ ਦਾ ਇਸਤੇਮਾਲ ਕੀਤੇ ਬਿਨਾਂ ਚਲਾ ਸਕਦੇ ਹੋ ਵ੍ਹਟਸਐਪ

ਵਾਟਸਐਪ ਦੀ ਗੋਪਨੀਯਤਾ ਨੀਤੀ ਤੋਂ ਹੈ ਸਮੱਸਿਆ, ਤਾਂ ਉਸ ਦੀ ਵਰਤੋਂ ਨਾ ਕਰੋ : ਹਾਈ ਕੋਰਟ ⚖️

ਦਿੱਲੀ ਹਾਈ ਕੋਰਟ ਨੇ ਵਾਟਸਐਪ ਦੀ ਨਵੀਂ ਗੋਪਨੀਯਤਾ ਨੀਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਵਟਸਐਪ ਇਕ ਨਿੱਜੀ 

ਲੋਕਾਂ ਦੀ ਨਾਰਾਜ਼ਗੀ ਦੇਖਦਿਆਂ ਵਟਸਐਪ ਨੇ ਕੀਤਾ ਵੱਡਾ ਐਲਾਨ 😊

ਪਾਪੁਲਰ ਮੈਸੇਜਿੰਗ ਐਪ ਵਟਸਐਪ ਨੇ ਆਪਣੀ ਨਵੀਂ ਪਰਾਈਵੇਸੀ ਪਾਲਿਸੀ ਨੂੰ ਤਿੰਨ ਮਹੀਨਿਆਂ ਲਈ ਟਾਲ ਦਿੱਤਾ ਹੈ। ਵਟਸਐਪ ਦਾ ਕਹਿਣਾ ਹੈ ਕਿ ਪਰਾਈਵੇਸੀ ਪਾਲਿਸੀ ਨੂੰ ਲੈ ਕੇ ਯੂਜ਼ਰਸ ਵਹਿਮ ਵਿੱਚ ਹਨ।

WhatsApp ਦਾ ਨਵਾਂ ਐਪ ਲਾਂਚ, ਪੂਰੀ ਤਰ੍ਹਾਂ ਬਦਲ ਗਿਆ ਰੂਪ 😎

ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਐਪ WhatsApp ਨੇ ਆਪਣਾ ਨਵਾਂ ਐਪਲੀਕੇਸ਼ਨ ਲਾਂਚ ਕੀਤਾ ਹੈ ਜੋ ਖਾਸ ਲੈਪਟਾਪ ਤੇ ਕੰਪਿਊਟਰ ਲਈ ਹੋਵੇਗਾ। ਦੱਸ ਦੇਈਏ ਕਿ ਹੁਣ ਤਕ WhatsApp ਸਿਰਫ਼ ਐਂਡਰਾਇਡ ਤੇ iOS ਯੂਜ਼ਰਜ਼ ਲਈ ਹੀ ਉਪਲਬਧ ਸੀ, ਪਰ ਹੁਣ ਕੰਪਨੀ ਨੇ Mac ਤੇ Windows PC ਲਈ ਇਕ ਵੱਖਰਾ ਐਪਲੀਕੇਸ਼ਨ ਮੁਹੱਈਆ ਕਰਵਾ ਦਿੱਤਾ ਹੈ। ਅਜਿਹੇ ਵਿਚ ਯੂਜ਼ਰ ਨੂੰ ਲੈਪਟਾਪ ਤੇ ਕੰਪਿਊਟਰ 'ਤੇ WhatsApp ਅਸੈੱਸ ਕਰਨ 'ਚ ਕਾਫੀ ਆਸਾਨੀ ਹੋ ਜਾਵੇਗੀ। ਮਤਲਬ ਲੈਪਟਾਪ ਤੇ ਕੰਪਿਊਟਰ 'ਤੇ WhatsApp ਚਲਾਉਣ ਲਈ ਯੂਜ਼ਰਜ਼ ਨੂੰ ਵਾਰ-ਵਾਰ ਸਰਚ ਬਾਰ 'ਚ ਜਾ ਕੇ WhatsApp Web ਨਹੀਂ ਸਰਚ ਕਰਨਾ ਪਵੇਗਾ। ਯੂਜ਼ਰ ਕਾਫ਼ੀ ਆਸਾਨੀ ਨਾਲ ਹੀ WhatsApp ਨੂੰ ਲੈਪਟਾਪ ਤੇ ਕੰਪਿਊਟਰ ਨਾਲ ਕੁਨੈਕਟ ਕਰ ਸਕੋਗੇ।

ਬਿਨਾਂ ਡਲੀਟ ਕੀਤੇ ਕਰੋ ਵ੍ਹਟਸਐਪ ਚੈਟ ਹਾਈਡ

ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪਆਪਣੇ ਯੂਜ਼ਰਸ ਨੂੰ ਚੰਗੀ ਸਹੂਲਤ ਦੇਣ ਲਈ ਕਈ ਫੀਚਰਸ ਲਿਆਉਂਦਾ ਰਹਿੰਦਾ ਹੈ। ਵ੍ਹਟਸਐਪ 'ਤੇ ਤੁਹਾਨੂੰ ਕਈ ਅਜਿਹੇ ਫੀਚਰਸ ਮਿਲ ਜਾਣਗੇ

ਅਖਿਲ ਭਾਰਤੀ ਫੌਜੀ ਸਕੂਲ ਦਾਖਲਾ ਪ੍ਰੀਖਿਆ ਦੇ ਲਈ 19 ਨਵੰਬਰ, 2020 ਤੱਕ ਮੰਗੀਆਂ ਅਰਜ਼ੀਆਂ

 ਪੂਰੇ ਦੇਸ਼ ਦੇ ਫੌਜੀ ਸਕੂਲਾਂ ਵਿਚ ਵਿਦਿਅਕ ਸ਼ੈਸ਼ਨ 2021-22 ਵਿਚ ਦਾਖਲੇ ਲਈ ਆਯੋਜਿਤ ਕੀਤੀ ਜਾਣ ਵਾਲੀ ਅਖਿਲ ਭਾਰਤੀ ਫੌਜੀ ਸਕੂਲ ਦਾਖਲਾ ਪ੍ਰੀਖਿਆ ਦੇ ਲਈ 19 ਨਵੰਬਰ, 2020 ਤਕ ਬਿਨੈ ਮੰਗੇ ਹਨਹਰਿਆਣਾ ਵਿਚ ਸਥਿਤ ਦੋ ਫੌਜੀ ਸਕੂਲਾਂ ਨਾਂਟ ਫੌਜੀ ਸਕੂਲ ਕੁੰਜਪੁਰਾ (ਕਰਨਾਲ) ਅਤੇ ਫੌਜੀ ਸਕੂਲ ਰਿਵਾੜੀ ਵਿਚ ਦਾਖਲਾ ਲੈਣ ਦੇ ਇਛੁੱਕ ਮੁੰਡੇ ਤੇ ਕੁੜੀਆਂ ਆਨਲਾਇਨ ਬਿਨੈ ਕਰ ਸਕਦੇ ਹਨ|

WhatsApp Shopping button ਲਾਈਵ, ਹੁਣ ਚੈਟ ਤੋਂ ਕਰ ਸਕੋਗੇ ਸ਼ਾਪਿੰਗ

ਹੁਣ WhatsApp ਰਾਹੀਂ ਕਰੋ ਪੈਸਿਆਂ ਦਾ ਲੈਣ-ਦੇਣ

ਇਹ ਯੂ.ਪੀ.ਆਈ. ਆਧਾਰਿਤ ਵਟਸਐਪ ਦੀ ਪੇਮੈਂਟ ਸਰਵਿਸ ਹੈ, ਜਿਸ ਦੀ ਭਾਰਤ ’ਚ ਫਰਵਰੀ ਤੋਂ ਟੈਸਟਿੰਗ ਕੀਤੀ ਜਾ ਰਹੀ ਸੀ। ਹੁਣ ਇਸ ਨੂੰ ਸਾਰੇ ਯੂਜ਼ਰਸ ਲਈ ਜਾਰੀ ਕਰ ਦਿੱਤਾ ਗਿਆ ਹੈ। ਇਸ ਰਾਹੀਂ ਯੂਜ਼ਰਸ ਆਪਣੇ ਯੂ.ਪੀ.ਆਈ. ਇਨੇਬਲ ਬੈਂਕ ਅਕਾਊਂਟ ਨੂੰ ਲਿੰਕ ਕਰ ਸਕਦੇ ਹਨ ਅਤੇ ਵਟਸਐਪ ਰਾਹੀਂ ਪੈਸੇ ਭੇਜ ਸਕਦੇ ਹਨ। ਵਟਸਐਪ ਪੇਅ ਸਾਰੇ ਮਸ਼ਹੂਰ ਬੈਂਕਾਂ ਜਿਵੇਂ- ਐੱਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ., ਐੱਸ.ਬੀ.ਆਈ., ਐਕਸਿਸ ਬੈਂਕ ਅਤੇ ਏਅਰਟੈੱਲ ਪੇਮੈਂਟ ਨੂੰ ਸੁਪੋਰਟ ਕਰਦਾ ਹੈ। 

Whatsapp 'ਚ ਆਉਣ ਵਾਲਾ ਹੈ ਨਵਾਂ ਫੀਚਰ

ਇੰਸਟੈਂਟ ਮੈਸੇਜਿੰਗ ਐਪ Whatsapp ਆਪਣਾ ਸਭ ਤੋਂ ਬਹਿਤਰ ਖ਼ਾਸ ਫੀਚਰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਦਾ ਨਾਂ Disappearing Message ਹੈ। ਇਸ ਫੀਚਰ ਦੇ ਐਕਟੀਵੇਟ ਹੋਣ ਤੋਂ ਬਾਅਦ ਯੂਜ਼ਰਜ਼ ਵੱਲੋਂ ਭੇਜਿਆ ਗਿਆ ਮੈਸੇਜ 7 ਦਿਨ ਯਾਨੀ ਇਕ ਹਫ਼ਤੇ ਤੋਂ ਬਾਅਦ ਆਪਣੇ ਆਪ ਡਿਲੀਟ ਹੋ ਜਾਵੇਗਾ। ਯੂਜ਼ਰਜ਼ ਨੂੰ ਮੈਸੇਜ ਡਿਲੀਟ ਕਰਨ ਲਈ ਸਮੇਂ ਤੈਅ ਕਰਨ ਦੀ ਲੋੜ ਵੀ ਨਹੀਂ ਪਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਫੀਚਰ ਦੀ ਜਾਣਕਾਰੀ ਵ੍ਹਟਸਐਪ ਬੀਟਾ ਇੰਫੋ ਦੇ ਟਵਿੱਟਰ ਅਕਾਊਂਟ ਤੋਂ ਮਿਲੀ ਹੈ। ਹਾਲਾਂਕਿ

ਗੇਮਰ ਭਾਈਚਾਰੇ ਲਈ ਵੱਡੀ ਨਿਰਾਸ਼ਾ : ਅੱਜ ਤੋਂ ਭਾਰਤ 'ਚ ਕੰਮ ਕਰਨਾ ਬੰਦ ਕਰ ਦੇਣਗੇ PUBG ਮੋਬਾਈਲ ਤੇ PUBG ਮੋਬਾਈਲ ਲਾਈਟ

 PUBG ਮੋਬਾਈਲ ਤੇ PUBG ਮੋਬਾਈਲ ਲਾਈਟ ਨੂੰ ਭਾਰਤ 'ਚ ਪਾਬੰਦੀਸ਼ੁਦਾ ਕਰਾਰ ਦਿੱਤੇ ਜਾਣ ਤੋਂ ਬਾਅਦ ਇਹ ਖ਼ਬਰ ਭਾਰਤੀ ਗੇਮਰ ਭਾਈਚਾਰੇ ਲਈ ਵੱਡੀ ਨਿਰਾਸ਼ਾ ਬਣ ਗਈ ਹੈ। ਹਾਲੇ ਵੀ ਉਮੀਦ ਦੀ ਇਕ ਕਿਰਨ ਸੀ ਕਿ ਭਾਰਤ 'ਚ PUBG ਤੋਂ ਬੈਨ ਹਟ ਸਕਦਾ ਹੈ। PUBG ਮੋਬਾਈਲ ਐਪਲੀਕੇਸ਼ਨ ਉਨ੍ਹਾਂ ਵਰਤੋਂਕਾਰਾਂ ਲਈ ਦੇਸ਼ ਵਿਚ ਹਾਲੇ ਤਕ ਉਪਲਬਧ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਆਪਣੇ ਫੋਨ, ਟੈਬਲੇਟ ਤੇ ਪੀਸੀ 'ਤੇ ਸਥਾਪਿਤ ਕੀਤਾ ਸੀ।

WhatsApp 'ਤੇ ਕਿਵੇਂ ਕਰੀਏ ਪਰਸਨਲ ਚੈਟ ਲੌਕ, TRICK ਜਾਣੋ

ਮੰਡੀਆਂ ਵਿੱਚ ਭੇਜੇ ਇੱਕ ਕਰੋੜ ਸੇਬ ਬਕਸੇ; ਸੂਬੇ ਵਿੱਚ ਸੀਜ਼ਨ ਪੀਕ 'ਤੇ , ਫਸਲ ਦੀ ਆਮਦ ਵਿੱਚ ਕਮੀ

ਹਿਮਾਚਲ ਪ੍ਰਦੇਸ਼ ਵਿੱਚ ਸੇਬ ਸੀਜ਼ਨ ਪੀਕ 'ਤੇ ਚੱਲ ਰਿਹਾ ਹੈ। ਸੂਬੇ ਦੇ ਸੇਬ ਬਾਹੁਲ ਖੇਤਰਾਂ ਦੀਆਂ ਵੱਖ ਵੱਖ ਮੰਡੀਆਂ ਦੇ ਇੱਕ ਕਰੋੜ ਤੋਂ ਜ਼ਿਆਦਾ ਸੇਬ ਬਾਕਸ ਭੇਜੇ ਜਾ ਚੁੱਕੇ ਹਨ। ਤਿਆਰ ਫਸਲ ਲਗਾਤਾਰ ਮਾਰਕੀਟ ਵਿੱਚ ਪਹੁੰਚ ਰਹੀ ਹੈ।

MF ਹੁਸੈਨ ਨੇ 67 ਵਾਰ ਵੇਖੀ ਸੀ ਮਾਧੁਰੀ ਦਿਕਸ਼ਿਤ ਦੀ ਫਿਲਮ, ਦੀਵਾਨਗੀ ਵਿੱਚ ਬੁੱਕ ਕਰਾ ਲਿਆ ਸੀ ਪੂਰਾ ਸਿਨੇਮਾ ਹਾਲ

ਮਸ਼ਹੂਰ ਵਿਵਾਦਿਤ ਪੇਂਟਰ ਮਕਬੂਲ ਫਿਦਾ ਹੁਸੈਨ ਉਰਫ MF ਹੁਸੈਨ ਨੂੰ ਭਾਰਤ ਦਾ ਪਿਕਾਸੋ ਕਿਹਾ ਜਾਂਦਾ ਹੈ। ਉਨ੍ਹਾਂ ਦਾ ਜਨਮ 17 ਸਿਤੰਬਰ 1915 ਨੂੰ ਮੁਂਬਈ ਵਿੱਚ ਹੋਇਆ ਸੀ। ਆਪਣੇ ਬਣਾਏ ਚਿਤਰਾਂ ਨੂੰ ਲੈ ਕੇ ਹੁਸੈਨ ਕਾਫ਼ੀ ਵਿਵਾਦਾਂ 

ਬਿਗ ਬਰੇਕਿੰਗ… ਸੁਪਰਵਾਈਜ਼ਰ ਲਈ ਹਜ਼ਾਰਾਂ ਅਰਜ਼ੀਆਂ ਰੱਦ

ਹਿਮਾਚਲ ਪ੍ਰਦੇਸ਼ ਸਟਾਫ ਸਿਲੈਕਸ਼ਨ ਕਮੀਸ਼ਨ ਹਮੀਰਪੁਰ ਨੇ ਸੁਪਰਵਾਈਜ਼ਰ (LDR) ਦੀਆਂ 8790 ਅਰਜ਼ੀਆਂ ਰੱਦ ਕਰ ਦਿਤੀਆਂ ਹਨ । ਆਂਗਨਵਾੜੀ ਵਰਕਰਾਂ ਦੇ ਸੁਪਰਵਾਈਜ਼ਰ ਲਈ ਜ਼ਿਆਦਾਤਰ ਅਰਜ਼ੀਆਂ ਅਧੂਰੀਆਂ ਮਿਲਦੀਆਂ ਹੋਏ ਹਨ ।

ਰੈਪਰ ਰਫ਼ਤਾਰ corona ਪਾਜ਼ੇਟਿਵ

31 ਸਾਲ ਦਾ ਰੈਪਰ ਰਫ਼ਤਾਰ ਦਾ ਕੋਰੋਨਾ ਪਾਜ਼ੇਟਿਵ ਨਿਕਲਿਆ ਹੈ। ਉਨ੍ਹਾਂ ਨੇ ਆਪਣੇ ਆਪ ਨੂੰ ਹੋਮ ਕਵਾਰੰਟੀਨ ਕਰ ਲਿਆ ਹੈ। ਰਫ਼ਤਾਰ ਨੇ ਆਪਣੇ ਸੋਸ਼ਲ ਮੀਡਿਆ ਪੇਜ਼ 'ਤੇ ਇਸ ਦੀ ਜਾਣਕਾਰੀ ਦਿੱਤੀ। 

ਅਸੀਂ ਸੋਨੀਆ ਗਾਂਧੀ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਤਾਂ ਸਾਨੂੰ ਅਫ਼ਸੋਸ ਹੈ : ਵੀਰੱਪਾ ਮੋਇਲੀ

ਜਨਮਦਿਨ ਮੌਕੇ ਦਿਲਪ੍ਰੀਤ ਢਿੱਲੋਂ ਨੇ ਲਿਖੀ ਭਾਵੁਕ ਪੋਸਟ

12 ਸਾਲ ਵੱਡੀ ਅੰਮ੍ਰਿਤਾ ਨਾਲ ਸੈਫ ਅਲੀ ਖਾਨ ਨੇ ਕੀਤਾ ਸੀ ਵਿਆਹ, ਇਸ ਕਾਰਨ ਹੋਇਆ ਤਲਾਕ

ਵਾਰ - ਵਾਰ ਮੈਨੂੰ ਮੇਰੀ ਔਕਾਤ ਯਾਦ ਦਵਾਈ ਜਾਂਦੀ ਹੈ । ਭੈੜਾ ਸੁਭਾਅ, ਤਾਅਨੇ ਅਤੇ ਗਾਲ੍ਹਾਂ, ਇਹ ਸਭ ਮੈਂ ਬਰਦਾਸ਼ਤ ਕੀਤਾ ਹੈ। ਵਾਰ - ਵਾਰ ਮੈਨੂੰ ਯਾਦ ਦਵਾਇਆ ਜਾਂਦਾ ਸੀ ਕਿ ਮੈਂ ਕਿੰਨਾ ਭੈੜਾ ਪਤੀ ਅਤੇ ਗੈਰਜਿੰਮੇਦਾਰ ਪਿਤਾ ਹਾਂ । 

ਦਿੱਲੀ 'ਚ ਨਹੀਂ ਵਧੇਗੀ ਤਾਲਾਬੰਦੀ

ਦਰਿੰਦਗੀ ਹੱਦਾਂ-ਬੰਨੇ ਟੱਪੀ : ਗਰਭਵਤੀ ਹਥਣੀ ਨਾਲ ਸ਼ਰਮਨਾਕ ਹਰਕੱਤ

ਤਾਲਾਬੰਦੀ 'ਚ ਛੋਟ ਦੇਣੀ ਮਹਿੰਗੀ ਪਈ : ਕੇਜਰੀਵਾਲ

Australia : ਲੋਕ ਵੱਡੀ ਗਿਣਤੀ 'ਚ ਵਰਤ ਰਹੇ ਹਨ 'ਕੋਵਿਡਸੇਫ' ਐਪ

Lockdown 4 : ਨਿਰਧਾਰਤ ਗਾਈਡਲਾਈਂਸ ਨਾਲ 'ਉਬਰ' ਸਰਵਿਸ ਸ਼ੁਰੂ

ਬ੍ਰਿਟਿਸ਼ ਕੋਰਟ 'ਚ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਰੱਦ ਹੋਈ ਅਰਜ਼ੀ

'ਕਿੱਸ' ਕਰਨ ਨਾਲ ਵਧ ਜਾਵੇਗੀ ਤੁਹਾਡੀ ਉਮਰ, ਜਾਣੋ ਕਿਵੇਂ

Subscribe