ਸਾਬਕਾ ਵਿਧਾਇਕ ਦੇ ਕੋਲਡ ਸਟੋਰ ਦਾ ਬੁਆਇਲਰ ਫਟ ਗਿਆ ਜਿਸ ਕਾਰਨ ਲੈਂਟਰ ਹੇਠਾਂ ਡਿੱਗ ਗਿਆ। ਇਸ ਦੇ ਹੇਠਾਂ 27 ਮਜ਼ਦੂਰ ਦੱਬ ਗਏ ਜਦਕਿ 7 ਮਜ਼ਦੂਰਾਂ ਦੀ ਮੌਤ ਹੋ ਗਈ ਹੈ।
ਕਾਰ ਨਾਲ ਲਤਾੜੇ ਜਾਣ ਦੀ ਘਟਨਾ ਪਹਿਲਾਂ ਲਖੀਮਪੁਰ ਖੇੜੀ, ਫਿਰ ਜਸ਼ਪੁਰ ਅਤੇ ਹੁਣ ਭੋਪਾਲ ਵਿੱਚ ਸਾਹਮਣੇ ਆਈ ਹੈ। ਬਜਾਰੀਆ ਥਾਣਾ ਖੇਤਰ ਵਿੱਚ ਦੁਰਗਾ ਮੂਰਤੀ ਵਿਸਰਜਨ ਦੇ ਜਲਸੇ ਵਿੱਚ ਇੱਕ ਨੌਜਵਾਨ ਨੇ ਤੇਜ਼ ਰਫਤਾਰ ਕਾ
ਸਥਾਨਕ ਮਿਆਨੀ ਪਿੰਡ ਦੇ ਕੋਲ ਐਤਵਾਰ ਯਾਨੀ ਅੱਜ ਇੱਕ ਸੜਕ ਹਾਦਸੇ ਵਿੱਚ ਪਤੀ-ਪਤਨੀ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।
ਛੱਤੀਸਗੜ ਦੇ ਸਰਗੁਜਾ ਜ਼ਿਲ੍ਹੇ ਵਿੱਚ ਇੱਕ ਬੱਸ ਦੇ ਇੱਕ ਖੱਡ ਵਿੱਚ ਡਿੱਗਣ ਕਾਰਨ ਬੱਸ ਵਿੱਚ ਸਵਾਰ 12 ਪੁਲਿਸ ਜਵਾਨ ਜ਼ਖਮੀ ਹੋ ਗਏ ਹਨ ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ।
ਮੱਧ ਪ੍ਰਦੇਸ਼ ਦੇ ਭਿੰਡ ਵਿਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜ਼ਿਲ੍ਹੇ ਵਿਚ ਇੱਕ ਬੱਸ ਅਤੇ ਇੱਕ ਡੰਪਰ ਦੀ ਟੱਕਰ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 13 ਹੋਰ ਯਾਤਰੀ ਜ਼ਖ਼ਮੀ ਹੋ ਗਏ।
ਨੇਸ਼ਨਲ ਹਾਈ -ਵੇ ਭਰਮੌਰ 'ਤੇ ਇੱਕ ਕਾਰ ਹਾਦਸਾਗਰਸਤ ਹੋ ਕੇ ਰਾਵੀ ਨਦੀ ਵਿੱਚ ਜਾ ਡਿੱਗੀ, ਜਿਸ ਦੇ ਚਲਦੇ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਲਾਪਤਾ ਹੈ। ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬਿਗਰੇਡ ਦੀ ਟੀਮ ਨੇ ਮੌਕੇ 'ਤੇ ਪਹੁੰਚੀ ਅਤੇ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।
ਜ਼ਿਲ੍ਹਾ ਕੁੱਲੂ 'ਚ ਅੱਜ ਇਕ ਕਾਰ ਖੱਡ 'ਚ ਡਿੱਗ ਗਈ ਅਤੇ 7 ਲੋਕ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਜ਼ਖਮੀਆਂ ਵਿਚ ਭਾਜਪਾ ਵਿਧਾਇਕ ਸੁਰਿੰਦਰ ਸ਼ੌਰੀ, 4 ਔਰਤਾਂ ਅਤੇ ਦੋ ਬੱਚੇ ਸ਼ਾਮਲ ਹਨ।
ਦੱਖਣੀ-ਪੂਰਵੀ ਅਮਰੀਕੀ ਸੂਬੇ ਫਲੋਰਿਡਾ ਵਿਚ 24 ਜੂਨ ਨੂੰ ਢਹੀ ਇਮਾਰਤ ਵਿਚ ਮ੍ਰਿਤਕਾਂ ਦੀ ਗਿਣਤੀ ਐਤਵਾਰ ਨੂੰ 86 ਤੋਂ ਵੱਧ ਕੇ 90 ਹੋ ਗਈ ਹੈ। ਕਾਊਂਟੀ ਦੇ ਮੇਅਰ ਲੇਵਿਨ ਕਾਵਾ ਨੇ ਕਿਹਾ ਕਿ ਮਿਆਮੀ ਖੇਤਰ ਦੇ ਕੌਂਡੋਮਿਨੀਅਮ ਟਾਵਰ ਦੇ ਢਹਿਣ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ 90 ਹੋ ਗਈ।