Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ALERT

ਸੁਰੱਖਿਆ ਅਲਰਟ: 15 ਅਗਸਤ ਤੱਕ ਅੱਤਵਾਦੀ ਹਮਲੇ ਦਾ ਖਦਸ਼ਾ, ਦਿੱਲੀ ਪੁਲਿਸ ਨੂੰ ਦਿੱਤੀ ਅਲਰਟ

ਦੇਸ਼ ਦੇ ਕਈ ਸੂਬਿਆਂ ਵਿਚ ਭਾਰੀ ਮੀਂਹ ਦੀ ਚਿਤਾਵਨੀ, ਦੇਖੋ ਕੀ ਹੈ ਤੁਹਾਡੇ ਸੂਬੇ ਦਾ ਹਾਲ

ਕੋਰੋਨਾ ਮਾਮਲਿਆਂ ’ਚ ਅਚਾਨਕ ਵਾਧਾ : ਕੇਂਦਰ ਨੇ ਪੰਜ ਸੂਬਿਆਂ ਨੂੰ ਕੀਤਾ ਅਲਰਟ

ਪਠਾਨਕੋਟ ਛਾਉਣੀ 'ਤੇ ਗ੍ਰੇਨੇਡ ਹਮਲਾ, ਪੂਰੇ ਜ਼ਿਲ੍ਹੇ 'ਚ ਅਲਰਟ ਜਾਰੀ

ਸ਼ਹਿਰ ਦੇ ਮਿਲਟਰੀ ਖੇਤਰ ਤ੍ਰਿਵੇਣੀ ਗੇਟ 'ਤੇ ਬੀਤੀ ਰਾਤ ਕਰੀਬ ਇਕ ਵਜੇ ਅਣਪਛਾਤੇ ਬਾਈਕ ਸਵਾਰਾਂ ਨੇ ਗ੍ਰੇਨੇਡ ਨਾਲ ਹਮਲਾ ਕਰ ਦਿਤਾ। ਮਾਮਲੇ 'ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਆਂਧਰਾ ਪ੍ਰਦੇਸ਼ : ਮੀਂਹ ਅਤੇ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 24, 17 ਲਾਪਤਾ

ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਕਾਰਨ ਆਂਧਰਾ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ ਹੈ ਅਤੇ 17 ਲੋਕ ਅਜੇ ਵੀ ਲਾਪਤਾ ਹਨ। ਇਸ ਦੇ ਨਾਲ ਹੀ 23,000 ਹੈਕਟੇਅਰ ਵਿੱਚ ਖੜ੍ਹੀ ਫਸਲ ਵੀ ਤਬਾਹ ਹੋ ਗਈ ਹੈ।

ਚੇਨਈ : ਮੀਂਹ ਤੋਂ ਨਹੀਂ ਮਿਲੀ ਰਾਹਤ , 20 ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ,8 ਉਡਾਣਾਂ ਰੱਦ

ਚੇਨਈ 'ਚ ਮੀਂਹ ਤੋਂ ਰਾਹਤ ਨਹੀਂ ਮਿਲੀ, 20 ਜ਼ਿਲ੍ਹਿਆਂ 'ਚ ਅੱਜ ਰੈੱਡ ਅਲਰਟ ਜਾਰੀ 8 ਉਡਾਣਾਂ ਨੂੰ ਰੱਦ ਕਰਨਾ ਪਿਆ
ਤਾਮਿਲਨਾਡੂ ਦੀ ਰਾਜਧਾਨੀ ਚੇਨਈ ਅਤੇ ਆਸ-ਪਾਸ ਦੇ ਇਲਾਕਿਆਂ 'ਚ ਘੱਟ ਹੋਣ ਤੋਂ ਬਾਅਦ ਬਾਰਿਸ਼ ਮੁੜ ਸ਼ੁਰੂ ਹੋ ਗਈ ਹੈ

ਕੁਦਰਤ ਦਾ ਕਰੋਪ : ਬੱਦਲ ਫਟਣ ਕਾਰਨ ਅੱਧਾ ਦਰਜਨ ਘਰ ਨੁਕਸਾਨੇ

ਬਠਿੰਡਾ ’ਚ ਬਣੀ ਹੜ੍ਹਾਂ ਵਰਗੀ ਸਥਿਤੀ

ਦਿੱਲੀ ਪੁਲਿਸ ਹਾਈ ਅਲਰਟ 'ਤੇ, ਜਾਣੋ ਕਿਉਂ ਕੀਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

ਅੱਜ ਜੰਮੂ-ਕਸ਼ਮੀਰ 'ਚ ਇਸ ਕਰ ਕੇ ਕੀਤਾ ਅਲਰਟ ਜਾਰੀ

Farmers Protest : ਪੰਜਾਬ ਵਿੱਚ ਹਾਈ ਅਲਰਟ

ਅੱਜ 26 ਜਨਵਰੀ ਮੌਕੇ ਕੱਢੇ ਗਏ ਟਰੈਕਟਰ ਮਾਰਚ ਦੌਰਾਨ ਹੋਈਆਂ ਘਟਨਾਵਾਂ ਤੋਂ ਬਾਅਦ 

ਪੰਜਾਬ ਵਿੱਚ ਅਲਰਟ, ਬਰਡ ਫਲੂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ🐓🚨

ਭਾਵੇਂ ਪੰਜਾਬ ਵਿਚ ਹਾਲੇ ਤੱਕ  ਅਵੇਨ ਇੰਫਲੂਐਂਜਾ ਫਲੂ, ਜਾਂ ਬਰਡ ਫਲੂ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ

ਕੜਾਕੇ ਦੀ ਠੰਡ ਵਿੱਚ ਰਹੇਗਾ ਨਵਾਂ ਸਾਲ, ਕਈ ਸੂਬਿਆਂ 'ਚ ਅਲਰਟ ਜਾਰੀ 🥶 🌨

ਪੋਹ ਦੇ ਮਹੀਨੇ ਵਿਚ ਠੰਡ ਨੇ ਦਸਤਕ ਦੇ ਦਿੱਤੀ ਹੈ ਪਰ ਹੁਣ ਕੁਝ ਦਿਨਾਂ ਤੋਂ ਕੜਾਕੇ ਦੀ ਠੰਡ ਦੇ ਨਾਲ-ਨਾਲ ਧੁੰਦ ਵੀ ਪੈ ਰਹੀ ਹੈ। ਅੱਜ ਤੋਂ ਦਿੱਲੀ, ਪੰਜਾਬ, ਹਰਿਆਣਾ, ਰਾਸਜਥਾਨ ਦੇ ਲੋਕਾਂ ਨੂੰ ਬੇਹੱਦ ਸਾਵਧਾਨ ਰਹਿਣ ਦੀ ਲੋੜ ਹੈ। 

ਅਜ਼ਾਦਪੁਰ ਮੰਡੀ 'ਚ ਘੱਟ ਹੋਇਆ ਗੰਡੇ ਦਾ ਮੁੱਲ

ਰਾਜਧਾਨੀ ਦਿੱਲੀ ਸਣੇ ਦੇਸ਼ ਭਰ ਵਿਚ ਪਿਆਜ਼ਾਂ ਦੇ ਵਧ ਰਹੇ ਭਾਅ ਨੂੰ ਕੰਟਰੋਲ ਕਰਨ ਦੀ ਕਵਾਇਦ ਹੁਣ ਦਿਖਾਈ ਦੇ ਰਹੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਅਜ਼ਾਦਪੁਰ ਵਿੱਚ ਮੰਗਲਵਾਰ ਨੂੰ ਪਿਆਜ਼ ਦਾ ਥੋਕ ਮੁੱਲ 40 ਤੋਂ 50 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਰਿਹਾ। ਸਰਕਾਰ ਨੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਸਟਾਕ ਲਿਮਟ ਨੂੰ ਨਿਰਧਾਰਤ ਕਰਨ ਅਤੇ ਇਸ ਦੇ ਨਿਰਯਾਤ 'ਤੇ ਰੋਕ ਲਗਾਉਣ ਦੇ ਉਪਾਅ ਕੀਤੇ ਹਨ ਅਤੇ ਨਾਲ ਹੀ ਦਰਾਮਦ ਉਪਾਅ ਵੀ ਕੀਤੇ ਹਨ।

ਸਰਕਾਰੀ ਗੁਦਾਮਾਂ 'ਚ ਸੜ ਗਿਆ ਅੱਧਾ ਪਿਆਜ਼, ਥੋਕ ਦਾ ਭਾਅ 65 ਰੁਪਏ ਕਿਲੋ

ਤਿਉਹਾਰਾਂ ਦੇ ਮੌਸਮ ਵਿਚ ਪਿਆਜ਼ ਰਾਜਧਾਨੀ ਦਿੱਲੀ 70-80 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ। ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਪਿਆਜ਼ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿੱਲੋ ਨੂੰ ਪਾਰ ਕਰ ਗਈਆਂ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਕੰਟਰੋਲ ਕਰਨ ਲਈ ਸਟਾਕ ਦੀ ਹੱਦ ਤੈਅ ਕਰਨ ਦੇ ਨਾਲ ਸਰਕਾਰੀ ਗੋਦਾਮ ਤੋਂ ਪਿਆਜ਼ ਚੁੱਕਣ ਲਈ ਕਿਹਾ ਹੈ। ਹਾਲਾਂਕਿ, ਪਰਚੂਨ ਮਾਰਕੀਟ ਵਿੱਚ ਪ੍ਰਭਾਵ ਅਜੇ ਤੱਕ ਦਿਖਾਈ ਨਹੀਂ ਦੇ ਰਿਹਾ। ਸੋਮਵਾਰ ਨੂੰ ਆਜ਼ਾਦਪੁਰ ਮੰਡੀ ਵਿੱਚ ਪਿਆਜ਼ ਦਾ ਥੋਕ ਮੁੱਲ 65 ਰੁਪਏ ਪ੍ਰਤੀ ਕਿੱਲੋ ਸੀ।

ਦੀਵਾਲੀ ਤਕ ਹੋਰ ਰੁਆਵੇਗਾ ਪਿਆਜ਼

ਦੁਸਹਿਰਾ ਅਤੇ ਦੀਵਾਲੀ ਦੇ ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਦੇਸ਼ ਭਰ ਦੀਆਂ ਮੰਡੀਆਂ ਵਿਚ ਸਬਜ਼ੀਆਂ ਦੀਆਂ ਕੀਮਤਾਂ ਨਿਰੰਤਰ ਅਸਮਾਨੀ ਚੜ੍ਹ ਰਹੀਆਂ ਹਨ। ਰਾਜਧਾਨੀ ਦਿੱਲੀ ਵਿੱਚ ਪਿਆਜ਼ ਦੀ ਪ੍ਰਚੂਨ ਕੀਮਤ 80 ਰੁਪਏ ਪ੍ਰਤੀ ਕਿੱਲੋ ਹੈ। ਮੁੰਬਈ ਵਿਚ ਪਿਆਜ਼ ਪ੍ਰਚੂਨ ਵਿਚ 100 ਰੁਪਏ ਅਤੇ ਚੇਨਈ ਵਿਚ 73 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।ਉਸੇ ਸਮੇਂ, ਸਬਜ਼ੀਆਂ ਦਾ ਰਾਜਾ ਆਲੂ ਵੀ ਹਾਫ ਸੈਂਚੁਰੀ ਦੀ ਦੌੜ ਵਿੱਚ ਸ਼ਾਮਲ ਹੋ ਗਿਆ ਹੈ। ਦਿੱਲੀ ਵਿੱਚ ਆਲੂ ਦੀ ਪ੍ਰਚੂਨ ਕੀਮਤ 40-45 ਰੁਪਏ ਪ੍ਰਤੀ ਕਿੱਲੋ ਹੈ।

ਮੁੰਬਈ ਵਿੱਚ ਮੀਂਹ ਨਾਲ ਸੜਕਾਂ ਅਤੇ ਰੇਲਵੇ ਸਟੇਸ਼ਨ 'ਤੇ ਪਾਣੀ ਹੀ ਪਾਣੀ , ਬਸ-ਟ੍ਰੇਨ ਸੇਵਾਵਾਂ ਪ੍ਰਭਾਵਿਤ

ਮੁੰਬਈ ਦੇ ਕਈ ਇਲਾਕੀਆਂ ਵਿੱਚ ਮੀਂਹ ਦਾ ਸਿਲਸਿਲਾ ਜਾਰੀ ਹੈ । ਮੰਗਲਵਾਰ ਨੂੰ ਮੁੰਬਈ ਦੇ ਗੋਰੇਗਾਂਵ ਖੇਤਰ ਵਿੱਚ ਭਾਰੀ ਮੀਂਹ ਪਿਆ ਜਿਸ ਕਾਰਨ ਜਗ੍ਹਾ

Weather Updates : ਕੇਰਲ ਅਤੇ ਬੰਗਾਲ ਵਿੱਚ ਭਾਰੀ ਮੀਂਹ ਦਾ ਖਦਸ਼ਾ,ਅਲਰਟ ਜਾਰੀ

ਮੌਸਮ ਵਿਭਾਗ ਨੇ ਕੇਰਲ ਦੇ ਇਡੁੱਕੀ, ਕੰਨੂਰ ਅਤੇ ਕਸਾਰਗੋਡ ਜ਼ਿਲ੍ਹਿਆਂ ਵਿੱਚ ਅੱਜ ਭਾਰੀ ਮੀਂਹ ਦਾ ਅਨੁਮਾਨ ਲਗਾਇਆ ਹੈ। ਇਸ ਦੇ ਬਾਅਦ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੈ

ਅਮਰੀਕਾ ਦੇ ਪਿਆਜਾਂ ਨੇ ਕੈਨੇਡਾ ਚ ਪਾਇਆ ਭੜਥੂ, ਅਲਰਟ ਜਾਰੀ

ਪਿੱਛਲੇ ਮਹੀਨ ਤੋਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਕੈਨੇਡਾ ਤੇ ਅਮਰੀਕਾ ਵਿਚ ਲਾਲ ਪਿਆਜ਼ ਕਾਰਨ ਕਈ ਲੋਕ ਬੀਮਾਰ ਹੋਏ ਹਨ। ਤਾਜ਼ਾ ਜਾਣਕਾਰੀ ਅਨੁਸਾਰ ਕੈਨੇਡਾ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਚੌਕਸ ਕੀਤਾ ਹੈ ਕਿ ਸਿਰਫ ਲਾਲ ਹੀ ਨਹੀਂ ਪੀਲੇ ਤੇ ਚਿੱਟੇ 

ਮੈਟਰੋ ਵਿੱਚ ਸਫਰ ਦੌਰਾਨ ਸੋਸ਼ਲ ਡਿਸਟੇਂਸਿੰਗ ਦੀ ਅਨਦੇਖੀ ਹੁੰਦਿਆਂ ਇੱਕ ਅਲਰਟ ਨਾਲ ਹੋ ਜਾਵੇਗਾ ਖੁਲਾਸਾ

ਕੋਰੋਨਾ ਕਾਲ ਵਿੱਚ ਜੇਕਰ ਮੈਟਰੋ ਵਿੱਚ ਸਫਰ ਦੌਰਾਨ ਸੋਸ਼ਲ ਡਿਸਟੇਂਸਿੰਗ ਦੀ ਮੁਸਾਫ਼ਰ ਅਨਦੇਖੀ ਕਰਦੇ ਹਨ ਤਾਂ ਇੱਕ ਅਲਰਟ ਨਾਲ ਖੁਲਾਸਾ ਹੋ ਜਾਵੇਗਾ। ਕੋਰੋਨਾ ਦੇ ਚਲਦਿਆਂ ਸੋਸ਼ਲ ਡਿਸਟੇਂਸਿੰਗ ਦੇ ਪਾਲਣ ਲਈ ਨਾ ਸਿਰਫ ਸੀਟਾਂ ਅਤੇ ਫਲੋਰ ਉੱਤੇ 

ਮੀਂਹ ਨੇ ਪਿਛਲੇ 44 ਸਾਲਾਂ ਦਾ ਤੋੜਿਆ ਰੀਕਾਰਡ

ਕਰਾਚੀ 'ਚ ਇਕ ਦਿਨ 'ਚ ਹੋਈ ਸਭ ਤੋਂ ਜ਼ਿਆਦਾ ਬਾਰਿਸ਼, ਤਿੰਨ ਦਰਜਨ ਲੋਕਾਂ ਦੀ ਮੌਤ

ਮੁੰਬਈ 'ਚ ਭਾਰੀ ਮੀਂਹ ਦਾ ਖਦਸ਼ਾ

ਅਲਰਟ : ਆਈਐਸਆਈ ਦੇ ਨਿਸ਼ਾਨੇ ਤੇ ਭਾਜਪਾ ਤੇ ਆਰਐਸਐਸ ਦੇ ਨੇਤਾ

ਅਯੋਧਿਆ ਵਿੱਚ ਪੰਜ ਅਗਸਤ ਨੂੰ ਰਾਮਮੰਦਿਰ ਭੂਮਿਪੂਜਨ ਮਗਰੋਂ ਖੂਫ਼ੀਆ ਵਿਭਾਗ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਸਮੇਤ ਸੁਰੱਖਿਆ ਏਜੰਸੀਆਂ ਨੂੰ ਭਾਜਪਾ ਅਤੇ RSS ਨੇਤਾਵਾਂ ਦੀ ਸੁਰੱਖਿਆ ਸਮੀਖਿਆ ਲਈ ਅਲਰਟ ਕੀਤਾ ਹੈ।

ਕਰੋਨਾ ਪਾਜ਼ੇਟਿਵ ਪਹੁੰਚਿਆ ਲੁਧਿਆਣਾ ਤੋਂ ਸੰਗਰੂਰ

'ਘੱਲੂਘਾਰਾ ਹਫਤੇ' ਸਬੰਧੀ ਪੰਜਾਬ 'ਚ ਵਿਵਸਥਾ ਹੋਰ ਸਖਤ

ਗਰਮੀ ਕਾਰਨ ਪਾਰਾ 44 ਡਿਗਰੀ ਟੱਪਿਆ

ਚਿਤਾਵਨੀ ਜਾਰੀ : ਲੋਕਾਂ ਨੂੰ ਦੁਪਹਿਰ ਸਮੇਂ ਘਰਾਂ ਵਿਚ ਰਹਿਣ ਦੀ ਅਪੀਲ

ਕੋਰੋਨਾ ਲਿਆ ਸਕਦਾ ਤਬਾਹੀ, WHO ਨੇ ਭਾਰਤ ਨੂੰ ਕੀਤਾ ਖ਼ਬਰਦਾਰ

ਚੱਕਰਵਾਤੀ ਤੂਫ਼ਾਨ : ਤੇਜ਼ ਹਵਾ ਅਤੇ ਭਾਰੀ ਮੀਂਹ ਦੀ ਸੰਭਾਵਨਾ

ਚੇਤਾਵਨੀ 6 ਘੰਟਿਆਂ ਵਿਚ ਭਿਆਨਕ ਰੂਪ ਲੈ ਸਕਦਾ ਹੈ ਚੱਕਰਵਾਤੀ ਤੂਫਾਨ, ਚੇਤਾਵਨੀ!

ਮੌਸਮ ਵਿਭਾਗ ਦੀ ਚੇਤਾਵਨੀ, ਪੰਜਾਬ ਸਣੇ ਕ ਸੂਬਿਆਂ 'ਚ ਤੂਫਾਨ ਦਾ ਖਤਰਾ!

ਹੁਸੈਨੀਵਾਲਾ ਸਰਹੱਦ 'ਚ ਮੁੜ ਦੇਖੇ ਗਏ 3 ਪਾਕਿਸਤਾਨੀ ਡਰੋਨ

ਸੁਰੱਖਿਆ ਬਲਾਂ ਦੇ ਕਾਫਲੇ 'ਤੇ ਫਿਰ ਹਮਲੇ ਦੀ ਸਾਜ਼ਸ਼, ਅਲਰਟ ਜਾਰੀ

Subscribe