ਇਸ ਕਤਲੇਆਮ ਦੇ ਇਕੋ ਇਕ ਜਿਉਂਦਾ ਬਚੇ ਪ੍ਰਤੱਖ ਦਰਸ਼ੀ ਬੀਬੀ ਸ਼ੀਲਾ ਕੌਰ ਦੱਸਦੇ ਹਨ ਕਿ... ਉਹਨਾਂ ਦਾ ਪਰਿਵਾਰ ਦਿੱਲੀ ਸੁਲਤਾਨਪੁਰੀ ਵਿਚ ਰਹਿੰਦਾ ਸੀ, ਡਾਇਨ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਗਿਣ ਮਿੱਥ ਕੇ ਹਿੰਦੂ ਲੋਕਾਂ ਵੱਲੋ ਸਿੱਖਾਂ ਦੀ ਨਸਲਕੁਸ਼ੀ ਅਰੰਭ ਕੀਤੀ ਗਈ... ਅਤੇ 1 ਨਵੰਬਰ ਦੀ ਸਵੇਰ ਨੂੰ ਗੁਆਂਢ ਵਿਚ ਵੱਸਦੇ ਹਿੰਦੂ ਲੋਕਾਂ ਵੱਲੋ ਇਕੱਠੇ ਹੋ ਸਾਡੇ ਘਰ ਤੇ ਹੱਲਾ ਬੋਲਿਆ। ਮੇਰੇ ਪਤੀ ਅਤੇ ਦਿਓਰ ਨੇ ਘਰ ਵਿਚ ਮੌਜੂਦ ਰਵਾਇਤੀ ਸ਼ਸ਼ਤਰਾਂ ਕਿਰਪਾਨ ਅਤੇ ਗੰਡਾਸੇ ਨਾਲ ਹਮਲਾਵਰ ਹਿੰਦੂਆਂ ਨੂੰ ਘਰ ਅੰਦਰ ਦਾਖਲ ਹੋਣ ਤੋਂ ਰੋਕਿਆ।
ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਭਾਈ ਅਵਤਾਰ ਸਿੰਘ ਪਾਰੋਵਾਲ ਅਤੇ ਭਾਈ ਮਹਿੰਗਾ ਸਿੰਘ ਬੱਬਰ ਦੀਆਂ ਤਸਵੀਰਾਂ ਅੱਜ ਕੇਂਦਰੀ ਸਿੱਖ ਅਜਾਇਬ ਘਰ ਵਿਚ ਸਥਾਪਿਤ ਕੀਤੀਆਂ ਗਈਆਂ। ਗੁਰਬਾਣੀ ਕੀਰਤਨ ਅਤੇ ਅਰਦਾਸ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਤਸਵੀਰਾਂ ਤੋਂ ਪਰਦਾ ਹਟਾਇਆ।
ਕ਼ੁਤੁਬ ਮੀਨਾਰ ਨੂੰ ਲਾਲ ਅਤੇ ਚਿੱਟਾ ਰੰਗ ਵਿਚ 31 ਅਕਤੂਬਰ ਨੂੰ ਜਗਮਗਾ ਦਿਤਾ ਗਿਆ ਜੋ ਕੇ ਪੋਲੈਂਡ ਦੇ ਰਾਸ਼ਟਰੀ ਝੰਡੇ ਨੂੰ ਪ੍ਰਦਰਸ਼ਿਤ ਕਰਦਾ ਹੈ ,ਅਜਿਹਾ ਪੋਲੈਂਡ ਦੇ ਇਕਜੁਟਤਾ ਮੁਹਿੰਮ (Solidarity Movement) ਜੋ ਕੇ 1979-80 ਵਿਚ ਚੱਲਿਆ, ਦੇ 40 ਸਾਲ ਪੂਰੇ ਹੋਣ ਤੇ ਕੀਤਾ ਗਿਆ|