Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

dead

ਕੈਨੇਡਾ 'ਚ ਇਕ ਹੋਰ ਪੰਜਾਬੀ ਗੱਭਰੂ ਦੀ ਮੌਤ, ਕਾਰਨ ਹੈਰਾਨ ਕਰਨ ਵਾਲਾ

ਬੱਕਰੀਆਂ ਚਰਾਉਣ ਗਏ ਦਾਦੇ ਅਤੇ ਪੋਤੇ ਦੀ ਮੌਤ

ਨੌਜਵਾਨ ਦਾ ਕਤਲ ਕਰ ਕੇ ਹੱਡਾਰੋੜੀ 'ਚ ਸੁੱਟੀ ਲਾਸ਼: ਕੁੱਤਿਆਂ ਨੇ ਨੋਚ-ਨੋਚ ਕੇ ਖਾਧੀ

ਸੰਗਰੂਰ ਦੇ ਪਿੰਡ ਫੁੰਮਣਵਾਲ ਤੋਂ 2 ਦਿਨਾਂ ਤੋਂ ਲਾਪਤਾ ਸੀ ਨੌਜਵਾਨ

 

ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ

ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ’ਕੋਮਾ’ ’ਚ ਮੰਨ ਕੇ ਪਰਿਵਾਰ ਨੇ ਇਕ ਸਾਲ ਤੱਕ ਘਰ ’ਚ ਰੱਖਿਆ

ਅਮਰੀਕਾ ਵਿੱਚ ਇੱਕ ਟਰੱਕ 'ਚੋਂ 40 ਲੋਕਾਂ ਦੀਆਂ ਲਾਸ਼ਾਂ ਮਿਲੀਆਂ

ਦਰਦਨਾਕ ਹਾਦਸਾ : ਲੀਬੀਆ 'ਚ 20 ਸ਼ਰਨਾਰਥੀ ਡੁੱਬੇ

ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਮੌਤ

ਜ਼ਹਿਰੀਲੀ ਗੈਸ ਚੜ੍ਹਨ ਨਾਲ 4 ਦੀ ਮੌਤ

ਔਰਤ ਨੇ 81 ਸਾਲਾ ਆਪਣੇ ਪਤੀ ਨੂੰ ਦਿਤੀ ਦਰਦਨਾਕ ਮੌਤ

70 ਸਾਲਾ ਪੁਰਾਣੀ ਮਿ੍ਰਤਕ ਦੇਹ ਦੀ ਪਹਿਚਾਣ ਕਰਨ ਦੀ ਪੜਤਾਲ ਵਿੱਚ ਰੁੱਝੀ ਪੁਲਿਸ

ਮਜੀਠਾ ਰੋਡ ’ਤੇ ਨੌਜਵਾਨ ਕੁੜੀ ਦਾ ਕਤਲ

ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਅੱਜ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਅਣਪਛਾਤੇ ਨੌਜਵਾਨ ਵਲੋਂ ਐਸ.ਜੀ. ਇਨਕਲੇਵ ਨੇੜੇ 

ਧੀ ਨੇ ਵਿਆਹ ਤੋਂ ਦੋ ਮਹੀਨੇ ਬਾਅਦ ਕੀਤੀ ਖ਼ੁਦਕੁਸ਼ੀ

ਬਟਾਲਾ ਵਿਖੇ ਇਕ ਨਵ-ਵਿਆਹੀ ਕੁੜੀ ਵਲੋਂ ਆਤਮਹੱਤਿਆ ਕਰ ਲਈ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੁੜੀ ਦਾ ਮਹਿਜ਼ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ 

ਮੋਗਾ ਵਿਚ ਪਤਨੀ ਦਾ ਗੁੱਸਾ ਗੁਆਂਢਣ ਦਾ ਕਤਲ ਕਰ ਕੇ ਕੱਢਿਆ

ਮੋਗਾ ਵਿਚ ਹੱਤਿਆ ਦੀ ਇੱਕ ਬੇਖੌਫ ਵਾਰਦਾਤ ਸਾਹਮਣੇ ਆਈ ਹੈ। ਦੱਸਿਆ ਜਾਂਦਾ ਹੈ ਕਿ Îਇੱਕ 

ਅਮਰੀਕਾ ’ਚ ਫ਼ਾਈਰਿੰਗ ਦੌਰਾਨ 8 ਲੋਕਾਂ ਦੀ ਗਈ ਜਾਨ, ਬੰਦੂਕਧਾਰੀ ਦਾ ਕੀ ਬਣਿਆ ?

ਅਮਰੀਕਾ ਦੇ ਇਲਾਕੇ ਇੰਡੀਆਨਾਪੋਲਿਸ ਵਿਚ ਫੇਡੇਕਸ ਦੇ ਇਕ ਕੇਂਦਰ ’ਤੇ ਵੀਰਵਾਰ ਰਾਤ ਗੋਲੀਬਾਰੀ ਹੋ ਗਈ ਜਿਸ ਦੌਰਾਨ 8 ਲੋਕਾਂ ਦੀ ਜਾਨ ਚਲੀ ਗਈ।

ਗ਼ਰੀਬ ਘਰ ਦਾ ਪੰਜਾਬੀ ਨੌਜਵਾਨ ਮਸਾਂ ਹੋਇਆ ਸੀ ਕੈਨੇਡਾ ’ਚ ਪੀ.ਆਰ, ਹੁਣ ਕੀਤੀ ਖ਼ੁਦਕੁਸ਼ੀ ?

ਇਕ ਗ਼ਰੀਬ ਨੌਜਵਾਨ ਸਾਲ 2015 ਵਿਚ ਕੈਨੇਡਾ ਸਟੱਡੀ ਵੀਜ਼ੇ ’ਤੇ ਗਿਆ ਸੀ। ਮਿਹਨਤ ਮੁਸ਼ੱਕਤ ਨਾਲ ਟੋਰਾਂਟੋ ਸ਼ਹਿਰ ਵਿਚ ਪੀ.ਆਰ ਮਿਲਣ ਮਗਰੋਂ ਆਪਣਾ ਕੰਮਕਾਰ ਵੀ ਸ਼ੁਰੂ ਕਰ ਲਿਆ ਸੀ ਪਰ

ਸਹੇਲੀ ਦੇ ਘਰੋਂ ਆਉਂਦੀ ਕੁੜੀ ਨਾਲ ਕੀਤਾ ਮਾੜਾ ਕੰਮ, ਦਿੱਤੀ ਜਾਨ

ਪਿੰਡ ਦਿਓਵਾਲ ਵਿਖੇ ਨਮੋਸ਼ੀ ਦੀ ਮਾਰੀ ਲੜਕੀ ਵਲੋਂ ਆਪਣੇ ਘਰ ਆਉਂਦਿਆਂ ਨਸ਼ੀਲੀ ਦਵਾਈ ਖਾ ਕੇ ਜਾਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। 

ਸਾਰੇ ਪਾਰਵਾਰ ਨੂੰ ਕਤਲ ਕਰ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ

ਪਾਕਿਸਤਾਨ ਵਿਚ ਬੇਰੁਜ਼ਗਾਰੀ ਇਸ ਪੱਧਰ ’ਤੇ ਪਹੁੰਚ ਚੁਕੀ ਹੈ ਕਿ ਲੋਕ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਰਹੇ 

ਚੰਡੀਗਡ਼੍ਹ 'ਚ ਲਾਪਤਾ ਹੋਈ 6 ਸਾਲਾ ਬੱਚੀ ਦੀ ਮਿਲੀ ਅੱਧਨੰਗੀ ਲਾਸ਼

ਚੰਡੀਗਡ਼੍ਹ ਦੇ ਹੱਲੋਮਾਜਰਾ ਫਾਰੇਸਟ ਏਰੀਆ ਵਿਚ ਇਕ 6 ਸਾਲ ਦੀ ਬੱਚੀ ਦੀ ਅੱਧਨੰਗੀ ਲਾਸ਼ 

ਪਾਕਿਸਤਾਨ : ਅਤਿਵਾਦੀਆਂ ਵਲੋਂ ਚਾਰ ਔਰਤਾਂ ਦਾ ਕਤਲ 😐

ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਵਿਚ ਅਤਿਵਾਦੀਆਂ ਨੇ ਚਾਰ ਔਰਤਾਂ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ।

ਅਮਰੀਕਾ : ਗੋਲੀਬਾਰੀ ਦੌਰਾਨ 3 ਫੌਤ 😵

ਅਮਰੀਕਾ ਦੇ ਨਿਊ ਓਰਲਿਅੰਸ ਦੇ ਇੱਕ ਉਪ ਨਗਰ ਸਥਿਤ ਇੱਕ ਦੁਕਾਨ ਵਿਚ ਹੋਈ

ਕਰੰਟ ਲੱਗਣ ਕਾਰਨ ਮੌਤ 😨

ਹਲਕਾ ਜ਼ੀਰਾ ਦੇ ਸੇਖਵਾਂ ਵਿਖੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰ ਦੀ ਬਿਜਲੀ ਸਪਲਾਈ ਠੀਕ ਕਰਦੇ ਸਮੇਂ ਵਿਅਕਤੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।

ਇਸ ਗਰੁੱਪ ਨੇ ਲਈ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ 😱

ਫਰੀਦਕੋਟ ‘ਚ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਦੇ ਕਤਲ ਦੀ ਜਿਮੇਦਾਰੀ ਜੇਲ੍ਹ ਵਿੱਚ ਬੰਦ 

ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਦੋ ਨੌਜਵਾਨਾਂ ਨੇ ਕੀਤੀ ਖੁਦਕੁਸ਼ੀ

ਪੰਜਾਬ ਦੇ ਹੁਸ਼ਿਆਰਪੁਰ ‘ਚ ਦੋ ਨੌਜਵਾਨਾਂ ਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਖੁਦਕੁਸ਼ੀ ਕਰ ਲਈ। 

ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁੱਲਰ ਦਾ ਕਤਲ😱

ਅੱਜ ਇਥੇ ਸ਼ਹਿਰ ਵਿਚ ਅਣਪਛਾਤਿਆਂ ਨੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭੁੱਲਰ ਦੀ

ਵੋਟ ਪਾ ਕੇ ਘਰ ਪਰਤ ਰਹੇ ਮਹਿਲਾ ਦੀ ਰਸਤੇ 'ਚ ਮੌਤ😨

ਗੜ੍ਹਸ਼ੰਕਰ ਦੇ ਵਾਰਡ ਨੰਬਰ ਤਿੰਨ 'ਚ ਵੋਟ ਪਾ ਕੇ ਘਰ ਪਰਤ ਰਹੀ ਬਜੁਰਗ ਮਹਿਲਾ ਦੀ ਰਸਤੇ ‘ਚ ਜਾਂਦੇ ਸਮੇਂ ਮੌਤ ਹੋ ਗਈ। 

ਪਟਾਕਾ ਫ਼ੈਕਟਰੀ 'ਚ ਅੱਗ ਨਾਲ 19 ਦੀ ਮੌਤ 😱💥

ਤਾਮਿਲਨਾਡੂ ਦੇ ਵਿਰੂਧੁਨਗਰ ਸਥਿਤ ਇਕ ਪਟਾਕਾ ਫ਼ੈਕਟਰੀ 'ਚ ਅਚਾਨਕ ਧਮਾਕਾ ਹੋਇਆ,

ਹਸਪਤਾਲਾਂ ਦੇ ਰਵੱਈਏ ਤੋਂ ਤੰਗ ਆ ਕੇ ਦਿੱਲੀ ਪੁਲਿਸ ਦੇ ਸਬ ਇੰਸਪੈਕਟਰ ਨੇ ਐਂਬੂਲੈਂਸ ’ਚ ਹੀ ਕੀਤੀ ਖੁਦਕੁਸ਼ੀ 😐

ਦਿੱਲੀ ਪੁਲਿਸ ਦੇ ਇਕ ਸਬ-ਇੰਸਪੈਕਟਰ ਨੇ ਹਸਪਤਾਲ ਲਿਜਾਉਣ ਦੌਰਾਨ ਐਂਬੂਲੈਂਸ ਵਿਚ ਹੀ ਆਤਮਹੱਤਿਆ ਕਰ ਲਈ

ਤਰਨਤਾਰਨ ਸਰਹੱਦ 'ਤੇ 70 ਕਰੋੜ ਦੀ ਹੈਰੋਇਨ ਬਰਾਮਦ

ਭਾਰਤ ਪਾਕਿਸਤਾਨ ਸਰਹੱਦ ‘ਤੇ ਤਰਨਤਾਰਨ ਵਾਲੇ ਖੇਤਰ ‘ਚ ਬੀ ਐਸ ਐਫ ਨੇ ਪਾਕਿ ਵੱਲੋਂ ਭੇਜੀ ਗਈ 70 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ।

18 ਵਰ੍ਹਿਆਂ ਦੀ ਟਿਕਟਾਕ ਸਟਾਰ ਨੇ ਕੀਤੀ ਖ਼ੁਦਕੁਸ਼ੀ 😐

ਅਮਰੀਕਨ ਟਿਕਟਾਕ ਸਟਾਰ ਡੇਝਰੀਆ ਕੁਇੰਟ ਨੋਇਸ ਨੇ ਸੋਮਵਾਰ ਨੂੰ ਖ਼ੁਦਕੁਸ਼ੀ ਕਰ ਲਈ ਹੈ।

ਮਾਪੇ ਹੀ ਨਿਕਲੇ ਧੀਆਂ ਦੇ ਕਾਤਲ 😐🚨

ਆਂਧਰਾ ਪ੍ਰਦੇਸ਼ ਦੇ ਚਿੱਤੂਰ ਜ਼ਿਲ੍ਹੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ

ਮੈਕਸਿਕੋ-ਅਮਰੀਕਾ ਸਰਹੱਦ ਤੋਂ ਮਿਲੀਆਂ 19 ਸੜੀਆਂ ਹੋਈਆਂ ਲਾਸ਼ਾਂ 😵😱

ਮੈਕਸਿਕੋ ਅਤੇ ਅਮਰੀਕੀ ਸਰਹੱਦ ਦੇ ਕੋਲ ਵਿਕਟੋਰੀਆ ਸ਼ਹਿਰ ਵਿਚ 19 ਲੋਕਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ। ਦੱਸਿਆ ਜਾਂਦਾ ਹੈ ਕਿ ਟੈਕਸਾਸ ਦੇ ਕੋਲ 

ਹਨੇਰਗਰਦੀ : ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਨੂੰ ਵੱਢ ਕੇ ਲਾਸ਼ ਤੂੜੀ ਵਿੱਚ ਨੱਪੀ 😱

ਸੂਬੇ ਵਿਚ ਆਏ ਦਿਨ ਅਪਰਾਧਿਕ ਘਟਨਾਵਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਜਾਣਕਾਰੀ ਗੁਰੂ ਹਰਸਹਾਏ ਤੋਂ ਹੈ ਜਿੱਥੇ ਗੁਰਦੁਆਰਾ ਬੇਰ 

ਫਿਰੋਜ਼ਪੁਰ : ਅੰਗੀਠੀ ਦੇ ਧੂੰਏ ਨਾਲ ਦਮ ਘੁਟਣ ਨਾਲ ਮਾਂ ਸਮੇਤ ਦੋ ਬੱਚਿਆਂ ਦੀ ਮੌਤ 😢

ਪੰਜਾਬ ਦੇ ਸਰਹੱਦੀ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਹਾਮਦ ਵਾਲਾ ਵਿਖੇ ਠੰਡ ਤੋਂ ਬਚਣ ਲਈ ਰਾਤ ਦੇ ਸਮੇਂ ਇਕ ਪਰਿਵਾਰ ਵੱਲੋਂ ਕਮਰੇ ਵਿੱਚ ਬਾਲੀ ਕੋਲਿਆਂ ਦੀ ਅੰਗੀਠੀ 

America : ਕਤਲ ਤੋਂ ਬਾਅਦ ਕੀਤੀ ਖ਼ੁਦਕੁਸ਼ੀ 😱

ਲੋਹੜੀ ਦੀਆਂ ਖੁਸ਼ੀਆਂ ਗਮਾਂ ‘ਚ ਬਦਲੀਆਂ, ਚੱਲੀਆਂ ਗੋਲੀਆਂ, ਬਣੀਆਂ ਮੌਤ ਦਾ ਸਬੱਬ😐

ਹਲਕਾ ਤਲਵੰਡੀ ਸਾਬੋ ਦੇ ਪਿੰਡ ਰਾਈਆ ਵਿਖੇ ਮੁੰਡੇ ਦੀ ਲੋਹੜੀ ਮੌਕੇ ਮਨਾਏ ਜਾ ਰਹੇ ਜਸ਼ਨ ਦੀਆਂ ਖੁਸ਼ੀਆਂ ਉਸ ਸਮੇਂ ਗਮਾਂ ‘ਚ ਬਦਲ ਗਈਆਂ

ਬਠਿੰਡਾ: ਰੇਲਵੇ ਗਰਾਊਂਡ ਚੋਂ ਭੇਦਭਰੇ ਢੰਗ ਅਧ ਸੜੀ ਲਾਸ਼ ਮਿਲੀ

ਬਠਿੰਡਾ ਦੇ ਰੇਲਵੇ ਗਰਾਊਂਡ ਚੋਂ ਅੱਜ ਇੱਕ ਵਿਅਕਤੀ ਦੀ ਭੇਦ ਭਰੇ ਹਾਲਾਤਾਂ ’ਚ ਅਧ ਸੜੀ ਲਾਸ਼ ਮਿਲੀ ਹੈ ਜਿਸ ਨੂੰ ਲੈਕੇ ਇਲਾਕੇ ’ਚ ਦਹਿਸ਼ਤ ਦਾ ਮਹੌਲ ਬਣ ਗਿਆ ਹੈ।

ਨਾਬਾਲਗ ਨੇ ਲਾਇਆ ਫਾਹਾ

ਦੜਵਾ ‘ਚ 12 ਸਾਲ ਦੇ ਬੱਚੇ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਸੈਰ ਕਰਨ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਧਾਰੀਵਾਲ ਦੇ ਕਲਿਆਣਪੁਰ ਮੋੜ 'ਤੇ ਸੈਰ ਕਰ ਰਹੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਤਾਬੜ ਤੋੜ ਗੋਲੀਬਾਰੀ,3 ਪੁਲਿਸ ਮੁਲਾਜ਼ਮਾਂ ਦੀ ਮੌਤ

ਮੱਧ ਫਰਾਂਸ ਦੇ ਪੁਏ-ਡੀ-ਡੋਮ ਇਲਾਕੇ 'ਚ ਤਾਬੜ ਤੋੜ ਗੋਲੀਬਾਰੀ ਦੌਰਾਨ 3 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਜਦ ਕਿ ਚੌਥਾ ਪੁਲਿਸ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ | 

12
Subscribe