Friday, April 04, 2025
 

Covid-19

ਕੋਰੋਨਾ ਦੇ ਇਲਾਜ ਲਈ ਤਿਆਰ ਹੋ ਰਹੀ ਹੈ ਗੋਲੀ

ਐਡਿਨਬਰਗ : ਬੇਸ਼ੱਕ ਕੋਰੋਨਾ ਵੈਕਸੀਨ ਪੂਰੀ ਦੁਨੀਆਂ ਵਿਚ ਪਹੁੰਚ ਚੁੱਕੀ ਹੈ ਪਰ ਫਿਰ ਵੀ ਵਿਗਿਆਨੀ ਨਵੀਆਂ ਖੋਜਾਂ ਵਿਚ ਲੱਗੇ ਹੋਏ ਹਨ। ਹੁਣ ਵਿਗਿਆਨੀਆਂ ਦੀ ਕੋਸਿ਼ਸ਼ ਇਹ ਹੈ ਕਿ ਇਸ ਸਬੰਧੀ ਗੋਲੀ ਤਿਆਰ ਕੀਤੀ ਜਾ ਸਕੇ ਜਿਸ ਨੂੰ ਲੈਣਾ ਵੀ ਆ

ਕੱਲ੍ਹ ਤੋਂ ਖੁਲ੍ਹੇ ਸਕੂਲ ਪਰ ਐਂਟਰੀ ਤੋਂ ਪਹਿਲਾਂ ਹੋਵੇਗਾ ਇਹ ਟੈਸਟ

ਨਦੀ ‘ਚ ਤੈਰਦੀ ਮਿਲੀ Corona Positive ਵਿਅਕਤੀ ਦੀ ਲਾਸ਼

ਲੰਮੇ ਸਮੇਂ ਮਗਰੋਂ ਪਰਵਾਰਕ ਮੈਂਬਰਾਂ ਨੂੰ ਮਿਲੇ ਆਸਟ੍ਰੇਲੀਆਈ ਕ੍ਰਿਕਟਰ

ਕੋਰੋਨਾ ਕਾਰਨ ਮਸ਼ਹੂਰ ਫਿਲਮਸਾਜ਼ ਰਿਆਨ ਸਟੀਫਨ ਦਾ ਇੰਤਕਾਲ

ਐਸਟ੍ਰਾਜ਼ੈਨੇਕਾ ਵੈਕਸੀਨ ਲੱਗਣ ਮਗਰੋਂ ਬਲੱਡ ਕਲੌਟਿੰਗ ਨਾਲ ਹੋਈ ਪਹਿਲੀ ਮੌਤ

ਹਰਿਆਣਾ 'ਚ ਵਧੇ ਬਲੈਕ ਫੰਗਸ ਦੇ ਮਰੀਜ਼

ਅਮਿਤਾਭ ਬੱਚਨ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼

ਕੋਰੋਨਾ : ਹਰਿਆਣਾ ਵਿੱਚ ਬਲੈਕ ਫ਼ੰਗਸ ਦੇ ਵੱਧਦੇ ਮਾਮਲੀਆਂ ਨੂੰ ਲੈ ਕੇ ਕੁਮਾਰੀ ਸੈਲਜਾ ਨੇ ਜਤਾਈ ਚਿੰਤਾ

ਹਥਿਆਰ ਵਜੋਂ ਕੋਰੋਨਾ ਵਾਇਰਸ ਤਿਆਰ ਕਰ ਰਿਹਾ ਸੀ ਚੀਨ : ਅਮਰੀਕਾ

ਦੀਪਿਕਾ ਪਾਦੁਕੋਣ ਨੂੰ ਕੋਰੋਨਾ ਨੇ ਘੇਰਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਕੋਰੋਨਾ ਦੀ ਚਪੇਟ ’ਚ ਆ ਗਈ ਹੈ। ਹਾਲਾਂਕਿ ਇਹ ਖ਼ਬਰ ਦੀਪਿਕਾ ਜਾਂ ਉਨ੍ਹਾਂ ਦੀ ਟੀਮ ਵੱਲੋਂ ਕੰਫਰਮ ਨਹੀਂ ਕੀਤੀ ਗਈ ਹੈ। ਖ਼ਬਰਾਂ ਦੀ ਮੰਨੀਏ ਤਾਂ ਪਿਛਲੇ ਦਿਨੀਂ ਉਹ ਆਪਣੇ ਪਰਿਵਾਰ ਨੂੰ ਮਿਲਣ ਬੰਗਲੁਰੂ ਗਈ ਸੀ। ਜਿਸ ਕਰਕੇ ਉਹ ਸੰਕਰਮਿਤ ਹੋ ਗਈ

ਫਰਹਾਨ ਅਖ਼ਤਰ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਦੀ ਦੇਣਗੇ ਸਹੂਲਤ

ਮੁੰਬਈ : ਦੇਸ਼ 'ਚ ਹਰ ਦਿਨ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਹੁਣ ਤੱਕ ਲੱਖਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਲੋਕਾਂ ਨੂੰ ਹਸਪਤਾਲਾਂ 'ਚ ਬੈੱਡ ਤੇ ਆਕਸੀਜਨ ਨਹੀਂ ਮਿਲ ਰਹੀ। ਅਜਿਹੇ ਹਾਲਾਤਾਂ 'ਚ ਬਾਲੀਵੁੱਡ ਅਦਾਕਾਰ ਫਰਹਾਨ ਅਖ਼ਤਰ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਕੰਪਨੀ ਐਕਸਲ ਐਂਟਰਟੇਨਮੈਂਟ ਲੋੜਵੰਦ ਲੋਕਾਂ ਨੂੰ ਹਰ ਸਹੂਲਤ ਪ੍ਰਦਾਨ ਕਰੇਗੀ। ਇਸ ਲਈ ਉਨ੍ਹਾਂ ਦੀ ਕੰਪਨੀ ਕਈ ਐਨ. ਜੀ. ਓ. ਨਾਲ ਕੰਮ ਕਰਨ ਜਾ ਰਹੀ ਹੈ।

ਸੋਨੂ ਸੂਦ ਮਗਰੋਂ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਕੋਰੋਨਾ ਪਾਜ਼ੇਟਿਵ

ਮੁੰਬਈ, 18 ਅਪ੍ਰੈਲ : ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਤੇਜ਼ੀ ਨਾਲ ਫੈਲਣ ਵਿਚਕਾਰ ਬਹੁਤ ਸਾਰੀਆਂ ਬਾਲੀਵੁਡ ਹਸਤੀਆਂ ਮਹਾਂਮਾਰੀ ਦੀ ਲਪੇਟ ਵਿੱਚ ਆ ਚੁੱਕੀ ਹਨ। ਬੀਤੇ ਦਿਨ ਸੋਨੂ ਸੂਦ ਦੀ ਰਿਪੋਰਟ ਪੌਜ਼ੀਟਿਵ ਆਉਣ ਮਗਰੋਂ ਅੱਜ ਬਾਲੀਵੁਡ ਅਦਾਕਾਰ ਅਰਜੁਨ ਰਾਮਪਾਲ ਨੂੰ ਵੀ ਕੋਰੋਨਾ ਹੋ ਗਿਆ ਹੈ। ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।
ਉਹ ਏਕਾਂਤਵਾਸ ਹੋ ਗਏ ਹਨ। ਉਨ੍ਹਾਂ ਨੇ ਟਵੀ

ਬਾਲੀਵੁਡ ਅਦਾਕਾਰ ਅਕਸ਼ੈ ਕੁਮਾਰ ਕੋਰੋਨਾ ਪਾਜ਼ੇਟਿਵ

ਮੁੰਬਈ : ਮਸ਼ਹੂਰ ਬਾਲੀਵੁਡ ਅਦਾਕਾਰ ਅਕਸ਼ੈ ਕੁਮਾਰ ਵੀ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਖੁਦ ਨੂੰ ਘਰ ਵਿਚ ਕਵਾਰੰਟੀਨ ਕਰ ਲਿਆ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਅੱਜ ਸਵੇਰੇ ਮੇਰੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਮੈਂ ਘਰ 

ਸਚਿਨ ਤੋਂ ਬਾਅਦ ਹੁਣ ਯੂਸਫ਼ ਪਠਾਨ ਨੂੰ ਹੋਇਆ ਕੋਰੋਨਾ

ਕੋਰੋਨਾ ਕਾਰਨ ਬਦਲ ਰਹੇ ਮਾਹੌਲ ਸਬੰਧੀ ਚਰਚਾ ਲਈ ਬਾਈਡੇਨ ਨੇ 40 ਦੇਸ਼ਾਂ ਦੇ ਆਗੂਆਂ ਨੂੰ ਭੇਜਿਆ ਸੱਦਾ

ਮੌਜੂਦਾ ਸਮੇਂ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਾਲ ਹੀ ਲਗਾਤਾਰ ਬਦਲ ਰਿਹਾ ਪੌਣ-ਪਾਣੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਕਾਰਨ ਅਮਰੀਕੀ 

ਕੋਵਿਡ -19 ਵੈਕਸੀਨ ਲਵਾਉਣ ਮਗਰੋਂ ਪਰੇਸ਼ ਰਾਵਲ ਹੋਏ ਕੋਰੋਨਾ ਪਾਜ਼ੇਟਿਵ

ਮੁੰਬਈ, (ਏਜੰਸੀਆਂ) : ਅਦਾਕਾਰ ਪਰੇਸ਼ ਰਾਵਲ ਨੇ ਕੁਝ ਦਿਨ ਪਹਿਲਾਂ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲਈ ਸੀ ਪਰ ਹੁਣ ਉਹ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਉਨ੍ਹਾਂ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਪਰੇਸ਼ ਰਾਵਲ ਨੇ

ਆਮਿਰ ਖ਼ਾਨ ਦੇ ਪੁਰਾਣੇ ਸਾਥੀ ਆਰ. ਮਾਧਵਨ ਨੂੰ ਵੀ ਹੋਇਆ ਕੋਰੋਨਾ

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਤੋਂ ਬਾਅਦ ਹੁਣ ਆਰ. ਮਾਧਵਨ ਨੂੰ ਵੀ ਕੋਵਿਡ ਪਾਜ਼ੇਟਿਵ ਪਾਇਆ ਗਿਆ ਹੈ। ਅਦਾਕਾਰ ਨੇ ਟਵਿੱਟਰ ’ਤੇ ਪ੍ਰਸ਼ੰਸਕਾਂ ਨੂੰ ਅਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ।

ਅਦਾਕਾਰ ਧਰਮਿੰਦਰ ਨੇ ਲਗਵਾਇਆ ਕੋਰੋਨਾ ਮਾਰੂ ਟੀਕਾ

ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਵਾਇਰਸ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਮਹਾਰਾਸ਼ਟਰ ਤੋਂ ਬਾਅਦ ਹੁਣ ਪੰਜਾਬ, ਕਰਨਾਟਕ, ਗੁਜਰਾਤ, ਮੱਧਪ੍ਰਦੇਸ਼ ਅਤੇ ਦਿੱਲੀ ਵਿਚ ਵੀ ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਅਜਿਹੇ ਵਿਚ ਸਰਕਾਰ ਲਗਾਤਾਰ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਭੀੜ ਵਾਲੀ ਜਗ੍ਹਾ ’ਤੇ ਸੋਸ਼ਲ ਡਿਸਟੈਂਸਿੰਗ ਦਾ Îਧਿਆਨ ਰੱਖਣ ਅਤੇ ਬਾਹਰ Îਨਿਕਲਦੇ ਸਮੇਂ ਮਾਸਕ ਜ਼ਰੂਰ ਲਗਾਉਣ। ਨਾਲ ਹੀ ਕੋਰੋਨਾ ਵਾਇਰਸ ਦੇ ਖਿਲਾਫ਼ ਦੇਸ਼ ਵਿਚ ਟੀਕਾਕਰਣ ਮੁਹਿੰਮ ਵੀ ਤੇਜ਼ੀ ਨਾਲ ਚਲ ਰਹੀ ਹੈ। ਇ

ਅਮਰੀਕਾ : ਕੋਰੋਨਾ ਰਾਹਤ ਲਈ 1900 ਅਰਬ ਡਾਲਰ ਦਾ ਬਿੱਲ ਮਨਜ਼ੂਰੀ 💉✌️

ਅਮਰੀਕਾ ਵਿਚ 1900 ਅਰਬ ਡਾਲਰ ਦੇ ਕੋਰੋਨਾ ਰਾਹਤ ਪੈਕੇਜ ਬਿੱਲ ਨੂੰ ਮਨਜੂਰੀ ਦੇ ਦਿੱਤੀ ਗਈ ਹੈ। 

ਕੋਈ ਵੀ ਮੰਨਜੂਰਸ਼ੁਦਾ ਕੋਰੋਨਾ ਮਾਰੂ ਟੀਕਾ ਲਵਾ ਲਉ ਕੋਈ ਫਰਕ ਨਹੀ ਪੈਂਦਾ : ਡਾ. ਐਂਥਨੀ

ਹੁਣ ਤਕ ਜੋ ਵੀ ਪ੍ਰਵਾਨਤ ਕੋਰੋਨਾ ਦਾ ਟੀਕਾ ਬਣ ਚੁੱਕਾ ਹੈ ਉਸ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ। 

ਸਿਰਫ ਇਕ ਖੁਰਾਕ ਨਾਲ ਕੋਰੋਨਾ ਖਤਮ ਕਰਨ ਦਾ ਦਾਅਵਾ 💪👍

ਐੱਡ.ਡੀ.ਏ. ਨੇ ਕਿਹਾ ਕਿ ਜਾਨਸਨ ਐਂਡ ਜਾਨਸਨ ਦੇ ਇਸ ਟੀਕੇ ਦੀਆਂ ਦੋ ਖੁਰਾਕਾਂ ਦੀ ਥਾਂ ਸਿਰਫ ਇਕ ਖੁਰਾਕ ਦੀ ਹੀ ਲੋੜ ਹੋਵੇਗੀ ਅਤੇ ਇਹ ਵਰਤੋਂ ਲਈ ਸੁਰੱਖਿਅਤ ਹੈ। 

ਅਜੇ ਨਹੀਂ ਖੁਲ੍ਹੇਗੀ ਕੈਨੇਡਾ-ਅਮਰੀਕਾ ਸਰਹੱਦ

ਸੰਯੁਕਤ ਰਾਜ ਅਮਰੀਕਾ ਤੇ ਕੈਨੇਡਾ ਵਿਚਕਾਰ ਸਫ਼ਰ ਕਰਨ ਦੀ ਉਡੀਕ ’ਚ ਬੈਠੇ ਲੋਕਾਂ ਦਾ ਇੰਤਜ਼ਾਰ ਹੋਰ ਲੰਮਾ ਹੋ ਗਿਆ ਹੈ।

ਬਿ੍ਟੇਨ ਤੋਂ ਆਇਆ ਨਵਾਂ Corona ਸਟ੍ਰੇਨ ਜਰਮਨੀ 'ਚ ਫੈਲਨ ਲੱਗਾ

ਅਮਰੀਕਾ: 90 ਸਾਲਾਂ ਬਜ਼ੁਰਗ ਔਰਤ ਨੇ ਕੋਰੋਨਾ ਟੀਕਾ ਲਵਾਉਣ ਲਈ ਪੈਦਲ ਤੈਅ ਕੀਤਾ 6 ਮੀਲ ਦਾ ਬਰਫੀਲਾ ਰਸਤਾ 💉💪✌️

ਕੋਰੋਨਾ ਮਾਰੂ ਟੀਕਾ ਲਵਾਉਣ ਲਈ 90 ਸਾਲਾਂ ਬਜ਼ੁਰਗ ਔਰਤ ਨੇ ਬਰਫ਼ੀਲਾ ਰਾਸਤਾ ਪੈਰਾ ਨਾਲ ਮਾਪ ਲਿਆ। ਫਰੇਨ ਗੋਲਡਮੈਨ ਨਾਮ ਦੀ

ਇਸ ਹਫਤੇ ਪਹੁੰਚਣਗੇ ਫਾਈਜ਼ਰ ਟੀਕੇ : ਸਿਹਤ ਮੰਤਰੀ 👍

ਆਸਟ੍ਰੇਲੀਆ ਵਿਚ ਇਸ ਹਫਤੇ ਫਾਈਜ਼ਰ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੇਪ ਪਹੁੰਚਣੀ ਹੈ। 

ਅਮਰੀਕਾ : ਕੋਰੋਨਾ ਦੇ ਨਵੇਂ ਸਟ੍ਰੇਨ ਤੋਂ ਬਚਾਅ ਲਈ ਦੋ ਮਾਸਕ ਪਾਉਣ ਦੀ ਹਦਾਇਤ 😷

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਨਵੀਂ ਕਿਸਮ ਦੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਦੋ ਮਾਸਕ ਜਾਂ ਇਕ ਬਿਲਕੁਲ ਫਿਟ ਮਾਸਕ ਪਹਿਨਣ। 

ਲਾਕਡਾਉਨ ਦੇ ਬਾਵਜੂਦ ਜਾਰੀ ਰਹੇਗਾ ਆਸਟਰੇਲੀਆਈ ਓਪਨ💪

ਆਈਸੋਲੇਸ਼ਨ ਹੋਟਲ ਵਿਚ ਕੋਰੋਨਾ ਮਹਾਂਮਾਰੀ ਦੇ ਇਕ ਮਾਮਲੇ ਤੋਂ ਬਾਅਦ ਵਿਕਟੋਰੀਅਨ ਸਰਕਾਰ ਵੱਲੋਂ ਰਾਜ ਵਿਚ ਪੰਜ ਦਿਨਾਂ ਦਾ ਲੌਕਡਾਉਨ ਲਗਾ ਦਿੱਤਾ ਗਿਆ ਹੈ। 

ਅਮਰੀਕਾ ’ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ ਦਾ ਨਵਾਂ ਰੂਪ ↗️ ✴️

ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਮਾਰਚ ਤੱਕ ਕਈ ਸੂਬੇ ਇਸ ਦੇ ਖ਼ਤਰਨਾਕ ਰੂਪ ਨਾਲ ਪ੍ਰਭਾਵਿਤ ਹੋ ਸਕਦੇ ਹਨ। 

ਕੈਨੇਡਾ ਵਿੱਚ ਲਗਾ ਸੀ ਕਰਫਿਊ , ਸਿਰਫ ਕੁੱਤਿਆਂ ਨੂੰ ਘੁਮਾਉਣ ਦੀ ਸੀ ਛੂਟ, ਦੇਖੋ . . . ! ਇਸ ਔਰਤ ਨੇ ਆਪਣੇ ਪਤੀ ਨੂੰ ਹੀ ਕੁੱਤਾ ਬਣਾ ਦਿੱਤਾ 😱

ਪੂਰੀ ਦੁਨੀਆ ਇਸ ਸਮੇਂ ਕੋਰੋਨਾ ਦੀ ਮਾਰ ਝੱਲ ਰਹੀ ਹੈ। ਹਰ ਦੇਸ਼ ਵਿੱਚ ਕੋਰੋਨਾ ਦੇ ਬਾਅਦ ਹਾਲਤ 

Covid-19 : ਹਿਮਾਚਲ ਪ੍ਰਦੇਸ਼ 'ਚ 6 ਹੋਰ ਦੀ ਗਈ ਜਾਨ, 158 ਪੌਜ਼ਿਟਿਵ

ਹਿਮਾਚਲ ਪ੍ਰਦੇਸ਼ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਕਾਰਨ ਛੇ ਹੋਰ ਮੌਤਾਂ ਹੋਈਆਂ ਹਨ।ਇਨ੍ਹਾਂ ਵਿਚੋਂ ਦੋ ਮੌਤਾਂ ਆਈਜੀਐੱਮਸੀ ਸ਼ਿਮਲਾ, ਦੋ ਮੌਤਾਂ ਨੇਰਚੌਕ ਮੈਡੀਕਲ ਕਾਲਜ ਅਤੇ ਇੱਕ-ਇੱਕ ਮੌਤ ਸੋਲਨ ਅਤੇ ਕਾਂਗੜਾ ਵਿੱਚ ਹੋਈ ਹੈ। ਸ਼ਿਮਲਾ ਆਈਜੀਐੱਮਸੀ ਹਸਪਤਾਲ ਵਿੱਚ 62 ਸਾਲ ਦੀ ਔਰਤ ਅਤੇ 70 ਸਾਲ ਦੀ ਔਰਤ ਦੀ ਮੌਤ ਹੋਈ ਹੈ। ਸੋਲਨ ਵਿੱਚ 38 ਸਾਲ ਦੇ ਆਦਮੀ ਨੇ ਦਮ ਤੋੜ ਦਿੱਤਾ ਹੈ

Covid-19: 31 ਦਸੰਬਰ ਤੱਕ ਯੂਕੇ ਦੀਆਂ ਉਡਾਣਾਂ 'ਤੇ ਪਾਬੰਦੀ

ਕੋਰੋਨਾ ਵਾਇਰਸ ਦੁਨੀਆ ਦੇ ਲੋਕਾਂ ਨੂੰ ਨਿਰੰਤਰ ਪ੍ਰਭਾਵਿਤ ਕਰ ਰਿਹਾ ਹੈ। ਇਸ ਵਜ੍ਹਾ ਨਾਲ ਦੁਨੀਆ ਦੇ ਕਈ ਦੇਸ਼ ਦੁਬਾਰਾ ਪਾਬੰਦੀਆਂ ਲਗਾ ਰਹੇ ਹਨ। 

ਬਾਈਡਨ ਨੇ ਜਨਤਕ ਤੌਰ 'ਤੇ ਲਗਵਾਇਆ ਕੋਰੋਨਾ ਰੋਕੂ ਟੀਕਾ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਸੋਮਵਾਰ ਨੂੰ ਜਨਤਕ ਤੌਰ ‘ਤੇ ਕੋਰੋਨਾ ਦਾ ਟੀਕਾ ਲਗਵਾਇਆ। 

ਕੋਰੋਨਾ ਸੰਕਟ ਜਾਰੀ, ਕੋਕਾ ਕੋਲਾ 2200 ਨੌਕਰੀਆਂ ਦੀ ਕਰੇਗਾ ਕਟੌਤੀ

ਕੋਰੋਨਾ ਮਹਾਂਮਾਰੀ ਨੇ ਸਾਰੇ ਵਿਸ਼ਵ ਨੂੰ ਪ੍ਰਭਾਵਤ ਕੀਤਾ ਹੈ। ਸਾਰੇ ਕਾਰੋਬਾਰ ਵਿਸ਼ਵ ਪੱਧਰ 'ਤੇ ਪ੍ਰਭਾਵਤ ਹੋਏ ਹਨ, ਜਿਸ ਕਾਰਨ ਵੱਡੀ ਗਿਣਤੀ ਵਿਚ ਲੋਕ ਆਪਣੀਆਂ ਨੌਕਰੀਆਂ ਵਿਚ ਸੰਕਟ ਦਾ ਸਾਹਮਣਾ ਕਰ ਰਹੇ ਹਨ। ਵਿਸ਼ਵ ਦੀ ਸਭ ਤੋਂ ਵੱਡੀ ਬੀਵੇਰਜ ਕੰਪਨੀ ਕੋਕਾ ਕੋਲਾ ਨੇ ਵੀ ਇਸ ਲੜੀ ਵਿਚ ਇਕ ਵੱਡਾ ਐਲਾਨ ਕੀਤਾ ਹੈ।  ਕੰਪਨੀ ਨੌਕਰੀਆਂ ਵਿਚ ਕਟੌਤੀ ਕਰਨ ਜਾ ਰਹੀ ਹੈ।

Covid-19 : ਚੀਨ ਨਾਲ ਵਪਾਰ ਬੰਦ ਹੋਣ ਤੋਂ ਬਾਅਦ ਟਾਇਰ ਮਾਰਕੀਟ 'ਤੇ ਬੁਰਾ ਅਸਰ

ਚੀਨ ਤੋਂ ਉਤਪਾਦ ਇੰਪੋਰਟ ਨਾ ਹੋਣ ਦੀ ਵਜ੍ਹਾ ਨਾਲ ਟਾਇਰ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਵੀ ਦਿੱਕਤ ਆ ਰਹੀ ਹੈ।

ਭਾਰਤੀ ਹਾਕੀ ਟੀਮ ਦੇ ਕਪਤਾਨ ਵਿਆਹ ਬੰਧਨ 'ਚ ਬੱਝੇ

 ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਬੁੱਧਵਾਰ ਨੂੰ ਵਿਆਹ ਬੰਧਨ ਵਿਚ ਬੱਝ ਗਏ। ਉਨ੍ਹਾਂ ਦਾ ਵਿਆਹ ਮਲੇਸ਼ੀਆ ਦੀ ਰਹਿਣ ਵਾਲੀ ਇਲੀ ਸਾਦਿਕ ਨਾਲ ਹੋਇਆ ਹੈ। ਦੱਸ ਦਈਏ ਕਿ ਮਨਪ੍ਰੀਤ ਅਤੇ ਉਨ੍ਹਾਂ ਦੇ ਘਰ ਵਾਲਿਆਂ ਦੇ ਮਹਿਮਾਨਾਂ ਦੀ ਮੌਜੂਦਗੀ ਵਿਚ ਇੱਥੇ ਗੁਰੂ ਤੇਗ ਬਹਾਦਰ ਨਗਰ ਦੇ ਗੁਰਦੁਆਰੇ ਵਿਚ ਉਨ੍ਹਾਂ ਦੇ ਆਨੰਦ ਕਾਰਜ ਹੋਏ।

Covid-19 : ਆਉਣ ਵਾਲੇ 6 ਮਹੀਨੇ ਬਹੁਤ ਮਾੜੇ : ਬਿਲ ਗੇਟਸ

ਬਿੱਲ ਐਂਡ ਮਿਲਿੰਦਾ ਗੇਟਸ ਫਾਊਂਡੇਸ਼ਨ ਦੇ ਸਹਿ ਸੰਪਾਦਕ ਬਿਲ ਗੇਟਸ ਨੇ  ਕੋਵਿਡ-19 ਦੇ ਮੱਦੇਨਜ਼ਰ ਕਿਹਾ ਕਿ  ਅਗਲੇ 4-6 ਮਹੀਨੇ ਦਾ ਦੌਰ ਸਭ ਤੋਂ ਮਾੜਾ ਸਾਬਤ ਹੋ ਸਕਦਾ ਹੈ। 

Covid-19 : ਵਿਦੇਸ਼ਾਂ 'ਚ ਫਸੇ ਆਸਟ੍ਰੇਲੀਆ ਵਾਸੀ ਘਰਾਂ ਨੂੰ ਆਉਣ ਨੂੰ ਕਾਹਲੇ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਵਿਡ 19 ਮਹਾਂਮਾਰੀ ਕਾਰਨ ਤਕਰੀਬਨ 39 ਹਜ਼ਾਰ ਆਸਟ੍ਰੇਲੀਆਈ ਵਿਦੇਸ਼ਾਂ ਵਿਚ ਫਸੇ ਹਨ ਅਤੇ ਜੋ ਅਪਣੇ ਦੇਸ਼ ਵਾਪਸ ਪਰਤਣਾ ਚਾਹੁੰਦੇ ਹਨ, ਇਨ੍ਹਾਂ ਵਿੱਚੋਂ ਸੱਭ ਤੋਂ ਵੱਧ ਤਕਰੀਬਨ 10 ਹਜ਼ਾਰ ਭਾਰਤ ਵਿਚ ਹੀ ਹਨ।

ਆਸਟ੍ਰੇਲੀਆ : ਕੋਰੋਨਾ ਰੋਕੂ ਟੀਕੇ ਦੇ ਪ੍ਰੀਖਣ 'ਤੇ ਰੋਕ

ਆਸਟ੍ਰੇਲੀਆ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵਿਕਸਿਤ ਕੀਤੇ ਜਾ ਰਹੇ ਇਕ ਅਿਕੇ ਦਾ ਪ੍ਰੀਖਣ ਸ਼ੁਰੂਆਤੀ ਪੜਾਅ 'ਚ ਹੀ ਬੰਦ ਕਰ ਦਿਤਾ ਗਿਆ ਹੈ

ਆਦਮਪੁਰ ਤੇ ਮੁੰਬਈ ਵਿਚਾਲੇ ਹਵਾਈ ਸੇਵਾ ਸ਼ੁਰੂ

ਪੰਜਾਬ ਦੇ ਦੁਆਬਾ ਖੇਤਰ ਦੇ ਲੋਕਾਂ ਦੀ ਚਿਰਾਂ ਤੋਂ ਮੰਗ ਨੂੰ ਪੂਰੀ ਕਰਦਿਆਂ ਸਪਾਈਸਜੈਟ ਨੇ ਆਦਮਪੁਰ 'ਤੇ ਮੁੰਬਈ ਵਿਚਾਲੇ ਹਵਾਈ ਸੇਵਾ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਨੂੰ ਪਹਿਲੀ ਉਡਾਣ ਮੁੰਬਈ ਤੋਂ ਯਾਤਰੀ ਲੈ ਕੇ ਆਦਮਪੁਰ ਸਿਵਲ ਹਵਾਈ ਅੱਡੇ 'ਤੇ ਪਹੁੰਚੀ।

1234567
Subscribe