Friday, November 22, 2024
 

ਫ਼ੌਜ

ਤਿੰਨ ਸਾਲ ਪਹਿਲਾਂ ਸ਼ਹੀਦ ਹੋਇਆ ਸੀ ਪਤੀ, ਹੁਣ ਫ਼ੌਜ 'ਚ ਅਫ਼ਸਰ ਬਣੇਗੀ ਪਤਨੀ

ਕਰੀਬ ਤਿੰਨ ਸਾਲ ਪਹਿਲਾਂ ਕਸ਼ਮੀਰ 'ਚ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋਏ ਦੀਪਕ ਨੈਣੇਵਾਲ ਦੀ ਪਤਨੀ ਹੁਣ ਫ਼ੌਜ 'ਚ ਭਰਤੀ ਹੋ ਗਈ ਹੈ। ਉਹ ਆਫੀਸਰਜ਼ ਟ੍ਰੇਨਿੰਗ ਅਕੈਡਮੀ, ਚੇਨਈ ਤੋਂ ਪਾਸ ਆਊਟ ਹੋ ਗਈ।

ਭਾਰਤੀ ਫ਼ੌਜੀ ਪਾਕਿ ਦੇ ਹਨੀਟ੍ਰੈਪ ’ਚ ਫਸਿਆ

ਸੜਕ ਹਾਦਸਾ : ਪਲਟਿਆ ਫ਼ੌਜੀਆਂ ਦਾ ਟਰੱਕ

ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਕਾਂਜੀਕੋਡ ਵਿੱਚ ਫ਼ੌਜ ਦਾ ਇੱਕ ਟਰੱਕ ਸ਼ਨੀਵਾਰ ਯਾਨੀ ਅੱਜ ਤੜਕਸਾਰ ਡਿਵਾਇਡਰ ਨਾਲ ਟਕਰਾ ਕੇ ਪਲਟ ਗਿਆ। ਪੁਲਿਸ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੱਕ ਵਿਚ ਯਾਤਰਾ ਕਰ ਰਹੇ ਜਵਾਨਾਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ।

ਇਕ ਪੰਜਾਬਣ ਧੀ ਨੇ ਅਮਰੀਕਾ ਤੇ ਦੂਜੀ ਨੇ ਇਟਲੀ ’ਚ ਪੰਜਾਬੀਆਂ ਦਾ ਸਿਰ ਕੀਤਾ ਉਚਾ

ਮਿਆਂਮਾਰ 'ਚ ਪ੍ਰਦਰਸ਼ਨਕਾਰੀਆਂ 'ਤੇ ਫਾਇਰਿੰਗ, ਇਕ ਦੀ ਮੌਤ

ਮਿਆਂਮਾਰ ਵਿਚ ਫ਼ੌਜੀ ਤਖ਼ਤਾ ਪਲਟ ਖ਼ਿਲਾਫ਼ ਭੜਕੇ ਵਿਰੋਧ ਪ੍ਰਦਰਸ਼ਨਾਂ ਨੂੰ ਦਰੜਨ ਦੇ ਯਤਨ ਵਿਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਮੁੜ ਫਾਇਰਿੰਗ ਕੀਤੀ।

ਹੁਣ ਪੈਨਗੋਂਗ ਖੇਤਰ ਤੋਂ ਪਿੱਛੇ ਹਟਣ ਲੱਗੇ ਭਾਰਤ-ਚੀਨ ਦੇ ਸੈਨਿਕ

ਪੂਰਬੀ ਲੱਦਾਖ ਦੇ ਪੈਨਗੋਂਗ ਝੀਲ ਖੇਤਰ ਦੇ ਦੋਵਾਂ ਪਾਸਿਆਂ ਤੋਂ ਬਖਤਰਬੰਦ, ਟੈਂਕ ਅਤੇ ਪੱਕੀਆਂ ਉਸਾਰੀਆਂ ਹੱਟਣ ਦੇ ਨਾਲ ਹੀ ਹੁਣ ਦੋਵਾਂ ਦੇਸ਼ਾਂ ਤੋਂ ਫੌਜਾਂ ਦੀ ਵਾਪਸੀ ਦੀ

ਚੀਨ ਨੇ ਪੈਨਗੋਂਗ ਤੋਂ ਦੋ ਦਿਨਾਂ 'ਚ ਹਟਾਏ 200 ਟੈਂਕ

ਪੈਨਗੋਂਗ ਝੀਲ ਦੇ ਦੋਵਾਂ ਪਾਸਿਆਂ 'ਤੇ ਹੋਏ ਸਮਝੌਤੇ ਦੇ ਦੋ ਦਿਨਾਂ ਦੇ ਅੰਦਰ, ਚੀਨ ਨੇ ਦੱਖਣੀ ਤੱਟ' ਤੇ ਤਾਇਨਾਤ 200 ਤੋਂ ਵੱਧ ਮੁੱਖ ਲੜਾਈ ਟੈਂਕਾਂ ਵਾਪਸ ਲੈ ਲਿਆ ਹੈ

ਗਲਵਾਨ ਘਾਟੀ 'ਚ ਸ਼ਹੀਦੀ ਪਾਉਣ ਵਾਲੇ ਕਰਨਲ ਸੰਤੋਸ਼ ਬਾਬੂ ਨੂੰ ਮਿਲੇਗਾ ਮਹਾਵੀਰ ਚੱਕਰ 🙏👍

ਪੂਰਬੀ ਲਦਾਖ਼ 'ਚ ਗਲਵਾਨ ਘਾਟੀ 'ਚ ਚੀਨ ਦੀ ਫ਼ੌਜ ਨਾਲ ਹੋਈ ਹਿੰਸਕ ਝੜਪ 'ਚ ਆਪਣੀ ਜਾਨ ਗੁਆਉਣ ਵਾਲੇ ਕਰਨਲ ਸੰਤੋਸ਼ ਬਾਬੂ ਨੂੰ ਇਸ ਸਾਲ ਦੇ ਮਹਾਵੀਰ 

Indo-China : 16 ਘੰਟੇ ਚੱਲੀ ਫੌਜੀ ਗੱਲਬਾਤ, ਭਾਰਤ ਨੇ ਸਪੱਸ਼ਟ ਕਿਹਾ : ਪੂਰੀ ਤਰ੍ਹਾਂ ਪਿੱਛੇ ਹੱਟਣਾ ਹੋਵੇਗਾ

ਭਾਰਤ ਅਤੇ ਚੀਨ ਦਰਮਿਆਨ 9 ਵੇਂ ਦੌਰ ਦੀ ਸੈਨਿਕ ਗੱਲਬਾਤ ਦਾ ਮੋਲਡੋ ਦੇ ਖੇਤਰ ਵਿਚ 16 ਘੰਟੇ ਚੱਲਿਆ। ਦੋਵਾਂ ਦੇਸ਼ਾਂ ਵਿਚਾਲੇ ਢਾਈ ਮਹੀਨਿਆਂ ਬਾਅਦ ਹੋਈ 

ਭਾਰਤ ਅਤੇ ਚੀਨ ਵਿਚਾਲੇ 9ਵੇਂ ਦੌਰ ਦੀ ਸੈਨਿਕ ਗੱਲਬਾਤ ਭਲਕੇ 👍

ਭਾਰਤ ਅਤੇ ਚੀਨ ਵਿਚਾਲੇ 9ਵੇਂ ਦੌਰ ਦੀ ਸੈਨਿਕ ਗੱਲਬਾਤ 24 ਜਨਵਰੀ (ਐਤਵਾਰ) ਨੂੰ ਭਾਰਤੀ ਖੇਤਰ ਵਿਚ ਮੋਲਡੋ ਵਿਚ ਹੋਵੇਗੀ। ਹਾਲਾਂਕਿ, ਲੱਦਾਖ ਦੇ ਅਗਾਂਹਵਧੂ

ਐਨਕਾਊਂਟਰ ਦੌਰਾਨ ਭਾਰਤੀ ਫ਼ੌਜ ਨੇ ਮਾਰ ਮੁਕਾਇਆ ਅੱਤਵਾਦੀ 🔫 💣

ਨਗਰ ਦੇ ਹੋਕਾਸਰ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਚੱਲ ਰਹੀ ਮੁਠਭੇੜ ਅੱਜ ਯਾਨੀ ਬੁੱਧਵਾਰ ਨੂੰ ਫਿਰ ਤੋਂ ਸ਼ੁਰੂ ਹੋ ਗਈ ਹੈ। ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਹੈ। 

ਇਹ ਰਿਟਾਇਰਡ ਫ਼ੌਜੀ ਸੰਭਾਲੇਗਾ ਜੋ ਬਾਇਡਨ ਦਾ ਰੱਖਿਆ ਮੰਤਰਾਲਾ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਨੇ ਰੱਖਿਆ ਮੰਤਰੀ ਦੇ ਤੌਰ 'ਤੇ ਰਿਟਾਇਰਡ ਫ਼ੌਜੀ ਜਨਰਲ ਲੌਇਡਆਸਿਟਨ ਦੀ ਚੋਣ ਕੀਤੀ ਹੈ।

'ਫ਼ੌਜੀ ਗੇਮਜ਼' ਦਾ ਟੀਜ਼ਰ ਜਾਰੀ

ਦੁਸਹਿਰੇ ਮੌਕੇ ਪਬਜੀ ਦਾ ਦੇਸੀ ਰੂਪ ਫ਼ੌਜੀ ਗੇਮਜ਼ ਦਾ ਟੀਜ਼ਰ ਵੀਡੀਉ ਜਾਰੀ ਕਰ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਪਬਜੀ ਤੇ ਪਾਬੰਦੀ ਤੋਂ ਬਾਅਦ ਹੀ ਫ਼ੌਜੀ ਗੇਮ ਦਾ ਐਲਾਨ ਕੀਤਾ ਗਿਆ ਸੀ। ਫ਼ੌਜੀ ਗੇਮ ਨੂੰ ਬਣਾਉਣ ਵਾਲੀ ਕੰਪਨੀ ਐਨਕੋਰ ਗੇਮਜ਼ ਨੇ ਐਲਾਨ ਕੀਤਾ ਹੈ ਕਿ ਫ਼ੌਜੀ ਗੇਮ ਨੂੰ ਇਸ ਸਾਲ ਨਵੰਬਰ ਵਿਚ ਭਾਰਤ 'ਚ ਜਾਰੀ ਕੀਤਾ ਜਾਵੇਗਾ। ਹਾਲਾਂਕਿ ਨਵੰਬਰ ਵਿਚ ਕਿਸ ਤਰੀਕ ਨੂੰ ਗੇਮਜ਼ ਦੀ ਲਾਂਚਿੰਗ ਹੋਵੇਗੀ, ਇਸ ਦੀ ਜਾਣਕਾਰੀ ਨਹੀਂ ਦਿਤੀ ਗਈ। 

ਅਜਰਬੈਜਾਨ ਵੱਲੋਂ ਲੜ ਰਹੇ ਕਿਰਾਏ ਦੇ ਪਾਕਿਸਤਾਨੀ ਫ਼ੌਜੀ

ਆਰਮੇਨੀਆ ਅਤੇ ਅਜ਼ਰਬੈਜਾਨ ਵਿਚਾਲੇ ਨਾਗੋਰਨੋ-ਕਰਾਬਾਖ ਖੇਤਰ ਨੂੰ ਲੈ ਕੇ ਚੱਲ ਰਹੇ ਯੁੱਧ ਵਿਚ ਪਾਕਿਸਤਾਨ ਦੇ ਛਾਲ ਮਾਰਨ ਦੀ ਵੀ ਚਰਚਾ ਹੈ। ਆਰਮੇਨੀਆ ਦੇ ਉਪ ਵਿਦੇਸ਼ ਮੰਤਰੀ ਐਵੱਟ ਐਡਟਨਸ ਨੇ ਕਿਹਾ ਕਿ ਜ਼ਮੀਨੀ ਯੁੱਧ 

ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਦਾ ਘਰ ਕਰੋੜਾਂ ਰੁਪਏ ਵਿਚ ਹੋਵੇਗਾ ਨਿਲਾਮ

ਫ਼ੌਜ ਦੇ ਜਵਾਨ ਨੇ ਕੀਤੀ ਆਤਮ ਹਤਿਆ

ਅਮਰੀਕਾ ਦੀ ਸੈਨਿਕ ਅਕੈਡਮੀ ਤੋਂ ਗ੍ਰੈਜੂਏਟ ਅਨਮੋਲ ਕੌਰ ਬਣੀ ਪਹਿਲੀ ਸਿੱਖ ਫ਼ੌਜੀ

ਪਾਕਿਸਤਾਨੀ ਫ਼ੌਜ ਨੇ ਕੀਤੀ ਗੋਲਾਬਾਰੀ

ਧੋਨੀ ਦੀ ਆਰਮੀ ਟ੍ਰੇਨਿੰਗ ਨੂੰ ਮਿਲੀ ਹਰੀ ਝੰਡੀ

ਫ਼ੌਜੀ ਜਵਾਨ ਵਲੋਂ ਖ਼ੁਦਕੁਸ਼ੀ, ਮਾਪਿਆਂ ਨੂੰ ਲਿਖਿਆ ਭਾਵੁਕ ਪੱਤਰ

ਉਡਾਣ ਭਰਨ ਮਗਰੋਂ ਹਵਾਈ ਫ਼ੌਜ ਦਾ ਜਹਾਜ਼ ਲਾਪਤਾ

ਫ਼ੌਜ ਦੀ ਜਾਸੂਸੀ ਕਰਨ ਵਾਲੇ ਗਰੋਹ ਦਾ ਤੀਜਾ ਮੈਂਬਰ ਕਾਬੂ

ਧਰਮੀ ਫ਼ੌਜੀਆਂ ਵਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ

ਤਾਲਿਬਾਨੀਆਂ ਵਲੋਂ ਹਮਲੇ 'ਚ 20 ਫ਼ੌਜੀਆਂ ਖ਼ਤਮ

ਚੀਨ ਤੇ ਰੂਸ ਦੀ ਸੰਮੁਦਰੀ ਫ਼ੌਜਾਂ ਕਰਣਗੀਆਂ ਸਾਂਝਾ ਅਭਿਆਸ

Subscribe