Friday, November 22, 2024
 

ਰਾਸ਼ਟਰੀ

ਧੋਨੀ ਦੀ ਆਰਮੀ ਟ੍ਰੇਨਿੰਗ ਨੂੰ ਮਿਲੀ ਹਰੀ ਝੰਡੀ

July 22, 2019 05:25 AM

ਸੱਚੀ ਕਲਮ : ਭਰਤੀ ਕ੍ਰਿਕੇਟਰ ਮਹਿੰਦਰ ਸਿੰਘ ਧੋਨੀ ਨੇ ਵੈਸਟ ਇੰਡੀਜ਼ ਦੌਰੇ ਤੋਂ ਬ੍ਰੇਕ ਲੈ ਕੇ ਆਪਣੀ ਫ਼ੌਜ ਦੀ ਰੈਜੀਮੈਂਟ ਦੀ ਸੇਵਾ ਕਰਨ ਦਾ ਫ਼ੈਸਲਾ ਲਿਆ ਹੈ। ਦੱਸ ਦਈਏ ਕਿ ਹੁਣ ਧੋਨੀ ਟੇਰੀਟੋਰੀਅਲ ਆਰਮੀ ਦੀ ਪੈਰਾਸ਼ੂਟ ਰੈਜੀਮੈਂਟ ਨਾਲ ਕਰੀਬ 2 ਮਹੀਨੇ ਦੀ ਟ੍ਰੇਨਿੰਗ ਕਰਨਗੇ।
ਆਰਮੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫ਼ੌਜ ਮੁਖੀ ਬਿਪਿਨ ਰਾਵਤ ਨੇ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਧੋਨੀ ਦੀ ਟ੍ਰੇਨਿੰਗ ਜੰਮੂ ਕਸ਼ਮੀਰ ਵਿੱਚ ਹੋ ਸਕਦੀ ਹੈ। ਜ਼ਿਕਰਯੋਗ ਹੈ ਕੇ ਉਹਨਾਂ ਨੂੰ ਕਿਸੇ ਅਪ੍ਰੇਸ਼ਨ ਦਾ ਹਿੱਸਾ ਨਹੀਂ ਬਣਾਇਆ ਗਿਆ।

 

Have something to say? Post your comment

 
 
 
 
 
Subscribe