Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਗ੍ਰਿਫ਼ਤਾਰ

ਸੁਖਪਾਲ ਖਹਿਰਾ 'ਤੇ ED ਦਾ ਸ਼ਿਕੰਜਾ, ਗ੍ਰਿਫ਼ਤਾਰ

ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਹਲਕਾ ਭੁਲੱਥ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਉਸ ਨੂੰ ਮਨੀ ਲਾਂਡਰਿੰਗ 

ਨੌਜਵਾਨ ਨੂੰ ਥੱਪੜ ਮਾਰਨ ਤੇ ਮੋਬਾਈਲ ਤੋੜਣ 'ਤੇ ਕੁਲੈਕਟਰ ਰਣਬੀਰ ਸ਼ਰਮਾ ਸਸਪੈਂਡ

ਬੁਰਾੜੀ ਹਿੰਸਾ ਮਾਮਲੇ ’ਚ ਦਿੱਲੀ ਪੁਲਿਸ ਨੇ ਤਿੰਨ ਹੋਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

26 ਜਨਵਰੀ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਬੁਰਾੜੀ ਵਿਖੇ ਹੋਈ ਹਿੰਸਾ ਮਾਮਲੇ ਵਿਚ ਦਿੱਲੀ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

5 ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ

ਕਟਿਹਾਰ ਸ਼ਹਿਰੀ ਖੇਤਰ ਦੇ ਚੌਧਰੀ ਮੁਹੱਲਾ ਦੇ ਚਾਰ ਪਾਕਿਸਤਾਨੀ ਜਾਸੂਸਾਂ ਸਮੇਤ ਪੰਜ ਲੋਕਾਂ ਨੂੰ IB, ਸਪੈਸ਼ਲ ਬ੍ਰਾਂਚ ਅਤੇ ਕਟਿਹਾਰ ਨਗਰ ਪੁਲਿਸ ਨੇ ਮੰਗਲਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਹੈ। ਹਵਾਲਾ ਕਾਰੋਬਾਰ ਨਾਲ ਜੁੜੇ ਸਬੂਤ ਉਸ ਕੋਲੋਂ ਕਈ ਵੱਖ-ਵੱਖ ਪਤੇ ਜਿਨ੍ਹਾਂ ਵਿਚ ਆਧਾਰ ਕਾਰਡ, ਡ੍ਰਾਇਵਿੰਗ ਲਾਇਸੈਂਸ, ਪੰਜ ਲੱਖ ਨਕਦ, ਕਈ ਪਾਸਪੋਰਟ ਸ਼ਾਮਲ ਹਨ, ਬਰਾਮਦ ਕੀਤੇ ਗਏ ਹਨ।

ਕਾਮਰੇਡ ਬਲਵਿੰਦਰ ਸਿੰਘ ਕਤਲ ਦਾ ਮੁਲਜ਼ਮ ਕਾਬੂ

ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ ਵਿਚ ਗੋਲੀ ਚਲਾਉਣ ਵਾਲੇ ਤਾਂ ਪੁਲਿਸ ਨੇ ਪਹਿਲਾਂ ਹੀ ਕਾਬੂ ਕਰ ਲਏ ਸਨ ਪਰ ਇਸ ਸਾਰੀ ਸਕੀਮ ਦਾ ਮੁੱਖ ਮੁਲਜ਼ਮ ਅੱਜ ਦਿੱਲੀ ਪੁਲਿਸ ਨੇ ਕਾਬੂ ਕਰ ਲਿਆ ਹੈ।

ਪੁਲਿਸ ਮੁਕਾਬਲੇ ਮਗਰੋਂ 5 ਗ੍ਰਿਫ਼ਤਾਰ

ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਇੱਥੇ ਮੁਕਾਬਲੇ ਮਗਰੋਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿੱਚ ਦੋ ਪੰਜਾਬ ਅਤੇ ਤਿੰਨ ਕਸ਼ਮੀਰ ਦੇ ਹਨ। 

ਦੁੱਧ ਵਾਲੇ ਟੈਂਕਰ ‘ਚੋਂ 110 ਪੇਟੀਆਂ ਨਜ਼ਾਇਜ਼ ਸ਼ਰਾਬ ਬਰਾਮਦ

ਪੁਲਿਸ ਨੇ ਨਾਕਾਬੰਦੀ ਦੌਰਾਨ ਦੁੱਧ ਵਾਲੇ ਟੈਂਕਰ ‘ਚੋਂ 110 ਨਜ਼ਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਮੌਕੇ ਤੋਂ ਚਾਲਕ ਨੂੰ ਗਿ੍ਰਫਤਾਰ ਕਰ ਲਿਆ। 

ਇੱਕ ਕਿਲੋ ਸੋਨੇ ਸਣੇ ਦੋ ਕਾਰ ਸਵਾਰ ਗ੍ਰਿਫ਼ਤਾਰ

ਅੰਮ੍ਰਿਤਸਰ ਦੀ ਐਕਸਾਈਜ਼ ਐਂਡ ਟੈਕਸੇਸ਼ਨ ਦੇ ਮੋਬਾਈਲ ਵਿੰਗ ਵਿਭਾਗ ਨੇ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਇੱਕ ਕਿਲੋ ਸੋਨੇ ਸਣੇ ਦੋ ਕਾਰ ਸਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ ਕੋਈ ਬਿਲ ਨਹੀਂ ਮਿਲਿਆ। ਉਹ ਕਿਸੇ ਦੂਸਰੇ ਸੂਬੇ ਤੋਂ ਲਿਆ ਕੇ ਇੱਥੇ ਸਪਲਾਈ ਕਰਨ ਆਏ ਸਨ। 

ਸ਼ਾਰਪ ਸ਼ੂਟਰ ਹਰਮਨ ਭਾਊ ਅਸਲੇ ਸਣੇ ਗ੍ਰਿਫ਼ਤਾਰ

ਸਥਾਨਕ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਸ਼ਾਰਪ ਸ਼ੂਟਰ ਭਾਊ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਕੋਲੋਂ ਅਸਲਾ ‘ਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਹਰਮਨ ਜੀਤ ਉਰਫ਼ ਭਾਊ ਨੇ ਪਿਛਲੇ ਮਹੀਨੇ ਮੋਗਾ ਮੰਡੀ ਵਿਚ ਇਕ ਚਾਵਲ ਵਪਾਰੀ ਨੂੰ ਆਪਣੇ ਦੋ ਸਾਥੀਆਂ ਸਮੇਤ ਗੋਲੀ ਮਾਰੀ ਸੀ। ਮੋਗਾ ਪੋਲਿਸ ਨੇ ਉਸ ਦੇ ਦੋ ਸਾਥੀ, ਅਜੈ ਕੁਮਾਰ ਵਾਸੀ ਕੋਟਕਪੂਰਾ ਅਤੇ ਅੰਮ੍ਰਿਤਪਾਲ ਵਾਸੀ ਭਿੰਡਰ ਕਲਾਂ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ

ਹਾਈਕੋਰਟ ਵਿੱਚੋ ਬਰੀ ਕਰਾਉਣ ਦੇ ਨਾਮ 'ਤੇ ਮਾਰੀ ਲੱਖਾਂ ਦੀ ਠੱਗੀ

ਥਾਣਾ ਸਿਵਲ ਲਾਈਨਜ਼ ਨੇ ਹਾਈਕੋਰਟ ਵਿੱਚੋ ਬਰੀ ਕਰਵਾਉਣ ਦੇ ਨਾਮ ਤੇ 36 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੁਲਵਿੰਦਰ ਸਿੰਘ ਥਾਣਾ ਸਿਵਲ ਲਾਈਨਜ਼ ਨੂੰ ਕੀਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ 31 ਜੁਲਾਈ 2011 ਨੂੰ ਉਸਦੇ ਖਿਲਾਫ ਐਨਡੀਪੀਐਸ ਐਕਟ ਦਾ ਕੇਸ ਤਲਵੰਡੀ ਸਾਬੋ ਥਾਣੇ ਵਿੱਚ ਦਰਜ ਹੋਇਆ ਸੀ। ਜਿਸਦੇ ਵਿੱਚੋ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚੋ ਬਰੀ ਕਰਾਉਣ ਦੇ ਲਈ ਉਸਨੇ ਗੁਰਪ੍ਰੀਤ ਸਿੰਘ 

ਪਾਕਿਸਤਾਨ ਦੀ ਸਰਹੱਦ ਪਾਰ ਕਰ ਰਿਹਾ ਭਾਰਤੀ ਨਾਗਰਿਕ ਗ੍ਰਿਫ਼ਤਾਰ

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਆਲਕੋਟ ਜ਼ਿਲ੍ਹੇ ਵਿਚ ਬਗ਼ੈਰ ਦਸਤਾਵੇਜ਼ ਦੇ ਸਰਹੱਦ ਪਾਰ ਕਰਨ ਦੇ ਦੋਸ਼ ਵਿਚ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਪਾਰਦੀ ਗੈਂਗ ਦੇ 6 ਦੋਸ਼ੀ ਗ੍ਰਿਫ਼ਤਾਰ, ਫਿਲਮਾਂ ਦੀ ਤਰਜ 'ਤੇ ਦਿੰਦੇ ਸਨ ਵਾਰਦਾਤ ਨੂੰ ਅੰਜਾਮ

SP ਕਰਾਇਮ ਅਗੇਂਸਟ ਵੂਮਨ ਸ਼੍ਰੀਮਤੀ ਧਾਰਣਾ ਯਾਦਵ ਨੇ ਅੱਜ ਆਪਣੇ ਦਫ਼ਤਰ ਵਿੱਚ ਪ੍ਰੇਸ ਮਿਲਣੀ ਦੌਰਾਨ ਦੱਸਿਆ ਕਿ ਕਰਾਇਮ ਬ੍ਰਾਂਚ ਬਦਰਪੁਰ ਬਾਰਡਰ ਮੁਖੀ ਸੇਠੀ ਮਲਿਕ ਅਤੇ ਉਨ੍ਹਾਂ ਦੀ ਟੀਮ ਨੇ ਪਾਰਦੀ ਗੈਂਗ ਦੇ 6 ਦੋਸ਼ੀਆਂ ਨੂੰ ਦਬੋਚਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। 

ਤਵਾ ਮਾਰ ਕੇ ਪਾੜਿਆ ਘਰਵਾਲੇ ਦਾ ਸਿਰ, ਮੌਤ

ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਨਕਦੀ ਸਣੇ ਹਿਜ਼ਬੁਲ ਮੁਜਾਹਿਦੀਨ ਦਾ ਅਤਿਵਾਦੀ ਗ੍ਰਿਫ਼ਤਾਰ

ਦੁੱਧ ਗਰਮ ਕਰਨ 'ਚ ਦੇਰੀ ਕਾਰਨ ਜੇਠ ਨੇ ਭਰਜਾਈ ਦਾ ਕੱਟਿਆ ਨੱਕ, ਗ੍ਰਿਫ਼ਤਾਰ

ਕਿੱਲੋਂ ਹੈਰੋਇਨ ਸਣੇ ਨਾਈਜੀਰੀਅਨ ਲੜਕੀ ਗ੍ਰਿਫ਼ਤਾਰ

ਔਰਤਾਂ ਵੀ ਕਰਨ ਲੱਗੀਆਂ ਹੈਰੋਇਨ ਦੀ ਤਸਕਰੀ, ਗ੍ਰਿਫ਼ਤਾਰ

ਇਕ ਲੱਖ ਡਾਲਰ ਰੱਖਣ 'ਤੇ ਭਾਰਤੀ ਮਹਿਲਾ ਗ੍ਰਿਫ਼ਤਾਰ

ਨੇਪਾਲ 'ਚ ਗ਼ੈਰ ਕਾਨੂੰਨੀ ਕਾਰੋਬਾਰ : 12 ਭਾਰਤੀ ਗ੍ਰਿਫ਼ਤਾਰ

ਪਾਕਿ ਨੇ 30 ਮਛੇਰੇ ਕੀਤੇ ਗ੍ਰਿਫ਼ਤਾਰ

2 ਕਿਲੋ ਹੈਰੋਇਨ ਬਰਾਮਦ

1 ਕਿਲੋ ਹੈਰੋਇਨ ਬਰਾਮਦ

ਬੱਚੀਆ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਸੇਵਾ ਮੁਕਤ ਐਲਆਈਸੀ ਅਧਿਕਾਰੀ ਗ੍ਰਿਫ਼ਤਾਰ

ਖ਼ਾਸਾ ਨਜ਼ਦੀਕ ਇੱਕ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ

ਤੋਤਾ ਗ੍ਰਿਫ਼ਤਾਰ : ਨਸ਼ਾ ਤਸਕਰਾਂ ਦੀ ਕਰਦਾ ਸੀ ਮਦਦ

ਭ੍ਰਿਸ਼ਟਾਚਾਰ ਮਾਮਲਾ : ਚਿਦੰਬਰਮ, ਕਾਰਤੀ ਨੂੰ ਛੇ ਮਈ ਤਕ ਗ੍ਰਿਫ਼ਤਾਰੀ ਤੋਂ ਰਾਹਤ

ਅਮਰੀਕਾ : ਗ਼ੈਰ ਕਾਨੂੰਨੀ ਦਾਖ਼ਲ ਹੋਣ ਵਿਰੁਧ ਦੋ ਭਾਰਤੀ ਗ੍ਰਿਫ਼ਤਾਰ

Subscribe