ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰਾਜ ਟ੍ਰਾਂਸਪੋਰਟ ਦੇ ਵੱਖ-ਵੱਖ ਡਿਪੂਆਂ ਵਿਚ ਖੜੀਆਂ ਕੰਡਮ ਬੱਸਾਂ ਦਾ ਜਲਦੀ ਤੋਂ ਜਲਦੀ ਨਿਪਟਾਨ ਕੀਤਾ ਜਾਵੇ| ਇਸ ਤੋਂ ਇਲਾਵਾ, ਮਹਤੱਵਪੂਰਣ ਸਥਾਨਾਂ 'ਤੇ ਸਥਿਤ ਬੱਸ ਅੱਡਿਆਂ 'ਤੇ ਪੈਟਰੋਲ ਪੰਪ ਚੋਲਣ ਦੀ ਸੰਭਾਵਨਾਵਾਂ ਵੀ ਤਲਾਸ਼ੀਆਂ ਜਾਣ ਤਾਂ ਜੋ ਵਿਭਾਗ ਦੇ ਲਈ ਵੱਧ ਮਾਲ ਜੁਟਾਇਆ ਜਾ ਸਕੇ|