Friday, April 04, 2025
 

ਮੌਤ

ਮੋਟਰਸਾਇਕਲ ਤੇ ਟਰਾਲੇ ਦੀ ਟੱਕਰ, ਨੌਜਵਾਨ ਦੀ ਮੌਤ

ਵਿਆਹ ਤੋਂ ਪਹਿਲਾ ਨੌਜਵਾਨ ਦੀ ਭੇਦਭਰੇ ਹਾਲਾਤ ’ਚ ਮੌਤ

ਉੱਤਰ-ਪੂਰਬੀ ਚੀਨ ਦੇ ਇੱਕ ਰੈਸਟੋਰੈਂਟ ਵਿੱਚ ਲੱਗੀ ਭਿਆਨਕ ਅੱਗ, 17 ਦੀ ਮੌਤ

ਖਾੜਕੂ ਪਰਮਜੀਤ ਸਿੰਘ ਪੰਜਵੜ ਦੀ ਪਤਨੀ ਦਾ ਜਰਮਨੀ ਵਿਚ ਦਿਹਾਂਤ

ਮੈਕਸੀਕੋ ਤੋਂ ਅਮਰੀਕਾ ਜਾਣ ਦੀ ਕੋਸ਼ਿਸ਼ 'ਚ 9 ਦੀ ਮੌਤ

ਬੱਸ-ਕਾਰ ਦੀ ਭਿਆਨਕ ਟੱਕਰ: ਮਾਪਿਆਂ ਦੇ ਇਕਲੌਤੇ ਪੁੱਤਰ ਦੀ ਹੋਈ ਮੌਤ

ਟਰੱਕ ਤੇ ਆਟੋ 'ਚ ਹੋਈ ਭਿਆਨਕ ਟੱਕਰ ਨੇ ਨਿਗਲੀਆਂ 7 ਜ਼ਿੰਦਗੀਆਂ

ਬਰਫ਼ ਵਿੱਚ ਧਸੇ ਵਾਹਨ, ਵਾਪਰਿਆ ਭਿਆਨਕ ਹਾਦਸਾ

ਦਰਦਨਾਕ ਸੜਕ ਹਾਦਸਾ, ਜ਼ਿੰਦਾ ਸੜੇ MBBS ਦੇ 3 ਵਿਦਿਆਰਥੀ

ਹਰਿਦੁਆਰ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, ਦਰਜਨ ਦੇ ਕਰੀਬ ਮੌਤਾਂ

ਬਰਾਤੀਆਂ ਨਾਲ ਭਰੀ ਜੀਪ ਨੂੰ ਟਰੱਕ ਨੇ ਮਾਰੀ ਟੱਕਰ, 2 ਦੀ ਮੌਤ, 11 ਜ਼ਖ਼ਮੀ

ਦਰਦਨਾਕ ਹਾਦਸਾ : ਬਰਾਤੀਆਂ ਦੀ ਕਾਰ ਹੋਈ ਹਾਦਸਾਗ੍ਰਸਤ, 4 ਦੀ ਮੌਤ, ਇਕ ਜ਼ਖਮੀ

ਕਰੰਟ ਲੱਗਣ ਨਾਲ ਹੋਈ ਮੌਤ

ਨੋਏਡਾ ਦੇ ਥਾਣਾ ਸੂਰਜਪੁਰ ਖੇਤਰ ਦੇ ਉਦਯੋਗਕ ਇਲਾਕੇ ਵਿੱਚ ਸੜਕ ਉਸਾਰੀ ਦਾ ਕੰਮ ਕਰ ਰਹੇ ਇੱਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।

ਚਲਦੀ ਗੱਡੀ ਦਾ ਸਟੇਅਰਿੰਗ ਹੋਇਆ ਲੌਕ, ਵਾਪਰਿਆ ਭਿਆਨਕ ਹਾਦਸਾ

ਸੋਪੋਰ ਵਿੱਚ ਗੋਲੀਬਾਰੀ, ਤਿੰਨ ਅੱਤਵਾਦੀ ਢੇਰ

ਹਿਮਾਚਲ ਵਿੱਚ ਵੱਡਾ ਹਾਦਸਾ : ਨੈਸ਼ਨਲ ਹਾਈਵੇਅ ’ਤੇ ਪਹਾੜ ਡਿੱਗੇ, ਹੇਠਾਂ ਦੱਬੇ ਵਾਹਨ

ਜ਼ਮੀਨ ਖਿਸਕਣ ਕਾਰਨ ਹਿਮਾਚਲ 'ਚ ਵਾਪਰਿਆ ਵੱਡਾ ਹਾਦਸਾ,ਕਈ ਸੈਲਾਨੀਆਂ ਦੀ ਮੌਤ,ਦੇਖੋ ਵੀਡੀਓ

ਵੱਡਾ ਹਾਦਸਾ : ਇਕੋ ਪਰਵਾਰ ਦੇ 15 ਜੀਅ ਡੁੱਬੇ

ਸ਼੍ਰੀਨਗਰ ਵਿੱਚ ਡਰੋਨ 'ਤੇ ਪਾਬੰਦੀ

ਡੂੰਘੀ ਖੱਡ ਵਿੱਚ ਡਿੱਗੀ ਗੱਡੀ, 5 ਦੀ ਮੌਤ, 4 ਜ਼ਖ਼ਮੀ

ਕੈਨੇਡਾ : ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਆਸਟਰੇਲੀਆ ਵਿਚ ਜਸਮੀਨ ਕੌਰ ਦੇ ਕਾਤਲ ਦੀ ਹੋਈ ਪਛਾਣ

ਪਿਛਲੇ ਮਹੀਨੇ ਆਊਟਬੈਕ ਸਾਊਥ ਆਸਟਰੇਲੀਆ ਵਿਚ ਜਸਮੀਨ ਕੌਰ ਦੀਂ ਲਾਸ ਮਿਲੀ ਸੀ, ਦੇ ਕਾਤਿਲ ਦੀ ਪਛਾਣ ਤਰਿਕਜੋਤ ਸਿੰਘ ਵਜੋਂ ਕੀਤੀ ਗਈ ਹੈ।

ਸਿਡਨੀ : ਹੜ੍ਹ ਨਾਲ ਹੋਈ ਮੌਤ

ਹਫਤੇ ਦੇ ਅਖੀਰ ਤੱਕ ਐਨਐਸਡਬਲਯੂ ਦੇ ਖਤਰਨਾਕ ਬਣੇ ਦਰਿਆਵਾਂ ਦਾ ਪਾਣੀ ਚੜ੍ਹਿਆ ਰਹੇਗਾ ਅਤੇ ਉੱਤਰੀ-ਪੱਛਮੀ ਸਿਡਨੀ ਵਿਚ ਹੜ੍ਹਾਂ ਨਾਲ ਸਬੰਧਿਤ ਸੂਬੇ ਵਿਚ ਪਹਿਲੀ ਮੌਤ ਦਰਜ ਕੀਤੀ ਗਈ ਹੈ।

ਅਮਰੀਕਾ : ਸ਼ਖ਼ਸ ਵਲੋਂ ਦੋ ਬੱਚਿਆਂ ਤੇ ਪਤਨੀ ਨੂੰ ਮਾਰਨ ਪਿਛੋਂ ਖ਼ੁਦਕੁਸ਼ੀ

ਅਮਰੀਕਾ ਤੋਂ ਇਕ ਬੜੀ ਹੀ ਬੁਰੀ ਖ਼ਬਰ ਆਈ ਹੈ। ਮਿਸੌਰੀ ਸੂਬੇ ਦੇ ਸੈਂਟ ਲੁਈਸ ਵਿਚ ਇਕ ਵਿਅਕਤੀ 

ਪੰਜਾਬ ਦੇ ਨੌਜਵਾਨ ਦੀ ਕੈਨੇਡਾ ਵਿਖੇ ਸੜਕ ਹਾਦਸੇ 'ਚ ਮੌਤ 🙏

ਸੰਗਰੂਰ ਤੋਂ ਚੰਗੇ ਭਵਿੱਖ ਲਈ ਕੈਨੇਡਾ ਗਏ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। 

ਮਿੰਨੀ ਕਹਾਣੀ : ਵਫ਼ਾ

ਰੋਜ਼ਾਨਾ ਵਾਂਗ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਤਾਂ ਦੇਖਿਆ ਅੱਜ ਉੱਥੇ ਕਿਸੇ ਦੇ ਭੋਗ ਦਾ ਪ੍ਰੋਗਰਾਮ ਸੀ। ਮੈਂ ਦੇਖਿਆ ਔਰਤਾਂ ਵਾਲੇ ਪਾਸੇ ਕਾਫੀ ਕੁਰਲਾਹਟ ਜਿਹੀ ਮਚੀ ਹੋਈ ਸੀ। 

18 ਵਰ੍ਹਿਆਂ ਦੀ ਟਿਕਟਾਕ ਸਟਾਰ ਨੇ ਕੀਤੀ ਖ਼ੁਦਕੁਸ਼ੀ 😐

ਅਮਰੀਕਨ ਟਿਕਟਾਕ ਸਟਾਰ ਡੇਝਰੀਆ ਕੁਇੰਟ ਨੋਇਸ ਨੇ ਸੋਮਵਾਰ ਨੂੰ ਖ਼ੁਦਕੁਸ਼ੀ ਕਰ ਲਈ ਹੈ।

ਦਰਦਨਾਕ ਸੜਕ ਹਾਦਸਾ : 2 ਦੀ ਮੌਤ, 3 ਜ਼ਖਮੀ 💥

ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ।

Farmers Protest : ਸਿੰਘੂ ਬਾਰਡਰ 'ਤੇ ਇੱਕ ਹੋਰ ਕਿਸਾਨ ਦੀ ਮੌਤ 👨🏽‍🌾⚰😥

ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 48ਵੇਂ ਦਿਨ ਵੀ ਜਾਰੀ ਹੈ। ਉੱਥੇ ਹੀ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਦੇਰ ਰਾਤ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨ ਲਾਭ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ।

ਐਨਕਾਊਂਟਰ ਦੌਰਾਨ ਭਾਰਤੀ ਫ਼ੌਜ ਨੇ ਮਾਰ ਮੁਕਾਇਆ ਅੱਤਵਾਦੀ 🔫 💣

ਨਗਰ ਦੇ ਹੋਕਾਸਰ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਚੱਲ ਰਹੀ ਮੁਠਭੇੜ ਅੱਜ ਯਾਨੀ ਬੁੱਧਵਾਰ ਨੂੰ ਫਿਰ ਤੋਂ ਸ਼ੁਰੂ ਹੋ ਗਈ ਹੈ। ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਹੈ। 

ਬੇਕਾਬੂ ਟਰੱਕ ਨੇ ਵਿਦਿਆਰਥੀਆਂ ਨੂੰ ਕੁਚਲਿਆ

ਇਥੋਂ ਦੇ ਮਹੋਬਾ ਜਨਪਦ ਤੋਂ ਇੱਕ ਅਜਿਹਾ ਦਿਲ ਦਹਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਬੇਕਾਬੂ ਟਰੱਕ ਨੇ ਪੰਜ ਵਿਦਿਆਰਥੀਆਂ ਨੂੰ ਕੁਚਲ ਦਿੱਤਾ। ਜਿਸ ਵਿੱਚ ਦੋ ਵਿਦਿਆਰਥੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਰਹੀ ਗਈ ਤਿੰਨ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ । 

PR ਤੋਂ ਇੱਕ ਦਿਨ ਬਾਅਦ ਨੌਜਵਾਨ ਦੀ ਕੈਨੇਡਾ 'ਚ ਮੌਤ

ਪੀਆਰ ਤੋਂ ਇੱਕ ਦਿਨ ਬਾਅਦ ਡੇਰਾਬਸੀ ਦੇ ਨੌਜਵਾਨ ਦੀ ਕੈਨੇਡਾ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਇਹ ਖਬਰ ਮਿਲਦੇ ਹੀ ਪਰਿਵਾਰ ਸਮੇਤ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ।

Farmers Protest : ਟਰਾਲੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ 'ਤੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਜਾ ਰਹੇ ਨਵਾਂਸ਼ਹਿਰ ਦੇ  ਪਿੰਡ ਮੱਕੋਵਾਲ ਵਾਸੀ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਕਟਾਰੀਆ ਦੀ ਮੌਤ ਹੋ ਗਈ।

ਚੀਨੀ ਪੱਤਰਕਾਰਾਂ ਲਈ ਸਾਲ 2020 ਰਿਹਾ ਸਭ ਤੋਂ ਮਾੜਾ

ਸਾਲ 2020 ਵਿਚ ਵਿਸ਼ਵ 'ਚ ਰਿਕਾਰਡ ਪੱਤਰਕਾਰਾਂ ਨੂੰ ਜੇਲ੍ਹ ਭੇਜਿਆ ਗਿਆ ਹੈ ਜਿਸ 'ਚ ਚੀਨ ਸਭ ਤੋਂ ਅੱਗੇ ਹੈ। ਇਸ ਬਾਬਤ ਜਾਣਕਾਰੀ ਪੱਤਰਕਾਰਾਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੀ ਇਕ ਕੌਮਾਂਤਰੀ ਸੰਸਥਾ ਨੇ ਸਾਂਝੀ ਕੀਤੀ ਹੈ। 

ਪਾਕਿਸਤਾਨੀ ਗੋਲ਼ੀਬਾਰੀ 'ਚ 5 ਜਵਾਨ ਸ਼ਹੀਦ, 6 ਨਾਗਰਿਕਾਂ ਦੀ ਮੌਤਾਂ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਦੀਵਾਲੀ ਤੋਂ ਇਕ ਦਿਨ ਪਹਿਲਾਂ ਪਾਕਿਸਤਾਨੀ ਫੌਜ ਨੇ ਸ਼ੁੱਕਰਵਾਰ ਜੰਮੂ-ਕਸ਼ਮੀਰ ਚ ਉੜੀ ਸੈਕਟਰ ਤੋਂ ਲੈਕੇ ਗੁਰੇਜ ਸੈਕਟਰ ਵਿਚਾਲੇ ਕਈ ਥਾਵਾਂ 'ਤੇ ਕੰਟਰੋਲ ਰੇਖਾ 'ਤੇ ਜੰਗਬੰਦੀ ਦਾ ਉਲੰਘਣ ਕੀਤਾ। ਇਸ ਦੌਰਾਨ ਪੰਜ ਸੁਰੱਖਿਆ ਕਰਮੀਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਭਾਰਤ ਨੇ ਪਾਕਿਸਤਾਨ ਨੂੰ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਹੈ।

ਕਪੂਰਥਲਾ ਤੋਂ ਅਮਰੀਕਾ ਗਏ ਨੌਜਵਾਨ ਦੀ ਮੌਤ

ਚੰਗੇ ਭਵਿੱਖ ਲਈ ਕਪੂਰਥਲਾ ਤੋਂ ਅਮਰੀਕਾ ਗਏ 28 ਸਾਲਾ ਨੌਜਵਾਨ ਦੀ ਅਚਾਨਕ ਮੌਤ ਹੋਣ ਦੀ ਖਬਰ ਮਿਲਦੇ ਹੀ ਉਸਦੇ ਜੱਦੀ ਪਿੰਡ ਨਡਾਲਾ ਵਿਖੇ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਪਿਛਲੇ 8 ਸਾਲਾਂ ਤੋਂ ਕੈਲੇਫੋਰਨੀਆ ਰਹਿ ਰਿਹਾ ਸੀ। 

ਤੇਜ਼ ਰਫ਼ਤਾਰ ਕਾਰ ਪਲਟੀ, 4 ਦੀ ਮੌਤ

ਉੱਤਰ ਪ੍ਰਦੇਸ਼ 'ਚ ਬਿਜਨੌਰ ਦੇ ਨਹਿਟੌਰ ਖੇਤਰ 'ਚ ਤੇਜ਼ ਰਫ਼ਤਾਰ ਕਾਰ ਦੇ ਅਚਾਨਕ ਪਲਟਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਬਰੇਲੀ ਦੇ ਬਾਰਾਦਰੀ ਖੇਤਰ ਦੇ ਰਵੜੀ ਟੋਲਾ ਵਾਸੀ 5 ਲੋਕ ਸ਼ੁੱਕਰਵਾਰ ਰਾਤ ਇਕ ਕਾਰ 'ਚ ਸਵਾਰ ਹੋ ਕੇ ਰੂੜਕੀ ਜਾ ਰਹੇ ਸਨ। 

ਅਫਗਾਨਿਸਤਾਨ ਬੰਬ ਧਮਾਕੇ 'ਚ ਕੌਮਾਂਤਰੀ ਅੰਪਾਇਰ ਬਿਸਮਿਲਾਹ ਦੀ ਮੌਤ

ਕੋਲਕਾਤਾ : ਅੱਗ ਲੱਗਣ ਨਾਲ ਮਾਂ-ਧੀ ਦੀ ਮੌਤ

ਦੱਖਣੀ ਕੋਲਕਾਤਾ ਦੇ ਇਕ ਮਕਾਨ ਵਿਚ ਅੱਗ ਲੱਗਣ ਨਾਲ ਮਾਂ-ਧੀ ਦੀ ਮੌਤ ਹੋ ਗਈ। ਜਦਕਿ ਬੜਾ ਬਜ਼ਾਰ ਇਲਾਕੇ ਦੇ ਕੈਨਿੰਗ ਸਟਰੀਟ ਸਥਿਤ ਗਹਿਣਿਆਂ ਅਤੇ ਪਲਾਸਟਿਕ ਦੀਆਂ ਵਸਤੂਆਂ ਦੇ ਥੋਕ ਬਜ਼ਾਰ ਵਾਲੀ ਬਹੁ-ਮੰਜ਼ਲਾ ਇਮਾਰਤ ਵਿਚ ਐਤਵਾਰ ਨੂੰ ਭਿਆਨਕ ਅੱਗ ਲੱਗ ਗਈ। ਅਧਿਕਾਰਤ ਸੂਤਰਾਂ ਮੁਤਾਬਕ ਸ਼ਹਿਰ ਦੇ ਮੱਧ ਸਥਿਤ ਬਹੁ-ਮੰਜ਼ਲਾ ਇਮਾਰਤ ਵਿਚ ਅੱਗ ਬੁਝਾਉਣ ਦੇ ਕੰਮ 'ਚ ਅੱਗ ਬੁਝਾਊ ਦਸਤੇ ਦੇ ਕਰੀਬ 10 ਕਾਮਿਆਂ ਨੂੰ ਲਾਇਆ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ 9 ਵਜੇ ਦੇ ਕਰੀਬ ਇਮਾਰਤ ਦੀ ਚੌਥੀ ਮੰਜ਼ਲ ਤੋਂ ਅੱਗ ਦੇ ਚੰਗਿਆੜੇ ਨਿਕਲਦੇ ਵੇਖੇ ਗਏ।

ਵਿਆਹ ਵਾਲੇ ਦਿਨ ਲਾੜੀ ਦੀ ਮੌਤ

 ਕੋਰੋਨਾ ਮਹਾਂਮਾਰੀ ਦੌਰਾਨ ਹੋਰ ਬਿਮਾਰੀਆਂ ਤੋਂ ਪੀੜਤ ਲੋਕ ਇਲਾਜ ਦੀ ਘਾਟ ਕਾਰਨ ਮਰ ਰਹੇ ਹਨ। ਉਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ਵਿਚ ਅਜਿਹੀ ਹੀ ਘਟਨਾ ਵੇਖਣ ਨੂੰ ਮਿਲੀ। ਇਥੇ ਵਿਆਹ ਵਾਲੇ ਦਿਨ ਦੁਲਹਨ ਬਿਮਾਰ ਹੋ ਗਈ, ਪਰਵਾਰ ਵਾਲੇ ਉਸ ਨੂੰ ਲੈ ਕੇ ਕੰਨੌਜ ਤੋਂ ਲੈ ਕੇ ਕਾਨਪੁਰ ਤਕ ਭੜਕਦੇ ਰਹੇ ਪਰ ਕਿਸੇ ਵੀ ਡਾਕਟਰ ਨੇ ਉਸ ਦਾ ਇਲਾਜ ਨਹੀਂ ਕੀਤਾ। ਆਖ਼ਰਕਾਰ ਲਾੜੀ ਇਲਾਜ ਦੀ ਘਾਟ ਕਾਰਨ ਦਮ ਤੋੜ ਗਈ।

123
Subscribe