Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

died

ਚੀਨ ’ਚ ਲੋਹੇ ਦੀ ਖਾਣ ’ਚ ਪਾਣੀ ਭਰਨ ਨਾਲ 14 ਲੋਕਾਂ ਦੀ ਮੌਤ, ਇਕ ਲਾਪਤਾ

ਪਾਕਿਸਤਾਨ : ਪੰਜਾਬ ਸੂਬੇ ’ਚ ਸੜਕ ਹਾਦਸਾ ਦੌਰਾਨ 20 ਲੋਕਾਂ ਦੀ ਮੌਤ

‘ਲੰਪੀ ਸਕਿਨ’ ਬੀਮਾਰੀ ਨਾਲ 16 ਹੋਰ ਗਊਆਂ ਦੀ ਮੌਤ, ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਈ

ਫੈਕਟਰੀ ਵਿਚ ਵੱਡਾ ਧਮਾਕਾ, ਲੱਗੀ ਅੱਗ, ਮੱਚੀ ਹਾਹਾਕਾਰ

ਫੂਡ ਫੈਕਟਰੀ ਚ ਧਮਾਕਾ,2 ਦੀ ਮੌਤ, 3 ਜ਼ਖਮੀ

ਟਰਾਂਸਫਾਰਮਰ ਵਿਚ ਹੋਇਆ ਧਮਾਕਾ, ਗਰਮ ਤੇਲ ਹੇਠਾਂ ਖੜ੍ਹੇ ਲੋਕਾਂ 'ਤੇ ਡੁਲ੍ਹਾ

ਜ਼ਮੀਨ ਖਿਸਕਣ ਕਾਰਨ ਹਿਮਾਚਲ 'ਚ ਵਾਪਰਿਆ ਵੱਡਾ ਹਾਦਸਾ,ਕਈ ਸੈਲਾਨੀਆਂ ਦੀ ਮੌਤ,ਦੇਖੋ ਵੀਡੀਓ

ਸਪੇਨ : ਮੂਰਤੀ ’ਚ ਫ਼ਸੇ ਨੌਜਵਾਨ ਦੀ ਮੌਤ

ਨਹੀਂ ਰਹੇ ਸਾਫ ਸੁਥਰੀ ਗਾਇਕੀ ਦੇ ਪੇਸ਼ਕਾਰ ਜਗਜੀਤ ਜ਼ੀਰਵੀ

ਸਾਫ ਸੁਥਰੇ ਗੀਤ ਗਾ ਕੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਜਗਜੀਤ ਸਿੰਘ ਜ਼ੀਰਵੀ ਦੁੁੁਨੀਆਂ ਨੂੰ ਅਲਵਿਦਾ ਆਖ ਗਏ ਹਨ। 1935 ਚ ਜਨਮੇ ਜਗਜੀਤ ਜ਼ੀਰਵੀ ਨੇ ਆਕਾਸ਼ਵਾਣੀ, ਦੂਰਦਰਸ਼ਨ ਤੇ ਰਿਕਾਰਡਜ਼ ਰਾਹੀਂ ਜ਼ੀਰਵੀ ਨੇ ਆਪਣੀ ਕਲਾ ਦਾ ਲੋਹਾ ਮੰਨਵਾਇਆ।

ਹੈਲੀਕਾਪਟਰ ਹਾਦਸਾਗ੍ਰਸਤ, ਪੰਜ ਦੀ ਮੌਤ

ਫਰਾਂਸ ਦੇ ਆਲਪਸ ਪਰਵਤ ਵਿਚ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਇੱਕ ਬਚਾਅ ਦਲ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ।

ਕੋਰੋਨਾ ਤੋਂ ਬਾਅਦ ਆਂਧਰਾ ਪ੍ਰਦੇਸ਼ ਵਿੱਚ ਫੈਲੀ ਅਣਜਾਣ ਬਿਮਾਰੀ, 1 ਦੀ ਮੌਤ

ਆਂਧਰਾ ਪ੍ਰਦੇਸ਼ ਦੇ ਏਲੁਰੂ ਵਿੱਚ ਇੱਕ ਰਹੱਸਮਈ ਬਿਮਾਰੀ ਨੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। 

ਮਸ਼ਹੂਰ ਅਦਾਕਾਰ ਰਵੀ ਪਟਵਰਧਨ ਦੁਨੀਆਂ ਤੋਂ ਹੋਏ ਰੁਖ਼ਸਤ

ਮਸ਼ਹੂਰ ਅਦਾਕਾਰ ਰਵੀ ਪਟਵਰਧਨ ਦੀ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਕਲ੍ਹ ਮੌਤ ਹੋ ਗਈ।

ਬ੍ਰੇਕਿੰਗ : ਮੁੰਬਈ ਦੇ ਲਾਲਬਾਗ ਇਲਾਕੇ 'ਚ ਸਿਲੇਂਡਰ ਧਮਾਕਾ, 20 ਜਖ਼ਮੀ

ਸਥਾਨਕ ਲਾਲਬਾਗ ਇਲਾਕੇ ਵਿੱਚ ਜਬਰਦਸਤ ਸਿਲੇਂਡਰ ਧਮਾਕੇ ਹੋਇਆ ਜਿਸ ਵਿੱਚ..............ਸਥਾਨਕ ਲਾਲਬਾਗ ਇਲਾਕੇ ਵਿੱਚ ਜਬਰਦਸਤ ਸਿਲੇਂਡਰ ਧਮਾਕੇ ਹੋਇਆ ਜਿਸ ਵਿੱਚ.............

ਅਫਗਾਨਿਸਤਾਨ : ਬੰਬ ਧਮਾਕੇ 'ਚ ਥਾਣਾ ਮੁਖੀ ਸਣੇ ਪੰਜ ਦੀ ਮੌਤ

ਅਫਗਾਨਿਸਤਾਨ ਦੇ ਫਰਿਆਬ ਪ੍ਰਾਂਤ ਦੇ ਕਰਮਕੂਲ ਜ਼ਿਲੇ ਦੇ ਪੁਲਿਸ ਮੁਖੀ ਸਫਰ ਮੁਹੰਮਦ ਬਿਦਰ ਅਤੇ 4 ਹੋਰ ਪੁਲਿਸ ਕਰਮਚਾਰੀਆਂ ਦੀ ਬੁੱਧਵਾਰ ਸਵੇਰੇ ਸੜਕ ਕਿਨਾਰੇ ਹੋਏ ਧਮਾਕੇ ਵਿੱਚ ਮੌਤ ਹੋ ਗਈ।

ਦੋ ਮਹੀਨੇ ਪਹਿਲਾਂ ਇਟਲੀ ਗਏ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ

ਉੱਪ ਮੰਡਲ ਮੁਕੇਰੀਆਂ ਦੇ ਪਿੰਡ ਉਮਰਪੁਰ ਦੇ ਵਸਨੀਕ ਨੌਜਵਾਨ ਦੀ ਇਟਲੀ ਵਿੱਚ ਮੌਤ ਹੋ ਗਈ। ਦੀਵਾਲੀ ਵਾਲੇ ਦਿਨ ਖਬਰ ਮਿਲਦੇ ਹੀ ਪਰਿਵਾਰ ਸਮੇਤ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। 

ਕਪੂਰਥਲਾ ਤੋਂ ਅਮਰੀਕਾ ਗਏ ਨੌਜਵਾਨ ਦੀ ਮੌਤ

ਚੰਗੇ ਭਵਿੱਖ ਲਈ ਕਪੂਰਥਲਾ ਤੋਂ ਅਮਰੀਕਾ ਗਏ 28 ਸਾਲਾ ਨੌਜਵਾਨ ਦੀ ਅਚਾਨਕ ਮੌਤ ਹੋਣ ਦੀ ਖਬਰ ਮਿਲਦੇ ਹੀ ਉਸਦੇ ਜੱਦੀ ਪਿੰਡ ਨਡਾਲਾ ਵਿਖੇ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਪਿਛਲੇ 8 ਸਾਲਾਂ ਤੋਂ ਕੈਲੇਫੋਰਨੀਆ ਰਹਿ ਰਿਹਾ ਸੀ। 

ਡੇਰਾਬਸੀ : ਤੇਲ ਵਾਲੇ ਟੈਂਕਰ ‘ਚ ਧਮਾਕਾ, ਤਿੰਨ ਦੀ ਮੌਤ

ਮੁਹਾਲੀ ਦੇ ਹਲਕਾ ਡੇਰਾਬਸੀ ਦੇ ਨਜ਼ਦੀਕ ਦੇ ਪਿੰਡ ਸਰਸੀਨੀ ਸਥਿਤ ਰਾਮਾ ਢਾਬਾ ਤੇ ਤੇਲ ਟੈਂਕਰ ਚ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ਦੌਰਾਨ ਤਿੰਨ ਵਿਆਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖ਼ਮੀ ਹੋਇਆ ਜਿਸ ਨੂੰ ਇਲਾਜ ਲਈ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਇਹ ਧਮਾਕਾ ਤੇਲ ਟੈਂਕਰ ਵਿੱਚੋਂ ਤੇਲ ਚੋਰੀ ਕਰਦੇ ਸਮੇਂ ਹੋਇਆ ।

ਇਸਲਾਮਿਕ ਸਟੇਟ ਨੇ ਲਈ ਵਿਆਨਾ ਦਹਿਸ਼ਤਗਰਦੀ ਹਮਲੇ ਦੀ ਜ਼ਿੰਮੇਵਾਰੀ

ਇਸਲਾਮਿਕ ਸਟੇਟ ਨੇ ਵਿਆਨਾ ਵਿਚ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਆਈਐਸ ਨੇ ਅਮਾਕ ਨਿਊਜ਼ ਏਜੰਸੀ ਦੇ ਜ਼ਰੀਏ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਹਮਲਾ ਉਸ ਨੇ ਹੀ ਕਰਾਇਆ ਹੈ। ਅੱਤਵਾਦੀ ਸੰਗਠਲ ਨੇ ਬੰਦੂਕਧਾਰੀ ਦੀ ਤਸਵੀਰ ਅਤੇ ਵੀਡੀਓ ਜਾਰੀ ਕੀਤਾ ਹੈ।  

ਅਮਰੀਕਾ ਦੇ ਅਲਬਾਮਾ ਵਿੱਚ ਅਮਰੀਕੀ ਨੌਸੇਨਾ ਦਾ ਜਹਾਜ਼ ਹੋਇਆ ਕ੍ਰੈਸ਼,2 ਦੀ ਮੌਤ

ਅਮਰੀਕਾ ਦੇ ਅਲਬਾਮਾ ਵਿੱਚ ਅਮਰੀਕੀ ਨੌਸੇਨਾ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਹੈ । ਇਸ ਘਟਨਾ ਵਿੱਚ ਜਹਾਜ਼ ਵਿੱਚ ਸਵਾਰ ਦੋ ਪਾਇਲਟਾਂ ਦੀ ਮੌਤ ਹੋ ਗਈ ਹੈ। ਅਮਰੀਕੀ ਨੌਸੇਨਾ ਅਨੁਸਾਰ ਅਲਾਬਮਾ ਨੇੜੇ ਦੋ ਸੀਟਰ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਬਾਅਦ ਜਹਾਜ਼ ਵਿੱਚ ਮੌਜੂਦ ਦੋ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ । ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਅਲਬਾਮਾ ਦੇ ਇੱਕ ਛੋਟੇ ਜਿਹੇ ਇਲਾਕੇ ਵਿੱਚ ਵਾਪਰੀ ਹੈ।

ਸਾਬਕਾ DGP ਅਸ਼ਵਨੀ ਕੁਮਾਰ ਵੱਲੋਂ ਖ਼ੁਦਕੁਸ਼ੀ

ਮਾੜੀ ਖ਼ਬਰ : ਸੜਕ ਹਾਦਸੇ 'ਚ ਸਲਾਮੀ ਬੱਲੇਬਾਜ਼ ਦੀ ਮੌਤ

ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਨਜੀਬ ਤਾਰਕਾਈ ਦਾ ਦਿਹਾਂਤ ਹੋ ਗਿਆ ਹੈ। 29 ਸਾਲਾ ਅਫਗਾਨ ਬੱਲੇਬਾਜ਼ ਨਜੀਬ ਸ਼ੁੱਕਰਵਾਰ (2 ਅਕਤੂਬਰ) ਨੂੰ ਇੱਕ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ।

ਬਾਲੀਵੁੱਡ ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਦਾ ਅਦਾਕਾਰਾ ਦਾ ਦਿਹਾਂਤ

ਬਾਲੀਵੁੱਡ ਅਦਾਕਾਰਾ ਮਿਸ਼ਟੀ ਮੁਖਰਜੀ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਨੇ ਕੁਝ ਹੀ ਫ਼ਿਲਮਾਂ 'ਚ ਕੰਮ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ ਕੁਝ ਆਈਟਮ ਨੰਬਰਸ ਵੀ ਕੀਤੇ ਸਨ। ਮਿਸ਼ਟੀ ਦੇ 

ਯੂਕ੍ਰੇਨ ਦਾ ਮਿਲਟਰੀ ਜਹਾਜ਼ ਹਾਦਸਾਗ੍ਰਸਤ, 20 ਲੋਕਾਂ ਦੀ ਮੌਤ

 ਯੂਕ੍ਰੇਨ ਹਵਾਈ ਫ਼ੌਜ ਦਾ ਜਹਾਜ਼ AN-26 ਖਾਰਕਿਵ ਖੇਤਰ ਦੇ ਚੁਗੁਏਵ ਸ਼ਹਿਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ 20 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਮਿਲੀ ਹੈ।

ਭਿਵੰਡੀ ਇਮਾਰਤ ਹਾਦਸਾ : ਲਾਸ਼ਾਂ ਦੀ ਗਿਣਤੀ ਵਧ ਕੇ 33 ਹੋਈ, ਹੁਣ ਤੱਕ 25 ਲੋਕਾਂ ਨੂੰ ਬਚਾਇਆ

ਭਿਵੰਡੀ ਵਿੱਚ ਤਿੰਨ ਮੰਜਿਲਾ ਇਮਾਰਤ ਦੇ ਢਹਿਣ ਕਾਰਨ ਹੋਏ ਹਾਦਸੇ ਵਿੱਚ ਮਰਨ ਵਾਲੀਆਂ ਦੀ ਗਿਣਤੀ ਵਧ ਕੇ 33 ਹੋ ਗਈ ਹੈ। NDRF ਵਲੋਂ ਇਹ

ਏਅਰਕ੍ਰਾਫਟ ਕ੍ਰੈਸ਼ 'ਚ ਜਾਨ ਗੁਆਉਣ ਵਾਲੇ ਕੋਣਾਰਕ ਸ਼ਰਨ ਦਾ ਟ੍ਰੇਨਿੰਗ ਤੋਂ ਬਾਅਦ ਹੋਣ ਵਾਲਾ ਸੀ ਵਿਆਹ

ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ 'ਚ ਸੋਮਵਾਰ ਸਵੇਰੇ ਹੋਏ ਪ‍ਲੇਨ ਕ੍ਰੈਸ਼ ਚਾਰਟਰਡ ਏਅਰਕ੍ਰਾਫਟ ਦੇ ਟਰੇਨੀ ਪਾਇਲਟ ਕੋਣਾਰਕ ਸ਼ਰਨ ਦੀ ਮੌਤ ਹੋ ਗਈ। ਹਰਿਆਣਾ ਦੇ ਪਲਵਨ 

ਵੱਡਾ ਹਾਦਸਾ, 3 ਮੰਜਿਲਾ ਇਮਾਰਤ ਡਿੱਗਣ ਨਾਲ 8 ਦੀ ਮੌਤ, ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਭਿਵੰਡੀ ਵਿੱਚ ਇੱਕ ਤਿੰਨ ਮੰਜਿਲਾ ਇਮਾਰਤ (Bhiwandi Building Collapses) ਡਿੱਗ ਗਈ ਹੈ। ਇਸ ਹਾਦਸੇ ਵਿੱਚ ਹੁਣ ਤੱਕ 8 ਲੋਕਾਂ ਦੀ

ਬੇਰੂਤ ਧਮਾਕਾਂ ਨਾਲ ਪ੍ਰਭਾਵਿਤ ਪਰਵਾਰਾਂ ਨੂੰ ਹਰ ਮਹੀਨੇ ਮਿਲਣਗੇ 300 ਡਾਲਰ

ਲੇਬਨਾਨ ਰੇਡਕਰਾਸ ( LRC ) ਨੇ ਸ਼ਨੀਵਾਰ ਨੂੰ ਕਿਹਾ ਕਿ ਚਾਰ ਅਗਸਤ ਨੂੰ ਬੇਰੂਤ ਪੋਰਟ ( Beirut Port ) 'ਤੇ ਹੋਏ ਧਮਾਕਾਂ ਵਲੋਂ ਪ੍ਰਭਾਵਿਤ ਹੋਣ ਵਾਲੇ ਪਰਵਾਰਾਂ ਨੂੰ ਉਹ ਸੱਤ ਮਹੀਨਿਆਂ ਤੱਕ ਹਰ ਮਹੀਨੇ 300 ਡਾਲਰ ਦੇਵੇਗਾ। 

ਜ਼ਮੀਨ ਖਿਸਕਣ ਨਾਲ 9 ਮੌਤਾਂ, 22 ਲਾਪਤਾ

ਨੇਪਾਲ ਦੇ ਮੱਧ ਖੇਤਰ ਵਿਚ ਤਿੰਨ ਦੂਰ ਦਰਾਜ਼ ਦੇ ਪਿੰਡਾਂ ਵਿਚ ਰਾਤ ਭਰ ਹੋਈ ਬਾਰਿਸ਼ ਤੋਂ ਬਾਅਦ ਜ਼ਮੀਨ ਖਿਸਕਣ ਨਾਲ 9 ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਲਾਪਤਾ ਹੋ ਗਏ। ਇਕ ਸੀਨੀਅਰ ਸਰਕਰੀ ਅਧਿਕਾਰੀ ਨੇ 

ਦਲੀਪ ਕੁਮਾਰ ਦੇ ਇਕ ਹੋਰ ਛੋਟੇ ਭਰਾ ਦਾ ਹੋਇਆ ਦਿਹਾਂਤ

 ਬਜ਼ੁਰਗ ਅਦਾਕਾਰ ਦਲੀਪ ਕੁਮਾਰ ਦੇ ਛੋਟੇ ਭਰਾ ਅਹਿਸਾਨ ਖਾਨ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ 92 ਸਾਲ ਦੇ ਸਨ। 

ਸੰਗੀਤਕਾਰ ਜਸਟਿਨ ਟਾਊਨ ਅਰਲ ਦਾ ਦਿਹਾਂਤ

ਅਕਾਲੀ ਆਗੂ ਬਲਜੀਤ ਸਿੰਘ ਨੀਲਾ ਮਹਿਲ ਦਾ ਦਿਹਾਂਤ

ਟਰੰਪ ਦੇ ਛੋਟੇ ਭਰਾ ਦਾ ਦਿਹਾਂਤ, ਹਸਪਤਾਲ ਵਿਚ ਚੱਲ ਰਿਹਾ ਸੀ ਇਲਾਜ਼

ਪਾਣੀ ਖੁਣੋ ਤੜਫ਼ਦਾ ਮਰ ਗਿਆ ਊਠ ਦਾ ਬੱਚਾ

ਖ਼ੈਬਰ ਪਖ਼ਤੂਨਖ਼ਵਾ 'ਚ ਧਮਾਕੇ ਵਿਚ 2 ਪਾਕਿਸਤਾਨੀ ਫ਼ੌਜੀਆਂ ਦੀ ਮੌਤ

ਜ਼ਹਿਰੀਲੀ ਸ਼ਰਾਬ ਪੀਣ ਕਾਰਣ 16 ਦੀ ਮੌਤ

ਸ਼ੱਕੀ ਹਾਲਾਤ 'ਚ ਮਰੇ ਕਈ ਚਮਗਿੱਦੜ

ਹਿਟਲਰ ਦੇ 84 ਸਾਲਾ ਪਾਲਤੂ ਮਗਰਮੱਛ ਦੀ ਮੌਤ

ਦੇਸ਼ ਲਈ ਵੱਡੀਆਂ ਲੜਾਈਆਂ ਲੜਨ ਵਾਲੇ ਮੇਜਰ ਗੁਰਦਿਆਲ ਸਿੰਘ ਨੇ ਦੁਨੀਆ ਨੂੰ ਕਿਹਾ ਅਲਵਿਦਾ

ਦਹਿਸ਼ਤਗਰਦਾਂ ਦੇ ਹਮਲੇ ’ਚ ਪੁਲੀਸ ਕਰਮੀ ਹਲਾਕ

ਲੁਧਿਆਣਾ 'ਚ ਵੱਡੀ ਵਾਰਦਾਤ, ਕੁਕਰਮ ਮਗਰੋਂ ਬੱਚੇ ਦੀ ਵੱਢੀ ਧੌਣ

12
Subscribe