Saturday, April 05, 2025
 
BREAKING NEWS
ਇਨ੍ਹਾਂ ਰਾਜਾਂ ਵਿੱਚ ਪੈਣ ਵਾਲੀ ਹੈ ਸਖ਼ਤ ਗਰਮੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਅਪ੍ਰੈਲ 2025)ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਨੈਣਾ ਦੇਵੀ ਵਿਚਕਾਰ ਰੋਪਵੇਅ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕਰਾਂਗੇ: ਮੁੱਖ ਮੰਤਰੀਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਗੁਰਪਤਵੰਤ ਪੰਨੂ ਨੂੰ ਦਿੱਤਾ ਮੂੰਹਤੋੜ ਜਵਾਬ‘ਯੁੱਧ ਨਸ਼ਿਆਂ ਵਿਰੁੱਧ’ 35ਵੇਂ ਦਿਨ ਵੀ ਜਾਰੀ, 469 ਛਾਪਿਆਂ ਤੋਂ ਬਾਅਦ ਪੰਜਾਬ ਪੁਲਿਸ ਨੇ 46 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰਕਣਕ ਦੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 8 ਲੱਖ ਤੋਂ ਵੱਧ ਕਿਸਾਨਾਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਯਕੀਨੀ ਬਣਾਏ : ਲਾਲ ਚੰਦ ਕਟਾਰੂਚੱਕਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਰਨਾ ਵਿਖੇ ਪਾਰਕ ਦੇ ਨਿਰਮਾਣ ਕਾਰਜਾਂ ਦੀ ਕੀਤੀ ਸ਼ੁਰੂਆਤਵਕਫ਼ ਸੋਧ ਬਿੱਲ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀਵਕਫ਼ ਬਿੱਲ: ਮਾਇਆਵਤੀ ਨੇ ਵਕਫ਼ ਸੋਧ ਬਿੱਲ 'ਤੇ ਅਸਹਿਮਤੀ ਪ੍ਰਗਟਾਈਬੈਂਕਾਕ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਮੁਹੰਮਦ ਯੂਨਸ ਦੀ ਮੁਲਾਕਾਤ

blast

ਰਿਪੇਅਰ ਦੌਰਾਨ ਫਟਿਆ ਮੋਬਾਈਲ ਫ਼ੋਨ, ਦੇਖੋ ਵੀਡੀਓ

ਅਫਗਾਨਿਸਤਾਨ : ਕਾਬੁਲ ਦੇ ਸਕੂਲ ‘ਚ ਹੋਏ ਆਤਮਘਾਤੀ ਬੰਬ ਧਮਾਕੇ ‘ਚ 46 ਲੜਕੀਆਂ ਸਣੇ 53 ਦੀ ਮੌਤ

ਜੰਮੂ-ਕਸ਼ਮੀਰ ਦੇ ਊਧਮਪੁਰ 'ਚ 8 ਘੰਟਿਆਂ 'ਚ ਦੋ ਧਮਾਕੇ

15 ਅਗਸਤ ਤੋਂ ਪਹਿਲਾਂ ਕਰਨਾ ਸੀ ਵੱਡਾ ਵਿਸਫ਼ੋਟ, ਪਰ ਸਮਾਨ ਸਣੇ ਇਵੇਂ ਆਇਆ ਕਾਬੂ

ਪਾਕਿਸਤਾਨ ਵਿਚ ਹੋਇਆ Blast, ਕਈਆਂ ਦੀ ਗਈ ਜਾਨ

ਪਾਕਿਸਤਾਨ ਦੇ ਕਰਾਚੀ ਵਿੱਚ ਧਮਾਕਾ, ਤਿੰਨ ਦੀ ਮੌਤ, ਵੱਖਵਾਦੀ ਸਮੂਹਾਂ ਨੇ ਲਈ ਜ਼ਿੰਮੇਵਾਰੀ

JCB 'ਚ ਹਵਾ ਭਰਨੀ ਪਈ ਭਾਰੀ, ਹੋਇਆ ਧਮਾਕਾ, ਕੋਲ ਖੜ੍ਹੇ ਲੋਕਾਂ ਦੇ ਉੱਡੇ ਚਿੱਥੜੇ

ਅਫਗਾਨਿਸਤਾਨ 'ਚ ਲਗਾਤਾਰ ਦੂਜੇ ਦਿਨ ਮਸਜਿਦ ਨੇੜੇ ਧਮਾਕਾ, 2 ਦਰਜਨ ਤੋਂ ਵੱਧ ਲੋਕਾਂ ਦੀ ਗਈ ਜਾਨ

ਸ੍ਰੀਨਗਰ : ਲਾਲ ਚੌਕ ਨੇੜੇ ਅੱਤਵਾਦੀ ਹਮਲੇ 'ਚ ਇਕ ਮੌਤ, ਕਈ ਜ਼ਖ਼ਮੀ

ਘਰ ਵਿਚ ਹੋਇਆ ਜਬਰਦਸਤ ਧਮਾਕਾ, 6 ਦੀ ਮੌਤ

ਹਿਮਾਚਲ 'ਚ ਵੱਡਾ ਹਾਦਸਾ: ਪਟਾਕਾ ਫੈਕਟਰੀ 'ਚ ਧਮਾਕਾ, 7 ਮਜ਼ਦੂਰ ਜ਼ਿੰਦਾ ਸੜੇ, 12 ਝੁਲਸ

ਅਫਗਾਨਿਸਤਾਨ 'ਚ ਮਿੰਨੀ ਵੈਨ ਵਿੱਚ ਹੋਏ ਬੰਬ ਧਮਾਕੇ ਵਿੱਚ ਸੱਤ ਲੋਕਾਂ ਦੀ ਮੌਤ

ਅਫਰੀਕੀ ਦੇਸ਼ ਘਾਨਾ 'ਚ ਵਿਸਫੋਟਕ ਨਾਲ ਭਰੇ ਟਰੱਕ 'ਚ ਧਮਾਕਾ, 17 ਦੀ ਮੌਤ, 59 ਜ਼ਖਮੀ

ਜੰਗੀ ਜਹਾਜ਼ INS ਰਣਵੀਰ 'ਚ ਧਮਾਕਾ, ਹਾਦਸੇ 'ਚ ਭਾਰਤੀ ਜਲ ਸੈਨਾ ਦੇ ਤਿੰਨ ਜਵਾਨ ਸ਼ਹੀਦ

ਗੈਸ ਸਿਲੇਂਡਰ ਨੂੰ ਲੱਗੀ ਅੱਗ ਨੇ ਉਡਾਏ ਚੀਥੜੇ

ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਉਸ ਸਮੇਂ ਹਾੜਕੰਪ ਮੱਚ ਗਿਆ , ਜਦੋਂ ਅਚਾਨਕ ਬੁੱਧਵਾਰ ਦੀ ਦੇਰ ਸ਼ਾਮ ਜ਼ੋਰਦਾਰ ਧਮਾਕਾ ਹੋਇਆ। ਇੱਥੇ ਹਯਾਤਨਗਰ ਥਾਣਾ ਖੇਤਰ ਦੇ ਪਿੰਡ ਰਾਏਪੁਰ ਵਿੱਚ ਗੈਸ ਸਿਲੇਂਡਰ ਫਟਣ ਨਾਲ ਘਰ ਦੀ ਦੀਵਾਰ ਅਤੇ ਲੋਹੇ ਦਾ ਮੁੱਖ ਗੇਟ ਟੁੱਟ ਕੇ ਡਿੱਗ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਮਕਾਨ ਦੀ ਦੂਜੀ ਮੰਜਿਲ ਤੱਕ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ। ਲੋਕਾਂ ਨੂੰ ਲੱਗਾ ਕਿ ਬੰਬ ਬਲਾਸਟ ਹੋ ਗਿਆ ਹੈ।

ਆਸਟ੍ਰਿਆ 'ਚ ਅੱਤਵਾਦੀਆਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ

ਆਸਟ੍ਰਿਆ ਦੀ ਰਾਜਧਾਨੀ, ਵਿਏਨਾ 'ਚ ਸੋਮਵਾਰ ਸ਼ਾਮ ਨੂੰ ਇਕ ਅੱਤਵਾਦੀ ਹਮਲਾ ਹੋਇਆ। ਕੁਝ ਅੱਤਵਾਦੀਆਂ ਨੇ ਰਾਜਨਧਾਨੀ ਸਮੇਤ ਕਈ ਸ਼ਹਿਰਾਂ 'ਚ ਲੋਕਾਂ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਗੋਲ਼ੀਬਾਰੀ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜ਼ਖ਼ਮੀ ਹੋ ਗਏ ਹਨ। ਰਿਪੋਰਟ ਮੁਤਾਬਿਕ, ਪੁਲਿਸ ਨੇ ਇਕ ਅੱਤਵਾਦੀ ਨੂੰ ਢੇਰ ਕੀਤਾ ਜਦਕਿ ਉਸ ਦੇ ਹੋਰ ਸਾਥੀ ਫਰਾਰ ਹੋ ਗਏ ਹਨ

ਪਾਕਿਸਤਾਨ: ਕਰਾਚੀ ਦੀ ਬਿਲਡਿੰਗ ਵਿਚ ਹੋਇਆ ਬੰਬ ਧਮਾਕਾ

ਇਕ ਬੰਬ ਦਸਤਾ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਦੇ ਹਵਾਲੇ ਤੋਂ ਪਤਾ ਲੱਗਾ ਕਿ ਬੁੱਧਵਾਰ ਨੂੰ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਹੋਏ ਇੱਕ ਧਮਾਕੇ ਵਿੱਚ ਘੱਟੋ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ।ਐਡੀ ਫਾਊਂਡੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਸ਼ਹਿਰ ਦੇ ਗੁਲਸ਼ਨ-ਏ-ਇਕਬਾਲ ਖੇਤਰ ਦੇ ਮਸਕਾਨ ਚੌਰੰਗੀ ਨੇੜੇ ਹੋਇਆ। ਸਾਰੇ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਪਟੇਲ ਹਸਪਤਾਲ ਲਿਜਾਇਆ ਗਿਆ। 

ਅਫਗਾਨਿਸਤਾਨ ਬੰਬ ਧਮਾਕੇ 'ਚ ਕੌਮਾਂਤਰੀ ਅੰਪਾਇਰ ਬਿਸਮਿਲਾਹ ਦੀ ਮੌਤ

ਪੁਲਿਸ ਕਰਮੀ ਦੇ ਭਰਾ ਦੇ ਘਰ ਦੇ ਬਾਹਰ ਹੋਇਆ ਧਮਾਕਾ, ਤਿੰਨ ਕਾਰਾਂ ਸੜੀਆਂ

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਇਕ ਪੁਲਿਸ ਕਰਮੀ ਦੇ ਭਰਾ ਦੇ ਘਰ ਦੇ ਬਾਹਰ ਬੰਬ ਧਮਾਕਾ ਹੋਇਆ, ਜਿਸ 'ਚ ਤਿੰਨ ਕਾਰਾਂ ਨੁਕਸਾਨੀਆਂ ਗਈਆਂ। ਇਹ ਜਾਣਕਾਰੀ ਪੁਲਿਸ ਨੇ ਦਿਤੀ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਹ ਧਮਾਕਾ ਇਸ ਸਰਹੱਦੀ ਜ਼ਿਲ੍ਹੇ ਦੇ ਮੈਰਾ ਚੌਕੀਆਂ ਪਿੰਡ 'ਚ ਸਨਿਚਰਵਾਰ ਰਾਤ ਨੂੰ ਹੋਇਆ।

ਪਾਕਿਸਤਾਨ 'ਚ ਬੰਬ ਧਮਾਕਾ, ਪੰਜ ਮੌਤਾਂ, 10 ਜ਼ਖ਼ਮੀ

ਅਫ਼ਗ਼ਾਨਿਸਤਾਨ ਦੀ ਸਰਹੱਦ ਨੇੜੇ ਇਕ ਪਾਕਿਸਤਾਨੀ ਨਗਰ ਦੇ ਬਾਜ਼ਾਰ ਵਿਚ ਸੋਮਵਾਰ ਨੂੰ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ ਘੱਟੋ ਘਟ ਪੰਜ ਜਣਿਆਂ ਦੀ ਮੌਤ ਹੋ ਗਈ ਤੇ 10 ਹੋਰ ਜ਼ਖ਼ਮੀ ਹੋ ਗਏ।

ਚੇੱਨਈ ਵਿੱਚ ਵੀ ਰੱਖਿਆ ਹੈ 740 ਟਨ ਅਮੋਨਿਅਮ ਨਾਇਟਰੇਟ , ਬੇਰੂਤ ਧਮਾਕੇ ਮਗਰੋਂ ਅਧਿਕਾਰੀ ਚੌਕਸ

ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਭਿਆਨਕ ਧਮਾਕਾ ਜਿਸ ਖਤਰਨਾਕ ਰਸਾਇਣ ਦੀ ਵਜ੍ਹਾ ਵਲੋਂ ਹੋਇਆ ਉਹ ਰਸਾਇਣ ਵੱਡੀ ਮਾਤਰਾ ਵਿੱਚ ਭਾਰਤ ਦੇ ਚੇੱਨਈ ਵਿੱਚ ਵੀ ਮੌਜੂਦ ਹੈ। ਮੀਡਿਆ ਰਿਪੋਰਟਸ ਮੁਤਾਬਕ ਚੇੱਨਈ ਸੀ-ਪੋਰਟ ਕਸਟਮ ਦੇ ਉੱਚ ਅਧਿਕਾਰੀ ਨੇ ਦੱਸਿਆ ਹੈ ਕਿ ਇੱਥੇ ਮਨਾਲੀ ਵਿੱਚ ਕਰੀਬ 740 ਟਨ ਅਮੋਨਿਅਮ ਨਾਇਟਰੇਟ ਇੱਕ ਕੰਟੇਨਰ ਫਰੇਟ ਸਟੇਸ਼ਨ ਵਿੱਚ ਰੱਖਿਆ ਹੈ।

ਤਾਜ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ ਜਾਰੀ

ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ (Mumbai) ਤੋਂ ਦਿਲ ਕੰਬਾਉਣ ਵਾਲੀ ਖ਼ਬਰ ਆ ਰਹੀ ਹੈ। ਮੁੰਬਈ ਦੇ ਤਾਜ ਹੋਟਲ (Taj Hotel) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਸੋਮਵਾਰ ਨੂੰ ਪਾਕਿਸਤਾਨ (Pakistan) ਦੇ ਕਰਾਚੀ (Karachi) ਤੋਂ ਆਏ ਇਕ ਫੋਨ ਰਾਹੀਂ ਦਿੱਤੀ ਗਈ ਹੈ। ਇਸ ਧਮਕੀ ਨੇ 26/11 ਵਰਗੇ ਹਮਲੇ ਦਾ ਡਰ ਪੈਦਾ ਕਰ ਦਿੱਤਾ ਹੈ ਜਿਸ ਨੂੰ ਦੇਖਦੇ ਹੋਏ ਮੁੰਬਈ ਪੁਲਿਸ (Mumbai Police) ਨੇ ਹੋਟਲ ਦੇ ਬਾਹਰ ਸੁਰੱਖਿਆ 

30 ਜੂਨ ਤੋਂ ਬਾਅਦ ਵੀ ਸੂਬੇ 'ਚ ਜਾਰੀ ਰਹੇਗੀ ਤਾਲਾਬੰਦੀ

ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸਾਫ਼ ਕਰ ਦਿਤਾ ਕਿ ਸੂਬੇ ਤੋਂ ਤਾਲਾਬੰਦੀ ਹਾਲੇ ਨਹੀਂ ਹਟਾਈ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਇਨਫ਼ੈਕਸ਼ਨ ਦੇ ਮਾਮਲਿਆਂ ਦੀ ਗਿਣਤੀ 'ਚ ਵਾਧਾ ਜਾਰੀ ਹੈ। ਇਸ ਕਾਰਨ 30 ਜੂਨ ਨੂੰ ਤਾਲਾਬੰਦੀ ਨਹੀਂ ਹਟਾਈ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਤਾਲਾਬੰਦੀ 'ਚ ਹੌਲੀ-ਹੌਲੀ ਛੋਟ ਦਿਤੀ ਜਾਵੇਗੀ। ਮਹਾਰਾਸ਼ਟਰ covid-19 ਮਹਾਮਾਰੀ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ।

ਤੇਲ ਟੈਂਕਰ ਧਮਾਕੇ 'ਚ 19 ਲੋਕਾਂ ਦੀ ਮੌਤ

ਗੈਸ ਸਿਲੰਡਰ 'ਚ ਧਮਾਕਾ, 1 ਦੀ ਮੌਤ ਤੇ 3 ਝੁਲਸੇ

ਖ਼ੈਬਰ ਪਖ਼ਤੂਨਖ਼ਵਾ 'ਚ ਧਮਾਕੇ ਵਿਚ 2 ਪਾਕਿਸਤਾਨੀ ਫ਼ੌਜੀਆਂ ਦੀ ਮੌਤ

ਕੁਪਵਾੜਾ 'ਚ ਫ਼ੌਜੀ ਕੈਂਪ ਨੇੜੇ ਧਮਾਕਾ, ਦੋ ਜਵਾਨ ਜ਼ਖ਼ਮੀ

Subscribe