ਸਾਬਕਾ ਵਿਧਾਇਕ ਦੇ ਕੋਲਡ ਸਟੋਰ ਦਾ ਬੁਆਇਲਰ ਫਟ ਗਿਆ ਜਿਸ ਕਾਰਨ ਲੈਂਟਰ ਹੇਠਾਂ ਡਿੱਗ ਗਿਆ। ਇਸ ਦੇ ਹੇਠਾਂ 27 ਮਜ਼ਦੂਰ ਦੱਬ ਗਏ ਜਦਕਿ 7 ਮਜ਼ਦੂਰਾਂ ਦੀ ਮੌਤ ਹੋ ਗਈ ਹੈ।
ਇਥੋਂ ਦੇ ਪਿੰਡ ਬਾਜਵਾ ਕਲਾਂ ਦੇ ਇਕ ਨੌਜਵਾਨ ਦੇ ਮੂੰਹ ਅੰਦਰ ਅਚਾਨਕ ਜ਼ਹਿਰੀਲੀ ਦਵਾਈ ਜਾਣ ਨਾਲ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪ੍ਰਦੀਪ ਸਿੰਘ ਦੀਪਾ (35) ਪੁੱਤਰ ਗੁਰਦੀਪ ਸਿੰਘ ਆਪਣੇ ਪਿੰਡ 'ਚ ਹੀ ਖੇਤੀਬਾੜੀ ਦੀਆਂ ਦਵਾਈਆਂ ਵੇਚਣ ਦੀ ਦੁਕਾਨ ਕਰਦਾ ਸੀ।